Sri Guru Granth Sahib
Displaying Ang 934 of 1430
- 1
- 2
- 3
- 4
ਜਿਨਿ ਨਾਮੁ ਦੀਆ ਤਿਸੁ ਸੇਵਸਾ ਤਿਸੁ ਬਲਿਹਾਰੈ ਜਾਉ ॥
Jin Naam Dheeaa This Saevasaa This Balihaarai Jaao ||
I serve the One who gave me the Naam; I am a sacrifice to Him.
ਰਾਮਕਲੀ ਓਅੰਕਾਰ (ਮਃ ੧) (੩੧):੬ - ਗੁਰੂ ਗ੍ਰੰਥ ਸਾਹਿਬ : ਅੰਗ ੯੩੪ ਪੰ. ੧
Raag Raamkali Dakhni Guru Nanak Dev
ਜੋ ਉਸਾਰੇ ਸੋ ਢਾਹਸੀ ਤਿਸੁ ਬਿਨੁ ਅਵਰੁ ਨ ਕੋਇ ॥
Jo Ousaarae So Dtaahasee This Bin Avar N Koe ||
He who builds, also demolishes; there is no other than Him.
ਰਾਮਕਲੀ ਓਅੰਕਾਰ (ਮਃ ੧) (੩੧):੭ - ਗੁਰੂ ਗ੍ਰੰਥ ਸਾਹਿਬ : ਅੰਗ ੯੩੪ ਪੰ. ੧
Raag Raamkali Dakhni Guru Nanak Dev
ਗੁਰ ਪਰਸਾਦੀ ਤਿਸੁ ਸੰਮ੍ਹ੍ਹਲਾ ਤਾ ਤਨਿ ਦੂਖੁ ਨ ਹੋਇ ॥੩੧॥
Gur Parasaadhee This Sanmhalaa Thaa Than Dhookh N Hoe ||31||
By Guru's Grace, I contemplate Him, and then my body does not suffer in pain. ||31||
ਰਾਮਕਲੀ ਓਅੰਕਾਰ (ਮਃ ੧) (੩੧):੮ - ਗੁਰੂ ਗ੍ਰੰਥ ਸਾਹਿਬ : ਅੰਗ ੯੩੪ ਪੰ. ੨
Raag Raamkali Dakhni Guru Nanak Dev
ਣਾ ਕੋ ਮੇਰਾ ਕਿਸੁ ਗਹੀ ਣਾ ਕੋ ਹੋਆ ਨ ਹੋਗੁ ॥
Naa Ko Maeraa Kis Gehee Naa Ko Hoaa N Hog ||
No one is mine - whose gown should I grasp and hold? No one ever was, and no one shall ever be mine.
ਰਾਮਕਲੀ ਓਅੰਕਾਰ (ਮਃ ੧) (੩੨):੧ - ਗੁਰੂ ਗ੍ਰੰਥ ਸਾਹਿਬ : ਅੰਗ ੯੩੪ ਪੰ. ੨
Raag Raamkali Dakhni Guru Nanak Dev
ਆਵਣਿ ਜਾਣਿ ਵਿਗੁਚੀਐ ਦੁਬਿਧਾ ਵਿਆਪੈ ਰੋਗੁ ॥
Aavan Jaan Vigucheeai Dhubidhhaa Viaapai Rog ||
Coming and going, one is ruined, afflicted with the disease of dual-mindedness.
ਰਾਮਕਲੀ ਓਅੰਕਾਰ (ਮਃ ੧) (੩੨):੨ - ਗੁਰੂ ਗ੍ਰੰਥ ਸਾਹਿਬ : ਅੰਗ ੯੩੪ ਪੰ. ੩
Raag Raamkali Dakhni Guru Nanak Dev
ਣਾਮ ਵਿਹੂਣੇ ਆਦਮੀ ਕਲਰ ਕੰਧ ਗਿਰੰਤਿ ॥
Naam Vihoonae Aadhamee Kalar Kandhh Giranth ||
Those beings who lack the Naam, the Name of the Lord, collapse like pillars of salt.
ਰਾਮਕਲੀ ਓਅੰਕਾਰ (ਮਃ ੧) (੩੨):੩ - ਗੁਰੂ ਗ੍ਰੰਥ ਸਾਹਿਬ : ਅੰਗ ੯੩੪ ਪੰ. ੩
Raag Raamkali Dakhni Guru Nanak Dev
ਵਿਣੁ ਨਾਵੈ ਕਿਉ ਛੂਟੀਐ ਜਾਇ ਰਸਾਤਲਿ ਅੰਤਿ ॥
Vin Naavai Kio Shhootteeai Jaae Rasaathal Anth ||
Without the Name, how can they find release? They fall into hell in the end.
ਰਾਮਕਲੀ ਓਅੰਕਾਰ (ਮਃ ੧) (੩੨):੪ - ਗੁਰੂ ਗ੍ਰੰਥ ਸਾਹਿਬ : ਅੰਗ ੯੩੪ ਪੰ. ੩
Raag Raamkali Dakhni Guru Nanak Dev
ਗਣਤ ਗਣਾਵੈ ਅਖਰੀ ਅਗਣਤੁ ਸਾਚਾ ਸੋਇ ॥
Ganath Ganaavai Akharee Aganath Saachaa Soe ||
Using a limited number of words, we describe the unlimited True Lord.
ਰਾਮਕਲੀ ਓਅੰਕਾਰ (ਮਃ ੧) (੩੨):੫ - ਗੁਰੂ ਗ੍ਰੰਥ ਸਾਹਿਬ : ਅੰਗ ੯੩੪ ਪੰ. ੪
Raag Raamkali Dakhni Guru Nanak Dev
ਅਗਿਆਨੀ ਮਤਿਹੀਣੁ ਹੈ ਗੁਰ ਬਿਨੁ ਗਿਆਨੁ ਨ ਹੋਇ ॥
Agiaanee Mathiheen Hai Gur Bin Giaan N Hoe ||
The ignorant lack understanding. Without the Guru, there is no spiritual wisdom.
ਰਾਮਕਲੀ ਓਅੰਕਾਰ (ਮਃ ੧) (੩੨):੬ - ਗੁਰੂ ਗ੍ਰੰਥ ਸਾਹਿਬ : ਅੰਗ ੯੩੪ ਪੰ. ੪
Raag Raamkali Dakhni Guru Nanak Dev
ਤੂਟੀ ਤੰਤੁ ਰਬਾਬ ਕੀ ਵਾਜੈ ਨਹੀ ਵਿਜੋਗਿ ॥
Thoottee Thanth Rabaab Kee Vaajai Nehee Vijog ||
The separated soul is like the broken string of a guitar, which does not vibrate its sound.
ਰਾਮਕਲੀ ਓਅੰਕਾਰ (ਮਃ ੧) (੩੨):੭ - ਗੁਰੂ ਗ੍ਰੰਥ ਸਾਹਿਬ : ਅੰਗ ੯੩੪ ਪੰ. ੫
Raag Raamkali Dakhni Guru Nanak Dev
ਵਿਛੁੜਿਆ ਮੇਲੈ ਪ੍ਰਭੂ ਨਾਨਕ ਕਰਿ ਸੰਜੋਗ ॥੩੨॥
Vishhurriaa Maelai Prabhoo Naanak Kar Sanjog ||32||
God unites the separated souls with Himself, awakening their destiny. ||32||
ਰਾਮਕਲੀ ਓਅੰਕਾਰ (ਮਃ ੧) (੩੨):੮ - ਗੁਰੂ ਗ੍ਰੰਥ ਸਾਹਿਬ : ਅੰਗ ੯੩੪ ਪੰ. ੫
Raag Raamkali Dakhni Guru Nanak Dev
ਤਰਵਰੁ ਕਾਇਆ ਪੰਖਿ ਮਨੁ ਤਰਵਰਿ ਪੰਖੀ ਪੰਚ ॥
Tharavar Kaaeiaa Pankh Man Tharavar Pankhee Panch ||
The body is the tree, and the mind is the bird; the birds in the tree are the five senses.
ਰਾਮਕਲੀ ਓਅੰਕਾਰ (ਮਃ ੧) (੩੩):੧ - ਗੁਰੂ ਗ੍ਰੰਥ ਸਾਹਿਬ : ਅੰਗ ੯੩੪ ਪੰ. ੬
Raag Raamkali Dakhni Guru Nanak Dev
ਤਤੁ ਚੁਗਹਿ ਮਿਲਿ ਏਕਸੇ ਤਿਨ ਕਉ ਫਾਸ ਨ ਰੰਚ ॥
Thath Chugehi Mil Eaekasae Thin Ko Faas N Ranch ||
They peck at the essence of reality, and merge with the One Lord. They are never trapped at all.
ਰਾਮਕਲੀ ਓਅੰਕਾਰ (ਮਃ ੧) (੩੩):੨ - ਗੁਰੂ ਗ੍ਰੰਥ ਸਾਹਿਬ : ਅੰਗ ੯੩੪ ਪੰ. ੬
Raag Raamkali Dakhni Guru Nanak Dev
ਉਡਹਿ ਤ ਬੇਗੁਲ ਬੇਗੁਲੇ ਤਾਕਹਿ ਚੋਗ ਘਣੀ ॥
Ouddehi Th Baegul Baegulae Thaakehi Chog Ghanee ||
But the others fly away in a hurry, when they see the food.
ਰਾਮਕਲੀ ਓਅੰਕਾਰ (ਮਃ ੧) (੩੩):੩ - ਗੁਰੂ ਗ੍ਰੰਥ ਸਾਹਿਬ : ਅੰਗ ੯੩੪ ਪੰ. ੭
Raag Raamkali Dakhni Guru Nanak Dev
ਪੰਖ ਤੁਟੇ ਫਾਹੀ ਪੜੀ ਅਵਗੁਣਿ ਭੀੜ ਬਣੀ ॥
Pankh Thuttae Faahee Parree Avagun Bheerr Banee ||
Their feathers are clipped, and they are caught in the noose; through their mistakes, they are caught in disaster.
ਰਾਮਕਲੀ ਓਅੰਕਾਰ (ਮਃ ੧) (੩੩):੪ - ਗੁਰੂ ਗ੍ਰੰਥ ਸਾਹਿਬ : ਅੰਗ ੯੩੪ ਪੰ. ੭
Raag Raamkali Dakhni Guru Nanak Dev
ਬਿਨੁ ਸਾਚੇ ਕਿਉ ਛੂਟੀਐ ਹਰਿ ਗੁਣ ਕਰਮਿ ਮਣੀ ॥
Bin Saachae Kio Shhootteeai Har Gun Karam Manee ||
Without the True Lord, how can anyone find release? The jewel of the Lord's Glorious Praises comes by the karma of good actions.
ਰਾਮਕਲੀ ਓਅੰਕਾਰ (ਮਃ ੧) (੩੩):੫ - ਗੁਰੂ ਗ੍ਰੰਥ ਸਾਹਿਬ : ਅੰਗ ੯੩੪ ਪੰ. ੮
Raag Raamkali Dakhni Guru Nanak Dev
ਆਪਿ ਛਡਾਏ ਛੂਟੀਐ ਵਡਾ ਆਪਿ ਧਣੀ ॥
Aap Shhaddaaeae Shhootteeai Vaddaa Aap Dhhanee ||
When He Himself releases them, only then are they released. He Himself is the Great Master.
ਰਾਮਕਲੀ ਓਅੰਕਾਰ (ਮਃ ੧) (੩੩):੬ - ਗੁਰੂ ਗ੍ਰੰਥ ਸਾਹਿਬ : ਅੰਗ ੯੩੪ ਪੰ. ੮
Raag Raamkali Dakhni Guru Nanak Dev
ਗੁਰ ਪਰਸਾਦੀ ਛੂਟੀਐ ਕਿਰਪਾ ਆਪਿ ਕਰੇਇ ॥
Gur Parasaadhee Shhootteeai Kirapaa Aap Karaee ||
By Guru's Grace, they are released, when He Himself grants His Grace.
ਰਾਮਕਲੀ ਓਅੰਕਾਰ (ਮਃ ੧) (੩੩):੭ - ਗੁਰੂ ਗ੍ਰੰਥ ਸਾਹਿਬ : ਅੰਗ ੯੩੪ ਪੰ. ੮
Raag Raamkali Dakhni Guru Nanak Dev
ਅਪਣੈ ਹਾਥਿ ਵਡਾਈਆ ਜੈ ਭਾਵੈ ਤੈ ਦੇਇ ॥੩੩॥
Apanai Haathh Vaddaaeeaa Jai Bhaavai Thai Dhaee ||33||
Glorious greatness rests in His Hands. He blesses those with whom He is pleased. ||33||
ਰਾਮਕਲੀ ਓਅੰਕਾਰ (ਮਃ ੧) (੩੩):੮ - ਗੁਰੂ ਗ੍ਰੰਥ ਸਾਹਿਬ : ਅੰਗ ੯੩੪ ਪੰ. ੯
Raag Raamkali Dakhni Guru Nanak Dev
ਥਰ ਥਰ ਕੰਪੈ ਜੀਅੜਾ ਥਾਨ ਵਿਹੂਣਾ ਹੋਇ ॥
Thhar Thhar Kanpai Jeearraa Thhaan Vihoonaa Hoe ||
The soul trembles and shakes, when it loses its mooring and support.
ਰਾਮਕਲੀ ਓਅੰਕਾਰ (ਮਃ ੧) (੩੪):੧ - ਗੁਰੂ ਗ੍ਰੰਥ ਸਾਹਿਬ : ਅੰਗ ੯੩੪ ਪੰ. ੯
Raag Raamkali Dakhni Guru Nanak Dev
ਥਾਨਿ ਮਾਨਿ ਸਚੁ ਏਕੁ ਹੈ ਕਾਜੁ ਨ ਫੀਟੈ ਕੋਇ ॥
Thhaan Maan Sach Eaek Hai Kaaj N Feettai Koe ||
Only the support of the True Lord brings honor and glory. Through it, one's works are never in vain.
ਰਾਮਕਲੀ ਓਅੰਕਾਰ (ਮਃ ੧) (੩੪):੨ - ਗੁਰੂ ਗ੍ਰੰਥ ਸਾਹਿਬ : ਅੰਗ ੯੩੪ ਪੰ. ੧੦
Raag Raamkali Dakhni Guru Nanak Dev
ਥਿਰੁ ਨਾਰਾਇਣੁ ਥਿਰੁ ਗੁਰੂ ਥਿਰੁ ਸਾਚਾ ਬੀਚਾਰੁ ॥
Thhir Naaraaein Thhir Guroo Thhir Saachaa Beechaar ||
The Lord is eternal and forever stable; the Guru is stable, and contemplation upon the True Lord is stable.
ਰਾਮਕਲੀ ਓਅੰਕਾਰ (ਮਃ ੧) (੩੪):੩ - ਗੁਰੂ ਗ੍ਰੰਥ ਸਾਹਿਬ : ਅੰਗ ੯੩੪ ਪੰ. ੧੦
Raag Raamkali Dakhni Guru Nanak Dev
ਸੁਰਿ ਨਰ ਨਾਥਹ ਨਾਥੁ ਤੂ ਨਿਧਾਰਾ ਆਧਾਰੁ ॥
Sur Nar Naathheh Naathh Thoo Nidhhaaraa Aadhhaar ||
O Lord and Master of angels, men and Yogic masters, You are the support of the unsupported.
ਰਾਮਕਲੀ ਓਅੰਕਾਰ (ਮਃ ੧) (੩੪):੪ - ਗੁਰੂ ਗ੍ਰੰਥ ਸਾਹਿਬ : ਅੰਗ ੯੩੪ ਪੰ. ੧੧
Raag Raamkali Dakhni Guru Nanak Dev
ਸਰਬੇ ਥਾਨ ਥਨੰਤਰੀ ਤੂ ਦਾਤਾ ਦਾਤਾਰੁ ॥
Sarabae Thhaan Thhanantharee Thoo Dhaathaa Dhaathaar ||
In all places and interspaces, You are the Giver, the Great Giver.
ਰਾਮਕਲੀ ਓਅੰਕਾਰ (ਮਃ ੧) (੩੪):੫ - ਗੁਰੂ ਗ੍ਰੰਥ ਸਾਹਿਬ : ਅੰਗ ੯੩੪ ਪੰ. ੧੧
Raag Raamkali Dakhni Guru Nanak Dev
ਜਹ ਦੇਖਾ ਤਹ ਏਕੁ ਤੂ ਅੰਤੁ ਨ ਪਾਰਾਵਾਰੁ ॥
Jeh Dhaekhaa Theh Eaek Thoo Anth N Paaraavaar ||
Wherever I look, there I see You, Lord; You have no end or limitation.
ਰਾਮਕਲੀ ਓਅੰਕਾਰ (ਮਃ ੧) (੩੪):੬ - ਗੁਰੂ ਗ੍ਰੰਥ ਸਾਹਿਬ : ਅੰਗ ੯੩੪ ਪੰ. ੧੧
Raag Raamkali Dakhni Guru Nanak Dev
ਥਾਨ ਥਨੰਤਰਿ ਰਵਿ ਰਹਿਆ ਗੁਰ ਸਬਦੀ ਵੀਚਾਰਿ ॥
Thhaan Thhananthar Rav Rehiaa Gur Sabadhee Veechaar ||
You are pervading and permeating the places and interspaces; reflecting upon the Word of the Guru's Shabad, You are found.
ਰਾਮਕਲੀ ਓਅੰਕਾਰ (ਮਃ ੧) (੩੪):੭ - ਗੁਰੂ ਗ੍ਰੰਥ ਸਾਹਿਬ : ਅੰਗ ੯੩੪ ਪੰ. ੧੨
Raag Raamkali Dakhni Guru Nanak Dev
ਅਣਮੰਗਿਆ ਦਾਨੁ ਦੇਵਸੀ ਵਡਾ ਅਗਮ ਅਪਾਰੁ ॥੩੪॥
Anamangiaa Dhaan Dhaevasee Vaddaa Agam Apaar ||34||
You give gifts even when they are not asked for; You are great, inaccessible and infinite. ||34||
ਰਾਮਕਲੀ ਓਅੰਕਾਰ (ਮਃ ੧) (੩੪):੮ - ਗੁਰੂ ਗ੍ਰੰਥ ਸਾਹਿਬ : ਅੰਗ ੯੩੪ ਪੰ. ੧੨
Raag Raamkali Dakhni Guru Nanak Dev
ਦਇਆ ਦਾਨੁ ਦਇਆਲੁ ਤੂ ਕਰਿ ਕਰਿ ਦੇਖਣਹਾਰੁ ॥
Dhaeiaa Dhaan Dhaeiaal Thoo Kar Kar Dhaekhanehaar ||
O Merciful Lord, You are the embodiment of mercy; creating the Creation, You behold it.
ਰਾਮਕਲੀ ਓਅੰਕਾਰ (ਮਃ ੧) (੩੫):੧ - ਗੁਰੂ ਗ੍ਰੰਥ ਸਾਹਿਬ : ਅੰਗ ੯੩੪ ਪੰ. ੧੩
Raag Raamkali Dakhni Guru Nanak Dev
ਦਇਆ ਕਰਹਿ ਪ੍ਰਭ ਮੇਲਿ ਲੈਹਿ ਖਿਨ ਮਹਿ ਢਾਹਿ ਉਸਾਰਿ ॥
Dhaeiaa Karehi Prabh Mael Laihi Khin Mehi Dtaahi Ousaar ||
Please shower Your Mercy upon me, O God, and unite me with Yourself. In an instant, You destroy and rebuild.
ਰਾਮਕਲੀ ਓਅੰਕਾਰ (ਮਃ ੧) (੩੫):੨ - ਗੁਰੂ ਗ੍ਰੰਥ ਸਾਹਿਬ : ਅੰਗ ੯੩੪ ਪੰ. ੧੩
Raag Raamkali Dakhni Guru Nanak Dev
ਦਾਨਾ ਤੂ ਬੀਨਾ ਤੁਹੀ ਦਾਨਾ ਕੈ ਸਿਰਿ ਦਾਨੁ ॥
Dhaanaa Thoo Beenaa Thuhee Dhaanaa Kai Sir Dhaan ||
You are all-wise and all-seeing; You are the Greatest Giver of all givers.
ਰਾਮਕਲੀ ਓਅੰਕਾਰ (ਮਃ ੧) (੩੫):੩ - ਗੁਰੂ ਗ੍ਰੰਥ ਸਾਹਿਬ : ਅੰਗ ੯੩੪ ਪੰ. ੧੪
Raag Raamkali Dakhni Guru Nanak Dev
ਦਾਲਦ ਭੰਜਨ ਦੁਖ ਦਲਣ ਗੁਰਮੁਖਿ ਗਿਆਨੁ ਧਿਆਨੁ ॥੩੫॥
Dhaaladh Bhanjan Dhukh Dhalan Guramukh Giaan Dhhiaan ||35||
He is the Eradicator of poverty, and the Destroyer of pain; the Gurmukh realizes spiritual wisdom and meditation. ||35||
ਰਾਮਕਲੀ ਓਅੰਕਾਰ (ਮਃ ੧) (੩੫):੪ - ਗੁਰੂ ਗ੍ਰੰਥ ਸਾਹਿਬ : ਅੰਗ ੯੩੪ ਪੰ. ੧੪
Raag Raamkali Dakhni Guru Nanak Dev
ਧਨਿ ਗਇਐ ਬਹਿ ਝੂਰੀਐ ਧਨ ਮਹਿ ਚੀਤੁ ਗਵਾਰ ॥
Dhhan Gaeiai Behi Jhooreeai Dhhan Mehi Cheeth Gavaar ||
Losing his wealth, he cries out in anguish; the fool's consciousness is engrossed in wealth.
ਰਾਮਕਲੀ ਓਅੰਕਾਰ (ਮਃ ੧) (੩੬):੧ - ਗੁਰੂ ਗ੍ਰੰਥ ਸਾਹਿਬ : ਅੰਗ ੯੩੪ ਪੰ. ੧੫
Raag Raamkali Dakhni Guru Nanak Dev
ਧਨੁ ਵਿਰਲੀ ਸਚੁ ਸੰਚਿਆ ਨਿਰਮਲੁ ਨਾਮੁ ਪਿਆਰਿ ॥
Dhhan Viralee Sach Sanchiaa Niramal Naam Piaar ||
How rare are those who gather the wealth of Truth, and love the Immaculate Naam, the Name of the Lord.
ਰਾਮਕਲੀ ਓਅੰਕਾਰ (ਮਃ ੧) (੩੬):੨ - ਗੁਰੂ ਗ੍ਰੰਥ ਸਾਹਿਬ : ਅੰਗ ੯੩੪ ਪੰ. ੧੫
Raag Raamkali Dakhni Guru Nanak Dev
ਧਨੁ ਗਇਆ ਤਾ ਜਾਣ ਦੇਹਿ ਜੇ ਰਾਚਹਿ ਰੰਗਿ ਏਕ ॥
Dhhan Gaeiaa Thaa Jaan Dhaehi Jae Raachehi Rang Eaek ||
If by losing your wealth, you may become absorbed in the Love of the One Lord, then just let it go.
ਰਾਮਕਲੀ ਓਅੰਕਾਰ (ਮਃ ੧) (੩੬):੩ - ਗੁਰੂ ਗ੍ਰੰਥ ਸਾਹਿਬ : ਅੰਗ ੯੩੪ ਪੰ. ੧੬
Raag Raamkali Dakhni Guru Nanak Dev
ਮਨੁ ਦੀਜੈ ਸਿਰੁ ਸਉਪੀਐ ਭੀ ਕਰਤੇ ਕੀ ਟੇਕ ॥
Man Dheejai Sir Soupeeai Bhee Karathae Kee Ttaek ||
Dedicate your mind, and surrender your head; seek only the Support of the Creator Lord.
ਰਾਮਕਲੀ ਓਅੰਕਾਰ (ਮਃ ੧) (੩੬):੪ - ਗੁਰੂ ਗ੍ਰੰਥ ਸਾਹਿਬ : ਅੰਗ ੯੩੪ ਪੰ. ੧੬
Raag Raamkali Dakhni Guru Nanak Dev
ਧੰਧਾ ਧਾਵਤ ਰਹਿ ਗਏ ਮਨ ਮਹਿ ਸਬਦੁ ਅਨੰਦੁ ॥
Dhhandhhaa Dhhaavath Rehi Geae Man Mehi Sabadh Anandh ||
Worldly affairs and wanderings cease, when the mind is filled with the bliss of the Shabad.
ਰਾਮਕਲੀ ਓਅੰਕਾਰ (ਮਃ ੧) (੩੬):੫ - ਗੁਰੂ ਗ੍ਰੰਥ ਸਾਹਿਬ : ਅੰਗ ੯੩੪ ਪੰ. ੧੭
Raag Raamkali Dakhni Guru Nanak Dev
ਦੁਰਜਨ ਤੇ ਸਾਜਨ ਭਏ ਭੇਟੇ ਗੁਰ ਗੋਵਿੰਦ ॥
Dhurajan Thae Saajan Bheae Bhaettae Gur Govindh ||
Even one's enemies become friends, meeting with the Guru, the Lord of the Universe.
ਰਾਮਕਲੀ ਓਅੰਕਾਰ (ਮਃ ੧) (੩੬):੬ - ਗੁਰੂ ਗ੍ਰੰਥ ਸਾਹਿਬ : ਅੰਗ ੯੩੪ ਪੰ. ੧੭
Raag Raamkali Dakhni Guru Nanak Dev
ਬਨੁ ਬਨੁ ਫਿਰਤੀ ਢੂਢਤੀ ਬਸਤੁ ਰਹੀ ਘਰਿ ਬਾਰਿ ॥
Ban Ban Firathee Dtoodtathee Basath Rehee Ghar Baar ||
Wandering from forest to forest searching, you will find that those things are within the home of your own heart.
ਰਾਮਕਲੀ ਓਅੰਕਾਰ (ਮਃ ੧) (੩੬):੭ - ਗੁਰੂ ਗ੍ਰੰਥ ਸਾਹਿਬ : ਅੰਗ ੯੩੪ ਪੰ. ੧੮
Raag Raamkali Dakhni Guru Nanak Dev
ਸਤਿਗੁਰਿ ਮੇਲੀ ਮਿਲਿ ਰਹੀ ਜਨਮ ਮਰਣ ਦੁਖੁ ਨਿਵਾਰਿ ॥੩੬॥
Sathigur Maelee Mil Rehee Janam Maran Dhukh Nivaar ||36||
United by the True Guru, you shall remain united, and the pains of birth and death will be ended. ||36||
ਰਾਮਕਲੀ ਓਅੰਕਾਰ (ਮਃ ੧) (੩੬):੮ - ਗੁਰੂ ਗ੍ਰੰਥ ਸਾਹਿਬ : ਅੰਗ ੯੩੪ ਪੰ. ੧੮
Raag Raamkali Dakhni Guru Nanak Dev
ਨਾਨਾ ਕਰਤ ਨ ਛੂਟੀਐ ਵਿਣੁ ਗੁਣ ਜਮ ਪੁਰਿ ਜਾਹਿ ॥
Naanaa Karath N Shhootteeai Vin Gun Jam Pur Jaahi ||
Through various rituals, one does not find release. Without virtue, one is sent to the City of Death.
ਰਾਮਕਲੀ ਓਅੰਕਾਰ (ਮਃ ੧) (੩੭):੧ - ਗੁਰੂ ਗ੍ਰੰਥ ਸਾਹਿਬ : ਅੰਗ ੯੩੪ ਪੰ. ੧੯
Raag Raamkali Dakhni Guru Nanak Dev
ਨਾ ਤਿਸੁ ਏਹੁ ਨ ਓਹੁ ਹੈ ਅਵਗੁਣਿ ਫਿਰਿ ਪਛੁਤਾਹਿ ॥
Naa This Eaehu N Ouhu Hai Avagun Fir Pashhuthaahi ||
One will not have this world or the next; committing sinful mistakes, one comes to regret and repent in the end.
ਰਾਮਕਲੀ ਓਅੰਕਾਰ (ਮਃ ੧) (੩੭):੨ - ਗੁਰੂ ਗ੍ਰੰਥ ਸਾਹਿਬ : ਅੰਗ ੯੩੪ ਪੰ. ੧੯
Raag Raamkali Dakhni Guru Nanak Dev