Sri Guru Granth Sahib
Displaying Ang 928 of 1430
- 1
- 2
- 3
- 4
ਸੁੰਦਰੁ ਸੁਘੜੁ ਸੁਜਾਣੁ ਬੇਤਾ ਗੁਣ ਗੋਵਿੰਦ ਅਮੁਲਿਆ ॥
Sundhar Sugharr Sujaan Baethaa Gun Govindh Amuliaa ||
The Lord of the Universe is beautiful, proficient, wise and all-knowing;
ਰਾਮਕਲੀ ਰੁਤੀ (ਮਃ ੫) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੯੨੮ ਪੰ. ੧
Raag Raamkali Guru Arjan Dev
ਵਡਭਾਗਿ ਪਾਇਆ ਦੁਖੁ ਗਵਾਇਆ ਭਈ ਪੂਰਨ ਆਸ ਜੀਉ ॥
Vaddabhaag Paaeiaa Dhukh Gavaaeiaa Bhee Pooran Aas Jeeo ||
His Virtues are priceless. By great good fortune, I have found Him; my pain is dispelled, and my hopes are fulfilled.
ਰਾਮਕਲੀ ਰੁਤੀ (ਮਃ ੫) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੯੨੮ ਪੰ. ੧
Raag Raamkali Guru Arjan Dev
ਬਿਨਵੰਤਿ ਨਾਨਕ ਸਰਣਿ ਤੇਰੀ ਮਿਟੀ ਜਮ ਕੀ ਤ੍ਰਾਸ ਜੀਉ ॥੨॥
Binavanth Naanak Saran Thaeree Mittee Jam Kee Thraas Jeeo ||2||
Prays Nanak, I have entered Your Sanctuary, Lord, and my fear of death is eradicated. ||2||
ਰਾਮਕਲੀ ਰੁਤੀ (ਮਃ ੫) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੯੨੮ ਪੰ. ੨
Raag Raamkali Guru Arjan Dev
ਸਲੋਕ ॥
Salok ||
Shalok:
ਰਾਮਕਲੀ ਰੁਤੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੨੮
ਸਾਧਸੰਗਤਿ ਬਿਨੁ ਭ੍ਰਮਿ ਮੁਈ ਕਰਤੀ ਕਰਮ ਅਨੇਕ ॥
Saadhhasangath Bin Bhram Muee Karathee Karam Anaek ||
Without the Saadh Sangat, the Company of the Holy, one dies wandering around in confusion, performing all sorts of rituals.
ਰਾਮਕਲੀ ਰੁਤੀ (ਮਃ ੫) (੩) ਸ. ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੨੮ ਪੰ. ੩
Raag Raamkali Guru Arjan Dev
ਕੋਮਲ ਬੰਧਨ ਬਾਧੀਆ ਨਾਨਕ ਕਰਮਹਿ ਲੇਖ ॥੧॥
Komal Bandhhan Baadhheeaa Naanak Karamehi Laekh ||1||
O Nanak, all are bound by the attractive bonds of Maya, and the karmic record of past actions. ||1||
ਰਾਮਕਲੀ ਰੁਤੀ (ਮਃ ੫) (੩) ਸ. ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੨੮ ਪੰ. ੩
Raag Raamkali Guru Arjan Dev
ਜੋ ਭਾਣੇ ਸੇ ਮੇਲਿਆ ਵਿਛੋੜੇ ਭੀ ਆਪਿ ॥
Jo Bhaanae Sae Maeliaa Vishhorrae Bhee Aap ||
Those who are pleasing to God are united with Him; He separates others from Himself.
ਰਾਮਕਲੀ ਰੁਤੀ (ਮਃ ੫) (੩) ਸ. ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੨੮ ਪੰ. ੩
Raag Raamkali Guru Arjan Dev
ਨਾਨਕ ਪ੍ਰਭ ਸਰਣਾਗਤੀ ਜਾ ਕਾ ਵਡ ਪਰਤਾਪੁ ॥੨॥
Naanak Prabh Saranaagathee Jaa Kaa Vadd Parathaap ||2||
Nanak has entered the Sanctuary of God; His greatness is glorious! ||2||
ਰਾਮਕਲੀ ਰੁਤੀ (ਮਃ ੫) (੩) ਸ. ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੨੮ ਪੰ. ੪
Raag Raamkali Guru Arjan Dev
ਛੰਤੁ ॥
Shhanth ||
Chhant:
ਰਾਮਕਲੀ ਰੁਤੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੨੮
ਗ੍ਰੀਖਮ ਰੁਤਿ ਅਤਿ ਗਾਖੜੀ ਜੇਠ ਅਖਾੜੈ ਘਾਮ ਜੀਉ ॥
Greekham Ruth Ath Gaakharree Jaeth Akhaarrai Ghaam Jeeo ||
In the summer season in the months of Jayt'h and Asaarh the heat is terrible, intense and severe.
ਰਾਮਕਲੀ ਰੁਤੀ (ਮਃ ੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੨੮ ਪੰ. ੪
Raag Raamkali Guru Arjan Dev
ਪ੍ਰੇਮ ਬਿਛੋਹੁ ਦੁਹਾਗਣੀ ਦ੍ਰਿਸਟਿ ਨ ਕਰੀ ਰਾਮ ਜੀਉ ॥
Praem Bishhohu Dhuhaaganee Dhrisatt N Karee Raam Jeeo ||
The discarded bride is separated from His Love, and the Lord does not even look at her.
ਰਾਮਕਲੀ ਰੁਤੀ (ਮਃ ੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੯੨੮ ਪੰ. ੫
Raag Raamkali Guru Arjan Dev
ਨਹ ਦ੍ਰਿਸਟਿ ਆਵੈ ਮਰਤ ਹਾਵੈ ਮਹਾ ਗਾਰਬਿ ਮੁਠੀਆ ॥
Neh Dhrisatt Aavai Marath Haavai Mehaa Gaarab Mutheeaa ||
She does not see her Lord, and she dies with an aching sigh; she is defrauded and plundered by her great pride.
ਰਾਮਕਲੀ ਰੁਤੀ (ਮਃ ੫) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੯੨੮ ਪੰ. ੫
Raag Raamkali Guru Arjan Dev
ਜਲ ਬਾਝੁ ਮਛੁਲੀ ਤੜਫੜਾਵੈ ਸੰਗਿ ਮਾਇਆ ਰੁਠੀਆ ॥
Jal Baajh Mashhulee Tharrafarraavai Sang Maaeiaa Rutheeaa ||
She flails around, like a fish out of water; attached to Maya, she is alienated from the Lord.
ਰਾਮਕਲੀ ਰੁਤੀ (ਮਃ ੫) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੯੨੮ ਪੰ. ੬
Raag Raamkali Guru Arjan Dev
ਕਰਿ ਪਾਪ ਜੋਨੀ ਭੈ ਭੀਤ ਹੋਈ ਦੇਇ ਸਾਸਨ ਜਾਮ ਜੀਉ ॥
Kar Paap Jonee Bhai Bheeth Hoee Dhaee Saasan Jaam Jeeo ||
She sins, and so she is fearful of reincarnation; the Messenger of Death will surely punish her.
ਰਾਮਕਲੀ ਰੁਤੀ (ਮਃ ੫) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੯੨੮ ਪੰ. ੭
Raag Raamkali Guru Arjan Dev
ਬਿਨਵੰਤਿ ਨਾਨਕ ਓਟ ਤੇਰੀ ਰਾਖੁ ਪੂਰਨ ਕਾਮ ਜੀਉ ॥੩॥
Binavanth Naanak Outt Thaeree Raakh Pooran Kaam Jeeo ||3||
Prays Nanak, take me under Your sheltering support, Lord, and protect me; You are the Fulfiller of desire. ||3||
ਰਾਮਕਲੀ ਰੁਤੀ (ਮਃ ੫) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੯੨੮ ਪੰ. ੭
Raag Raamkali Guru Arjan Dev
ਸਲੋਕ ॥
Salok ||
Shalok:
ਰਾਮਕਲੀ ਰੁਤੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੨੮
ਸਰਧਾ ਲਾਗੀ ਸੰਗਿ ਪ੍ਰੀਤਮੈ ਇਕੁ ਤਿਲੁ ਰਹਣੁ ਨ ਜਾਇ ॥
Saradhhaa Laagee Sang Preethamai Eik Thil Rehan N Jaae ||
With loving faith, I am attached to my Beloved; I cannot survive without Him, even for an instant.
ਰਾਮਕਲੀ ਰੁਤੀ (ਮਃ ੫) (੪) ਸ. ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੨੮ ਪੰ. ੮
Raag Raamkali Guru Arjan Dev
ਮਨ ਤਨ ਅੰਤਰਿ ਰਵਿ ਰਹੇ ਨਾਨਕ ਸਹਜਿ ਸੁਭਾਇ ॥੧॥
Man Than Anthar Rav Rehae Naanak Sehaj Subhaae ||1||
He is permeating and pervading my mind and body, O Nanak, with intuitive ease. ||1||
ਰਾਮਕਲੀ ਰੁਤੀ (ਮਃ ੫) (੪) ਸ. ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੨੮ ਪੰ. ੮
Raag Raamkali Guru Arjan Dev
ਕਰੁ ਗਹਿ ਲੀਨੀ ਸਾਜਨਹਿ ਜਨਮ ਜਨਮ ਕੇ ਮੀਤ ॥
Kar Gehi Leenee Saajanehi Janam Janam Kae Meeth ||
My Friend has taken me by the hand; He has been my best friend, lifetime after lifetime.
ਰਾਮਕਲੀ ਰੁਤੀ (ਮਃ ੫) (੪) ਸ. ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੨੮ ਪੰ. ੯
Raag Raamkali Guru Arjan Dev
ਚਰਨਹ ਦਾਸੀ ਕਰਿ ਲਈ ਨਾਨਕ ਪ੍ਰਭ ਹਿਤ ਚੀਤ ॥੨॥
Charaneh Dhaasee Kar Lee Naanak Prabh Hith Cheeth ||2||
He has made me the slave of His feet; O Nanak, my consciousness is filled with love for God. ||2||
ਰਾਮਕਲੀ ਰੁਤੀ (ਮਃ ੫) (੪) ਸ. ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੨੮ ਪੰ. ੯
Raag Raamkali Guru Arjan Dev
ਛੰਤੁ ॥
Shhanth ||
Chhant:
ਰਾਮਕਲੀ ਰੁਤੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੨੮
ਰੁਤਿ ਬਰਸੁ ਸੁਹੇਲੀਆ ਸਾਵਣ ਭਾਦਵੇ ਆਨੰਦ ਜੀਉ ॥
Ruth Baras Suhaeleeaa Saavan Bhaadhavae Aanandh Jeeo ||
The rainy season is beautiful; the months of Saawan and Bhaadon bring bliss.
ਰਾਮਕਲੀ ਰੁਤੀ (ਮਃ ੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੯੨੮ ਪੰ. ੧੦
Raag Raamkali Guru Arjan Dev
ਘਣ ਉਨਵਿ ਵੁਠੇ ਜਲ ਥਲ ਪੂਰਿਆ ਮਕਰੰਦ ਜੀਉ ॥
Ghan Ounav Vuthae Jal Thhal Pooriaa Makarandh Jeeo ||
The clouds are low, and heavy with rain; the waters and the lands are filled with honey.
ਰਾਮਕਲੀ ਰੁਤੀ (ਮਃ ੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੯੨੮ ਪੰ. ੧੦
Raag Raamkali Guru Arjan Dev
ਪ੍ਰਭੁ ਪੂਰਿ ਰਹਿਆ ਸਰਬ ਠਾਈ ਹਰਿ ਨਾਮ ਨਵ ਨਿਧਿ ਗ੍ਰਿਹ ਭਰੇ ॥
Prabh Poor Rehiaa Sarab Thaaee Har Naam Nav Nidhh Grih Bharae ||
God is all-pervading everywhere; the nine treasures of the Lord's Name fill the homes of all hearts.
ਰਾਮਕਲੀ ਰੁਤੀ (ਮਃ ੫) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੯੨੮ ਪੰ. ੧੧
Raag Raamkali Guru Arjan Dev
ਸਿਮਰਿ ਸੁਆਮੀ ਅੰਤਰਜਾਮੀ ਕੁਲ ਸਮੂਹਾ ਸਭਿ ਤਰੇ ॥
Simar Suaamee Antharajaamee Kul Samoohaa Sabh Tharae ||
Meditating in remembrance on the Lord and Master, the Searcher of hearts, all one's ancestry is saved.
ਰਾਮਕਲੀ ਰੁਤੀ (ਮਃ ੫) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੯੨੮ ਪੰ. ੧੧
Raag Raamkali Guru Arjan Dev
ਪ੍ਰਿਅ ਰੰਗਿ ਜਾਗੇ ਨਹ ਛਿਦ੍ਰ ਲਾਗੇ ਕ੍ਰਿਪਾਲੁ ਸਦ ਬਖਸਿੰਦੁ ਜੀਉ ॥
Pria Rang Jaagae Neh Shhidhr Laagae Kirapaal Sadh Bakhasindh Jeeo ||
No blemish sticks to that being who remains awake and aware in the Love of the Lord; the Merciful Lord is forever forgiving.
ਰਾਮਕਲੀ ਰੁਤੀ (ਮਃ ੫) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੯੨੮ ਪੰ. ੧੨
Raag Raamkali Guru Arjan Dev
ਬਿਨਵੰਤਿ ਨਾਨਕ ਹਰਿ ਕੰਤੁ ਪਾਇਆ ਸਦਾ ਮਨਿ ਭਾਵੰਦੁ ਜੀਉ ॥੪॥
Binavanth Naanak Har Kanth Paaeiaa Sadhaa Man Bhaavandh Jeeo ||4||
Prays Nanak, I have found my Husband Lord, who is forever pleasing to my mind. ||4||
ਰਾਮਕਲੀ ਰੁਤੀ (ਮਃ ੫) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੯੨੮ ਪੰ. ੧੩
Raag Raamkali Guru Arjan Dev
ਸਲੋਕ ॥
Salok ||
Shalok:
ਰਾਮਕਲੀ ਰੁਤੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੨੮
ਆਸ ਪਿਆਸੀ ਮੈ ਫਿਰਉ ਕਬ ਪੇਖਉ ਗੋਪਾਲ ॥
Aas Piaasee Mai Firo Kab Paekho Gopaal ||
Thirsty with desire, I wander around; when will I behold the Lord of the World?
ਰਾਮਕਲੀ ਰੁਤੀ (ਮਃ ੫) (੫) ਸ. ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੨੮ ਪੰ. ੧੩
Raag Raamkali Guru Arjan Dev
ਹੈ ਕੋਈ ਸਾਜਨੁ ਸੰਤ ਜਨੁ ਨਾਨਕ ਪ੍ਰਭ ਮੇਲਣਹਾਰ ॥੧॥
Hai Koee Saajan Santh Jan Naanak Prabh Maelanehaar ||1||
Is there any humble Saint, any friend, O Nanak, who can lead me to meet with God? ||1||
ਰਾਮਕਲੀ ਰੁਤੀ (ਮਃ ੫) (੫) ਸ. ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੨੮ ਪੰ. ੧੪
Raag Raamkali Guru Arjan Dev
ਬਿਨੁ ਮਿਲਬੇ ਸਾਂਤਿ ਨ ਊਪਜੈ ਤਿਲੁ ਪਲੁ ਰਹਣੁ ਨ ਜਾਇ ॥
Bin Milabae Saanth N Oopajai Thil Pal Rehan N Jaae ||
Without meeting Him, I have no peace or tranquility; I cannot survive for a moment, even for an instant.
ਰਾਮਕਲੀ ਰੁਤੀ (ਮਃ ੫) (੫) ਸ. ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੨੮ ਪੰ. ੧੪
Raag Raamkali Guru Arjan Dev
ਹਰਿ ਸਾਧਹ ਸਰਣਾਗਤੀ ਨਾਨਕ ਆਸ ਪੁਜਾਇ ॥੨॥
Har Saadhheh Saranaagathee Naanak Aas Pujaae ||2||
Entering the Sanctuary of the Lord's Holy Saints, O Nanak, my desires are fulfilled. ||2||
ਰਾਮਕਲੀ ਰੁਤੀ (ਮਃ ੫) (੫) ਸ. ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੨੮ ਪੰ. ੧੫
Raag Raamkali Guru Arjan Dev
ਛੰਤੁ ॥
Shhanth ||
Chhant:
ਰਾਮਕਲੀ ਰੁਤੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੨੮
ਰੁਤਿ ਸਰਦ ਅਡੰਬਰੋ ਅਸੂ ਕਤਕੇ ਹਰਿ ਪਿਆਸ ਜੀਉ ॥
Ruth Saradh Addanbaro Asoo Kathakae Har Piaas Jeeo ||
In the cool, autumn season, in the months of Assu and Katik, I am thirsty for the Lord.
ਰਾਮਕਲੀ ਰੁਤੀ (ਮਃ ੫) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੯੨੮ ਪੰ. ੧੫
Raag Raamkali Guru Arjan Dev
ਖੋਜੰਤੀ ਦਰਸਨੁ ਫਿਰਤ ਕਬ ਮਿਲੀਐ ਗੁਣਤਾਸ ਜੀਉ ॥
Khojanthee Dharasan Firath Kab Mileeai Gunathaas Jeeo ||
Searching for the Blessed Vision of His Darshan, I wander around wondering, when will I meet my Lord, the treasure of virtue?
ਰਾਮਕਲੀ ਰੁਤੀ (ਮਃ ੫) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੯੨੮ ਪੰ. ੧੬
Raag Raamkali Guru Arjan Dev
ਬਿਨੁ ਕੰਤ ਪਿਆਰੇ ਨਹ ਸੂਖ ਸਾਰੇ ਹਾਰ ਕੰਙਣ ਧ੍ਰਿਗੁ ਬਨਾ ॥
Bin Kanth Piaarae Neh Sookh Saarae Haar Kann(g)an Dhhrig Banaa ||
Without my Beloved Husband Lord, I find no peace, and all my necklaces and bracelets become cursed.
ਰਾਮਕਲੀ ਰੁਤੀ (ਮਃ ੫) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੯੨੮ ਪੰ. ੧੬
Raag Raamkali Guru Arjan Dev
ਸੁੰਦਰਿ ਸੁਜਾਣਿ ਚਤੁਰਿ ਬੇਤੀ ਸਾਸ ਬਿਨੁ ਜੈਸੇ ਤਨਾ ॥
Sundhar Sujaan Chathur Baethee Saas Bin Jaisae Thanaa ||
So beautiful, so wise, so clever and knowing; still, without the breath, it is just a body.
ਰਾਮਕਲੀ ਰੁਤੀ (ਮਃ ੫) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੯੨੮ ਪੰ. ੧੭
Raag Raamkali Guru Arjan Dev
ਈਤ ਉਤ ਦਹ ਦਿਸ ਅਲੋਕਨ ਮਨਿ ਮਿਲਨ ਕੀ ਪ੍ਰਭ ਪਿਆਸ ਜੀਉ ॥
Eeth Outh Dheh Dhis Alokan Man Milan Kee Prabh Piaas Jeeo ||
I look here and there, in the ten directions; my mind is so thirsty to meet God!
ਰਾਮਕਲੀ ਰੁਤੀ (ਮਃ ੫) ੫:੫ - ਗੁਰੂ ਗ੍ਰੰਥ ਸਾਹਿਬ : ਅੰਗ ੯੨੮ ਪੰ. ੧੭
Raag Raamkali Guru Arjan Dev
ਬਿਨਵੰਤਿ ਨਾਨਕ ਧਾਰਿ ਕਿਰਪਾ ਮੇਲਹੁ ਪ੍ਰਭ ਗੁਣਤਾਸ ਜੀਉ ॥੫॥
Binavanth Naanak Dhhaar Kirapaa Maelahu Prabh Gunathaas Jeeo ||5||
Prays Nanak, shower Your Mercy upon me; unite me with Yourself, O God, O treasure of virtue. ||5||
ਰਾਮਕਲੀ ਰੁਤੀ (ਮਃ ੫) ੫:੬ - ਗੁਰੂ ਗ੍ਰੰਥ ਸਾਹਿਬ : ਅੰਗ ੯੨੮ ਪੰ. ੧੮
Raag Raamkali Guru Arjan Dev
ਸਲੋਕ ॥
Salok ||
Shalok:
ਰਾਮਕਲੀ ਰੁਤੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੨੮
ਜਲਣਿ ਬੁਝੀ ਸੀਤਲ ਭਏ ਮਨਿ ਤਨਿ ਉਪਜੀ ਸਾਂਤਿ ॥
Jalan Bujhee Seethal Bheae Man Than Oupajee Saanth ||
The fire of desire is cooled and quenched; my mind and body are filled with peace and tranquility.
ਰਾਮਕਲੀ ਰੁਤੀ (ਮਃ ੫) (੬) ਸ. ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੨੮ ਪੰ. ੧੯
Raag Raamkali Guru Arjan Dev
ਨਾਨਕ ਪ੍ਰਭ ਪੂਰਨ ਮਿਲੇ ਦੁਤੀਆ ਬਿਨਸੀ ਭ੍ਰਾਂਤਿ ॥੧॥
Naanak Prabh Pooran Milae Dhutheeaa Binasee Bhraanth ||1||
O Nanak, I have met my Perfect God; the illusion of duality is dispelled. ||1||
ਰਾਮਕਲੀ ਰੁਤੀ (ਮਃ ੫) (੬) ਸ. ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੨੮ ਪੰ. ੧੯
Raag Raamkali Guru Arjan Dev