Sri Guru Granth Sahib
Displaying Ang 930 of 1430
- 1
- 2
- 3
- 4
ਓਅੰਕਾਰਿ ਸਬਦਿ ਉਧਰੇ ॥
Ouankaar Sabadh Oudhharae ||
Ongkaar saves the world through the Shabad.
ਰਾਮਕਲੀ ਓਅੰਕਾਰ (ਮਃ ੧) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੯੩੦ ਪੰ. ੧
Raag Raamkali Dakhni Guru Nanak Dev
ਓਅੰਕਾਰਿ ਗੁਰਮੁਖਿ ਤਰੇ ॥
Ouankaar Guramukh Tharae ||
Ongkaar saves the Gurmukhs.
ਰਾਮਕਲੀ ਓਅੰਕਾਰ (ਮਃ ੧) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੯੩੦ ਪੰ. ੧
Raag Raamkali Dakhni Guru Nanak Dev
ਓਨਮ ਅਖਰ ਸੁਣਹੁ ਬੀਚਾਰੁ ॥
Ounam Akhar Sunahu Beechaar ||
Listen to the Message of the Universal, Imperishable Creator Lord.
ਰਾਮਕਲੀ ਓਅੰਕਾਰ (ਮਃ ੧) ੧:੭ - ਗੁਰੂ ਗ੍ਰੰਥ ਸਾਹਿਬ : ਅੰਗ ੯੩੦ ਪੰ. ੧
Raag Raamkali Dakhni Guru Nanak Dev
ਓਨਮ ਅਖਰੁ ਤ੍ਰਿਭਵਣ ਸਾਰੁ ॥੧॥
Ounam Akhar Thribhavan Saar ||1||
The Universal, Imperishable Creator Lord is the essence of the three worlds. ||1||
ਰਾਮਕਲੀ ਓਅੰਕਾਰ (ਮਃ ੧) ੧:੮ - ਗੁਰੂ ਗ੍ਰੰਥ ਸਾਹਿਬ : ਅੰਗ ੯੩੦ ਪੰ. ੧
Raag Raamkali Dakhni Guru Nanak Dev
ਸੁਣਿ ਪਾਡੇ ਕਿਆ ਲਿਖਹੁ ਜੰਜਾਲਾ ॥
Sun Paaddae Kiaa Likhahu Janjaalaa ||
Listen, O Pandit, O religious scholar, why are you writing about worldly debates?
ਰਾਮਕਲੀ ਓਅੰਕਾਰ (ਮਃ ੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੩੦ ਪੰ. ੨
Raag Raamkali Dakhni Guru Nanak Dev
ਲਿਖੁ ਰਾਮ ਨਾਮ ਗੁਰਮੁਖਿ ਗੋਪਾਲਾ ॥੧॥ ਰਹਾਉ ॥
Likh Raam Naam Guramukh Gopaalaa ||1|| Rehaao ||
As Gurmukh, write only the Name of the Lord, the Lord of the World. ||1||Pause||
ਰਾਮਕਲੀ ਓਅੰਕਾਰ (ਮਃ ੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੩੦ ਪੰ. ੨
Raag Raamkali Dakhni Guru Nanak Dev
ਸਸੈ ਸਭੁ ਜਗੁ ਸਹਜਿ ਉਪਾਇਆ ਤੀਨਿ ਭਵਨ ਇਕ ਜੋਤੀ ॥
Sasai Sabh Jag Sehaj Oupaaeiaa Theen Bhavan Eik Jothee ||
Sassa: He created the entire universe with ease; His One Light pervades the three worlds.
ਰਾਮਕਲੀ ਓਅੰਕਾਰ (ਮਃ ੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੩੦ ਪੰ. ੩
Raag Raamkali Dakhni Guru Nanak Dev
ਗੁਰਮੁਖਿ ਵਸਤੁ ਪਰਾਪਤਿ ਹੋਵੈ ਚੁਣਿ ਲੈ ਮਾਣਕ ਮੋਤੀ ॥
Guramukh Vasath Paraapath Hovai Chun Lai Maanak Mothee ||
Become Gurmukh, and obtain the real thing; gather the gems and pearls.
ਰਾਮਕਲੀ ਓਅੰਕਾਰ (ਮਃ ੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੩੦ ਪੰ. ੩
Raag Raamkali Dakhni Guru Nanak Dev
ਸਮਝੈ ਸੂਝੈ ਪੜਿ ਪੜਿ ਬੂਝੈ ਅੰਤਿ ਨਿਰੰਤਰਿ ਸਾਚਾ ॥
Samajhai Soojhai Parr Parr Boojhai Anth Niranthar Saachaa ||
If one understands, realizes and comprehends what he reads and studies, in the end he shall realize that the True Lord dwells deep within his nucleus.
ਰਾਮਕਲੀ ਓਅੰਕਾਰ (ਮਃ ੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੯੩੦ ਪੰ. ੪
Raag Raamkali Dakhni Guru Nanak Dev
ਗੁਰਮੁਖਿ ਦੇਖੈ ਸਾਚੁ ਸਮਾਲੇ ਬਿਨੁ ਸਾਚੇ ਜਗੁ ਕਾਚਾ ॥੨॥
Guramukh Dhaekhai Saach Samaalae Bin Saachae Jag Kaachaa ||2||
The Gurmukh sees and contemplates the True Lord; without the True Lord, the world is false. ||2||
ਰਾਮਕਲੀ ਓਅੰਕਾਰ (ਮਃ ੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੯੩੦ ਪੰ. ੪
Raag Raamkali Dakhni Guru Nanak Dev
ਧਧੈ ਧਰਮੁ ਧਰੇ ਧਰਮਾ ਪੁਰਿ ਗੁਣਕਾਰੀ ਮਨੁ ਧੀਰਾ ॥
Dhhadhhai Dhharam Dhharae Dhharamaa Pur Gunakaaree Man Dhheeraa ||
Dhadha: Those who enshrine Dharmic faith and dwell in the City of Dharma are worthy; their minds are steadfast and stable.
ਰਾਮਕਲੀ ਓਅੰਕਾਰ (ਮਃ ੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੩੦ ਪੰ. ੫
Raag Raamkali Dakhni Guru Nanak Dev
ਧਧੈ ਧੂਲਿ ਪੜੈ ਮੁਖਿ ਮਸਤਕਿ ਕੰਚਨ ਭਏ ਮਨੂਰਾ ॥
Dhhadhhai Dhhool Parrai Mukh Masathak Kanchan Bheae Manooraa ||
Dhadha: If the dust of their feet touches one's face and forehead, he is transformed from iron into gold.
ਰਾਮਕਲੀ ਓਅੰਕਾਰ (ਮਃ ੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੯੩੦ ਪੰ. ੫
Raag Raamkali Dakhni Guru Nanak Dev
ਧਨੁ ਧਰਣੀਧਰੁ ਆਪਿ ਅਜੋਨੀ ਤੋਲਿ ਬੋਲਿ ਸਚੁ ਪੂਰਾ ॥
Dhhan Dhharaneedhhar Aap Ajonee Thol Bol Sach Pooraa ||
Blessed is the Support of the Earth; He Himself is not born; His measure and speech are perfect and True.
ਰਾਮਕਲੀ ਓਅੰਕਾਰ (ਮਃ ੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੯੩੦ ਪੰ. ੬
Raag Raamkali Dakhni Guru Nanak Dev
ਕਰਤੇ ਕੀ ਮਿਤਿ ਕਰਤਾ ਜਾਣੈ ਕੈ ਜਾਣੈ ਗੁਰੁ ਸੂਰਾ ॥੩॥
Karathae Kee Mith Karathaa Jaanai Kai Jaanai Gur Sooraa ||3||
Only the Creator Himself knows His own extent; He alone knows the Brave Guru. ||3||
ਰਾਮਕਲੀ ਓਅੰਕਾਰ (ਮਃ ੧) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੯੩੦ ਪੰ. ੬
Raag Raamkali Dakhni Guru Nanak Dev
ਙਿਆਨੁ ਗਵਾਇਆ ਦੂਜਾ ਭਾਇਆ ਗਰਬਿ ਗਲੇ ਬਿਖੁ ਖਾਇਆ ॥
N(g)iaan Gavaaeiaa Dhoojaa Bhaaeiaa Garab Galae Bikh Khaaeiaa ||
In love with duality, spiritual wisdom is lost; the mortal rots away in pride, and eats poison.
ਰਾਮਕਲੀ ਓਅੰਕਾਰ (ਮਃ ੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੯੩੦ ਪੰ. ੭
Raag Raamkali Dakhni Guru Nanak Dev
ਗੁਰ ਰਸੁ ਗੀਤ ਬਾਦ ਨਹੀ ਭਾਵੈ ਸੁਣੀਐ ਗਹਿਰ ਗੰਭੀਰੁ ਗਵਾਇਆ ॥
Gur Ras Geeth Baadh Nehee Bhaavai Suneeai Gehir Ganbheer Gavaaeiaa ||
He thinks that the sublime essence of the Guru's song is useless, and he does not like to hear it. He loses the profound, unfathomable Lord.
ਰਾਮਕਲੀ ਓਅੰਕਾਰ (ਮਃ ੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੯੩੦ ਪੰ. ੭
Raag Raamkali Dakhni Guru Nanak Dev
ਗੁਰਿ ਸਚੁ ਕਹਿਆ ਅੰਮ੍ਰਿਤੁ ਲਹਿਆ ਮਨਿ ਤਨਿ ਸਾਚੁ ਸੁਖਾਇਆ ॥
Gur Sach Kehiaa Anmrith Lehiaa Man Than Saach Sukhaaeiaa ||
Through the Guru's Words of Truth, the Ambrosial Nectar is obtained, and the mind and body find joy in the True Lord.
ਰਾਮਕਲੀ ਓਅੰਕਾਰ (ਮਃ ੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੯੩੦ ਪੰ. ੮
Raag Raamkali Dakhni Guru Nanak Dev
ਆਪੇ ਗੁਰਮੁਖਿ ਆਪੇ ਦੇਵੈ ਆਪੇ ਅੰਮ੍ਰਿਤੁ ਪੀਆਇਆ ॥੪॥
Aapae Guramukh Aapae Dhaevai Aapae Anmrith Peeaaeiaa ||4||
He Himself is the Gurmukh, and He Himself bestows the Ambrosial Nectar; He Himself leads us to drink it in. ||4||
ਰਾਮਕਲੀ ਓਅੰਕਾਰ (ਮਃ ੧) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੯੩੦ ਪੰ. ੯
Raag Raamkali Dakhni Guru Nanak Dev
ਏਕੋ ਏਕੁ ਕਹੈ ਸਭੁ ਕੋਈ ਹਉਮੈ ਗਰਬੁ ਵਿਆਪੈ ॥
Eaeko Eaek Kehai Sabh Koee Houmai Garab Viaapai ||
Everyone says that God is the One and only, but they are engrossed in egotism and pride.
ਰਾਮਕਲੀ ਓਅੰਕਾਰ (ਮਃ ੧) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੯੩੦ ਪੰ. ੯
Raag Raamkali Dakhni Guru Nanak Dev
ਅੰਤਰਿ ਬਾਹਰਿ ਏਕੁ ਪਛਾਣੈ ਇਉ ਘਰੁ ਮਹਲੁ ਸਿਞਾਪੈ ॥
Anthar Baahar Eaek Pashhaanai Eio Ghar Mehal Sinjaapai ||
Realize that the One God is inside and outside; understand this, that the Mansion of His Presence is within the home of your heart.
ਰਾਮਕਲੀ ਓਅੰਕਾਰ (ਮਃ ੧) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੯੩੦ ਪੰ. ੧੦
Raag Raamkali Dakhni Guru Nanak Dev
ਪ੍ਰਭੁ ਨੇੜੈ ਹਰਿ ਦੂਰਿ ਨ ਜਾਣਹੁ ਏਕੋ ਸ੍ਰਿਸਟਿ ਸਬਾਈ ॥
Prabh Naerrai Har Dhoor N Jaanahu Eaeko Srisatt Sabaaee ||
God is near at hand; do not think that God is far away. The One Lord permeates the entire universe.
ਰਾਮਕਲੀ ਓਅੰਕਾਰ (ਮਃ ੧) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੯੩੦ ਪੰ. ੧੦
Raag Raamkali Dakhni Guru Nanak Dev
ਏਕੰਕਾਰੁ ਅਵਰੁ ਨਹੀ ਦੂਜਾ ਨਾਨਕ ਏਕੁ ਸਮਾਈ ॥੫॥
Eaekankaar Avar Nehee Dhoojaa Naanak Eaek Samaaee ||5||
There in One Universal Creator Lord; there is no other at all. O Nanak, merge into the One Lord. ||5||
ਰਾਮਕਲੀ ਓਅੰਕਾਰ (ਮਃ ੧) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੯੩੦ ਪੰ. ੧੧
Raag Raamkali Dakhni Guru Nanak Dev
ਇਸੁ ਕਰਤੇ ਕਉ ਕਿਉ ਗਹਿ ਰਾਖਉ ਅਫਰਿਓ ਤੁਲਿਓ ਨ ਜਾਈ ॥
Eis Karathae Ko Kio Gehi Raakho Afariou Thuliou N Jaaee ||
How can you keep the Creator under your control? He cannot be seized or measured.
ਰਾਮਕਲੀ ਓਅੰਕਾਰ (ਮਃ ੧) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੯੩੦ ਪੰ. ੧੧
Raag Raamkali Dakhni Guru Nanak Dev
ਮਾਇਆ ਕੇ ਦੇਵਾਨੇ ਪ੍ਰਾਣੀ ਝੂਠਿ ਠਗਉਰੀ ਪਾਈ ॥
Maaeiaa Kae Dhaevaanae Praanee Jhooth Thagouree Paaee ||
Maya has made the mortal insane; she has administered the poisonous drug of falsehood.
ਰਾਮਕਲੀ ਓਅੰਕਾਰ (ਮਃ ੧) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੯੩੦ ਪੰ. ੧੨
Raag Raamkali Dakhni Guru Nanak Dev
ਲਬਿ ਲੋਭਿ ਮੁਹਤਾਜਿ ਵਿਗੂਤੇ ਇਬ ਤਬ ਫਿਰਿ ਪਛੁਤਾਈ ॥
Lab Lobh Muhathaaj Vigoothae Eib Thab Fir Pashhuthaaee ||
Addicted to greed and avarice, the mortal is ruined, and then later, he regrets and repents.
ਰਾਮਕਲੀ ਓਅੰਕਾਰ (ਮਃ ੧) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੯੩੦ ਪੰ. ੧੨
Raag Raamkali Dakhni Guru Nanak Dev
ਏਕੁ ਸਰੇਵੈ ਤਾ ਗਤਿ ਮਿਤਿ ਪਾਵੈ ਆਵਣੁ ਜਾਣੁ ਰਹਾਈ ॥੬॥
Eaek Saraevai Thaa Gath Mith Paavai Aavan Jaan Rehaaee ||6||
So serve the One Lord, and attain the state of Salvation; your comings and goings shall cease. ||6||
ਰਾਮਕਲੀ ਓਅੰਕਾਰ (ਮਃ ੧) ੬:੪ - ਗੁਰੂ ਗ੍ਰੰਥ ਸਾਹਿਬ : ਅੰਗ ੯੩੦ ਪੰ. ੧੩
Raag Raamkali Dakhni Guru Nanak Dev
ਏਕੁ ਅਚਾਰੁ ਰੰਗੁ ਇਕੁ ਰੂਪੁ ॥
Eaek Achaar Rang Eik Roop ||
The One Lord is in all actions, colors and forms.
ਰਾਮਕਲੀ ਓਅੰਕਾਰ (ਮਃ ੧) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੯੩੦ ਪੰ. ੧੩
Raag Raamkali Dakhni Guru Nanak Dev
ਪਉਣ ਪਾਣੀ ਅਗਨੀ ਅਸਰੂਪੁ ॥
Poun Paanee Aganee Asaroop ||
He manifests in many shapes through wind, water and fire.
ਰਾਮਕਲੀ ਓਅੰਕਾਰ (ਮਃ ੧) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੯੩੦ ਪੰ. ੧੪
Raag Raamkali Dakhni Guru Nanak Dev
ਏਕੋ ਭਵਰੁ ਭਵੈ ਤਿਹੁ ਲੋਇ ॥
Eaeko Bhavar Bhavai Thihu Loe ||
The One Soul wanders through the three worlds.
ਰਾਮਕਲੀ ਓਅੰਕਾਰ (ਮਃ ੧) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੯੩੦ ਪੰ. ੧੪
Raag Raamkali Dakhni Guru Nanak Dev
ਏਕੋ ਬੂਝੈ ਸੂਝੈ ਪਤਿ ਹੋਇ ॥
Eaeko Boojhai Soojhai Path Hoe ||
One who understands and comprehends the One Lord is honored.
ਰਾਮਕਲੀ ਓਅੰਕਾਰ (ਮਃ ੧) ੭:੪ - ਗੁਰੂ ਗ੍ਰੰਥ ਸਾਹਿਬ : ਅੰਗ ੯੩੦ ਪੰ. ੧੪
Raag Raamkali Dakhni Guru Nanak Dev
ਗਿਆਨੁ ਧਿਆਨੁ ਲੇ ਸਮਸਰਿ ਰਹੈ ॥
Giaan Dhhiaan Lae Samasar Rehai ||
One who gathers in spiritual wisdom and meditation, dwells in the state of balance.
ਰਾਮਕਲੀ ਓਅੰਕਾਰ (ਮਃ ੧) ੭:੫ - ਗੁਰੂ ਗ੍ਰੰਥ ਸਾਹਿਬ : ਅੰਗ ੯੩੦ ਪੰ. ੧੫
Raag Raamkali Dakhni Guru Nanak Dev
ਗੁਰਮੁਖਿ ਏਕੁ ਵਿਰਲਾ ਕੋ ਲਹੈ ॥
Guramukh Eaek Viralaa Ko Lehai ||
How rare are those who, as Gurmukh, attain the One Lord.
ਰਾਮਕਲੀ ਓਅੰਕਾਰ (ਮਃ ੧) ੭:੬ - ਗੁਰੂ ਗ੍ਰੰਥ ਸਾਹਿਬ : ਅੰਗ ੯੩੦ ਪੰ. ੧੫
Raag Raamkali Dakhni Guru Nanak Dev
ਜਿਸ ਨੋ ਦੇਇ ਕਿਰਪਾ ਤੇ ਸੁਖੁ ਪਾਏ ॥
Jis No Dhaee Kirapaa Thae Sukh Paaeae ||
They alone find peace, whom the Lord blesses with His Grace.
ਰਾਮਕਲੀ ਓਅੰਕਾਰ (ਮਃ ੧) ੭:੭ - ਗੁਰੂ ਗ੍ਰੰਥ ਸਾਹਿਬ : ਅੰਗ ੯੩੦ ਪੰ. ੧੫
Raag Raamkali Dakhni Guru Nanak Dev
ਗੁਰੂ ਦੁਆਰੈ ਆਖਿ ਸੁਣਾਏ ॥੭॥
Guroo Dhuaarai Aakh Sunaaeae ||7||
In the Gurdwara, the Guru's Door, they speak and hear of the Lord. ||7||
ਰਾਮਕਲੀ ਓਅੰਕਾਰ (ਮਃ ੧) ੭:੮ - ਗੁਰੂ ਗ੍ਰੰਥ ਸਾਹਿਬ : ਅੰਗ ੯੩੦ ਪੰ. ੧੬
Raag Raamkali Dakhni Guru Nanak Dev
ਊਰਮ ਧੂਰਮ ਜੋਤਿ ਉਜਾਲਾ ॥
Ooram Dhhooram Joth Oujaalaa ||
His Light illuminates the ocean and the earth.
ਰਾਮਕਲੀ ਓਅੰਕਾਰ (ਮਃ ੧) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੯੩੦ ਪੰ. ੧੬
Raag Raamkali Dakhni Guru Nanak Dev
ਤੀਨਿ ਭਵਣ ਮਹਿ ਗੁਰ ਗੋਪਾਲਾ ॥
Theen Bhavan Mehi Gur Gopaalaa ||
Throughout the three worlds, is the Guru, the Lord of the World.
ਰਾਮਕਲੀ ਓਅੰਕਾਰ (ਮਃ ੧) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੯੩੦ ਪੰ. ੧੬
Raag Raamkali Dakhni Guru Nanak Dev
ਊਗਵਿਆ ਅਸਰੂਪੁ ਦਿਖਾਵੈ ॥
Oogaviaa Asaroop Dhikhaavai ||
The Lord reveals His various forms;
ਰਾਮਕਲੀ ਓਅੰਕਾਰ (ਮਃ ੧) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੯੩੦ ਪੰ. ੧੭
Raag Raamkali Dakhni Guru Nanak Dev
ਕਰਿ ਕਿਰਪਾ ਅਪੁਨੈ ਘਰਿ ਆਵੈ ॥
Kar Kirapaa Apunai Ghar Aavai ||
Granting His Grace, He enters the home of the heart.
ਰਾਮਕਲੀ ਓਅੰਕਾਰ (ਮਃ ੧) ੮:੪ - ਗੁਰੂ ਗ੍ਰੰਥ ਸਾਹਿਬ : ਅੰਗ ੯੩੦ ਪੰ. ੧੭
Raag Raamkali Dakhni Guru Nanak Dev
ਊਨਵਿ ਬਰਸੈ ਨੀਝਰ ਧਾਰਾ ॥
Oonav Barasai Neejhar Dhhaaraa ||
The clouds hang low, and the rain is pouring down.
ਰਾਮਕਲੀ ਓਅੰਕਾਰ (ਮਃ ੧) ੮:੫ - ਗੁਰੂ ਗ੍ਰੰਥ ਸਾਹਿਬ : ਅੰਗ ੯੩੦ ਪੰ. ੧੭
Raag Raamkali Dakhni Guru Nanak Dev
ਊਤਮ ਸਬਦਿ ਸਵਾਰਣਹਾਰਾ ॥
Ootham Sabadh Savaaranehaaraa ||
The Lord embellishes and exalts with the Sublime Word of the Shabad.
ਰਾਮਕਲੀ ਓਅੰਕਾਰ (ਮਃ ੧) ੮:੬ - ਗੁਰੂ ਗ੍ਰੰਥ ਸਾਹਿਬ : ਅੰਗ ੯੩੦ ਪੰ. ੧੮
Raag Raamkali Dakhni Guru Nanak Dev
ਇਸੁ ਏਕੇ ਕਾ ਜਾਣੈ ਭੇਉ ॥
Eis Eaekae Kaa Jaanai Bhaeo ||
One who knows the mystery of the One God,
ਰਾਮਕਲੀ ਓਅੰਕਾਰ (ਮਃ ੧) ੮:੭ - ਗੁਰੂ ਗ੍ਰੰਥ ਸਾਹਿਬ : ਅੰਗ ੯੩੦ ਪੰ. ੧੮
Raag Raamkali Dakhni Guru Nanak Dev
ਆਪੇ ਕਰਤਾ ਆਪੇ ਦੇਉ ॥੮॥
Aapae Karathaa Aapae Dhaeo ||8||
Is Himself the Creator, Himself the Divine Lord. ||8||
ਰਾਮਕਲੀ ਓਅੰਕਾਰ (ਮਃ ੧) ੮:੮ - ਗੁਰੂ ਗ੍ਰੰਥ ਸਾਹਿਬ : ਅੰਗ ੯੩੦ ਪੰ. ੧੮
Raag Raamkali Dakhni Guru Nanak Dev
ਉਗਵੈ ਸੂਰੁ ਅਸੁਰ ਸੰਘਾਰੈ ॥
Ougavai Soor Asur Sanghaarai ||
When the sun rises, the demons are slain;
ਰਾਮਕਲੀ ਓਅੰਕਾਰ (ਮਃ ੧) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੯੩੦ ਪੰ. ੧੮
Raag Raamkali Dakhni Guru Nanak Dev
ਊਚਉ ਦੇਖਿ ਸਬਦਿ ਬੀਚਾਰੈ ॥
Oocho Dhaekh Sabadh Beechaarai ||
The mortal looks upwards, and contemplates the Shabad.
ਰਾਮਕਲੀ ਓਅੰਕਾਰ (ਮਃ ੧) ੯:੨ - ਗੁਰੂ ਗ੍ਰੰਥ ਸਾਹਿਬ : ਅੰਗ ੯੩੦ ਪੰ. ੧੯
Raag Raamkali Dakhni Guru Nanak Dev
ਊਪਰਿ ਆਦਿ ਅੰਤਿ ਤਿਹੁ ਲੋਇ ॥
Oopar Aadh Anth Thihu Loe ||
The Lord is beyond the beginning and the end, beyond the three worlds.
ਰਾਮਕਲੀ ਓਅੰਕਾਰ (ਮਃ ੧) ੯:੩ - ਗੁਰੂ ਗ੍ਰੰਥ ਸਾਹਿਬ : ਅੰਗ ੯੩੦ ਪੰ. ੧੯
Raag Raamkali Dakhni Guru Nanak Dev
ਆਪੇ ਕਰੈ ਕਥੈ ਸੁਣੈ ਸੋਇ ॥
Aapae Karai Kathhai Sunai Soe ||
He Himself acts, speaks and listens.
ਰਾਮਕਲੀ ਓਅੰਕਾਰ (ਮਃ ੧) ੯:੪ - ਗੁਰੂ ਗ੍ਰੰਥ ਸਾਹਿਬ : ਅੰਗ ੯੩੦ ਪੰ. ੧੯
Raag Raamkali Dakhni Guru Nanak Dev