Sri Guru Granth Sahib
Displaying Ang 936 of 1430
- 1
- 2
- 3
- 4
ਮੇਰੀ ਮੇਰੀ ਕਰਿ ਮੁਏ ਵਿਣੁ ਨਾਵੈ ਦੁਖੁ ਭਾਲਿ ॥
Maeree Maeree Kar Mueae Vin Naavai Dhukh Bhaal ||
Crying out, ""Mine, mine!"", they have died, but without the Name, they find only pain.
ਰਾਮਕਲੀ ਓਅੰਕਾਰ (ਮਃ ੧) (੪੨):੫ - ਗੁਰੂ ਗ੍ਰੰਥ ਸਾਹਿਬ : ਅੰਗ ੯੩੬ ਪੰ. ੧
Raag Raamkali Dakhni Guru Nanak Dev
ਗੜ ਮੰਦਰ ਮਹਲਾ ਕਹਾ ਜਿਉ ਬਾਜੀ ਦੀਬਾਣੁ ॥
Garr Mandhar Mehalaa Kehaa Jio Baajee Dheebaan ||
So where are their forts, mansions, palaces and courts? They are like a short story.
ਰਾਮਕਲੀ ਓਅੰਕਾਰ (ਮਃ ੧) (੪੨):੬ - ਗੁਰੂ ਗ੍ਰੰਥ ਸਾਹਿਬ : ਅੰਗ ੯੩੬ ਪੰ. ੧
Raag Raamkali Dakhni Guru Nanak Dev
ਨਾਨਕ ਸਚੇ ਨਾਮ ਵਿਣੁ ਝੂਠਾ ਆਵਣ ਜਾਣੁ ॥
Naanak Sachae Naam Vin Jhoothaa Aavan Jaan ||
O Nanak, without the True Name, the false just come and go.
ਰਾਮਕਲੀ ਓਅੰਕਾਰ (ਮਃ ੧) (੪੨):੭ - ਗੁਰੂ ਗ੍ਰੰਥ ਸਾਹਿਬ : ਅੰਗ ੯੩੬ ਪੰ. ੨
Raag Raamkali Dakhni Guru Nanak Dev
ਆਪੇ ਚਤੁਰੁ ਸਰੂਪੁ ਹੈ ਆਪੇ ਜਾਣੁ ਸੁਜਾਣੁ ॥੪੨॥
Aapae Chathur Saroop Hai Aapae Jaan Sujaan ||42||
He Himself is clever and so very beautiful; He Himself is wise and all-knowing. ||42||
ਰਾਮਕਲੀ ਓਅੰਕਾਰ (ਮਃ ੧) (੪੨):੮ - ਗੁਰੂ ਗ੍ਰੰਥ ਸਾਹਿਬ : ਅੰਗ ੯੩੬ ਪੰ. ੨
Raag Raamkali Dakhni Guru Nanak Dev
ਜੋ ਆਵਹਿ ਸੇ ਜਾਹਿ ਫੁਨਿ ਆਇ ਗਏ ਪਛੁਤਾਹਿ ॥
Jo Aavehi Sae Jaahi Fun Aae Geae Pashhuthaahi ||
Those who come, must go in the end; they come and go, regretting and repenting.
ਰਾਮਕਲੀ ਓਅੰਕਾਰ (ਮਃ ੧) (੪੩):੧ - ਗੁਰੂ ਗ੍ਰੰਥ ਸਾਹਿਬ : ਅੰਗ ੯੩੬ ਪੰ. ੩
Raag Raamkali Dakhni Guru Nanak Dev
ਲਖ ਚਉਰਾਸੀਹ ਮੇਦਨੀ ਘਟੈ ਨ ਵਧੈ ਉਤਾਹਿ ॥
Lakh Chouraaseeh Maedhanee Ghattai N Vadhhai Outhaahi ||
They will pass through 8.4 millions species; this number does not decrease or rise.
ਰਾਮਕਲੀ ਓਅੰਕਾਰ (ਮਃ ੧) (੪੩):੨ - ਗੁਰੂ ਗ੍ਰੰਥ ਸਾਹਿਬ : ਅੰਗ ੯੩੬ ਪੰ. ੩
Raag Raamkali Dakhni Guru Nanak Dev
ਸੇ ਜਨ ਉਬਰੇ ਜਿਨ ਹਰਿ ਭਾਇਆ ॥
Sae Jan Oubarae Jin Har Bhaaeiaa ||
They alone are saved, who love the Lord.
ਰਾਮਕਲੀ ਓਅੰਕਾਰ (ਮਃ ੧) (੪੩):੩ - ਗੁਰੂ ਗ੍ਰੰਥ ਸਾਹਿਬ : ਅੰਗ ੯੩੬ ਪੰ. ੩
Raag Raamkali Dakhni Guru Nanak Dev
ਧੰਧਾ ਮੁਆ ਵਿਗੂਤੀ ਮਾਇਆ ॥
Dhhandhhaa Muaa Vigoothee Maaeiaa ||
Their worldly entanglements are ended, and Maya is conquered.
ਰਾਮਕਲੀ ਓਅੰਕਾਰ (ਮਃ ੧) (੪੩):੪ - ਗੁਰੂ ਗ੍ਰੰਥ ਸਾਹਿਬ : ਅੰਗ ੯੩੬ ਪੰ. ੪
Raag Raamkali Dakhni Guru Nanak Dev
ਜੋ ਦੀਸੈ ਸੋ ਚਾਲਸੀ ਕਿਸ ਕਉ ਮੀਤੁ ਕਰੇਉ ॥
Jo Dheesai So Chaalasee Kis Ko Meeth Karaeo ||
Whoever is seen, shall depart; who should I make my friend?
ਰਾਮਕਲੀ ਓਅੰਕਾਰ (ਮਃ ੧) (੪੩):੫ - ਗੁਰੂ ਗ੍ਰੰਥ ਸਾਹਿਬ : ਅੰਗ ੯੩੬ ਪੰ. ੪
Raag Raamkali Dakhni Guru Nanak Dev
ਜੀਉ ਸਮਪਉ ਆਪਣਾ ਤਨੁ ਮਨੁ ਆਗੈ ਦੇਉ ॥
Jeeo Samapo Aapanaa Than Man Aagai Dhaeo ||
I dedicate my soul, and place my body and mind in offering before Him.
ਰਾਮਕਲੀ ਓਅੰਕਾਰ (ਮਃ ੧) (੪੩):੬ - ਗੁਰੂ ਗ੍ਰੰਥ ਸਾਹਿਬ : ਅੰਗ ੯੩੬ ਪੰ. ੫
Raag Raamkali Dakhni Guru Nanak Dev
ਅਸਥਿਰੁ ਕਰਤਾ ਤੂ ਧਣੀ ਤਿਸ ਹੀ ਕੀ ਮੈ ਓਟ ॥
Asathhir Karathaa Thoo Dhhanee This Hee Kee Mai Outt ||
You are eternally stable, O Creator, Lord and Master; I lean on Your Support.
ਰਾਮਕਲੀ ਓਅੰਕਾਰ (ਮਃ ੧) (੪੩):੭ - ਗੁਰੂ ਗ੍ਰੰਥ ਸਾਹਿਬ : ਅੰਗ ੯੩੬ ਪੰ. ੫
Raag Raamkali Dakhni Guru Nanak Dev
ਗੁਣ ਕੀ ਮਾਰੀ ਹਉ ਮੁਈ ਸਬਦਿ ਰਤੀ ਮਨਿ ਚੋਟ ॥੪੩॥
Gun Kee Maaree Ho Muee Sabadh Rathee Man Chott ||43||
Conquered by virtue, egotism is killed; imbued with the Word of the Shabad, the mind rejects the world. ||43||
ਰਾਮਕਲੀ ਓਅੰਕਾਰ (ਮਃ ੧) (੪੩):੮ - ਗੁਰੂ ਗ੍ਰੰਥ ਸਾਹਿਬ : ਅੰਗ ੯੩੬ ਪੰ. ੫
Raag Raamkali Dakhni Guru Nanak Dev
ਰਾਣਾ ਰਾਉ ਨ ਕੋ ਰਹੈ ਰੰਗੁ ਨ ਤੁੰਗੁ ਫਕੀਰੁ ॥
Raanaa Raao N Ko Rehai Rang N Thung Fakeer ||
Neither the kings nor the nobles will remain; neither the rich nor the poor will remain.
ਰਾਮਕਲੀ ਓਅੰਕਾਰ (ਮਃ ੧) (੪੪):੧ - ਗੁਰੂ ਗ੍ਰੰਥ ਸਾਹਿਬ : ਅੰਗ ੯੩੬ ਪੰ. ੬
Raag Raamkali Dakhni Guru Nanak Dev
ਵਾਰੀ ਆਪੋ ਆਪਣੀ ਕੋਇ ਨ ਬੰਧੈ ਧੀਰ ॥
Vaaree Aapo Aapanee Koe N Bandhhai Dhheer ||
When one's turn comes, no one can stay here.
ਰਾਮਕਲੀ ਓਅੰਕਾਰ (ਮਃ ੧) (੪੪):੨ - ਗੁਰੂ ਗ੍ਰੰਥ ਸਾਹਿਬ : ਅੰਗ ੯੩੬ ਪੰ. ੬
Raag Raamkali Dakhni Guru Nanak Dev
ਰਾਹੁ ਬੁਰਾ ਭੀਹਾਵਲਾ ਸਰ ਡੂਗਰ ਅਸਗਾਹ ॥
Raahu Buraa Bheehaavalaa Sar Ddoogar Asagaah ||
The path is difficult and treacherous; the pools and mountains are impassable.
ਰਾਮਕਲੀ ਓਅੰਕਾਰ (ਮਃ ੧) (੪੪):੩ - ਗੁਰੂ ਗ੍ਰੰਥ ਸਾਹਿਬ : ਅੰਗ ੯੩੬ ਪੰ. ੭
Raag Raamkali Dakhni Guru Nanak Dev
ਮੈ ਤਨਿ ਅਵਗਣ ਝੁਰਿ ਮੁਈ ਵਿਣੁ ਗੁਣ ਕਿਉ ਘਰਿ ਜਾਹ ॥
Mai Than Avagan Jhur Muee Vin Gun Kio Ghar Jaah ||
My body is filled with faults; I am dying of grief. Without virtue, how can I enter my home?
ਰਾਮਕਲੀ ਓਅੰਕਾਰ (ਮਃ ੧) (੪੪):੪ - ਗੁਰੂ ਗ੍ਰੰਥ ਸਾਹਿਬ : ਅੰਗ ੯੩੬ ਪੰ. ੭
Raag Raamkali Dakhni Guru Nanak Dev
ਗੁਣੀਆ ਗੁਣ ਲੇ ਪ੍ਰਭ ਮਿਲੇ ਕਿਉ ਤਿਨ ਮਿਲਉ ਪਿਆਰਿ ॥
Guneeaa Gun Lae Prabh Milae Kio Thin Milo Piaar ||
The virtuous take virtue, and meet God; how can I meet them with love?
ਰਾਮਕਲੀ ਓਅੰਕਾਰ (ਮਃ ੧) (੪੪):੫ - ਗੁਰੂ ਗ੍ਰੰਥ ਸਾਹਿਬ : ਅੰਗ ੯੩੬ ਪੰ. ੮
Raag Raamkali Dakhni Guru Nanak Dev
ਤਿਨ ਹੀ ਜੈਸੀ ਥੀ ਰਹਾਂ ਜਪਿ ਜਪਿ ਰਿਦੈ ਮੁਰਾਰਿ ॥
Thin Hee Jaisee Thhee Rehaan Jap Jap Ridhai Muraar ||
If ony I could be like them, chanting and meditating within my heart on the Lord.
ਰਾਮਕਲੀ ਓਅੰਕਾਰ (ਮਃ ੧) (੪੪):੬ - ਗੁਰੂ ਗ੍ਰੰਥ ਸਾਹਿਬ : ਅੰਗ ੯੩੬ ਪੰ. ੮
Raag Raamkali Dakhni Guru Nanak Dev
ਅਵਗੁਣੀ ਭਰਪੂਰ ਹੈ ਗੁਣ ਭੀ ਵਸਹਿ ਨਾਲਿ ॥
Avagunee Bharapoor Hai Gun Bhee Vasehi Naal ||
He is overflowing with faults and demerits, but virtue dwells within him as well.
ਰਾਮਕਲੀ ਓਅੰਕਾਰ (ਮਃ ੧) (੪੪):੭ - ਗੁਰੂ ਗ੍ਰੰਥ ਸਾਹਿਬ : ਅੰਗ ੯੩੬ ਪੰ. ੯
Raag Raamkali Dakhni Guru Nanak Dev
ਵਿਣੁ ਸਤਗੁਰ ਗੁਣ ਨ ਜਾਪਨੀ ਜਿਚਰੁ ਸਬਦਿ ਨ ਕਰੇ ਬੀਚਾਰੁ ॥੪੪॥
Vin Sathagur Gun N Jaapanee Jichar Sabadh N Karae Beechaar ||44||
Without the True Guru, he does not see God's Virtues; he does not chant the Glorious Virtues of God. ||44||
ਰਾਮਕਲੀ ਓਅੰਕਾਰ (ਮਃ ੧) (੪੪):੮ - ਗੁਰੂ ਗ੍ਰੰਥ ਸਾਹਿਬ : ਅੰਗ ੯੩੬ ਪੰ. ੯
Raag Raamkali Dakhni Guru Nanak Dev
ਲਸਕਰੀਆ ਘਰ ਸੰਮਲੇ ਆਏ ਵਜਹੁ ਲਿਖਾਇ ॥
Lasakareeaa Ghar Sanmalae Aaeae Vajahu Likhaae ||
God's soldiers take care of their homes; their pay is pre-ordained, before they come into the world.
ਰਾਮਕਲੀ ਓਅੰਕਾਰ (ਮਃ ੧) (੪੫):੧ - ਗੁਰੂ ਗ੍ਰੰਥ ਸਾਹਿਬ : ਅੰਗ ੯੩੬ ਪੰ. ੧੦
Raag Raamkali Dakhni Guru Nanak Dev
ਕਾਰ ਕਮਾਵਹਿ ਸਿਰਿ ਧਣੀ ਲਾਹਾ ਪਲੈ ਪਾਇ ॥
Kaar Kamaavehi Sir Dhhanee Laahaa Palai Paae ||
They serve their Supreme Lord and Master, and obtain the profit.
ਰਾਮਕਲੀ ਓਅੰਕਾਰ (ਮਃ ੧) (੪੫):੨ - ਗੁਰੂ ਗ੍ਰੰਥ ਸਾਹਿਬ : ਅੰਗ ੯੩੬ ਪੰ. ੧੦
Raag Raamkali Dakhni Guru Nanak Dev
ਲਬੁ ਲੋਭੁ ਬੁਰਿਆਈਆ ਛੋਡੇ ਮਨਹੁ ਵਿਸਾਰਿ ॥
Lab Lobh Buriaaeeaa Shhoddae Manahu Visaar ||
They renounce greed, avarice and evil, and forget them from their minds.
ਰਾਮਕਲੀ ਓਅੰਕਾਰ (ਮਃ ੧) (੪੫):੩ - ਗੁਰੂ ਗ੍ਰੰਥ ਸਾਹਿਬ : ਅੰਗ ੯੩੬ ਪੰ. ੧੧
Raag Raamkali Dakhni Guru Nanak Dev
ਗੜਿ ਦੋਹੀ ਪਾਤਿਸਾਹ ਕੀ ਕਦੇ ਨ ਆਵੈ ਹਾਰਿ ॥
Garr Dhohee Paathisaah Kee Kadhae N Aavai Haar ||
In the fortress of the body, they announce the victory of their Supreme King; they are never ever vanquished.
ਰਾਮਕਲੀ ਓਅੰਕਾਰ (ਮਃ ੧) (੪੫):੪ - ਗੁਰੂ ਗ੍ਰੰਥ ਸਾਹਿਬ : ਅੰਗ ੯੩੬ ਪੰ. ੧੧
Raag Raamkali Dakhni Guru Nanak Dev
ਚਾਕਰੁ ਕਹੀਐ ਖਸਮ ਕਾ ਸਉਹੇ ਉਤਰ ਦੇਇ ॥
Chaakar Keheeai Khasam Kaa Souhae Outhar Dhaee ||
One who calls himself a servant of his Lord and Master, and yet speaks defiantly to Him,
ਰਾਮਕਲੀ ਓਅੰਕਾਰ (ਮਃ ੧) (੪੫):੫ - ਗੁਰੂ ਗ੍ਰੰਥ ਸਾਹਿਬ : ਅੰਗ ੯੩੬ ਪੰ. ੧੨
Raag Raamkali Dakhni Guru Nanak Dev
ਵਜਹੁ ਗਵਾਏ ਆਪਣਾ ਤਖਤਿ ਨ ਬੈਸਹਿ ਸੇਇ ॥
Vajahu Gavaaeae Aapanaa Thakhath N Baisehi Saee ||
Shall forfeit his pay, and not be seated upon the throne.
ਰਾਮਕਲੀ ਓਅੰਕਾਰ (ਮਃ ੧) (੪੫):੬ - ਗੁਰੂ ਗ੍ਰੰਥ ਸਾਹਿਬ : ਅੰਗ ੯੩੬ ਪੰ. ੧੨
Raag Raamkali Dakhni Guru Nanak Dev
ਪ੍ਰੀਤਮ ਹਥਿ ਵਡਿਆਈਆ ਜੈ ਭਾਵੈ ਤੈ ਦੇਇ ॥
Preetham Hathh Vaddiaaeeaa Jai Bhaavai Thai Dhaee ||
Glorious greatness rests in the hands of my Beloved; He gives, according to the Pleasure of His Will.
ਰਾਮਕਲੀ ਓਅੰਕਾਰ (ਮਃ ੧) (੪੫):੭ - ਗੁਰੂ ਗ੍ਰੰਥ ਸਾਹਿਬ : ਅੰਗ ੯੩੬ ਪੰ. ੧੩
Raag Raamkali Dakhni Guru Nanak Dev
ਆਪਿ ਕਰੇ ਕਿਸੁ ਆਖੀਐ ਅਵਰੁ ਨ ਕੋਇ ਕਰੇਇ ॥੪੫॥
Aap Karae Kis Aakheeai Avar N Koe Karaee ||45||
He Himself does everything; who else should we address? No one else does anything. ||45||
ਰਾਮਕਲੀ ਓਅੰਕਾਰ (ਮਃ ੧) (੪੫):੮ - ਗੁਰੂ ਗ੍ਰੰਥ ਸਾਹਿਬ : ਅੰਗ ੯੩੬ ਪੰ. ੧੩
Raag Raamkali Dakhni Guru Nanak Dev
ਬੀਜਉ ਸੂਝੈ ਕੋ ਨਹੀ ਬਹੈ ਦੁਲੀਚਾ ਪਾਇ ॥
Beejo Soojhai Ko Nehee Behai Dhuleechaa Paae ||
I cannot conceive of any other, who could be seated upon the royal cushions.
ਰਾਮਕਲੀ ਓਅੰਕਾਰ (ਮਃ ੧) (੪੬):੧ - ਗੁਰੂ ਗ੍ਰੰਥ ਸਾਹਿਬ : ਅੰਗ ੯੩੬ ਪੰ. ੧੪
Raag Raamkali Dakhni Guru Nanak Dev
ਨਰਕ ਨਿਵਾਰਣੁ ਨਰਹ ਨਰੁ ਸਾਚਉ ਸਾਚੈ ਨਾਇ ॥
Narak Nivaaran Nareh Nar Saacho Saachai Naae ||
The Supreme Man of men eradicates hell; He is True, and True is His Name.
ਰਾਮਕਲੀ ਓਅੰਕਾਰ (ਮਃ ੧) (੪੬):੨ - ਗੁਰੂ ਗ੍ਰੰਥ ਸਾਹਿਬ : ਅੰਗ ੯੩੬ ਪੰ. ੧੪
Raag Raamkali Dakhni Guru Nanak Dev
ਵਣੁ ਤ੍ਰਿਣੁ ਢੂਢਤ ਫਿਰਿ ਰਹੀ ਮਨ ਮਹਿ ਕਰਉ ਬੀਚਾਰੁ ॥
Van Thrin Dtoodtath Fir Rehee Man Mehi Karo Beechaar ||
I wandered around searching for Him in the forests and meadows; I contemplate Him within my mind.
ਰਾਮਕਲੀ ਓਅੰਕਾਰ (ਮਃ ੧) (੪੬):੩ - ਗੁਰੂ ਗ੍ਰੰਥ ਸਾਹਿਬ : ਅੰਗ ੯੩੬ ਪੰ. ੧੪
Raag Raamkali Dakhni Guru Nanak Dev
ਲਾਲ ਰਤਨ ਬਹੁ ਮਾਣਕੀ ਸਤਿਗੁਰ ਹਾਥਿ ਭੰਡਾਰੁ ॥
Laal Rathan Bahu Maanakee Sathigur Haathh Bhanddaar ||
The treasures of myriads of pearls, jewels and emeralds are in the hands of the True Guru.
ਰਾਮਕਲੀ ਓਅੰਕਾਰ (ਮਃ ੧) (੪੬):੪ - ਗੁਰੂ ਗ੍ਰੰਥ ਸਾਹਿਬ : ਅੰਗ ੯੩੬ ਪੰ. ੧੫
Raag Raamkali Dakhni Guru Nanak Dev
ਊਤਮੁ ਹੋਵਾ ਪ੍ਰਭੁ ਮਿਲੈ ਇਕ ਮਨਿ ਏਕੈ ਭਾਇ ॥
Ootham Hovaa Prabh Milai Eik Man Eaekai Bhaae ||
Meeting with God, I am exalted and elevated; I love the One Lord single-mindedly.
ਰਾਮਕਲੀ ਓਅੰਕਾਰ (ਮਃ ੧) (੪੬):੫ - ਗੁਰੂ ਗ੍ਰੰਥ ਸਾਹਿਬ : ਅੰਗ ੯੩੬ ਪੰ. ੧੫
Raag Raamkali Dakhni Guru Nanak Dev
ਨਾਨਕ ਪ੍ਰੀਤਮ ਰਸਿ ਮਿਲੇ ਲਾਹਾ ਲੈ ਪਰਥਾਇ ॥
Naanak Preetham Ras Milae Laahaa Lai Parathhaae ||
O Nanak, one who lovingly meets with his Beloved, earns profit in the world hereafter.
ਰਾਮਕਲੀ ਓਅੰਕਾਰ (ਮਃ ੧) (੪੬):੬ - ਗੁਰੂ ਗ੍ਰੰਥ ਸਾਹਿਬ : ਅੰਗ ੯੩੬ ਪੰ. ੧੬
Raag Raamkali Dakhni Guru Nanak Dev
ਰਚਨਾ ਰਾਚਿ ਜਿਨਿ ਰਚੀ ਜਿਨਿ ਸਿਰਿਆ ਆਕਾਰੁ ॥
Rachanaa Raach Jin Rachee Jin Siriaa Aakaar ||
He who created and formed the creation, made your form as well.
ਰਾਮਕਲੀ ਓਅੰਕਾਰ (ਮਃ ੧) (੪੬):੭ - ਗੁਰੂ ਗ੍ਰੰਥ ਸਾਹਿਬ : ਅੰਗ ੯੩੬ ਪੰ. ੧੬
Raag Raamkali Dakhni Guru Nanak Dev
ਗੁਰਮੁਖਿ ਬੇਅੰਤੁ ਧਿਆਈਐ ਅੰਤੁ ਨ ਪਾਰਾਵਾਰੁ ॥੪੬॥
Guramukh Baeanth Dhhiaaeeai Anth N Paaraavaar ||46||
As Gurmukh, meditate on the Infinite Lord, who has no end or limitation. ||46||
ਰਾਮਕਲੀ ਓਅੰਕਾਰ (ਮਃ ੧) (੪੬):੮ - ਗੁਰੂ ਗ੍ਰੰਥ ਸਾਹਿਬ : ਅੰਗ ੯੩੬ ਪੰ. ੧੭
Raag Raamkali Dakhni Guru Nanak Dev
ੜਾੜੈ ਰੂੜਾ ਹਰਿ ਜੀਉ ਸੋਈ ॥
Rraarrai Roorraa Har Jeeo Soee ||
Rharha: The Dear Lord is beautiful;
ਰਾਮਕਲੀ ਓਅੰਕਾਰ (ਮਃ ੧) (੪੭):੧ - ਗੁਰੂ ਗ੍ਰੰਥ ਸਾਹਿਬ : ਅੰਗ ੯੩੬ ਪੰ. ੧੭
Raag Raamkali Dakhni Guru Nanak Dev
ਤਿਸੁ ਬਿਨੁ ਰਾਜਾ ਅਵਰੁ ਨ ਕੋਈ ॥
This Bin Raajaa Avar N Koee ||
There is no other king, except Him.
ਰਾਮਕਲੀ ਓਅੰਕਾਰ (ਮਃ ੧) (੪੭):੨ - ਗੁਰੂ ਗ੍ਰੰਥ ਸਾਹਿਬ : ਅੰਗ ੯੩੬ ਪੰ. ੧੮
Raag Raamkali Dakhni Guru Nanak Dev
ੜਾੜੈ ਗਾਰੁੜੁ ਤੁਮ ਸੁਣਹੁ ਹਰਿ ਵਸੈ ਮਨ ਮਾਹਿ ॥
Rraarrai Gaarurr Thum Sunahu Har Vasai Man Maahi ||
Rharha: Listen to the spell, and the Lord will come to dwell in your mind.
ਰਾਮਕਲੀ ਓਅੰਕਾਰ (ਮਃ ੧) (੪੭):੩ - ਗੁਰੂ ਗ੍ਰੰਥ ਸਾਹਿਬ : ਅੰਗ ੯੩੬ ਪੰ. ੧੮
Raag Raamkali Dakhni Guru Nanak Dev
ਗੁਰ ਪਰਸਾਦੀ ਹਰਿ ਪਾਈਐ ਮਤੁ ਕੋ ਭਰਮਿ ਭੁਲਾਹਿ ॥
Gur Parasaadhee Har Paaeeai Math Ko Bharam Bhulaahi ||
By Guru's Grace, one finds the Lord; do not be deluded by doubt.
ਰਾਮਕਲੀ ਓਅੰਕਾਰ (ਮਃ ੧) (੪੭):੪ - ਗੁਰੂ ਗ੍ਰੰਥ ਸਾਹਿਬ : ਅੰਗ ੯੩੬ ਪੰ. ੧੮
Raag Raamkali Dakhni Guru Nanak Dev
ਸੋ ਸਾਹੁ ਸਾਚਾ ਜਿਸੁ ਹਰਿ ਧਨੁ ਰਾਸਿ ॥
So Saahu Saachaa Jis Har Dhhan Raas ||
He alone is the true banker, who has the capital of the wealth of the Lord.
ਰਾਮਕਲੀ ਓਅੰਕਾਰ (ਮਃ ੧) (੪੭):੫ - ਗੁਰੂ ਗ੍ਰੰਥ ਸਾਹਿਬ : ਅੰਗ ੯੩੬ ਪੰ. ੧੯
Raag Raamkali Dakhni Guru Nanak Dev
ਗੁਰਮੁਖਿ ਪੂਰਾ ਤਿਸੁ ਸਾਬਾਸਿ ॥
Guramukh Pooraa This Saabaas ||
The Gurmukh is perfect - applaud him!
ਰਾਮਕਲੀ ਓਅੰਕਾਰ (ਮਃ ੧) (੪੭):੬ - ਗੁਰੂ ਗ੍ਰੰਥ ਸਾਹਿਬ : ਅੰਗ ੯੩੬ ਪੰ. ੧੯
Raag Raamkali Dakhni Guru Nanak Dev
ਰੂੜੀ ਬਾਣੀ ਹਰਿ ਪਾਇਆ ਗੁਰ ਸਬਦੀ ਬੀਚਾਰਿ ॥
Roorree Baanee Har Paaeiaa Gur Sabadhee Beechaar ||
Through the beautiful Word of the Guru's Bani, the Lord is obtained; contemplate the Word of the Guru's Shabad.
ਰਾਮਕਲੀ ਓਅੰਕਾਰ (ਮਃ ੧) (੪੭):੭ - ਗੁਰੂ ਗ੍ਰੰਥ ਸਾਹਿਬ : ਅੰਗ ੯੩੬ ਪੰ. ੧੯
Raag Raamkali Dakhni Guru Nanak Dev