Sri Guru Granth Sahib
Displaying Ang 93 of 1430
- 1
- 2
- 3
- 4
ਸ੍ਰੀਰਾਗ ਬਾਣੀ ਭਗਤ ਬੇਣੀ ਜੀਉ ਕੀ ॥
Sreeraag Baanee Bhagath Baenee Jeeo Kee ||
Sree Raag, The Word Of Devotee Baynee Jee:
ਸਿਰੀਰਾਗੁ (ਭ. ਬੇਣੀ) ਗੁਰੂ ਗ੍ਰੰਥ ਸਾਹਿਬ ਅੰਗ ੯੩
ਪਹਰਿਆ ਕੈ ਘਰਿ ਗਾਵਣਾ ॥
Pehariaa Kai Ghar Gaavanaa ||
To Be Sung To The Tune Of ""Pehray"":
ਸਿਰੀਰਾਗੁ (ਭ. ਬੇਣੀ) ਗੁਰੂ ਗ੍ਰੰਥ ਸਾਹਿਬ ਅੰਗ ੯੩
Sri Raag Bhagat Beni
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਸਿਰੀਰਾਗੁ (ਭ. ਬੇਣੀ) ਗੁਰੂ ਗ੍ਰੰਥ ਸਾਹਿਬ ਅੰਗ ੯੩
ਰੇ ਨਰ ਗਰਭ ਕੁੰਡਲ ਜਬ ਆਛਤ ਉਰਧ ਧਿਆਨ ਲਿਵ ਲਾਗਾ ॥
Rae Nar Garabh Kunddal Jab Aashhath Ouradhh Dhhiaan Liv Laagaa ||
O man, when you were coiled in the cradle of the womb, upside-down, you were absorbed in meditation.
ਸਿਰੀਰਾਗੁ (ਭ. ਬੇਣੀ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੩ ਪੰ. ੨
Sri Raag Bhagat Beni
ਮਿਰਤਕ ਪਿੰਡਿ ਪਦ ਮਦ ਨਾ ਅਹਿਨਿਸਿ ਏਕੁ ਅਗਿਆਨ ਸੁ ਨਾਗਾ ॥
Mirathak Pindd Padh Madh Naa Ahinis Eaek Agiaan S Naagaa ||
You took no pride in your perishable body; night and day were all the same to you-you lived unknowing, in the silence of the void.
ਸਿਰੀਰਾਗੁ (ਭ. ਬੇਣੀ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੩ ਪੰ. ੨
Sri Raag Bhagat Beni
ਤੇ ਦਿਨ ਸੰਮਲੁ ਕਸਟ ਮਹਾ ਦੁਖ ਅਬ ਚਿਤੁ ਅਧਿਕ ਪਸਾਰਿਆ ॥
Thae Dhin Sanmal Kasatt Mehaa Dhukh Ab Chith Adhhik Pasaariaa ||
Remember the terrible pain and suffering of those days, now that you have spread out the net of your consciousness far and wide.
ਸਿਰੀਰਾਗੁ (ਭ. ਬੇਣੀ) (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੯੩ ਪੰ. ੩
Sri Raag Bhagat Beni
ਗਰਭ ਛੋਡਿ ਮ੍ਰਿਤ ਮੰਡਲ ਆਇਆ ਤਉ ਨਰਹਰਿ ਮਨਹੁ ਬਿਸਾਰਿਆ ॥੧॥
Garabh Shhodd Mrith Manddal Aaeiaa Tho Narehar Manahu Bisaariaa ||1||
Leaving the womb, you entered this mortal world; you have forgotten the Lord from your mind. ||1||
ਸਿਰੀਰਾਗੁ (ਭ. ਬੇਣੀ) (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੯੩ ਪੰ. ੪
Sri Raag Bhagat Beni
ਫਿਰਿ ਪਛੁਤਾਵਹਿਗਾ ਮੂੜਿਆ ਤੂੰ ਕਵਨ ਕੁਮਤਿ ਭ੍ਰਮਿ ਲਾਗਾ ॥
Fir Pashhuthaavehigaa Moorriaa Thoon Kavan Kumath Bhram Laagaa ||
Later, you will regret and repent-you fool! Why are you engrossed in evil-mindedness and skepticism?
ਸਿਰੀਰਾਗੁ (ਭ. ਬੇਣੀ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੩ ਪੰ. ੪
Sri Raag Bhagat Beni
ਚੇਤਿ ਰਾਮੁ ਨਾਹੀ ਜਮ ਪੁਰਿ ਜਾਹਿਗਾ ਜਨੁ ਬਿਚਰੈ ਅਨਰਾਧਾ ॥੧॥ ਰਹਾਉ ॥
Chaeth Raam Naahee Jam Pur Jaahigaa Jan Bicharai Anaraadhhaa ||1|| Rehaao ||
Think of the Lord, or else you shall be led to the City of Death. Why are you wandering around, out of control? ||1||Pause||
ਸਿਰੀਰਾਗੁ (ਭ. ਬੇਣੀ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੩ ਪੰ. ੫
Sri Raag Bhagat Beni
ਬਾਲ ਬਿਨੋਦ ਚਿੰਦ ਰਸ ਲਾਗਾ ਖਿਨੁ ਖਿਨੁ ਮੋਹਿ ਬਿਆਪੈ ॥
Baal Binodh Chindh Ras Laagaa Khin Khin Mohi Biaapai ||
You play like a child, craving sweets; moment by moment, you become more entangled in emotional attachment.
ਸਿਰੀਰਾਗੁ (ਭ. ਬੇਣੀ) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੩ ਪੰ. ੬
Sri Raag Bhagat Beni
ਰਸੁ ਮਿਸੁ ਮੇਧੁ ਅੰਮ੍ਰਿਤੁ ਬਿਖੁ ਚਾਖੀ ਤਉ ਪੰਚ ਪ੍ਰਗਟ ਸੰਤਾਪੈ ॥
Ras Mis Maedhh Anmrith Bikh Chaakhee Tho Panch Pragatt Santhaapai ||
Tasting good and bad, you eat nectar and then poison, and then the five passions appear and torture you.
ਸਿਰੀਰਾਗੁ (ਭ. ਬੇਣੀ) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੩ ਪੰ. ੬
Sri Raag Bhagat Beni
ਜਪੁ ਤਪੁ ਸੰਜਮੁ ਛੋਡਿ ਸੁਕ੍ਰਿਤ ਮਤਿ ਰਾਮ ਨਾਮੁ ਨ ਅਰਾਧਿਆ ॥
Jap Thap Sanjam Shhodd Sukirath Math Raam Naam N Araadhhiaa ||
Abandoning meditation, penance and self-restraint, and the wisdom of good actions, you do not worship and adore the Lord's Name.
ਸਿਰੀਰਾਗੁ (ਭ. ਬੇਣੀ) (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੯੩ ਪੰ. ੭
Sri Raag Bhagat Beni
ਉਛਲਿਆ ਕਾਮੁ ਕਾਲ ਮਤਿ ਲਾਗੀ ਤਉ ਆਨਿ ਸਕਤਿ ਗਲਿ ਬਾਂਧਿਆ ॥੨॥
Oushhaliaa Kaam Kaal Math Laagee Tho Aan Sakath Gal Baandhhiaa ||2||
You are overflowing with sexual desire, and your intellect is stained with darkness; you are held in the grip of Shakti's power. ||2||
ਸਿਰੀਰਾਗੁ (ਭ. ਬੇਣੀ) (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੯੩ ਪੰ. ੭
Sri Raag Bhagat Beni
ਤਰੁਣ ਤੇਜੁ ਪਰ ਤ੍ਰਿਅ ਮੁਖੁ ਜੋਹਹਿ ਸਰੁ ਅਪਸਰੁ ਨ ਪਛਾਣਿਆ ॥
Tharun Thaej Par Thria Mukh Johehi Sar Apasar N Pashhaaniaa ||
In the heat of youthful passion, you look with desire upon the faces of other men's wives; you do not distinguish between good and evil.
ਸਿਰੀਰਾਗੁ (ਭ. ਬੇਣੀ) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੩ ਪੰ. ੮
Sri Raag Bhagat Beni
ਉਨਮਤ ਕਾਮਿ ਮਹਾ ਬਿਖੁ ਭੂਲੈ ਪਾਪੁ ਪੁੰਨੁ ਨ ਪਛਾਨਿਆ ॥
Ounamath Kaam Mehaa Bikh Bhoolai Paap Punn N Pashhaaniaa ||
Drunk with sexual desire and other great sins, you go astray, and do not distinguish between vice and virtue.
ਸਿਰੀਰਾਗੁ (ਭ. ਬੇਣੀ) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੯੩ ਪੰ. ੯
Sri Raag Bhagat Beni
ਸੁਤ ਸੰਪਤਿ ਦੇਖਿ ਇਹੁ ਮਨੁ ਗਰਬਿਆ ਰਾਮੁ ਰਿਦੈ ਤੇ ਖੋਇਆ ॥
Suth Sanpath Dhaekh Eihu Man Garabiaa Raam Ridhai Thae Khoeiaa ||
Gazing upon your children and your property, your mind is proud and arrogant; you cast out the Lord from your heart.
ਸਿਰੀਰਾਗੁ (ਭ. ਬੇਣੀ) (੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੯੩ ਪੰ. ੯
Sri Raag Bhagat Beni
ਅਵਰ ਮਰਤ ਮਾਇਆ ਮਨੁ ਤੋਲੇ ਤਉ ਭਗ ਮੁਖਿ ਜਨਮੁ ਵਿਗੋਇਆ ॥੩॥
Avar Marath Maaeiaa Man Tholae Tho Bhag Mukh Janam Vigoeiaa ||3||
When others die, you measure your own wealth in your mind; you waste your life in the pleasures of the mouth and sexual organs. ||3||
ਸਿਰੀਰਾਗੁ (ਭ. ਬੇਣੀ) (੧) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੯੩ ਪੰ. ੧੦
Sri Raag Bhagat Beni
ਪੁੰਡਰ ਕੇਸ ਕੁਸਮ ਤੇ ਧਉਲੇ ਸਪਤ ਪਾਤਾਲ ਕੀ ਬਾਣੀ ॥
Punddar Kaes Kusam Thae Dhhoulae Sapath Paathaal Kee Baanee ||
Your hair is whiter than the jasmine flower, and your voice has grown feeble, as if it comes from the seventh underworld.
ਸਿਰੀਰਾਗੁ (ਭ. ਬੇਣੀ) (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੯੩ ਪੰ. ੧੧
Sri Raag Bhagat Beni
ਲੋਚਨ ਸ੍ਰਮਹਿ ਬੁਧਿ ਬਲ ਨਾਠੀ ਤਾ ਕਾਮੁ ਪਵਸਿ ਮਾਧਾਣੀ ॥
Lochan Sramehi Budhh Bal Naathee Thaa Kaam Pavas Maadhhaanee ||
Your eyes water, and your intellect and strength have left you; but still, your sexual desire churns and drives you on.
ਸਿਰੀਰਾਗੁ (ਭ. ਬੇਣੀ) (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੯੩ ਪੰ. ੧੧
Sri Raag Bhagat Beni
ਤਾ ਤੇ ਬਿਖੈ ਭਈ ਮਤਿ ਪਾਵਸਿ ਕਾਇਆ ਕਮਲੁ ਕੁਮਲਾਣਾ ॥
Thaa Thae Bikhai Bhee Math Paavas Kaaeiaa Kamal Kumalaanaa ||
And so, your intellect has dried up through corruption, and the lotus flower of your body has wilted and withered.
ਸਿਰੀਰਾਗੁ (ਭ. ਬੇਣੀ) (੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੯੩ ਪੰ. ੧੨
Sri Raag Bhagat Beni
ਅਵਗਤਿ ਬਾਣਿ ਛੋਡਿ ਮ੍ਰਿਤ ਮੰਡਲਿ ਤਉ ਪਾਛੈ ਪਛੁਤਾਣਾ ॥੪॥
Avagath Baan Shhodd Mrith Manddal Tho Paashhai Pashhuthaanaa ||4||
You have forsaken the Bani, the Word of the Immortal Lord, in this mortal world; in the end, you shall regret and repent. ||4||
ਸਿਰੀਰਾਗੁ (ਭ. ਬੇਣੀ) (੧) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੯੩ ਪੰ. ੧੨
Sri Raag Bhagat Beni
ਨਿਕੁਟੀ ਦੇਹ ਦੇਖਿ ਧੁਨਿ ਉਪਜੈ ਮਾਨ ਕਰਤ ਨਹੀ ਬੂਝੈ ॥
Nikuttee Dhaeh Dhaekh Dhhun Oupajai Maan Karath Nehee Boojhai ||
Gazing upon the tiny bodies of your children, love has welled up within your heart; you are proud of them, but you do not understand.
ਸਿਰੀਰਾਗੁ (ਭ. ਬੇਣੀ) (੧) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੯੩ ਪੰ. ੧੩
Sri Raag Bhagat Beni
ਲਾਲਚੁ ਕਰੈ ਜੀਵਨ ਪਦ ਕਾਰਨ ਲੋਚਨ ਕਛੂ ਨ ਸੂਝੈ ॥
Laalach Karai Jeevan Padh Kaaran Lochan Kashhoo N Soojhai ||
You long for the dignity of a long life, but your eyes can no longer see anything.
ਸਿਰੀਰਾਗੁ (ਭ. ਬੇਣੀ) (੧) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੯੩ ਪੰ. ੧੩
Sri Raag Bhagat Beni
ਥਾਕਾ ਤੇਜੁ ਉਡਿਆ ਮਨੁ ਪੰਖੀ ਘਰਿ ਆਂਗਨਿ ਨ ਸੁਖਾਈ ॥
Thhaakaa Thaej Ouddiaa Man Pankhee Ghar Aaangan N Sukhaaee ||
Your light has gone out, and the bird of your mind has flown away; you are no longer welcome in your own home and courtyard.
ਸਿਰੀਰਾਗੁ (ਭ. ਬੇਣੀ) (੧) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੯੩ ਪੰ. ੧੪
Sri Raag Bhagat Beni
ਬੇਣੀ ਕਹੈ ਸੁਨਹੁ ਰੇ ਭਗਤਹੁ ਮਰਨ ਮੁਕਤਿ ਕਿਨਿ ਪਾਈ ॥੫॥
Baenee Kehai Sunahu Rae Bhagathahu Maran Mukath Kin Paaee ||5||
Says Baynee, listen, O devotee: who has ever attained liberation after such a death? ||5||
ਸਿਰੀਰਾਗੁ (ਭ. ਬੇਣੀ) (੧) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੯੩ ਪੰ. ੧੪
Sri Raag Bhagat Beni
ਸਿਰੀਰਾਗੁ ॥
Sireeraag ||
Sree Raag:
ਸਿਰੀਰਾਗੁ (ਭ. ਰਵਿਦਾਸ) ਗੁਰੂ ਗ੍ਰੰਥ ਸਾਹਿਬ ਅੰਗ ੯੩
ਤੋਹੀ ਮੋਹੀ ਮੋਹੀ ਤੋਹੀ ਅੰਤਰੁ ਕੈਸਾ ॥
Thohee Mohee Mohee Thohee Anthar Kaisaa ||
You are me, and I am You-what is the difference between us?
ਸਿਰੀਰਾਗੁ (ਭ. ਰਵਿਦਾਸ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੩ ਪੰ. ੧੫
Sri Raag Bhagat Ravidas
ਕਨਕ ਕਟਿਕ ਜਲ ਤਰੰਗ ਜੈਸਾ ॥੧॥
Kanak Kattik Jal Tharang Jaisaa ||1||
We are like gold and the bracelet, or water and the waves. ||1||
ਸਿਰੀਰਾਗੁ (ਭ. ਰਵਿਦਾਸ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੩ ਪੰ. ੧੬
Sri Raag Bhagat Ravidas
ਜਉ ਪੈ ਹਮ ਨ ਪਾਪ ਕਰੰਤਾ ਅਹੇ ਅਨੰਤਾ ॥
Jo Pai Ham N Paap Karanthaa Ahae Ananthaa ||
If I did not commit any sins, O Infinite Lord,
ਸਿਰੀਰਾਗੁ (ਭ. ਰਵਿਦਾਸ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੩ ਪੰ. ੧੬
Sri Raag Bhagat Ravidas
ਪਤਿਤ ਪਾਵਨ ਨਾਮੁ ਕੈਸੇ ਹੁੰਤਾ ॥੧॥ ਰਹਾਉ ॥
Pathith Paavan Naam Kaisae Hunthaa ||1|| Rehaao ||
How would You have acquired the name, 'Redeemer of sinners'? ||1||Pause||
ਸਿਰੀਰਾਗੁ (ਭ. ਰਵਿਦਾਸ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੩ ਪੰ. ੧੬
Sri Raag Bhagat Ravidas
ਤੁਮ੍ਹ੍ਹ ਜੁ ਨਾਇਕ ਆਛਹੁ ਅੰਤਰਜਾਮੀ ॥
Thumh J Naaeik Aashhahu Antharajaamee ||
You are my Master, the Inner-knower, Searcher of hearts.
ਸਿਰੀਰਾਗੁ (ਭ. ਰਵਿਦਾਸ) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੩ ਪੰ. ੧੭
Sri Raag Bhagat Ravidas
ਪ੍ਰਭ ਤੇ ਜਨੁ ਜਾਨੀਜੈ ਜਨ ਤੇ ਸੁਆਮੀ ॥੨॥
Prabh Thae Jan Jaaneejai Jan Thae Suaamee ||2||
The servant is known by his God, and the Lord and Master is known by His servant. ||2||
ਸਿਰੀਰਾਗੁ (ਭ. ਰਵਿਦਾਸ) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੩ ਪੰ. ੧੭
Sri Raag Bhagat Ravidas
ਸਰੀਰੁ ਆਰਾਧੈ ਮੋ ਕਉ ਬੀਚਾਰੁ ਦੇਹੂ ॥
Sareer Aaraadhhai Mo Ko Beechaar Dhaehoo ||
Grant me the wisdom to worship and adore You with my body.
ਸਿਰੀਰਾਗੁ (ਭ. ਰਵਿਦਾਸ) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੩ ਪੰ. ੧੮
Sri Raag Bhagat Ravidas
ਰਵਿਦਾਸ ਸਮ ਦਲ ਸਮਝਾਵੈ ਕੋਊ ॥੩॥
Ravidhaas Sam Dhal Samajhaavai Kooo ||3||
O Ravi Daas, one who understands that the Lord is equally in all, is very rare. ||3||
ਸਿਰੀਰਾਗੁ (ਭ. ਰਵਿਦਾਸ) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੯੩ ਪੰ. ੧੮
Sri Raag Bhagat Ravidas