Sri Guru Granth Sahib
Displaying Ang 927 of 1430
- 1
- 2
- 3
- 4
ਇਕ ਓਟ ਕੀਜੈ ਜੀਉ ਦੀਜੈ ਆਸ ਇਕ ਧਰਣੀਧਰੈ ॥
Eik Outt Keejai Jeeo Dheejai Aas Eik Dhharaneedhharai ||
Seek the Support of the One Lord, and surrender your soul to Him; place your hopes only in the Sustainer of the World.
ਰਾਮਕਲੀ (ਮਃ ੫) ਛੰਤ (੪) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੯੨੭ ਪੰ. ੧
Raag Raamkali Guru Arjan Dev
ਸਾਧਸੰਗੇ ਹਰਿ ਨਾਮ ਰੰਗੇ ਸੰਸਾਰੁ ਸਾਗਰੁ ਸਭੁ ਤਰੈ ॥
Saadhhasangae Har Naam Rangae Sansaar Saagar Sabh Tharai ||
Those who are imbued with the Lord's Name, in the Saadh Sangat, cross over the terrifying world-ocean.
ਰਾਮਕਲੀ (ਮਃ ੫) ਛੰਤ (੪) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੯੨੭ ਪੰ. ੧
Raag Raamkali Guru Arjan Dev
ਜਨਮ ਮਰਣ ਬਿਕਾਰ ਛੂਟੇ ਫਿਰਿ ਨ ਲਾਗੈ ਦਾਗੁ ਜੀਉ ॥
Janam Maran Bikaar Shhoottae Fir N Laagai Dhaag Jeeo ||
The corrupting sins of birth and death are eradicated, and no stain ever sticks to them again.
ਰਾਮਕਲੀ (ਮਃ ੫) ਛੰਤ (੪) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੯੨੭ ਪੰ. ੨
Raag Raamkali Guru Arjan Dev
ਬਲਿ ਜਾਇ ਨਾਨਕੁ ਪੁਰਖ ਪੂਰਨ ਥਿਰੁ ਜਾ ਕਾ ਸੋਹਾਗੁ ਜੀਉ ॥੩॥
Bal Jaae Naanak Purakh Pooran Thhir Jaa Kaa Sohaag Jeeo ||3||
Nanak is a sacrifice to the Perfect Primal Lord; His marriage is eternal. ||3||
ਰਾਮਕਲੀ (ਮਃ ੫) ਛੰਤ (੪) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੯੨੭ ਪੰ. ੨
Raag Raamkali Guru Arjan Dev
ਸਲੋਕੁ ॥
Salok ||
Shalok:
ਰਾਮਕਲੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੨੭
ਧਰਮ ਅਰਥ ਅਰੁ ਕਾਮ ਮੋਖ ਮੁਕਤਿ ਪਦਾਰਥ ਨਾਥ ॥
Dhharam Arathh Ar Kaam Mokh Mukath Padhaarathh Naathh ||
Righteous faith, wealth, sexual success and salvation; the Lord bestows these four blessings.
ਰਾਮਕਲੀ (ਮਃ ੫) ਛੰਤ (੪) ਸ. ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੯੨੭ ਪੰ. ੩
Raag Raamkali Guru Arjan Dev
ਸਗਲ ਮਨੋਰਥ ਪੂਰਿਆ ਨਾਨਕ ਲਿਖਿਆ ਮਾਥ ॥੧॥
Sagal Manorathh Pooriaa Naanak Likhiaa Maathh ||1||
One who has such pre-ordained destiny upon his forehead, O Nanak, has all his desires fulfilled. ||1||
ਰਾਮਕਲੀ (ਮਃ ੫) ਛੰਤ (੪) ਸ. ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੯੨੭ ਪੰ. ੪
Raag Raamkali Guru Arjan Dev
ਛੰਤੁ ॥
Shhanth ||
Chhant:
ਰਾਮਕਲੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੨੭
ਸਗਲ ਇਛ ਮੇਰੀ ਪੁੰਨੀਆ ਮਿਲਿਆ ਨਿਰੰਜਨ ਰਾਇ ਜੀਉ ॥
Sagal Eishh Maeree Punneeaa Miliaa Niranjan Raae Jeeo ||
All my desires are fulfilled, meeting with my Immaculate, Sovereign Lord.
ਰਾਮਕਲੀ (ਮਃ ੫) ਛੰਤ (੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੯੨੭ ਪੰ. ੪
Raag Raamkali Guru Arjan Dev
ਅਨਦੁ ਭਇਆ ਵਡਭਾਗੀਹੋ ਗ੍ਰਿਹਿ ਪ੍ਰਗਟੇ ਪ੍ਰਭ ਆਇ ਜੀਉ ॥
Anadh Bhaeiaa Vaddabhaageeho Grihi Pragattae Prabh Aae Jeeo ||
I am in ecstasy, O very fortunate ones; the Dear Lord has become manifest in my own home.
ਰਾਮਕਲੀ (ਮਃ ੫) ਛੰਤ (੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੯੨੭ ਪੰ. ੫
Raag Raamkali Guru Arjan Dev
ਗ੍ਰਿਹਿ ਲਾਲ ਆਏ ਪੁਰਬਿ ਕਮਾਏ ਤਾ ਕੀ ਉਪਮਾ ਕਿਆ ਗਣਾ ॥
Grihi Laal Aaeae Purab Kamaaeae Thaa Kee Oupamaa Kiaa Ganaa ||
My Beloved has come to my home, because of my past actions; how can I count His Glories?
ਰਾਮਕਲੀ (ਮਃ ੫) ਛੰਤ (੪) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੯੨੭ ਪੰ. ੫
Raag Raamkali Guru Arjan Dev
ਬੇਅੰਤ ਪੂਰਨ ਸੁਖ ਸਹਜ ਦਾਤਾ ਕਵਨ ਰਸਨਾ ਗੁਣ ਭਣਾ ॥
Baeanth Pooran Sukh Sehaj Dhaathaa Kavan Rasanaa Gun Bhanaa ||
The Lord, the Giver of peace and intuition, is infinite and perfect; with what tongue can I describe His Glorious Virtues?
ਰਾਮਕਲੀ (ਮਃ ੫) ਛੰਤ (੪) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੯੨੭ ਪੰ. ੬
Raag Raamkali Guru Arjan Dev
ਆਪੇ ਮਿਲਾਏ ਗਹਿ ਕੰਠਿ ਲਾਏ ਤਿਸੁ ਬਿਨਾ ਨਹੀ ਜਾਇ ਜੀਉ ॥
Aapae Milaaeae Gehi Kanth Laaeae This Binaa Nehee Jaae Jeeo ||
He hugs me close in His embrace, and merges me into Himself; there is no place of rest other than Him.
ਰਾਮਕਲੀ (ਮਃ ੫) ਛੰਤ (੪) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੯੨੭ ਪੰ. ੬
Raag Raamkali Guru Arjan Dev
ਬਲਿ ਜਾਇ ਨਾਨਕੁ ਸਦਾ ਕਰਤੇ ਸਭ ਮਹਿ ਰਹਿਆ ਸਮਾਇ ਜੀਉ ॥੪॥੪॥
Bal Jaae Naanak Sadhaa Karathae Sabh Mehi Rehiaa Samaae Jeeo ||4||4||
Nanak is forever a sacrifice to the Creator, who is contained in, and permeating all. ||4||4||
ਰਾਮਕਲੀ (ਮਃ ੫) ਛੰਤ (੪) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੯੨੭ ਪੰ. ੭
Raag Raamkali Guru Arjan Dev
ਰਾਗੁ ਰਾਮਕਲੀ ਮਹਲਾ ੫ ॥
Raag Raamakalee Mehalaa 5 ||
Raag Raamkalee, Fifth Mehl:
ਰਾਮਕਲੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੨੭
ਰਣ ਝੁੰਝਨੜਾ ਗਾਉ ਸਖੀ ਹਰਿ ਏਕੁ ਧਿਆਵਹੁ ॥
Ran Jhunjhanarraa Gaao Sakhee Har Eaek Dhhiaavahu ||
Sing the melodious harmonies, O my companions, and meditate on the One Lord.
ਰਾਮਕਲੀ (ਮਃ ੫) ਛੰਤ (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੨੭ ਪੰ. ੮
Raag Raamkali Guru Arjan Dev
ਸਤਿਗੁਰੁ ਤੁਮ ਸੇਵਿ ਸਖੀ ਮਨਿ ਚਿੰਦਿਅੜਾ ਫਲੁ ਪਾਵਹੁ ॥
Sathigur Thum Saev Sakhee Man Chindhiarraa Fal Paavahu ||
Serve your True Guru, O my companions, and you shall obtain the fruits of your mind's desires.
ਰਾਮਕਲੀ (ਮਃ ੫) ਛੰਤ (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੨੭ ਪੰ. ੯
Raag Raamkali Guru Arjan Dev
ਰਾਮਕਲੀ ਮਹਲਾ ੫ ਰੁਤੀ ਸਲੋਕੁ
Raamakalee Mehalaa 5 Ruthee Saloku
Raamkalee, Fifth Mehl, Ruti ~ The Seasons. Shalok:
ਰਾਮਕਲੀ ਰੁਤੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੨੭
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਰਾਮਕਲੀ ਰੁਤੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੨੭
ਕਰਿ ਬੰਦਨ ਪ੍ਰਭ ਪਾਰਬ੍ਰਹਮ ਬਾਛਉ ਸਾਧਹ ਧੂਰਿ ॥
Kar Bandhan Prabh Paarabreham Baashho Saadhheh Dhhoor ||
Bow to the Supreme Lord God, and seek the dust of the feet of the Holy.
ਰਾਮਕਲੀ ਰੁਤੀ (ਮਃ ੫) (੧) ਸ. ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੨੭ ਪੰ. ੧੧
Raag Raamkali Guru Arjan Dev
ਆਪੁ ਨਿਵਾਰਿ ਹਰਿ ਹਰਿ ਭਜਉ ਨਾਨਕ ਪ੍ਰਭ ਭਰਪੂਰਿ ॥੧॥
Aap Nivaar Har Har Bhajo Naanak Prabh Bharapoor ||1||
Cast out your self-conceit, and vibrate, meditate, on the Lord, Har, Har. O Nanak, God is all-pervading. ||1||
ਰਾਮਕਲੀ ਰੁਤੀ (ਮਃ ੫) (੧) ਸ. ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੨੭ ਪੰ. ੧੧
Raag Raamkali Guru Arjan Dev
ਕਿਲਵਿਖ ਕਾਟਣ ਭੈ ਹਰਣ ਸੁਖ ਸਾਗਰ ਹਰਿ ਰਾਇ ॥
Kilavikh Kaattan Bhai Haran Sukh Saagar Har Raae ||
He is the Eradicator of sins, the Destroyer of fear, the Ocean of peace, the Sovereign Lord King.
ਰਾਮਕਲੀ ਰੁਤੀ (ਮਃ ੫) (੧) ਸ. ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੨੭ ਪੰ. ੧੨
Raag Raamkali Guru Arjan Dev
ਦੀਨ ਦਇਆਲ ਦੁਖ ਭੰਜਨੋ ਨਾਨਕ ਨੀਤ ਧਿਆਇ ॥੨॥
Dheen Dhaeiaal Dhukh Bhanjano Naanak Neeth Dhhiaae ||2||
Merciful to the meek, the Destroyer of pain: O Nanak, always meditate on Him. ||2||
ਰਾਮਕਲੀ ਰੁਤੀ (ਮਃ ੫) (੧) ਸ. ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੨੭ ਪੰ. ੧੨
Raag Raamkali Guru Arjan Dev
ਛੰਤੁ ॥
Shhanth ||
Chhant:
ਰਾਮਕਲੀ ਰੁਤੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੨੭
ਜਸੁ ਗਾਵਹੁ ਵਡਭਾਗੀਹੋ ਕਰਿ ਕਿਰਪਾ ਭਗਵੰਤ ਜੀਉ ॥
Jas Gaavahu Vaddabhaageeho Kar Kirapaa Bhagavanth Jeeo ||
Sing His Praises, O very fortunate ones, and the Dear Lord God shall bless you with His Mercy.
ਰਾਮਕਲੀ ਰੁਤੀ (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੨੭ ਪੰ. ੧੩
Raag Raamkali Guru Arjan Dev
ਰੁਤੀ ਮਾਹ ਮੂਰਤ ਘੜੀ ਗੁਣ ਉਚਰਤ ਸੋਭਾਵੰਤ ਜੀਉ ॥
Ruthee Maah Moorath Gharree Gun Oucharath Sobhaavanth Jeeo ||
Blessed and auspicious is that season, that month, that moment, that hour, when you chant the Lord's Glorious Praises.
ਰਾਮਕਲੀ ਰੁਤੀ (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੨੭ ਪੰ. ੧੩
Raag Raamkali Guru Arjan Dev
ਗੁਣ ਰੰਗਿ ਰਾਤੇ ਧੰਨਿ ਤੇ ਜਨ ਜਿਨੀ ਇਕ ਮਨਿ ਧਿਆਇਆ ॥
Gun Rang Raathae Dhhann Thae Jan Jinee Eik Man Dhhiaaeiaa ||
Blessed are those humble beings, who are imbued with love for His Praises, and who meditate single-mindedly on Him.
ਰਾਮਕਲੀ ਰੁਤੀ (ਮਃ ੫) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੯੨੭ ਪੰ. ੧੪
Raag Raamkali Guru Arjan Dev
ਸਫਲ ਜਨਮੁ ਭਇਆ ਤਿਨ ਕਾ ਜਿਨੀ ਸੋ ਪ੍ਰਭੁ ਪਾਇਆ ॥
Safal Janam Bhaeiaa Thin Kaa Jinee So Prabh Paaeiaa ||
Their lives become fruitful, and they find that Lord God.
ਰਾਮਕਲੀ ਰੁਤੀ (ਮਃ ੫) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੯੨੭ ਪੰ. ੧੪
Raag Raamkali Guru Arjan Dev
ਪੁੰਨ ਦਾਨ ਨ ਤੁਲਿ ਕਿਰਿਆ ਹਰਿ ਸਰਬ ਪਾਪਾ ਹੰਤ ਜੀਉ ॥
Punn Dhaan N Thul Kiriaa Har Sarab Paapaa Hanth Jeeo ||
Donations to charities and religious rituals are not equal to meditation on the Lord, who destroys all sins.
ਰਾਮਕਲੀ ਰੁਤੀ (ਮਃ ੫) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੯੨੭ ਪੰ. ੧੫
Raag Raamkali Guru Arjan Dev
ਬਿਨਵੰਤਿ ਨਾਨਕ ਸਿਮਰਿ ਜੀਵਾ ਜਨਮ ਮਰਣ ਰਹੰਤ ਜੀਉ ॥੧॥
Binavanth Naanak Simar Jeevaa Janam Maran Rehanth Jeeo ||1||
Prays Nanak, meditating in remembrance on Him, I live; birth and death are finished for me. ||1||
ਰਾਮਕਲੀ ਰੁਤੀ (ਮਃ ੫) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੯੨੭ ਪੰ. ੧੫
Raag Raamkali Guru Arjan Dev
ਸਲੋਕ ॥
Salok ||
Shalok:
ਰਾਮਕਲੀ ਰੁਤੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੨੭
ਉਦਮੁ ਅਗਮੁ ਅਗੋਚਰੋ ਚਰਨ ਕਮਲ ਨਮਸਕਾਰ ॥
Oudham Agam Agocharo Charan Kamal Namasakaar ||
Strive for the inaccessible and unfathomable Lord, and bow in humility to His lotus feet.
ਰਾਮਕਲੀ ਰੁਤੀ (ਮਃ ੫) (੨) ਸ. ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੨੭ ਪੰ. ੧੬
Raag Raamkali Guru Arjan Dev
ਕਥਨੀ ਸਾ ਤੁਧੁ ਭਾਵਸੀ ਨਾਨਕ ਨਾਮ ਅਧਾਰ ॥੧॥
Kathhanee Saa Thudhh Bhaavasee Naanak Naam Adhhaar ||1||
O Nanak, that sermon alone is pleasing to You, Lord, which inspires us to take the Support of the Name. ||1||
ਰਾਮਕਲੀ ਰੁਤੀ (ਮਃ ੫) (੨) ਸ. ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੨੭ ਪੰ. ੧੭
Raag Raamkali Guru Arjan Dev
ਸੰਤ ਸਰਣਿ ਸਾਜਨ ਪਰਹੁ ਸੁਆਮੀ ਸਿਮਰਿ ਅਨੰਤ ॥
Santh Saran Saajan Parahu Suaamee Simar Ananth ||
Seek the Sanctuary of the Saints, O friends; meditate in remembrance on your infinite Lord and Master.
ਰਾਮਕਲੀ ਰੁਤੀ (ਮਃ ੫) (੨) ਸ. ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੨੭ ਪੰ. ੧੭
Raag Raamkali Guru Arjan Dev
ਸੂਕੇ ਤੇ ਹਰਿਆ ਥੀਆ ਨਾਨਕ ਜਪਿ ਭਗਵੰਤ ॥੨॥
Sookae Thae Hariaa Thheeaa Naanak Jap Bhagavanth ||2||
The dried branch shall blossom forth in its greenery again, O Nanak, meditating on the Lord God. ||2||
ਰਾਮਕਲੀ ਰੁਤੀ (ਮਃ ੫) (੨) ਸ. ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੨੭ ਪੰ. ੧੮
Raag Raamkali Guru Arjan Dev
ਛੰਤੁ ॥
Shhanth ||
Chhant:
ਰਾਮਕਲੀ ਰੁਤੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੨੭
ਰੁਤਿ ਸਰਸ ਬਸੰਤ ਮਾਹ ਚੇਤੁ ਵੈਸਾਖ ਸੁਖ ਮਾਸੁ ਜੀਉ ॥
Ruth Saras Basanth Maah Chaeth Vaisaakh Sukh Maas Jeeo ||
The season of spring is delightful; the months of Chayt and Baisaakhi are the most pleasant months.
ਰਾਮਕਲੀ ਰੁਤੀ (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੨੭ ਪੰ. ੧੮
Raag Raamkali Guru Arjan Dev
ਹਰਿ ਜੀਉ ਨਾਹੁ ਮਿਲਿਆ ਮਉਲਿਆ ਮਨੁ ਤਨੁ ਸਾਸੁ ਜੀਉ ॥
Har Jeeo Naahu Miliaa Mouliaa Man Than Saas Jeeo ||
I have obtained the Dear Lord as my Husband, and my mind, body and breath have blossomed forth.
ਰਾਮਕਲੀ ਰੁਤੀ (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੨੭ ਪੰ. ੧੯
Raag Raamkali Guru Arjan Dev
ਘਰਿ ਨਾਹੁ ਨਿਹਚਲੁ ਅਨਦੁ ਸਖੀਏ ਚਰਨ ਕਮਲ ਪ੍ਰਫੁਲਿਆ ॥
Ghar Naahu Nihachal Anadh Sakheeeae Charan Kamal Prafuliaa ||
The eternal, unchanging Lord has come into my home as my Husband, O my companions; dwelling upon His lotus feet, I blossom forth in bliss.
ਰਾਮਕਲੀ ਰੁਤੀ (ਮਃ ੫) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੯੨੭ ਪੰ. ੧੯
Raag Raamkali Guru Arjan Dev