Sri Guru Granth Sahib
Displaying Ang 933 of 1430
- 1
- 2
- 3
- 4
ਕਾਇਆ ਛੀਜੈ ਭਈ ਸਿਬਾਲੁ ॥੨੪॥
Kaaeiaa Shheejai Bhee Sibaal ||24||
The body falls apart, like algae upon the water. ||24||
ਰਾਮਕਲੀ ਓਅੰਕਾਰ (ਮਃ ੧) (੨੪):੮ - ਗੁਰੂ ਗ੍ਰੰਥ ਸਾਹਿਬ : ਅੰਗ ੯੩੩ ਪੰ. ੧
Raag Raamkali Dakhni Guru Nanak Dev
ਜਾਪੈ ਆਪਿ ਪ੍ਰਭੂ ਤਿਹੁ ਲੋਇ ॥
Jaapai Aap Prabhoo Thihu Loe ||
God Himself appears throughout the three worlds.
ਰਾਮਕਲੀ ਓਅੰਕਾਰ (ਮਃ ੧) (੨੫):੧ - ਗੁਰੂ ਗ੍ਰੰਥ ਸਾਹਿਬ : ਅੰਗ ੯੩੩ ਪੰ. ੧
Raag Raamkali Dakhni Guru Nanak Dev
ਜੁਗਿ ਜੁਗਿ ਦਾਤਾ ਅਵਰੁ ਨ ਕੋਇ ॥
Jug Jug Dhaathaa Avar N Koe ||
Throughout the ages, He is the Great Giver; there is no other at all.
ਰਾਮਕਲੀ ਓਅੰਕਾਰ (ਮਃ ੧) (੨੫):੨ - ਗੁਰੂ ਗ੍ਰੰਥ ਸਾਹਿਬ : ਅੰਗ ੯੩੩ ਪੰ. ੧
Raag Raamkali Dakhni Guru Nanak Dev
ਜਿਉ ਭਾਵੈ ਤਿਉ ਰਾਖਹਿ ਰਾਖੁ ॥
Jio Bhaavai Thio Raakhehi Raakh ||
As it pleases You, You protect and preserve us.
ਰਾਮਕਲੀ ਓਅੰਕਾਰ (ਮਃ ੧) (੨੫):੩ - ਗੁਰੂ ਗ੍ਰੰਥ ਸਾਹਿਬ : ਅੰਗ ੯੩੩ ਪੰ. ੨
Raag Raamkali Dakhni Guru Nanak Dev
ਜਸੁ ਜਾਚਉ ਦੇਵੈ ਪਤਿ ਸਾਖੁ ॥
Jas Jaacho Dhaevai Path Saakh ||
I ask for the Lord's Praises, which bless me with honor and credit.
ਰਾਮਕਲੀ ਓਅੰਕਾਰ (ਮਃ ੧) (੨੫):੪ - ਗੁਰੂ ਗ੍ਰੰਥ ਸਾਹਿਬ : ਅੰਗ ੯੩੩ ਪੰ. ੨
Raag Raamkali Dakhni Guru Nanak Dev
ਜਾਗਤੁ ਜਾਗਿ ਰਹਾ ਤੁਧੁ ਭਾਵਾ ॥
Jaagath Jaag Rehaa Thudhh Bhaavaa ||
Remaining awake and aware, I am pleasing to You, O Lord.
ਰਾਮਕਲੀ ਓਅੰਕਾਰ (ਮਃ ੧) (੨੫):੫ - ਗੁਰੂ ਗ੍ਰੰਥ ਸਾਹਿਬ : ਅੰਗ ੯੩੩ ਪੰ. ੨
Raag Raamkali Dakhni Guru Nanak Dev
ਜਾ ਤੂ ਮੇਲਹਿ ਤਾ ਤੁਝੈ ਸਮਾਵਾ ॥
Jaa Thoo Maelehi Thaa Thujhai Samaavaa ||
When You unite me with Yourself, then I am merged in You.
ਰਾਮਕਲੀ ਓਅੰਕਾਰ (ਮਃ ੧) (੨੫):੬ - ਗੁਰੂ ਗ੍ਰੰਥ ਸਾਹਿਬ : ਅੰਗ ੯੩੩ ਪੰ. ੩
Raag Raamkali Dakhni Guru Nanak Dev
ਜੈ ਜੈ ਕਾਰੁ ਜਪਉ ਜਗਦੀਸ ॥
Jai Jai Kaar Japo Jagadhees ||
I chant Your Victorious Praises, O Life of the World.
ਰਾਮਕਲੀ ਓਅੰਕਾਰ (ਮਃ ੧) (੨੫):੭ - ਗੁਰੂ ਗ੍ਰੰਥ ਸਾਹਿਬ : ਅੰਗ ੯੩੩ ਪੰ. ੩
Raag Raamkali Dakhni Guru Nanak Dev
ਗੁਰਮਤਿ ਮਿਲੀਐ ਬੀਸ ਇਕੀਸ ॥੨੫॥
Guramath Mileeai Bees Eikees ||25||
Accepting the Guru's Teachings, one is sure to merge in the One Lord. ||25||
ਰਾਮਕਲੀ ਓਅੰਕਾਰ (ਮਃ ੧) (੨੫):੮ - ਗੁਰੂ ਗ੍ਰੰਥ ਸਾਹਿਬ : ਅੰਗ ੯੩੩ ਪੰ. ੩
Raag Raamkali Dakhni Guru Nanak Dev
ਝਖਿ ਬੋਲਣੁ ਕਿਆ ਜਗ ਸਿਉ ਵਾਦੁ ॥
Jhakh Bolan Kiaa Jag Sio Vaadh ||
Why do you speak such nonsense, and argue with the world?
ਰਾਮਕਲੀ ਓਅੰਕਾਰ (ਮਃ ੧) (੨੬):੧ - ਗੁਰੂ ਗ੍ਰੰਥ ਸਾਹਿਬ : ਅੰਗ ੯੩੩ ਪੰ. ੩
Raag Raamkali Dakhni Guru Nanak Dev
ਝੂਰਿ ਮਰੈ ਦੇਖੈ ਪਰਮਾਦੁ ॥
Jhoor Marai Dhaekhai Paramaadh ||
You shall die repenting, when you see your own insanity.
ਰਾਮਕਲੀ ਓਅੰਕਾਰ (ਮਃ ੧) (੨੬):੨ - ਗੁਰੂ ਗ੍ਰੰਥ ਸਾਹਿਬ : ਅੰਗ ੯੩੩ ਪੰ. ੪
Raag Raamkali Dakhni Guru Nanak Dev
ਜਨਮਿ ਮੂਏ ਨਹੀ ਜੀਵਣ ਆਸਾ ॥
Janam Mooeae Nehee Jeevan Aasaa ||
He is born, only to die, but he does not wish to live.
ਰਾਮਕਲੀ ਓਅੰਕਾਰ (ਮਃ ੧) (੨੬):੩ - ਗੁਰੂ ਗ੍ਰੰਥ ਸਾਹਿਬ : ਅੰਗ ੯੩੩ ਪੰ. ੪
Raag Raamkali Dakhni Guru Nanak Dev
ਆਇ ਚਲੇ ਭਏ ਆਸ ਨਿਰਾਸਾ ॥
Aae Chalae Bheae Aas Niraasaa ||
He comes hopeful, and then goes, without hope.
ਰਾਮਕਲੀ ਓਅੰਕਾਰ (ਮਃ ੧) (੨੬):੪ - ਗੁਰੂ ਗ੍ਰੰਥ ਸਾਹਿਬ : ਅੰਗ ੯੩੩ ਪੰ. ੪
Raag Raamkali Dakhni Guru Nanak Dev
ਝੁਰਿ ਝੁਰਿ ਝਖਿ ਮਾਟੀ ਰਲਿ ਜਾਇ ॥
Jhur Jhur Jhakh Maattee Ral Jaae ||
Regretting, repenting and grieving, he is dust mixing with dust.
ਰਾਮਕਲੀ ਓਅੰਕਾਰ (ਮਃ ੧) (੨੬):੫ - ਗੁਰੂ ਗ੍ਰੰਥ ਸਾਹਿਬ : ਅੰਗ ੯੩੩ ਪੰ. ੫
Raag Raamkali Dakhni Guru Nanak Dev
ਕਾਲੁ ਨ ਚਾਂਪੈ ਹਰਿ ਗੁਣ ਗਾਇ ॥
Kaal N Chaanpai Har Gun Gaae ||
Death does not chew up one who sings the Glorious Praises of the Lord.
ਰਾਮਕਲੀ ਓਅੰਕਾਰ (ਮਃ ੧) (੨੬):੬ - ਗੁਰੂ ਗ੍ਰੰਥ ਸਾਹਿਬ : ਅੰਗ ੯੩੩ ਪੰ. ੫
Raag Raamkali Dakhni Guru Nanak Dev
ਪਾਈ ਨਵ ਨਿਧਿ ਹਰਿ ਕੈ ਨਾਇ ॥
Paaee Nav Nidhh Har Kai Naae ||
The nine treasures are obtained through the Name of the Lord;
ਰਾਮਕਲੀ ਓਅੰਕਾਰ (ਮਃ ੧) (੨੬):੭ - ਗੁਰੂ ਗ੍ਰੰਥ ਸਾਹਿਬ : ਅੰਗ ੯੩੩ ਪੰ. ੫
Raag Raamkali Dakhni Guru Nanak Dev
ਆਪੇ ਦੇਵੈ ਸਹਜਿ ਸੁਭਾਇ ॥੨੬॥
Aapae Dhaevai Sehaj Subhaae ||26||
The Lord bestows intuitive peace and poise. ||26||
ਰਾਮਕਲੀ ਓਅੰਕਾਰ (ਮਃ ੧) (੨੬):੮ - ਗੁਰੂ ਗ੍ਰੰਥ ਸਾਹਿਬ : ਅੰਗ ੯੩੩ ਪੰ. ੬
Raag Raamkali Dakhni Guru Nanak Dev
ਞਿਆਨੋ ਬੋਲੈ ਆਪੇ ਬੂਝੈ ॥
Njiaano Bolai Aapae Boojhai ||
He speaks spiritual wisdom, and He Himself understands it.
ਰਾਮਕਲੀ ਓਅੰਕਾਰ (ਮਃ ੧) (੨੭):੧ - ਗੁਰੂ ਗ੍ਰੰਥ ਸਾਹਿਬ : ਅੰਗ ੯੩੩ ਪੰ. ੬
Raag Raamkali Dakhni Guru Nanak Dev
ਆਪੇ ਸਮਝੈ ਆਪੇ ਸੂਝੈ ॥
Aapae Samajhai Aapae Soojhai ||
He Himself knows it, and He Himself comprehends it.
ਰਾਮਕਲੀ ਓਅੰਕਾਰ (ਮਃ ੧) (੨੭):੨ - ਗੁਰੂ ਗ੍ਰੰਥ ਸਾਹਿਬ : ਅੰਗ ੯੩੩ ਪੰ. ੬
Raag Raamkali Dakhni Guru Nanak Dev
ਗੁਰ ਕਾ ਕਹਿਆ ਅੰਕਿ ਸਮਾਵੈ ॥
Gur Kaa Kehiaa Ank Samaavai ||
One who takes the Words of the Guru into his very fiber,
ਰਾਮਕਲੀ ਓਅੰਕਾਰ (ਮਃ ੧) (੨੭):੩ - ਗੁਰੂ ਗ੍ਰੰਥ ਸਾਹਿਬ : ਅੰਗ ੯੩੩ ਪੰ. ੬
Raag Raamkali Dakhni Guru Nanak Dev
ਨਿਰਮਲ ਸੂਚੇ ਸਾਚੋ ਭਾਵੈ ॥
Niramal Soochae Saacho Bhaavai ||
Is immaculate and holy, and is pleasing to the True Lord.
ਰਾਮਕਲੀ ਓਅੰਕਾਰ (ਮਃ ੧) (੨੭):੪ - ਗੁਰੂ ਗ੍ਰੰਥ ਸਾਹਿਬ : ਅੰਗ ੯੩੩ ਪੰ. ੭
Raag Raamkali Dakhni Guru Nanak Dev
ਗੁਰੁ ਸਾਗਰੁ ਰਤਨੀ ਨਹੀ ਤੋਟ ॥
Gur Saagar Rathanee Nehee Thott ||
In the ocean of the Guru, there is no shortage of pearls.
ਰਾਮਕਲੀ ਓਅੰਕਾਰ (ਮਃ ੧) (੨੭):੫ - ਗੁਰੂ ਗ੍ਰੰਥ ਸਾਹਿਬ : ਅੰਗ ੯੩੩ ਪੰ. ੭
Raag Raamkali Dakhni Guru Nanak Dev
ਲਾਲ ਪਦਾਰਥ ਸਾਚੁ ਅਖੋਟ ॥
Laal Padhaarathh Saach Akhott ||
The treasure of jewels is truly inexhaustible.
ਰਾਮਕਲੀ ਓਅੰਕਾਰ (ਮਃ ੧) (੨੭):੬ - ਗੁਰੂ ਗ੍ਰੰਥ ਸਾਹਿਬ : ਅੰਗ ੯੩੩ ਪੰ. ੭
Raag Raamkali Dakhni Guru Nanak Dev
ਗੁਰਿ ਕਹਿਆ ਸਾ ਕਾਰ ਕਮਾਵਹੁ ॥
Gur Kehiaa Saa Kaar Kamaavahu ||
Do those deeds which the Guru has ordained.
ਰਾਮਕਲੀ ਓਅੰਕਾਰ (ਮਃ ੧) (੨੭):੭ - ਗੁਰੂ ਗ੍ਰੰਥ ਸਾਹਿਬ : ਅੰਗ ੯੩੩ ਪੰ. ੮
Raag Raamkali Dakhni Guru Nanak Dev
ਗੁਰ ਕੀ ਕਰਣੀ ਕਾਹੇ ਧਾਵਹੁ ॥
Gur Kee Karanee Kaahae Dhhaavahu ||
Why are you chasing after the Guru's actions?
ਰਾਮਕਲੀ ਓਅੰਕਾਰ (ਮਃ ੧) (੨੭):੮ - ਗੁਰੂ ਗ੍ਰੰਥ ਸਾਹਿਬ : ਅੰਗ ੯੩੩ ਪੰ. ੮
Raag Raamkali Dakhni Guru Nanak Dev
ਨਾਨਕ ਗੁਰਮਤਿ ਸਾਚਿ ਸਮਾਵਹੁ ॥੨੭॥
Naanak Guramath Saach Samaavahu ||27||
O Nanak, through the Guru's Teachings, merge in the True Lord. ||27||
ਰਾਮਕਲੀ ਓਅੰਕਾਰ (ਮਃ ੧) (੨੭):੯ - ਗੁਰੂ ਗ੍ਰੰਥ ਸਾਹਿਬ : ਅੰਗ ੯੩੩ ਪੰ. ੮
Raag Raamkali Dakhni Guru Nanak Dev
ਟੂਟੈ ਨੇਹੁ ਕਿ ਬੋਲਹਿ ਸਹੀ ॥
Ttoottai Naehu K Bolehi Sehee ||
Love is broken, when one speaks in defiance.
ਰਾਮਕਲੀ ਓਅੰਕਾਰ (ਮਃ ੧) (੨੮):੧ - ਗੁਰੂ ਗ੍ਰੰਥ ਸਾਹਿਬ : ਅੰਗ ੯੩੩ ਪੰ. ੯
Raag Raamkali Dakhni Guru Nanak Dev
ਟੂਟੈ ਬਾਹ ਦੁਹੂ ਦਿਸ ਗਹੀ ॥
Ttoottai Baah Dhuhoo Dhis Gehee ||
The arm is broken, when it is pulled from both sides.
ਰਾਮਕਲੀ ਓਅੰਕਾਰ (ਮਃ ੧) (੨੮):੨ - ਗੁਰੂ ਗ੍ਰੰਥ ਸਾਹਿਬ : ਅੰਗ ੯੩੩ ਪੰ. ੯
Raag Raamkali Dakhni Guru Nanak Dev
ਟੂਟਿ ਪਰੀਤਿ ਗਈ ਬੁਰ ਬੋਲਿ ॥
Ttoott Pareeth Gee Bur Bol ||
Love breaks, when the speech goes sour.
ਰਾਮਕਲੀ ਓਅੰਕਾਰ (ਮਃ ੧) (੨੮):੩ - ਗੁਰੂ ਗ੍ਰੰਥ ਸਾਹਿਬ : ਅੰਗ ੯੩੩ ਪੰ. ੯
Raag Raamkali Dakhni Guru Nanak Dev
ਦੁਰਮਤਿ ਪਰਹਰਿ ਛਾਡੀ ਢੋਲਿ ॥
Dhuramath Parehar Shhaaddee Dtol ||
The Husband Lord abandons and leaves behind the evil-minded bride.
ਰਾਮਕਲੀ ਓਅੰਕਾਰ (ਮਃ ੧) (੨੮):੪ - ਗੁਰੂ ਗ੍ਰੰਥ ਸਾਹਿਬ : ਅੰਗ ੯੩੩ ਪੰ. ੯
Raag Raamkali Dakhni Guru Nanak Dev
ਟੂਟੈ ਗੰਠਿ ਪੜੈ ਵੀਚਾਰਿ ॥
Ttoottai Ganth Parrai Veechaar ||
The broken knot is tied again, through contemplation and meditation.
ਰਾਮਕਲੀ ਓਅੰਕਾਰ (ਮਃ ੧) (੨੮):੫ - ਗੁਰੂ ਗ੍ਰੰਥ ਸਾਹਿਬ : ਅੰਗ ੯੩੩ ਪੰ. ੧੦
Raag Raamkali Dakhni Guru Nanak Dev
ਗੁਰ ਸਬਦੀ ਘਰਿ ਕਾਰਜੁ ਸਾਰਿ ॥
Gur Sabadhee Ghar Kaaraj Saar ||
Through the Word of the Guru's Shabad, one's affairs are resolved in one's own home.
ਰਾਮਕਲੀ ਓਅੰਕਾਰ (ਮਃ ੧) (੨੮):੬ - ਗੁਰੂ ਗ੍ਰੰਥ ਸਾਹਿਬ : ਅੰਗ ੯੩੩ ਪੰ. ੧੦
Raag Raamkali Dakhni Guru Nanak Dev
ਲਾਹਾ ਸਾਚੁ ਨ ਆਵੈ ਤੋਟਾ ॥
Laahaa Saach N Aavai Thottaa ||
One who earns the profit of the True Name, will not lose it again;
ਰਾਮਕਲੀ ਓਅੰਕਾਰ (ਮਃ ੧) (੨੮):੭ - ਗੁਰੂ ਗ੍ਰੰਥ ਸਾਹਿਬ : ਅੰਗ ੯੩੩ ਪੰ. ੧੦
Raag Raamkali Dakhni Guru Nanak Dev
ਤ੍ਰਿਭਵਣ ਠਾਕੁਰੁ ਪ੍ਰੀਤਮੁ ਮੋਟਾ ॥੨੮॥
Thribhavan Thaakur Preetham Mottaa ||28||
The Lord and Master of the three worlds is your best friend. ||28||
ਰਾਮਕਲੀ ਓਅੰਕਾਰ (ਮਃ ੧) (੨੮):੮ - ਗੁਰੂ ਗ੍ਰੰਥ ਸਾਹਿਬ : ਅੰਗ ੯੩੩ ਪੰ. ੧੧
Raag Raamkali Dakhni Guru Nanak Dev
ਠਾਕਹੁ ਮਨੂਆ ਰਾਖਹੁ ਠਾਇ ॥
Thaakahu Manooaa Raakhahu Thaae ||
Control your mind, and keep it in its place.
ਰਾਮਕਲੀ ਓਅੰਕਾਰ (ਮਃ ੧) (੨੯):੧ - ਗੁਰੂ ਗ੍ਰੰਥ ਸਾਹਿਬ : ਅੰਗ ੯੩੩ ਪੰ. ੧੧
Raag Raamkali Dakhni Guru Nanak Dev
ਠਹਕਿ ਮੁਈ ਅਵਗੁਣਿ ਪਛੁਤਾਇ ॥
Thehak Muee Avagun Pashhuthaae ||
The world is destroyed by conflict, regretting its sinful mistakes.
ਰਾਮਕਲੀ ਓਅੰਕਾਰ (ਮਃ ੧) (੨੯):੨ - ਗੁਰੂ ਗ੍ਰੰਥ ਸਾਹਿਬ : ਅੰਗ ੯੩੩ ਪੰ. ੧੧
Raag Raamkali Dakhni Guru Nanak Dev
ਠਾਕੁਰੁ ਏਕੁ ਸਬਾਈ ਨਾਰਿ ॥
Thaakur Eaek Sabaaee Naar ||
There is one Husband Lord, and all are His brides.
ਰਾਮਕਲੀ ਓਅੰਕਾਰ (ਮਃ ੧) (੨੯):੩ - ਗੁਰੂ ਗ੍ਰੰਥ ਸਾਹਿਬ : ਅੰਗ ੯੩੩ ਪੰ. ੧੨
Raag Raamkali Dakhni Guru Nanak Dev
ਬਹੁਤੇ ਵੇਸ ਕਰੇ ਕੂੜਿਆਰਿ ॥
Bahuthae Vaes Karae Koorriaar ||
The false bride wears many costumes.
ਰਾਮਕਲੀ ਓਅੰਕਾਰ (ਮਃ ੧) (੨੯):੪ - ਗੁਰੂ ਗ੍ਰੰਥ ਸਾਹਿਬ : ਅੰਗ ੯੩੩ ਪੰ. ੧੨
Raag Raamkali Dakhni Guru Nanak Dev
ਪਰ ਘਰਿ ਜਾਤੀ ਠਾਕਿ ਰਹਾਈ ॥
Par Ghar Jaathee Thaak Rehaaee ||
He stops her from going into the homes of others;
ਰਾਮਕਲੀ ਓਅੰਕਾਰ (ਮਃ ੧) (੨੯):੫ - ਗੁਰੂ ਗ੍ਰੰਥ ਸਾਹਿਬ : ਅੰਗ ੯੩੩ ਪੰ. ੧੨
Raag Raamkali Dakhni Guru Nanak Dev
ਮਹਲਿ ਬੁਲਾਈ ਠਾਕ ਨ ਪਾਈ ॥
Mehal Bulaaee Thaak N Paaee ||
He summons her to the Mansion of His Presence, and no obstacles block her path.
ਰਾਮਕਲੀ ਓਅੰਕਾਰ (ਮਃ ੧) (੨੯):੬ - ਗੁਰੂ ਗ੍ਰੰਥ ਸਾਹਿਬ : ਅੰਗ ੯੩੩ ਪੰ. ੧੨
Raag Raamkali Dakhni Guru Nanak Dev
ਸਬਦਿ ਸਵਾਰੀ ਸਾਚਿ ਪਿਆਰੀ ॥
Sabadh Savaaree Saach Piaaree ||
She is embellished with the Word of the Shabad, and is loved by the True Lord.
ਰਾਮਕਲੀ ਓਅੰਕਾਰ (ਮਃ ੧) (੨੯):੭ - ਗੁਰੂ ਗ੍ਰੰਥ ਸਾਹਿਬ : ਅੰਗ ੯੩੩ ਪੰ. ੧੩
Raag Raamkali Dakhni Guru Nanak Dev
ਸਾਈ ਸੋੁਹਾਗਣਿ ਠਾਕੁਰਿ ਧਾਰੀ ॥੨੯॥
Saaee Suohaagan Thaakur Dhhaaree ||29||
She is the happy soul bride, who takes the Support of her Lord and Master. ||29||
ਰਾਮਕਲੀ ਓਅੰਕਾਰ (ਮਃ ੧) (੨੯):੮ - ਗੁਰੂ ਗ੍ਰੰਥ ਸਾਹਿਬ : ਅੰਗ ੯੩੩ ਪੰ. ੧੩
Raag Raamkali Dakhni Guru Nanak Dev
ਡੋਲਤ ਡੋਲਤ ਹੇ ਸਖੀ ਫਾਟੇ ਚੀਰ ਸੀਗਾਰ ॥
Ddolath Ddolath Hae Sakhee Faattae Cheer Seegaar ||
Wandering and roaming around, O my companion, your beautiful robes are torn.
ਰਾਮਕਲੀ ਓਅੰਕਾਰ (ਮਃ ੧) (੩੦):੧ - ਗੁਰੂ ਗ੍ਰੰਥ ਸਾਹਿਬ : ਅੰਗ ੯੩੩ ਪੰ. ੧੩
Raag Raamkali Dakhni Guru Nanak Dev
ਡਾਹਪਣਿ ਤਨਿ ਸੁਖੁ ਨਹੀ ਬਿਨੁ ਡਰ ਬਿਣਠੀ ਡਾਰ ॥
Ddaahapan Than Sukh Nehee Bin Ddar Binathee Ddaar ||
In jealousy, the body is not at peace; without the Fear of God, multitudes are ruined.
ਰਾਮਕਲੀ ਓਅੰਕਾਰ (ਮਃ ੧) (੩੦):੨ - ਗੁਰੂ ਗ੍ਰੰਥ ਸਾਹਿਬ : ਅੰਗ ੯੩੩ ਪੰ. ੧੪
Raag Raamkali Dakhni Guru Nanak Dev
ਡਰਪਿ ਮੁਈ ਘਰਿ ਆਪਣੈ ਡੀਠੀ ਕੰਤਿ ਸੁਜਾਣਿ ॥
Ddarap Muee Ghar Aapanai Ddeethee Kanth Sujaan ||
One who remains dead within her own home, through the Fear of God, is looked upon with favor by her all-knowing Husband Lord.
ਰਾਮਕਲੀ ਓਅੰਕਾਰ (ਮਃ ੧) (੩੦):੩ - ਗੁਰੂ ਗ੍ਰੰਥ ਸਾਹਿਬ : ਅੰਗ ੯੩੩ ਪੰ. ੧੪
Raag Raamkali Dakhni Guru Nanak Dev
ਡਰੁ ਰਾਖਿਆ ਗੁਰਿ ਆਪਣੈ ਨਿਰਭਉ ਨਾਮੁ ਵਖਾਣਿ ॥
Ddar Raakhiaa Gur Aapanai Nirabho Naam Vakhaan ||
She maintains fear of her Guru, and chants the Name of the Fearless Lord.
ਰਾਮਕਲੀ ਓਅੰਕਾਰ (ਮਃ ੧) (੩੦):੪ - ਗੁਰੂ ਗ੍ਰੰਥ ਸਾਹਿਬ : ਅੰਗ ੯੩੩ ਪੰ. ੧੫
Raag Raamkali Dakhni Guru Nanak Dev
ਡੂਗਰਿ ਵਾਸੁ ਤਿਖਾ ਘਣੀ ਜਬ ਦੇਖਾ ਨਹੀ ਦੂਰਿ ॥
Ddoogar Vaas Thikhaa Ghanee Jab Dhaekhaa Nehee Dhoor ||
Living on the mountain, I suffer such great thirst; when I see Him, I know that He is not far away.
ਰਾਮਕਲੀ ਓਅੰਕਾਰ (ਮਃ ੧) (੩੦):੫ - ਗੁਰੂ ਗ੍ਰੰਥ ਸਾਹਿਬ : ਅੰਗ ੯੩੩ ਪੰ. ੧੫
Raag Raamkali Dakhni Guru Nanak Dev
ਤਿਖਾ ਨਿਵਾਰੀ ਸਬਦੁ ਮੰਨਿ ਅੰਮ੍ਰਿਤੁ ਪੀਆ ਭਰਪੂਰਿ ॥
Thikhaa Nivaaree Sabadh Mann Anmrith Peeaa Bharapoor ||
My thirst is quenched, and I have accepted the Word of the Shabad. I drink my fill of the Ambrosial Nectar.
ਰਾਮਕਲੀ ਓਅੰਕਾਰ (ਮਃ ੧) (੩੦):੬ - ਗੁਰੂ ਗ੍ਰੰਥ ਸਾਹਿਬ : ਅੰਗ ੯੩੩ ਪੰ. ੧੬
Raag Raamkali Dakhni Guru Nanak Dev
ਦੇਹਿ ਦੇਹਿ ਆਖੈ ਸਭੁ ਕੋਈ ਜੈ ਭਾਵੈ ਤੈ ਦੇਇ ॥
Dhaehi Dhaehi Aakhai Sabh Koee Jai Bhaavai Thai Dhaee ||
Everyone says, ""Give! Give!"" As He pleases, He gives.
ਰਾਮਕਲੀ ਓਅੰਕਾਰ (ਮਃ ੧) (੩੦):੭ - ਗੁਰੂ ਗ੍ਰੰਥ ਸਾਹਿਬ : ਅੰਗ ੯੩੩ ਪੰ. ੧੬
Raag Raamkali Dakhni Guru Nanak Dev
ਗੁਰੂ ਦੁਆਰੈ ਦੇਵਸੀ ਤਿਖਾ ਨਿਵਾਰੈ ਸੋਇ ॥੩੦॥
Guroo Dhuaarai Dhaevasee Thikhaa Nivaarai Soe ||30||
Through the Gurdwara, the Guru's Door, He gives, and quenches the thirst. ||30||
ਰਾਮਕਲੀ ਓਅੰਕਾਰ (ਮਃ ੧) (੩੦):੮ - ਗੁਰੂ ਗ੍ਰੰਥ ਸਾਹਿਬ : ਅੰਗ ੯੩੩ ਪੰ. ੧੭
Raag Raamkali Dakhni Guru Nanak Dev
ਢੰਢੋਲਤ ਢੂਢਤ ਹਉ ਫਿਰੀ ਢਹਿ ਢਹਿ ਪਵਨਿ ਕਰਾਰਿ ॥
Dtandtolath Dtoodtath Ho Firee Dtehi Dtehi Pavan Karaar ||
Searching and seeking, I fell down and collapsed upon the bank of the river of life.
ਰਾਮਕਲੀ ਓਅੰਕਾਰ (ਮਃ ੧) (੩੧):੧ - ਗੁਰੂ ਗ੍ਰੰਥ ਸਾਹਿਬ : ਅੰਗ ੯੩੩ ਪੰ. ੧੭
Raag Raamkali Dakhni Guru Nanak Dev
ਭਾਰੇ ਢਹਤੇ ਢਹਿ ਪਏ ਹਉਲੇ ਨਿਕਸੇ ਪਾਰਿ ॥
Bhaarae Dtehathae Dtehi Peae Houlae Nikasae Paar ||
Those who are heavy with sin sink down, but those who are light swim across.
ਰਾਮਕਲੀ ਓਅੰਕਾਰ (ਮਃ ੧) (੩੧):੨ - ਗੁਰੂ ਗ੍ਰੰਥ ਸਾਹਿਬ : ਅੰਗ ੯੩੩ ਪੰ. ੧੮
Raag Raamkali Dakhni Guru Nanak Dev
ਅਮਰ ਅਜਾਚੀ ਹਰਿ ਮਿਲੇ ਤਿਨ ਕੈ ਹਉ ਬਲਿ ਜਾਉ ॥
Amar Ajaachee Har Milae Thin Kai Ho Bal Jaao ||
I am a sacrifice to those who meet the immortal and immeasurable Lord.
ਰਾਮਕਲੀ ਓਅੰਕਾਰ (ਮਃ ੧) (੩੧):੩ - ਗੁਰੂ ਗ੍ਰੰਥ ਸਾਹਿਬ : ਅੰਗ ੯੩੩ ਪੰ. ੧੮
Raag Raamkali Dakhni Guru Nanak Dev
ਤਿਨ ਕੀ ਧੂੜਿ ਅਘੁਲੀਐ ਸੰਗਤਿ ਮੇਲਿ ਮਿਲਾਉ ॥
Thin Kee Dhhoorr Aghuleeai Sangath Mael Milaao ||
The dust of their feet brings emancipation; in their company, we are united in the Lord's Union.
ਰਾਮਕਲੀ ਓਅੰਕਾਰ (ਮਃ ੧) (੩੧):੪ - ਗੁਰੂ ਗ੍ਰੰਥ ਸਾਹਿਬ : ਅੰਗ ੯੩੩ ਪੰ. ੧੯
Raag Raamkali Dakhni Guru Nanak Dev
ਮਨੁ ਦੀਆ ਗੁਰਿ ਆਪਣੈ ਪਾਇਆ ਨਿਰਮਲ ਨਾਉ ॥
Man Dheeaa Gur Aapanai Paaeiaa Niramal Naao ||
I gave my mind to my Guru, and received the Immaculate Name.
ਰਾਮਕਲੀ ਓਅੰਕਾਰ (ਮਃ ੧) (੩੧):੫ - ਗੁਰੂ ਗ੍ਰੰਥ ਸਾਹਿਬ : ਅੰਗ ੯੩੩ ਪੰ. ੧੯
Raag Raamkali Dakhni Guru Nanak Dev