Sri Guru Granth Sahib
Displaying Ang 931 of 1430
- 1
- 2
- 3
- 4
ਓਹੁ ਬਿਧਾਤਾ ਮਨੁ ਤਨੁ ਦੇਇ ॥
Ouhu Bidhhaathaa Man Than Dhaee ||
He is the Architect of Destiny; He blesses us with mind and body.
ਰਾਮਕਲੀ ਓਅੰਕਾਰ (ਮਃ ੧) ੯:੫ - ਗੁਰੂ ਗ੍ਰੰਥ ਸਾਹਿਬ : ਅੰਗ ੯੩੧ ਪੰ. ੧
Raag Raamkali Dakhni Guru Nanak Dev
ਓਹੁ ਬਿਧਾਤਾ ਮਨਿ ਮੁਖਿ ਸੋਇ ॥
Ouhu Bidhhaathaa Man Mukh Soe ||
That Architect of Destiny is in my mind and mouth.
ਰਾਮਕਲੀ ਓਅੰਕਾਰ (ਮਃ ੧) ੯:੬ - ਗੁਰੂ ਗ੍ਰੰਥ ਸਾਹਿਬ : ਅੰਗ ੯੩੧ ਪੰ. ੧
Raag Raamkali Dakhni Guru Nanak Dev
ਪ੍ਰਭੁ ਜਗਜੀਵਨੁ ਅਵਰੁ ਨ ਕੋਇ ॥
Prabh Jagajeevan Avar N Koe ||
God is the Life of the world; there is no other at all.
ਰਾਮਕਲੀ ਓਅੰਕਾਰ (ਮਃ ੧) ੯:੭ - ਗੁਰੂ ਗ੍ਰੰਥ ਸਾਹਿਬ : ਅੰਗ ੯੩੧ ਪੰ. ੧
Raag Raamkali Dakhni Guru Nanak Dev
ਨਾਨਕ ਨਾਮਿ ਰਤੇ ਪਤਿ ਹੋਇ ॥੯॥
Naanak Naam Rathae Path Hoe ||9||
O Nanak, imbued with the Naam, the Name of the Lord, one is honored. ||9||
ਰਾਮਕਲੀ ਓਅੰਕਾਰ (ਮਃ ੧) ੯:੮ - ਗੁਰੂ ਗ੍ਰੰਥ ਸਾਹਿਬ : ਅੰਗ ੯੩੧ ਪੰ. ੨
Raag Raamkali Dakhni Guru Nanak Dev
ਰਾਜਨ ਰਾਮ ਰਵੈ ਹਿਤਕਾਰਿ ॥
Raajan Raam Ravai Hithakaar ||
One who lovingly chants the Name of the Sovereign Lord King,
ਰਾਮਕਲੀ ਓਅੰਕਾਰ (ਮਃ ੧) (੧੦):੧ - ਗੁਰੂ ਗ੍ਰੰਥ ਸਾਹਿਬ : ਅੰਗ ੯੩੧ ਪੰ. ੨
Raag Raamkali Dakhni Guru Nanak Dev
ਰਣ ਮਹਿ ਲੂਝੈ ਮਨੂਆ ਮਾਰਿ ॥
Ran Mehi Loojhai Manooaa Maar ||
Fights the battle and conquers his own mind;
ਰਾਮਕਲੀ ਓਅੰਕਾਰ (ਮਃ ੧) (੧੦):੨ - ਗੁਰੂ ਗ੍ਰੰਥ ਸਾਹਿਬ : ਅੰਗ ੯੩੧ ਪੰ. ੨
Raag Raamkali Dakhni Guru Nanak Dev
ਰਾਤਿ ਦਿਨੰਤਿ ਰਹੈ ਰੰਗਿ ਰਾਤਾ ॥
Raath Dhinanth Rehai Rang Raathaa ||
Day and night, he remains imbued with the Lord's Love.
ਰਾਮਕਲੀ ਓਅੰਕਾਰ (ਮਃ ੧) (੧੦):੩ - ਗੁਰੂ ਗ੍ਰੰਥ ਸਾਹਿਬ : ਅੰਗ ੯੩੧ ਪੰ. ੨
Raag Raamkali Dakhni Guru Nanak Dev
ਤੀਨਿ ਭਵਨ ਜੁਗ ਚਾਰੇ ਜਾਤਾ ॥
Theen Bhavan Jug Chaarae Jaathaa ||
He is famous throughout the three worlds and the four ages.
ਰਾਮਕਲੀ ਓਅੰਕਾਰ (ਮਃ ੧) (੧੦):੪ - ਗੁਰੂ ਗ੍ਰੰਥ ਸਾਹਿਬ : ਅੰਗ ੯੩੧ ਪੰ. ੩
Raag Raamkali Dakhni Guru Nanak Dev
ਜਿਨਿ ਜਾਤਾ ਸੋ ਤਿਸ ਹੀ ਜੇਹਾ ॥
Jin Jaathaa So This Hee Jaehaa ||
One who knows the Lord, becomes like Him.
ਰਾਮਕਲੀ ਓਅੰਕਾਰ (ਮਃ ੧) (੧੦):੫ - ਗੁਰੂ ਗ੍ਰੰਥ ਸਾਹਿਬ : ਅੰਗ ੯੩੧ ਪੰ. ੩
Raag Raamkali Dakhni Guru Nanak Dev
ਅਤਿ ਨਿਰਮਾਇਲੁ ਸੀਝਸਿ ਦੇਹਾ ॥
Ath Niramaaeil Seejhas Dhaehaa ||
He becomes absolutely immaculate, and his body is sanctified.
ਰਾਮਕਲੀ ਓਅੰਕਾਰ (ਮਃ ੧) (੧੦):੬ - ਗੁਰੂ ਗ੍ਰੰਥ ਸਾਹਿਬ : ਅੰਗ ੯੩੧ ਪੰ. ੩
Raag Raamkali Dakhni Guru Nanak Dev
ਰਹਸੀ ਰਾਮੁ ਰਿਦੈ ਇਕ ਭਾਇ ॥
Rehasee Raam Ridhai Eik Bhaae ||
His heart is happy, in love with the One Lord.
ਰਾਮਕਲੀ ਓਅੰਕਾਰ (ਮਃ ੧) (੧੦):੭ - ਗੁਰੂ ਗ੍ਰੰਥ ਸਾਹਿਬ : ਅੰਗ ੯੩੧ ਪੰ. ੪
Raag Raamkali Dakhni Guru Nanak Dev
ਅੰਤਰਿ ਸਬਦੁ ਸਾਚਿ ਲਿਵ ਲਾਇ ॥੧੦॥
Anthar Sabadh Saach Liv Laae ||10||
He lovingly centers his attention deep within upon the True Word of the Shabad. ||10||
ਰਾਮਕਲੀ ਓਅੰਕਾਰ (ਮਃ ੧) (੧੦):੮ - ਗੁਰੂ ਗ੍ਰੰਥ ਸਾਹਿਬ : ਅੰਗ ੯੩੧ ਪੰ. ੪
Raag Raamkali Dakhni Guru Nanak Dev
ਰੋਸੁ ਨ ਕੀਜੈ ਅੰਮ੍ਰਿਤੁ ਪੀਜੈ ਰਹਣੁ ਨਹੀ ਸੰਸਾਰੇ ॥
Ros N Keejai Anmrith Peejai Rehan Nehee Sansaarae ||
Don't be angry - drink in the Ambrosial Nectar; you shall not remain in this world forever.
ਰਾਮਕਲੀ ਓਅੰਕਾਰ (ਮਃ ੧) (੧੧):੧ - ਗੁਰੂ ਗ੍ਰੰਥ ਸਾਹਿਬ : ਅੰਗ ੯੩੧ ਪੰ. ੪
Raag Raamkali Dakhni Guru Nanak Dev
ਰਾਜੇ ਰਾਇ ਰੰਕ ਨਹੀ ਰਹਣਾ ਆਇ ਜਾਇ ਜੁਗ ਚਾਰੇ ॥
Raajae Raae Rank Nehee Rehanaa Aae Jaae Jug Chaarae ||
The ruling kings and the paupers shall not remain; they come and go, throughout the four ages.
ਰਾਮਕਲੀ ਓਅੰਕਾਰ (ਮਃ ੧) (੧੧):੨ - ਗੁਰੂ ਗ੍ਰੰਥ ਸਾਹਿਬ : ਅੰਗ ੯੩੧ ਪੰ. ੫
Raag Raamkali Dakhni Guru Nanak Dev
ਰਹਣ ਕਹਣ ਤੇ ਰਹੈ ਨ ਕੋਈ ਕਿਸੁ ਪਹਿ ਕਰਉ ਬਿਨੰਤੀ ॥
Rehan Kehan Thae Rehai N Koee Kis Pehi Karo Binanthee ||
Everyone says that they will remain, but none of them remain; unto whom should I offer my prayer?
ਰਾਮਕਲੀ ਓਅੰਕਾਰ (ਮਃ ੧) (੧੧):੩ - ਗੁਰੂ ਗ੍ਰੰਥ ਸਾਹਿਬ : ਅੰਗ ੯੩੧ ਪੰ. ੫
Raag Raamkali Dakhni Guru Nanak Dev
ਏਕੁ ਸਬਦੁ ਰਾਮ ਨਾਮ ਨਿਰੋਧਰੁ ਗੁਰੁ ਦੇਵੈ ਪਤਿ ਮਤੀ ॥੧੧॥
Eaek Sabadh Raam Naam Nirodhhar Gur Dhaevai Path Mathee ||11||
The One Shabad, the Name of the Lord, will never fail you; the Guru grants honor and understanding. ||11||
ਰਾਮਕਲੀ ਓਅੰਕਾਰ (ਮਃ ੧) (੧੧):੪ - ਗੁਰੂ ਗ੍ਰੰਥ ਸਾਹਿਬ : ਅੰਗ ੯੩੧ ਪੰ. ੬
Raag Raamkali Dakhni Guru Nanak Dev
ਲਾਜ ਮਰੰਤੀ ਮਰਿ ਗਈ ਘੂਘਟੁ ਖੋਲਿ ਚਲੀ ॥
Laaj Maranthee Mar Gee Ghooghatt Khol Chalee ||
My shyness and hesitation have died and gone, and I walk with my face unveiled.
ਰਾਮਕਲੀ ਓਅੰਕਾਰ (ਮਃ ੧) (੧੨):੧ - ਗੁਰੂ ਗ੍ਰੰਥ ਸਾਹਿਬ : ਅੰਗ ੯੩੧ ਪੰ. ੬
Raag Raamkali Dakhni Guru Nanak Dev
ਸਾਸੁ ਦਿਵਾਨੀ ਬਾਵਰੀ ਸਿਰ ਤੇ ਸੰਕ ਟਲੀ ॥
Saas Dhivaanee Baavaree Sir Thae Sank Ttalee ||
The confusion and doubt from my crazy, insane mother-in-law has been removed from over my head.
ਰਾਮਕਲੀ ਓਅੰਕਾਰ (ਮਃ ੧) (੧੨):੨ - ਗੁਰੂ ਗ੍ਰੰਥ ਸਾਹਿਬ : ਅੰਗ ੯੩੧ ਪੰ. ੭
Raag Raamkali Dakhni Guru Nanak Dev
ਪ੍ਰੇਮਿ ਬੁਲਾਈ ਰਲੀ ਸਿਉ ਮਨ ਮਹਿ ਸਬਦੁ ਅਨੰਦੁ ॥
Praem Bulaaee Ralee Sio Man Mehi Sabadh Anandh ||
My Beloved has summoned me with joyful caresses; my mind is filled with the bliss of the Shabad.
ਰਾਮਕਲੀ ਓਅੰਕਾਰ (ਮਃ ੧) (੧੨):੩ - ਗੁਰੂ ਗ੍ਰੰਥ ਸਾਹਿਬ : ਅੰਗ ੯੩੧ ਪੰ. ੭
Raag Raamkali Dakhni Guru Nanak Dev
ਲਾਲਿ ਰਤੀ ਲਾਲੀ ਭਈ ਗੁਰਮੁਖਿ ਭਈ ਨਿਚਿੰਦੁ ॥੧੨॥
Laal Rathee Laalee Bhee Guramukh Bhee Nichindh ||12||
Imbued with the Love of my Beloved, I have become Gurmukh, and carefree. ||12||
ਰਾਮਕਲੀ ਓਅੰਕਾਰ (ਮਃ ੧) (੧੨):੪ - ਗੁਰੂ ਗ੍ਰੰਥ ਸਾਹਿਬ : ਅੰਗ ੯੩੧ ਪੰ. ੮
Raag Raamkali Dakhni Guru Nanak Dev
ਲਾਹਾ ਨਾਮੁ ਰਤਨੁ ਜਪਿ ਸਾਰੁ ॥
Laahaa Naam Rathan Jap Saar ||
Chant the jewel of the Naam, and earn the profit of the Lord.
ਰਾਮਕਲੀ ਓਅੰਕਾਰ (ਮਃ ੧) (੧੩):੧ - ਗੁਰੂ ਗ੍ਰੰਥ ਸਾਹਿਬ : ਅੰਗ ੯੩੧ ਪੰ. ੮
Raag Raamkali Dakhni Guru Nanak Dev
ਲਬੁ ਲੋਭੁ ਬੁਰਾ ਅਹੰਕਾਰੁ ॥
Lab Lobh Buraa Ahankaar ||
Greed, avarice, evil and egotism;
ਰਾਮਕਲੀ ਓਅੰਕਾਰ (ਮਃ ੧) (੧੩):੨ - ਗੁਰੂ ਗ੍ਰੰਥ ਸਾਹਿਬ : ਅੰਗ ੯੩੧ ਪੰ. ੯
Raag Raamkali Dakhni Guru Nanak Dev
ਲਾੜੀ ਚਾੜੀ ਲਾਇਤਬਾਰੁ ॥
Laarree Chaarree Laaeithabaar ||
Slander, inuendo and gossip;
ਰਾਮਕਲੀ ਓਅੰਕਾਰ (ਮਃ ੧) (੧੩):੩ - ਗੁਰੂ ਗ੍ਰੰਥ ਸਾਹਿਬ : ਅੰਗ ੯੩੧ ਪੰ. ੯
Raag Raamkali Dakhni Guru Nanak Dev
ਮਨਮੁਖੁ ਅੰਧਾ ਮੁਗਧੁ ਗਵਾਰੁ ॥
Manamukh Andhhaa Mugadhh Gavaar ||
The self-willed manmukh is blind, foolish and ignorant.
ਰਾਮਕਲੀ ਓਅੰਕਾਰ (ਮਃ ੧) (੧੩):੪ - ਗੁਰੂ ਗ੍ਰੰਥ ਸਾਹਿਬ : ਅੰਗ ੯੩੧ ਪੰ. ੯
Raag Raamkali Dakhni Guru Nanak Dev
ਲਾਹੇ ਕਾਰਣਿ ਆਇਆ ਜਗਿ ॥
Laahae Kaaran Aaeiaa Jag ||
For the sake of earning the profit of the Lord, the mortal comes into the world.
ਰਾਮਕਲੀ ਓਅੰਕਾਰ (ਮਃ ੧) (੧੩):੫ - ਗੁਰੂ ਗ੍ਰੰਥ ਸਾਹਿਬ : ਅੰਗ ੯੩੧ ਪੰ. ੯
Raag Raamkali Dakhni Guru Nanak Dev
ਹੋਇ ਮਜੂਰੁ ਗਇਆ ਠਗਾਇ ਠਗਿ ॥
Hoe Majoor Gaeiaa Thagaae Thag ||
But he becomes a mere slave laborer, and is mugged by the mugger, Maya.
ਰਾਮਕਲੀ ਓਅੰਕਾਰ (ਮਃ ੧) (੧੩):੬ - ਗੁਰੂ ਗ੍ਰੰਥ ਸਾਹਿਬ : ਅੰਗ ੯੩੧ ਪੰ. ੧੦
Raag Raamkali Dakhni Guru Nanak Dev
ਲਾਹਾ ਨਾਮੁ ਪੂੰਜੀ ਵੇਸਾਹੁ ॥
Laahaa Naam Poonjee Vaesaahu ||
One who earns the profit of the Naam, with the capital of faith,
ਰਾਮਕਲੀ ਓਅੰਕਾਰ (ਮਃ ੧) (੧੩):੭ - ਗੁਰੂ ਗ੍ਰੰਥ ਸਾਹਿਬ : ਅੰਗ ੯੩੧ ਪੰ. ੧੦
Raag Raamkali Dakhni Guru Nanak Dev
ਨਾਨਕ ਸਚੀ ਪਤਿ ਸਚਾ ਪਾਤਿਸਾਹੁ ॥੧੩॥
Naanak Sachee Path Sachaa Paathisaahu ||13||
O Nanak, is truly honored by the True Supreme King. ||13||
ਰਾਮਕਲੀ ਓਅੰਕਾਰ (ਮਃ ੧) (੧੩):੮ - ਗੁਰੂ ਗ੍ਰੰਥ ਸਾਹਿਬ : ਅੰਗ ੯੩੧ ਪੰ. ੧੦
Raag Raamkali Dakhni Guru Nanak Dev
ਆਇ ਵਿਗੂਤਾ ਜਗੁ ਜਮ ਪੰਥੁ ॥
Aae Vigoothaa Jag Jam Panthh ||
The world is ruined on the path of Death.
ਰਾਮਕਲੀ ਓਅੰਕਾਰ (ਮਃ ੧) (੧੪):੧ - ਗੁਰੂ ਗ੍ਰੰਥ ਸਾਹਿਬ : ਅੰਗ ੯੩੧ ਪੰ. ੧੧
Raag Raamkali Dakhni Guru Nanak Dev
ਆਈ ਨ ਮੇਟਣ ਕੋ ਸਮਰਥੁ ॥
Aaee N Maettan Ko Samarathh ||
No one has the power to erase Maya's influence.
ਰਾਮਕਲੀ ਓਅੰਕਾਰ (ਮਃ ੧) (੧੪):੨ - ਗੁਰੂ ਗ੍ਰੰਥ ਸਾਹਿਬ : ਅੰਗ ੯੩੧ ਪੰ. ੧੧
Raag Raamkali Dakhni Guru Nanak Dev
ਆਥਿ ਸੈਲ ਨੀਚ ਘਰਿ ਹੋਇ ॥
Aathh Sail Neech Ghar Hoe ||
If wealth visits the home of the lowliest clown,
ਰਾਮਕਲੀ ਓਅੰਕਾਰ (ਮਃ ੧) (੧੪):੩ - ਗੁਰੂ ਗ੍ਰੰਥ ਸਾਹਿਬ : ਅੰਗ ੯੩੧ ਪੰ. ੧੧
Raag Raamkali Dakhni Guru Nanak Dev
ਆਥਿ ਦੇਖਿ ਨਿਵੈ ਜਿਸੁ ਦੋਇ ॥
Aathh Dhaekh Nivai Jis Dhoe ||
Seeing that wealth, all pay their respects to him.
ਰਾਮਕਲੀ ਓਅੰਕਾਰ (ਮਃ ੧) (੧੪):੪ - ਗੁਰੂ ਗ੍ਰੰਥ ਸਾਹਿਬ : ਅੰਗ ੯੩੧ ਪੰ. ੧੨
Raag Raamkali Dakhni Guru Nanak Dev
ਆਥਿ ਹੋਇ ਤਾ ਮੁਗਧੁ ਸਿਆਨਾ ॥
Aathh Hoe Thaa Mugadhh Siaanaa ||
Even an idiot is thought of as clever, if he is rich.
ਰਾਮਕਲੀ ਓਅੰਕਾਰ (ਮਃ ੧) (੧੪):੫ - ਗੁਰੂ ਗ੍ਰੰਥ ਸਾਹਿਬ : ਅੰਗ ੯੩੧ ਪੰ. ੧੨
Raag Raamkali Dakhni Guru Nanak Dev
ਭਗਤਿ ਬਿਹੂਨਾ ਜਗੁ ਬਉਰਾਨਾ ॥
Bhagath Bihoonaa Jag Bouraanaa ||
Without devotional worship, the world is insane.
ਰਾਮਕਲੀ ਓਅੰਕਾਰ (ਮਃ ੧) (੧੪):੬ - ਗੁਰੂ ਗ੍ਰੰਥ ਸਾਹਿਬ : ਅੰਗ ੯੩੧ ਪੰ. ੧੨
Raag Raamkali Dakhni Guru Nanak Dev
ਸਭ ਮਹਿ ਵਰਤੈ ਏਕੋ ਸੋਇ ॥
Sabh Mehi Varathai Eaeko Soe ||
The One Lord is contained among all.
ਰਾਮਕਲੀ ਓਅੰਕਾਰ (ਮਃ ੧) (੧੪):੭ - ਗੁਰੂ ਗ੍ਰੰਥ ਸਾਹਿਬ : ਅੰਗ ੯੩੧ ਪੰ. ੧੩
Raag Raamkali Dakhni Guru Nanak Dev
ਜਿਸ ਨੋ ਕਿਰਪਾ ਕਰੇ ਤਿਸੁ ਪਰਗਟੁ ਹੋਇ ॥੧੪॥
Jis No Kirapaa Karae This Paragatt Hoe ||14||
He reveals Himself, unto those whom He blesses with His Grace. ||14||
ਰਾਮਕਲੀ ਓਅੰਕਾਰ (ਮਃ ੧) (੧੪):੮ - ਗੁਰੂ ਗ੍ਰੰਥ ਸਾਹਿਬ : ਅੰਗ ੯੩੧ ਪੰ. ੧੩
Raag Raamkali Dakhni Guru Nanak Dev
ਜੁਗਿ ਜੁਗਿ ਥਾਪਿ ਸਦਾ ਨਿਰਵੈਰੁ ॥
Jug Jug Thhaap Sadhaa Niravair ||
Throughout the ages, the Lord is eternally established; He has no vengeance.
ਰਾਮਕਲੀ ਓਅੰਕਾਰ (ਮਃ ੧) (੧੫):੧ - ਗੁਰੂ ਗ੍ਰੰਥ ਸਾਹਿਬ : ਅੰਗ ੯੩੧ ਪੰ. ੧੩
Raag Raamkali Dakhni Guru Nanak Dev
ਜਨਮਿ ਮਰਣਿ ਨਹੀ ਧੰਧਾ ਧੈਰੁ ॥
Janam Maran Nehee Dhhandhhaa Dhhair ||
He is not subject to birth and death; He is not entangled in worldly affairs.
ਰਾਮਕਲੀ ਓਅੰਕਾਰ (ਮਃ ੧) (੧੫):੨ - ਗੁਰੂ ਗ੍ਰੰਥ ਸਾਹਿਬ : ਅੰਗ ੯੩੧ ਪੰ. ੧੪
Raag Raamkali Dakhni Guru Nanak Dev
ਜੋ ਦੀਸੈ ਸੋ ਆਪੇ ਆਪਿ ॥
Jo Dheesai So Aapae Aap ||
Whatever is seen, is the Lord Himself.
ਰਾਮਕਲੀ ਓਅੰਕਾਰ (ਮਃ ੧) (੧੫):੩ - ਗੁਰੂ ਗ੍ਰੰਥ ਸਾਹਿਬ : ਅੰਗ ੯੩੧ ਪੰ. ੧੪
Raag Raamkali Dakhni Guru Nanak Dev
ਆਪਿ ਉਪਾਇ ਆਪੇ ਘਟ ਥਾਪਿ ॥
Aap Oupaae Aapae Ghatt Thhaap ||
Creating Himself, He establishes Himself in the heart.
ਰਾਮਕਲੀ ਓਅੰਕਾਰ (ਮਃ ੧) (੧੫):੪ - ਗੁਰੂ ਗ੍ਰੰਥ ਸਾਹਿਬ : ਅੰਗ ੯੩੧ ਪੰ. ੧੪
Raag Raamkali Dakhni Guru Nanak Dev
ਆਪਿ ਅਗੋਚਰੁ ਧੰਧੈ ਲੋਈ ॥
Aap Agochar Dhhandhhai Loee ||
He Himself is unfathomable; He links people to their affairs.
ਰਾਮਕਲੀ ਓਅੰਕਾਰ (ਮਃ ੧) (੧੫):੫ - ਗੁਰੂ ਗ੍ਰੰਥ ਸਾਹਿਬ : ਅੰਗ ੯੩੧ ਪੰ. ੧੫
Raag Raamkali Dakhni Guru Nanak Dev
ਜੋਗ ਜੁਗਤਿ ਜਗਜੀਵਨੁ ਸੋਈ ॥
Jog Jugath Jagajeevan Soee ||
He is the Way of Yoga, the Life of the World.
ਰਾਮਕਲੀ ਓਅੰਕਾਰ (ਮਃ ੧) (੧੫):੬ - ਗੁਰੂ ਗ੍ਰੰਥ ਸਾਹਿਬ : ਅੰਗ ੯੩੧ ਪੰ. ੧੫
Raag Raamkali Dakhni Guru Nanak Dev
ਕਰਿ ਆਚਾਰੁ ਸਚੁ ਸੁਖੁ ਹੋਈ ॥
Kar Aachaar Sach Sukh Hoee ||
Living a righteous lifestyle, true peace is found.
ਰਾਮਕਲੀ ਓਅੰਕਾਰ (ਮਃ ੧) (੧੫):੭ - ਗੁਰੂ ਗ੍ਰੰਥ ਸਾਹਿਬ : ਅੰਗ ੯੩੧ ਪੰ. ੧੫
Raag Raamkali Dakhni Guru Nanak Dev
ਨਾਮ ਵਿਹੂਣਾ ਮੁਕਤਿ ਕਿਵ ਹੋਈ ॥੧੫॥
Naam Vihoonaa Mukath Kiv Hoee ||15||
Without the Naam, the Name of the Lord, how can anyone find liberation? ||15||
ਰਾਮਕਲੀ ਓਅੰਕਾਰ (ਮਃ ੧) (੧੫):੮ - ਗੁਰੂ ਗ੍ਰੰਥ ਸਾਹਿਬ : ਅੰਗ ੯੩੧ ਪੰ. ੧੫
Raag Raamkali Dakhni Guru Nanak Dev
ਵਿਣੁ ਨਾਵੈ ਵੇਰੋਧੁ ਸਰੀਰ ॥
Vin Naavai Vaerodhh Sareer ||
Without the Name, even one's own body is an enemy.
ਰਾਮਕਲੀ ਓਅੰਕਾਰ (ਮਃ ੧) (੧੬):੧ - ਗੁਰੂ ਗ੍ਰੰਥ ਸਾਹਿਬ : ਅੰਗ ੯੩੧ ਪੰ. ੧੬
Raag Raamkali Dakhni Guru Nanak Dev
ਕਿਉ ਨ ਮਿਲਹਿ ਕਾਟਹਿ ਮਨ ਪੀਰ ॥
Kio N Milehi Kaattehi Man Peer ||
Why not meet the Lord, and take away the pain of your mind?
ਰਾਮਕਲੀ ਓਅੰਕਾਰ (ਮਃ ੧) (੧੬):੨ - ਗੁਰੂ ਗ੍ਰੰਥ ਸਾਹਿਬ : ਅੰਗ ੯੩੧ ਪੰ. ੧੬
Raag Raamkali Dakhni Guru Nanak Dev
ਵਾਟ ਵਟਾਊ ਆਵੈ ਜਾਇ ॥
Vaatt Vattaaoo Aavai Jaae ||
The traveller comes and goes along the highway.
ਰਾਮਕਲੀ ਓਅੰਕਾਰ (ਮਃ ੧) (੧੬):੩ - ਗੁਰੂ ਗ੍ਰੰਥ ਸਾਹਿਬ : ਅੰਗ ੯੩੧ ਪੰ. ੧੬
Raag Raamkali Dakhni Guru Nanak Dev
ਕਿਆ ਲੇ ਆਇਆ ਕਿਆ ਪਲੈ ਪਾਇ ॥
Kiaa Lae Aaeiaa Kiaa Palai Paae ||
What did he bring when he came, and what will he take away when he goes?
ਰਾਮਕਲੀ ਓਅੰਕਾਰ (ਮਃ ੧) (੧੬):੪ - ਗੁਰੂ ਗ੍ਰੰਥ ਸਾਹਿਬ : ਅੰਗ ੯੩੧ ਪੰ. ੧੭
Raag Raamkali Dakhni Guru Nanak Dev
ਵਿਣੁ ਨਾਵੈ ਤੋਟਾ ਸਭ ਥਾਇ ॥
Vin Naavai Thottaa Sabh Thhaae ||
Without the Name, one loses everywhere.
ਰਾਮਕਲੀ ਓਅੰਕਾਰ (ਮਃ ੧) (੧੬):੫ - ਗੁਰੂ ਗ੍ਰੰਥ ਸਾਹਿਬ : ਅੰਗ ੯੩੧ ਪੰ. ੧੭
Raag Raamkali Dakhni Guru Nanak Dev
ਲਾਹਾ ਮਿਲੈ ਜਾ ਦੇਇ ਬੁਝਾਇ ॥
Laahaa Milai Jaa Dhaee Bujhaae ||
The profit is earned, when the Lord grants understanding.
ਰਾਮਕਲੀ ਓਅੰਕਾਰ (ਮਃ ੧) (੧੬):੬ - ਗੁਰੂ ਗ੍ਰੰਥ ਸਾਹਿਬ : ਅੰਗ ੯੩੧ ਪੰ. ੧੭
Raag Raamkali Dakhni Guru Nanak Dev
ਵਣਜੁ ਵਾਪਾਰੁ ਵਣਜੈ ਵਾਪਾਰੀ ॥
Vanaj Vaapaar Vanajai Vaapaaree ||
In merchandise and trade, the merchant is trading.
ਰਾਮਕਲੀ ਓਅੰਕਾਰ (ਮਃ ੧) (੧੬):੭ - ਗੁਰੂ ਗ੍ਰੰਥ ਸਾਹਿਬ : ਅੰਗ ੯੩੧ ਪੰ. ੧੮
Raag Raamkali Dakhni Guru Nanak Dev
ਵਿਣੁ ਨਾਵੈ ਕੈਸੀ ਪਤਿ ਸਾਰੀ ॥੧੬॥
Vin Naavai Kaisee Path Saaree ||16||
Without the Name, how can one find honor and nobility? ||16||
ਰਾਮਕਲੀ ਓਅੰਕਾਰ (ਮਃ ੧) (੧੬):੮ - ਗੁਰੂ ਗ੍ਰੰਥ ਸਾਹਿਬ : ਅੰਗ ੯੩੧ ਪੰ. ੧੮
Raag Raamkali Dakhni Guru Nanak Dev
ਗੁਣ ਵੀਚਾਰੇ ਗਿਆਨੀ ਸੋਇ ॥
Gun Veechaarae Giaanee Soe ||
One who contemplates the Lord's Virtues is spiritually wise.
ਰਾਮਕਲੀ ਓਅੰਕਾਰ (ਮਃ ੧) (੧੭):੧ - ਗੁਰੂ ਗ੍ਰੰਥ ਸਾਹਿਬ : ਅੰਗ ੯੩੧ ਪੰ. ੧੮
Raag Raamkali Dakhni Guru Nanak Dev
ਗੁਣ ਮਹਿ ਗਿਆਨੁ ਪਰਾਪਤਿ ਹੋਇ ॥
Gun Mehi Giaan Paraapath Hoe ||
Through His Virtues, one receives spiritual wisdom.
ਰਾਮਕਲੀ ਓਅੰਕਾਰ (ਮਃ ੧) (੧੭):੨ - ਗੁਰੂ ਗ੍ਰੰਥ ਸਾਹਿਬ : ਅੰਗ ੯੩੧ ਪੰ. ੧੯
Raag Raamkali Dakhni Guru Nanak Dev
ਗੁਣਦਾਤਾ ਵਿਰਲਾ ਸੰਸਾਰਿ ॥
Gunadhaathaa Viralaa Sansaar ||
How rare in this world, is the Giver of virtue.
ਰਾਮਕਲੀ ਓਅੰਕਾਰ (ਮਃ ੧) (੧੭):੩ - ਗੁਰੂ ਗ੍ਰੰਥ ਸਾਹਿਬ : ਅੰਗ ੯੩੧ ਪੰ. ੧੯
Raag Raamkali Dakhni Guru Nanak Dev
ਸਾਚੀ ਕਰਣੀ ਗੁਰ ਵੀਚਾਰਿ ॥
Saachee Karanee Gur Veechaar ||
The True way of life comes through contemplation of the Guru.
ਰਾਮਕਲੀ ਓਅੰਕਾਰ (ਮਃ ੧) (੧੭):੪ - ਗੁਰੂ ਗ੍ਰੰਥ ਸਾਹਿਬ : ਅੰਗ ੯੩੧ ਪੰ. ੧੯
Raag Raamkali Dakhni Guru Nanak Dev
ਅਗਮ ਅਗੋਚਰੁ ਕੀਮਤਿ ਨਹੀ ਪਾਇ ॥
Agam Agochar Keemath Nehee Paae ||
The Lord is inaccessible and unfathomable. His worth cannot be estimated.
ਰਾਮਕਲੀ ਓਅੰਕਾਰ (ਮਃ ੧) (੧੭):੫ - ਗੁਰੂ ਗ੍ਰੰਥ ਸਾਹਿਬ : ਅੰਗ ੯੩੧ ਪੰ. ੧੯
Raag Raamkali Dakhni Guru Nanak Dev