Sri Guru Granth Sahib
Displaying Ang 925 of 1430
- 1
- 2
- 3
- 4
ਰਾਮਕਲੀ ਮਹਲਾ ੫ ॥
Raamakalee Mehalaa 5 ||
Raamkalee Fifth Mehl:
ਰਾਮਕਲੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੨੫
ਹਰਿ ਹਰਿ ਧਿਆਇ ਮਨਾ ਖਿਨੁ ਨ ਵਿਸਾਰੀਐ ॥
Har Har Dhhiaae Manaa Khin N Visaareeai ||
Meditate on the Lord Har Har, O mind; don't forget Him, even for an instant.
ਰਾਮਕਲੀ (ਮਃ ੫) ਛੰਤ (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੨੫ ਪੰ. ੧
Raag Raamkali Guru Arjan Dev
ਰਾਮ ਰਾਮਾ ਰਾਮ ਰਮਾ ਕੰਠਿ ਉਰ ਧਾਰੀਐ ॥
Raam Raamaa Raam Ramaa Kanth Our Dhhaareeai ||
Enshrine the Lord, Raam, Raam, Raam, Raam, within your heart and throat.
ਰਾਮਕਲੀ (ਮਃ ੫) ਛੰਤ (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੨੫ ਪੰ. ੨
Raag Raamkali Guru Arjan Dev
ਉਰ ਧਾਰਿ ਹਰਿ ਹਰਿ ਪੁਰਖੁ ਪੂਰਨੁ ਪਾਰਬ੍ਰਹਮੁ ਨਿਰੰਜਨੋ ॥
Our Dhhaar Har Har Purakh Pooran Paarabreham Niranjano ||
Enshrine within your heart the Primal Lord, Har, Har, the all-pervading, supreme, immaculate Lord God.
ਰਾਮਕਲੀ (ਮਃ ੫) ਛੰਤ (੨) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੯੨੫ ਪੰ. ੨
Raag Raamkali Guru Arjan Dev
ਭੈ ਦੂਰਿ ਕਰਤਾ ਪਾਪ ਹਰਤਾ ਦੁਸਹ ਦੁਖ ਭਵ ਖੰਡਨੋ ॥
Bhai Dhoor Karathaa Paap Harathaa Dhuseh Dhukh Bhav Khanddano ||
He sends fear far away; He is the Destroyer of sin; He eradicates the unbearable pains of the terrifying world-ocean.
ਰਾਮਕਲੀ (ਮਃ ੫) ਛੰਤ (੨) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੯੨੫ ਪੰ. ੩
Raag Raamkali Guru Arjan Dev
ਜਗਦੀਸ ਈਸ ਗੋੁਪਾਲ ਮਾਧੋ ਗੁਣ ਗੋਵਿੰਦ ਵੀਚਾਰੀਐ ॥
Jagadhees Ees Guopaal Maadhho Gun Govindh Veechaareeai ||
Contemplate the Lord of the World, the Cherisher of the World, the Lord, the Virtuous Lord of the Universe.
ਰਾਮਕਲੀ (ਮਃ ੫) ਛੰਤ (੨) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੯੨੫ ਪੰ. ੩
Raag Raamkali Guru Arjan Dev
ਬਿਨਵੰਤਿ ਨਾਨਕ ਮਿਲਿ ਸੰਗਿ ਸਾਧੂ ਦਿਨਸੁ ਰੈਣਿ ਚਿਤਾਰੀਐ ॥੧॥
Binavanth Naanak Mil Sang Saadhhoo Dhinas Rain Chithaareeai ||1||
Prays Nanak, joining the Saadh Sangat, the Company of the Holy, remember the Lord, day and night. ||1||
ਰਾਮਕਲੀ (ਮਃ ੫) ਛੰਤ (੨) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੯੨੫ ਪੰ. ੪
Raag Raamkali Guru Arjan Dev
ਚਰਨ ਕਮਲ ਆਧਾਰੁ ਜਨ ਕਾ ਆਸਰਾ ॥
Charan Kamal Aadhhaar Jan Kaa Aasaraa ||
His lotus feet are the support and anchor of His humble servants.
ਰਾਮਕਲੀ (ਮਃ ੫) ਛੰਤ (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੨੫ ਪੰ. ੪
Raag Raamkali Guru Arjan Dev
ਮਾਲੁ ਮਿਲਖ ਭੰਡਾਰ ਨਾਮੁ ਅਨੰਤ ਧਰਾ ॥
Maal Milakh Bhanddaar Naam Ananth Dhharaa ||
He takes the Naam, the Name of the Infinite Lord, as his wealth, property and treasure.
ਰਾਮਕਲੀ (ਮਃ ੫) ਛੰਤ (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੨੫ ਪੰ. ੫
Raag Raamkali Guru Arjan Dev
ਨਾਮੁ ਨਰਹਰ ਨਿਧਾਨੁ ਜਿਨ ਕੈ ਰਸ ਭੋਗ ਏਕ ਨਰਾਇਣਾ ॥
Naam Narehar Nidhhaan Jin Kai Ras Bhog Eaek Naraaeinaa ||
Those who have the treasure of the Lord's Name, enjoy the taste of the One Lord.
ਰਾਮਕਲੀ (ਮਃ ੫) ਛੰਤ (੨) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੯੨੫ ਪੰ. ੫
Raag Raamkali Guru Arjan Dev
ਰਸ ਰੂਪ ਰੰਗ ਅਨੰਤ ਬੀਠਲ ਸਾਸਿ ਸਾਸਿ ਧਿਆਇਣਾ ॥
Ras Roop Rang Ananth Beethal Saas Saas Dhhiaaeinaa ||
They meditate on the Infinite Lord with each and every breath, as their pleasure, joy and beauty.
ਰਾਮਕਲੀ (ਮਃ ੫) ਛੰਤ (੨) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੯੨੫ ਪੰ. ੫
Raag Raamkali Guru Arjan Dev
ਕਿਲਵਿਖ ਹਰਣਾ ਨਾਮ ਪੁਨਹਚਰਣਾ ਨਾਮੁ ਜਮ ਕੀ ਤ੍ਰਾਸ ਹਰਾ ॥
Kilavikh Haranaa Naam Punehacharanaa Naam Jam Kee Thraas Haraa ||
The Naam, the Name of the Lord, is the Destroyer of sins, the only deed of redemption. The Naam drives out the fear of the Messenger of Death.
ਰਾਮਕਲੀ (ਮਃ ੫) ਛੰਤ (੨) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੯੨੫ ਪੰ. ੬
Raag Raamkali Guru Arjan Dev
ਬਿਨਵੰਤਿ ਨਾਨਕ ਰਾਸਿ ਜਨ ਕੀ ਚਰਨ ਕਮਲਹ ਆਸਰਾ ॥੨॥
Binavanth Naanak Raas Jan Kee Charan Kamaleh Aasaraa ||2||
Prays Nanak, the support of His lotus feet is the capital of His humble servant. ||2||
ਰਾਮਕਲੀ (ਮਃ ੫) ਛੰਤ (੨) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੯੨੫ ਪੰ. ੭
Raag Raamkali Guru Arjan Dev
ਗੁਣ ਬੇਅੰਤ ਸੁਆਮੀ ਤੇਰੇ ਕੋਇ ਨ ਜਾਨਈ ॥
Gun Baeanth Suaamee Thaerae Koe N Jaanee ||
Your Glorious Virtues are endless, O my Lord and Master; no one knows them all.
ਰਾਮਕਲੀ (ਮਃ ੫) ਛੰਤ (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੨੫ ਪੰ. ੭
Raag Raamkali Guru Arjan Dev
ਦੇਖਿ ਚਲਤ ਦਇਆਲ ਸੁਣਿ ਭਗਤ ਵਖਾਨਈ ॥
Dhaekh Chalath Dhaeiaal Sun Bhagath Vakhaanee ||
Seeing and hearing of Your wondrous plays, O Merciful Lord, Your devotees narrate them.
ਰਾਮਕਲੀ (ਮਃ ੫) ਛੰਤ (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੯੨੫ ਪੰ. ੮
Raag Raamkali Guru Arjan Dev
ਜੀਅ ਜੰਤ ਸਭਿ ਤੁਝੁ ਧਿਆਵਹਿ ਪੁਰਖਪਤਿ ਪਰਮੇਸਰਾ ॥
Jeea Janth Sabh Thujh Dhhiaavehi Purakhapath Paramaesaraa ||
All beings and creatures meditate on You, O Primal Transcendent Lord, Master of men.
ਰਾਮਕਲੀ (ਮਃ ੫) ਛੰਤ (੨) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੯੨੫ ਪੰ. ੮
Raag Raamkali Guru Arjan Dev
ਸਰਬ ਜਾਚਿਕ ਏਕੁ ਦਾਤਾ ਕਰੁਣਾ ਮੈ ਜਗਦੀਸਰਾ ॥
Sarab Jaachik Eaek Dhaathaa Karunaa Mai Jagadheesaraa ||
All beings are beggars; You are the One Giver, O Lord of the Universe, Embodiment of mercy.
ਰਾਮਕਲੀ (ਮਃ ੫) ਛੰਤ (੨) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੯੨੫ ਪੰ. ੯
Raag Raamkali Guru Arjan Dev
ਸਾਧੂ ਸੰਤੁ ਸੁਜਾਣੁ ਸੋਈ ਜਿਸਹਿ ਪ੍ਰਭ ਜੀ ਮਾਨਈ ॥
Saadhhoo Santh Sujaan Soee Jisehi Prabh Jee Maanee ||
He alone is holy, a Saint, a truly wise person, who is accepted by the Dear Lord.
ਰਾਮਕਲੀ (ਮਃ ੫) ਛੰਤ (੨) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੯੨੫ ਪੰ. ੯
Raag Raamkali Guru Arjan Dev
ਬਿਨਵੰਤਿ ਨਾਨਕ ਕਰਹੁ ਕਿਰਪਾ ਸੋਇ ਤੁਝਹਿ ਪਛਾਨਈ ॥੩॥
Binavanth Naanak Karahu Kirapaa Soe Thujhehi Pashhaanee ||3||
Prays Nanak, they alone realize You, unto whom You show Mercy. ||3||
ਰਾਮਕਲੀ (ਮਃ ੫) ਛੰਤ (੨) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੯੨੫ ਪੰ. ੧੦
Raag Raamkali Guru Arjan Dev
ਮੋਹਿ ਨਿਰਗੁਣ ਅਨਾਥੁ ਸਰਣੀ ਆਇਆ ॥
Mohi Niragun Anaathh Saranee Aaeiaa ||
I am unworthy and without any master; I seek Your Sanctuary, Lord.
ਰਾਮਕਲੀ (ਮਃ ੫) ਛੰਤ (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੯੨੫ ਪੰ. ੧੦
Raag Raamkali Guru Arjan Dev
ਬਲਿ ਬਲਿ ਬਲਿ ਗੁਰਦੇਵ ਜਿਨਿ ਨਾਮੁ ਦ੍ਰਿੜਾਇਆ ॥
Bal Bal Bal Guradhaev Jin Naam Dhrirraaeiaa ||
I am a sacrifice, a sacrifice, a sacrifice to the Divine Guru, who has implanted the Naam within me.
ਰਾਮਕਲੀ (ਮਃ ੫) ਛੰਤ (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੯੨੫ ਪੰ. ੧੧
Raag Raamkali Guru Arjan Dev
ਗੁਰਿ ਨਾਮੁ ਦੀਆ ਕੁਸਲੁ ਥੀਆ ਸਰਬ ਇਛਾ ਪੁੰਨੀਆ ॥
Gur Naam Dheeaa Kusal Thheeaa Sarab Eishhaa Punneeaa ||
The Guru blessed me with the Naam; happiness came, and all my desires were fulfilled.
ਰਾਮਕਲੀ (ਮਃ ੫) ਛੰਤ (੨) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੯੨੫ ਪੰ. ੧੧
Raag Raamkali Guru Arjan Dev
ਜਲਨੇ ਬੁਝਾਈ ਸਾਂਤਿ ਆਈ ਮਿਲੇ ਚਿਰੀ ਵਿਛੁੰਨਿਆ ॥
Jalanae Bujhaaee Saanth Aaee Milae Chiree Vishhunniaa ||
The fire of desire has been quenched, and peace and tranquility have come; after such a long separation, I have met my Lord again.
ਰਾਮਕਲੀ (ਮਃ ੫) ਛੰਤ (੨) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੯੨੫ ਪੰ. ੧੨
Raag Raamkali Guru Arjan Dev
ਆਨੰਦ ਹਰਖ ਸਹਜ ਸਾਚੇ ਮਹਾ ਮੰਗਲ ਗੁਣ ਗਾਇਆ ॥
Aanandh Harakh Sehaj Saachae Mehaa Mangal Gun Gaaeiaa ||
I have found ecstasy, pleasure and true intuitive poise, singing the great glories, the song of bliss of the Lord.
ਰਾਮਕਲੀ (ਮਃ ੫) ਛੰਤ (੨) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੯੨੫ ਪੰ. ੧੨
Raag Raamkali Guru Arjan Dev
ਬਿਨਵੰਤਿ ਨਾਨਕ ਨਾਮੁ ਪ੍ਰਭ ਕਾ ਗੁਰ ਪੂਰੇ ਤੇ ਪਾਇਆ ॥੪॥੨॥
Binavanth Naanak Naam Prabh Kaa Gur Poorae Thae Paaeiaa ||4||2||
Prays Nanak, I have obtained the Name of God from the Perfect Guru. ||4||2||
ਰਾਮਕਲੀ (ਮਃ ੫) ਛੰਤ (੨) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੯੨੫ ਪੰ. ੧੩
Raag Raamkali Guru Arjan Dev
ਰਾਮਕਲੀ ਮਹਲਾ ੫ ॥
Raamakalee Mehalaa 5 ||
Raamkalee, Fifth Mehl:
ਰਾਮਕਲੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੨੫
ਰੁਣ ਝੁਣੋ ਸਬਦੁ ਅਨਾਹਦੁ ਨਿਤ ਉਠਿ ਗਾਈਐ ਸੰਤਨ ਕੈ ॥
Run Jhuno Sabadh Anaahadh Nith Outh Gaaeeai Santhan Kai ||
Rise early each morning, and with the Saints, sing the melodious harmony, the unstruck sound current of the Shabad.
ਰਾਮਕਲੀ (ਮਃ ੫) ਛੰਤ (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੨੫ ਪੰ. ੧੪
Raag Raamkali Guru Arjan Dev
ਕਿਲਵਿਖ ਸਭਿ ਦੋਖ ਬਿਨਾਸਨੁ ਹਰਿ ਨਾਮੁ ਜਪੀਐ ਗੁਰ ਮੰਤਨ ਕੈ ॥
Kilavikh Sabh Dhokh Binaasan Har Naam Japeeai Gur Manthan Kai ||
All sins and sufferings are erased chanting the Lord's Name, under Guru's Instructions.
ਰਾਮਕਲੀ (ਮਃ ੫) ਛੰਤ (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੨੫ ਪੰ. ੧੪
Raag Raamkali Guru Arjan Dev
ਹਰਿ ਨਾਮੁ ਲੀਜੈ ਅਮਿਉ ਪੀਜੈ ਰੈਣਿ ਦਿਨਸੁ ਅਰਾਧੀਐ ॥
Har Naam Leejai Amio Peejai Rain Dhinas Araadhheeai ||
Dwell upon the Lord's Name, and drink in the Nectar; day and night, worship and adore Him.
ਰਾਮਕਲੀ (ਮਃ ੫) ਛੰਤ (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੯੨੫ ਪੰ. ੧੫
Raag Raamkali Guru Arjan Dev
ਜੋਗ ਦਾਨ ਅਨੇਕ ਕਿਰਿਆ ਲਗਿ ਚਰਣ ਕਮਲਹ ਸਾਧੀਐ ॥
Jog Dhaan Anaek Kiriaa Lag Charan Kamaleh Saadhheeai ||
The merits of Yoga, charity and religious rituals are obtained by grasping His lotus feet.
ਰਾਮਕਲੀ (ਮਃ ੫) ਛੰਤ (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੯੨੫ ਪੰ. ੧੫
Raag Raamkali Guru Arjan Dev
ਭਾਉ ਭਗਤਿ ਦਇਆਲ ਮੋਹਨ ਦੂਖ ਸਗਲੇ ਪਰਹਰੈ ॥
Bhaao Bhagath Dhaeiaal Mohan Dhookh Sagalae Pareharai ||
Loving devotion to the merciful, enticing Lord takes away all pain.
ਰਾਮਕਲੀ (ਮਃ ੫) ਛੰਤ (੩) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੯੨੫ ਪੰ. ੧੬
Raag Raamkali Guru Arjan Dev
ਬਿਨਵੰਤਿ ਨਾਨਕ ਤਰੈ ਸਾਗਰੁ ਧਿਆਇ ਸੁਆਮੀ ਨਰਹਰੈ ॥੧॥
Binavanth Naanak Tharai Saagar Dhhiaae Suaamee Nareharai ||1||
Prays Nanak, cross over the world-ocean, meditating on the Lord, your Lord and Master. ||1||
ਰਾਮਕਲੀ (ਮਃ ੫) ਛੰਤ (੩) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੯੨੫ ਪੰ. ੧੬
Raag Raamkali Guru Arjan Dev
ਸੁਖ ਸਾਗਰ ਗੋਬਿੰਦ ਸਿਮਰਣੁ ਭਗਤ ਗਾਵਹਿ ਗੁਣ ਤੇਰੇ ਰਾਮ ॥
Sukh Saagar Gobindh Simaran Bhagath Gaavehi Gun Thaerae Raam ||
Meditation on the Lord of the Universe is an ocean of peace; Your devotees sing Your Glorious Praises, Lord.
ਰਾਮਕਲੀ (ਮਃ ੫) ਛੰਤ (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੨੫ ਪੰ. ੧੭
Raag Raamkali Guru Arjan Dev
ਅਨਦ ਮੰਗਲ ਗੁਰ ਚਰਣੀ ਲਾਗੇ ਪਾਏ ਸੂਖ ਘਨੇਰੇ ਰਾਮ ॥
Anadh Mangal Gur Charanee Laagae Paaeae Sookh Ghanaerae Raam ||
Ecstasy, bliss and great happiness are obtained by grasping hold of the Guru's feet.
ਰਾਮਕਲੀ (ਮਃ ੫) ਛੰਤ (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੨੫ ਪੰ. ੧੮
Raag Raamkali Guru Arjan Dev
ਸੁਖ ਨਿਧਾਨੁ ਮਿਲਿਆ ਦੂਖ ਹਰਿਆ ਕ੍ਰਿਪਾ ਕਰਿ ਪ੍ਰਭਿ ਰਾਖਿਆ ॥
Sukh Nidhhaan Miliaa Dhookh Hariaa Kirapaa Kar Prabh Raakhiaa ||
Meeting with the treasure of peace, their pains are taken away; granting His Grace, God protects them.
ਰਾਮਕਲੀ (ਮਃ ੫) ਛੰਤ (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੯੨੫ ਪੰ. ੧੮
Raag Raamkali Guru Arjan Dev
ਹਰਿ ਚਰਣ ਲਾਗਾ ਭ੍ਰਮੁ ਭਉ ਭਾਗਾ ਹਰਿ ਨਾਮੁ ਰਸਨਾ ਭਾਖਿਆ ॥
Har Charan Laagaa Bhram Bho Bhaagaa Har Naam Rasanaa Bhaakhiaa ||
Those who grasp the Lord's feet - their fears and doubts run away, and they chant the Name of the Lord.
ਰਾਮਕਲੀ (ਮਃ ੫) ਛੰਤ (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੯੨੫ ਪੰ. ੧੯
Raag Raamkali Guru Arjan Dev
ਹਰਿ ਏਕੁ ਚਿਤਵੈ ਪ੍ਰਭੁ ਏਕੁ ਗਾਵੈ ਹਰਿ ਏਕੁ ਦ੍ਰਿਸਟੀ ਆਇਆ ॥
Har Eaek Chithavai Prabh Eaek Gaavai Har Eaek Dhrisattee Aaeiaa ||
He thinks of the One Lord, and he sings of the One God; he gazes upon the One Lord alone.
ਰਾਮਕਲੀ (ਮਃ ੫) ਛੰਤ (੩) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੯੨੫ ਪੰ. ੧੯
Raag Raamkali Guru Arjan Dev