Sri Guru Granth Sahib
Displaying Ang 937 of 1430
- 1
- 2
- 3
- 4
ਆਪੁ ਗਇਆ ਦੁਖੁ ਕਟਿਆ ਹਰਿ ਵਰੁ ਪਾਇਆ ਨਾਰਿ ॥੪੭॥
Aap Gaeiaa Dhukh Kattiaa Har Var Paaeiaa Naar ||47||
Self-conceit is eliminated, and pain is eradicated; the soul bride obtains her Husband Lord. ||47||
ਰਾਮਕਲੀ ਓਅੰਕਾਰ (ਮਃ ੧) (੪੭):੮ - ਗੁਰੂ ਗ੍ਰੰਥ ਸਾਹਿਬ : ਅੰਗ ੯੩੭ ਪੰ. ੧
Raag Raamkali Dakhni Guru Nanak Dev
ਸੁਇਨਾ ਰੁਪਾ ਸੰਚੀਐ ਧਨੁ ਕਾਚਾ ਬਿਖੁ ਛਾਰੁ ॥
Sueinaa Rupaa Sancheeai Dhhan Kaachaa Bikh Shhaar ||
He hoards gold and silver, but this wealth is false and poisonous, nothing more than ashes.
ਰਾਮਕਲੀ ਓਅੰਕਾਰ (ਮਃ ੧) (੪੮):੧ - ਗੁਰੂ ਗ੍ਰੰਥ ਸਾਹਿਬ : ਅੰਗ ੯੩੭ ਪੰ. ੨
Raag Raamkali Dakhni Guru Nanak Dev
ਸਾਹੁ ਸਦਾਏ ਸੰਚਿ ਧਨੁ ਦੁਬਿਧਾ ਹੋਇ ਖੁਆਰੁ ॥
Saahu Sadhaaeae Sanch Dhhan Dhubidhhaa Hoe Khuaar ||
He calls himself a banker, gathering wealth, but he is ruined by his dual-mindedness.
ਰਾਮਕਲੀ ਓਅੰਕਾਰ (ਮਃ ੧) (੪੮):੨ - ਗੁਰੂ ਗ੍ਰੰਥ ਸਾਹਿਬ : ਅੰਗ ੯੩੭ ਪੰ. ੨
Raag Raamkali Dakhni Guru Nanak Dev
ਸਚਿਆਰੀ ਸਚੁ ਸੰਚਿਆ ਸਾਚਉ ਨਾਮੁ ਅਮੋਲੁ ॥
Sachiaaree Sach Sanchiaa Saacho Naam Amol ||
The truthful ones gather Truth; the True Name is priceless.
ਰਾਮਕਲੀ ਓਅੰਕਾਰ (ਮਃ ੧) (੪੮):੩ - ਗੁਰੂ ਗ੍ਰੰਥ ਸਾਹਿਬ : ਅੰਗ ੯੩੭ ਪੰ. ੨
Raag Raamkali Dakhni Guru Nanak Dev
ਹਰਿ ਨਿਰਮਾਇਲੁ ਊਜਲੋ ਪਤਿ ਸਾਚੀ ਸਚੁ ਬੋਲੁ ॥
Har Niramaaeil Oojalo Path Saachee Sach Bol ||
The Lord is immaculate and pure; through Him, their honor is true, and their speech is true.
ਰਾਮਕਲੀ ਓਅੰਕਾਰ (ਮਃ ੧) (੪੮):੪ - ਗੁਰੂ ਗ੍ਰੰਥ ਸਾਹਿਬ : ਅੰਗ ੯੩੭ ਪੰ. ੩
Raag Raamkali Dakhni Guru Nanak Dev
ਸਾਜਨੁ ਮੀਤੁ ਸੁਜਾਣੁ ਤੂ ਤੂ ਸਰਵਰੁ ਤੂ ਹੰਸੁ ॥
Saajan Meeth Sujaan Thoo Thoo Saravar Thoo Hans ||
You are my friend and companion, all-knowing Lord; You are the lake, and You are the swan.
ਰਾਮਕਲੀ ਓਅੰਕਾਰ (ਮਃ ੧) (੪੮):੫ - ਗੁਰੂ ਗ੍ਰੰਥ ਸਾਹਿਬ : ਅੰਗ ੯੩੭ ਪੰ. ੩
Raag Raamkali Dakhni Guru Nanak Dev
ਸਾਚਉ ਠਾਕੁਰੁ ਮਨਿ ਵਸੈ ਹਉ ਬਲਿਹਾਰੀ ਤਿਸੁ ॥
Saacho Thaakur Man Vasai Ho Balihaaree This ||
I am a sacrifice to that being, whose mind is filled with the True Lord and Master.
ਰਾਮਕਲੀ ਓਅੰਕਾਰ (ਮਃ ੧) (੪੮):੬ - ਗੁਰੂ ਗ੍ਰੰਥ ਸਾਹਿਬ : ਅੰਗ ੯੩੭ ਪੰ. ੪
Raag Raamkali Dakhni Guru Nanak Dev
ਮਾਇਆ ਮਮਤਾ ਮੋਹਣੀ ਜਿਨਿ ਕੀਤੀ ਸੋ ਜਾਣੁ ॥
Maaeiaa Mamathaa Mohanee Jin Keethee So Jaan ||
Know the One who created love and attachment to Maya, the Enticer.
ਰਾਮਕਲੀ ਓਅੰਕਾਰ (ਮਃ ੧) (੪੮):੭ - ਗੁਰੂ ਗ੍ਰੰਥ ਸਾਹਿਬ : ਅੰਗ ੯੩੭ ਪੰ. ੪
Raag Raamkali Dakhni Guru Nanak Dev
ਬਿਖਿਆ ਅੰਮ੍ਰਿਤੁ ਏਕੁ ਹੈ ਬੂਝੈ ਪੁਰਖੁ ਸੁਜਾਣੁ ॥੪੮॥
Bikhiaa Anmrith Eaek Hai Boojhai Purakh Sujaan ||48||
One who realizes the all-knowing Primal Lord, looks alike upon poison and nectar. ||48||
ਰਾਮਕਲੀ ਓਅੰਕਾਰ (ਮਃ ੧) (੪੮):੮ - ਗੁਰੂ ਗ੍ਰੰਥ ਸਾਹਿਬ : ਅੰਗ ੯੩੭ ਪੰ. ੫
Raag Raamkali Dakhni Guru Nanak Dev
ਖਿਮਾ ਵਿਹੂਣੇ ਖਪਿ ਗਏ ਖੂਹਣਿ ਲਖ ਅਸੰਖ ॥
Khimaa Vihoonae Khap Geae Khoohan Lakh Asankh ||
Without patience and forgiveness, countless hundreds of thousands have perished.
ਰਾਮਕਲੀ ਓਅੰਕਾਰ (ਮਃ ੧) (੪੯):੧ - ਗੁਰੂ ਗ੍ਰੰਥ ਸਾਹਿਬ : ਅੰਗ ੯੩੭ ਪੰ. ੫
Raag Raamkali Dakhni Guru Nanak Dev
ਗਣਤ ਨ ਆਵੈ ਕਿਉ ਗਣੀ ਖਪਿ ਖਪਿ ਮੁਏ ਬਿਸੰਖ ॥
Ganath N Aavai Kio Ganee Khap Khap Mueae Bisankh ||
Their numbers cannot be counted; how could I count them? Bothered and bewildered, uncounted numbers have died.
ਰਾਮਕਲੀ ਓਅੰਕਾਰ (ਮਃ ੧) (੪੯):੨ - ਗੁਰੂ ਗ੍ਰੰਥ ਸਾਹਿਬ : ਅੰਗ ੯੩੭ ਪੰ. ੬
Raag Raamkali Dakhni Guru Nanak Dev
ਖਸਮੁ ਪਛਾਣੈ ਆਪਣਾ ਖੂਲੈ ਬੰਧੁ ਨ ਪਾਇ ॥
Khasam Pashhaanai Aapanaa Khoolai Bandhh N Paae ||
One who realizes his Lord and Master is set free, and not bound by chains.
ਰਾਮਕਲੀ ਓਅੰਕਾਰ (ਮਃ ੧) (੪੯):੩ - ਗੁਰੂ ਗ੍ਰੰਥ ਸਾਹਿਬ : ਅੰਗ ੯੩੭ ਪੰ. ੬
Raag Raamkali Dakhni Guru Nanak Dev
ਸਬਦਿ ਮਹਲੀ ਖਰਾ ਤੂ ਖਿਮਾ ਸਚੁ ਸੁਖ ਭਾਇ ॥
Sabadh Mehalee Kharaa Thoo Khimaa Sach Sukh Bhaae ||
Through the Word of the Shabad, enter the Mansion of the Lord's Presence; you shall be blessed with patience, forgiveness, truth and peace.
ਰਾਮਕਲੀ ਓਅੰਕਾਰ (ਮਃ ੧) (੪੯):੪ - ਗੁਰੂ ਗ੍ਰੰਥ ਸਾਹਿਬ : ਅੰਗ ੯੩੭ ਪੰ. ੬
Raag Raamkali Dakhni Guru Nanak Dev
ਖਰਚੁ ਖਰਾ ਧਨੁ ਧਿਆਨੁ ਤੂ ਆਪੇ ਵਸਹਿ ਸਰੀਰਿ ॥
Kharach Kharaa Dhhan Dhhiaan Thoo Aapae Vasehi Sareer ||
Partake of the true wealth of meditation, and the Lord Himself shall abide within your body.
ਰਾਮਕਲੀ ਓਅੰਕਾਰ (ਮਃ ੧) (੪੯):੫ - ਗੁਰੂ ਗ੍ਰੰਥ ਸਾਹਿਬ : ਅੰਗ ੯੩੭ ਪੰ. ੭
Raag Raamkali Dakhni Guru Nanak Dev
ਮਨਿ ਤਨਿ ਮੁਖਿ ਜਾਪੈ ਸਦਾ ਗੁਣ ਅੰਤਰਿ ਮਨਿ ਧੀਰ ॥
Man Than Mukh Jaapai Sadhaa Gun Anthar Man Dhheer ||
With mind, body and mouth, chant His Glorious Virtues forever; courage and composure shall enter deep within your mind.
ਰਾਮਕਲੀ ਓਅੰਕਾਰ (ਮਃ ੧) (੪੯):੬ - ਗੁਰੂ ਗ੍ਰੰਥ ਸਾਹਿਬ : ਅੰਗ ੯੩੭ ਪੰ. ੭
Raag Raamkali Dakhni Guru Nanak Dev
ਹਉਮੈ ਖਪੈ ਖਪਾਇਸੀ ਬੀਜਉ ਵਥੁ ਵਿਕਾਰੁ ॥
Houmai Khapai Khapaaeisee Beejo Vathh Vikaar ||
Through egotism, one is distracted and ruined; other than the Lord, all things are corrupt.
ਰਾਮਕਲੀ ਓਅੰਕਾਰ (ਮਃ ੧) (੪੯):੭ - ਗੁਰੂ ਗ੍ਰੰਥ ਸਾਹਿਬ : ਅੰਗ ੯੩੭ ਪੰ. ੮
Raag Raamkali Dakhni Guru Nanak Dev
ਜੰਤ ਉਪਾਇ ਵਿਚਿ ਪਾਇਅਨੁ ਕਰਤਾ ਅਲਗੁ ਅਪਾਰੁ ॥੪੯॥
Janth Oupaae Vich Paaeian Karathaa Alag Apaar ||49||
Forming His creatures, He placed Himself within them; the Creator is unattached and infinite. ||49||
ਰਾਮਕਲੀ ਓਅੰਕਾਰ (ਮਃ ੧) (੪੯):੮ - ਗੁਰੂ ਗ੍ਰੰਥ ਸਾਹਿਬ : ਅੰਗ ੯੩੭ ਪੰ. ੮
Raag Raamkali Dakhni Guru Nanak Dev
ਸ੍ਰਿਸਟੇ ਭੇਉ ਨ ਜਾਣੈ ਕੋਇ ॥
Srisattae Bhaeo N Jaanai Koe ||
No one knows the mystery of the Creator of the World.
ਰਾਮਕਲੀ ਓਅੰਕਾਰ (ਮਃ ੧) (੫੦):੧ - ਗੁਰੂ ਗ੍ਰੰਥ ਸਾਹਿਬ : ਅੰਗ ੯੩੭ ਪੰ. ੯
Raag Raamkali Dakhni Guru Nanak Dev
ਸ੍ਰਿਸਟਾ ਕਰੈ ਸੁ ਨਿਹਚਉ ਹੋਇ ॥
Srisattaa Karai S Nihacho Hoe ||
Whatever the Creator of the World does, is certain to occur.
ਰਾਮਕਲੀ ਓਅੰਕਾਰ (ਮਃ ੧) (੫੦):੨ - ਗੁਰੂ ਗ੍ਰੰਥ ਸਾਹਿਬ : ਅੰਗ ੯੩੭ ਪੰ. ੯
Raag Raamkali Dakhni Guru Nanak Dev
ਸੰਪੈ ਕਉ ਈਸਰੁ ਧਿਆਈਐ ॥
Sanpai Ko Eesar Dhhiaaeeai ||
For wealth, some meditate on the Lord.
ਰਾਮਕਲੀ ਓਅੰਕਾਰ (ਮਃ ੧) (੫੦):੩ - ਗੁਰੂ ਗ੍ਰੰਥ ਸਾਹਿਬ : ਅੰਗ ੯੩੭ ਪੰ. ੯
Raag Raamkali Dakhni Guru Nanak Dev
ਸੰਪੈ ਪੁਰਬਿ ਲਿਖੇ ਕੀ ਪਾਈਐ ॥
Sanpai Purab Likhae Kee Paaeeai ||
By pre-ordained destiny, wealth is obtained.
ਰਾਮਕਲੀ ਓਅੰਕਾਰ (ਮਃ ੧) (੫੦):੪ - ਗੁਰੂ ਗ੍ਰੰਥ ਸਾਹਿਬ : ਅੰਗ ੯੩੭ ਪੰ. ੧੦
Raag Raamkali Dakhni Guru Nanak Dev
ਸੰਪੈ ਕਾਰਣਿ ਚਾਕਰ ਚੋਰ ॥
Sanpai Kaaran Chaakar Chor ||
For the sake of wealth, some become servants or thieves.
ਰਾਮਕਲੀ ਓਅੰਕਾਰ (ਮਃ ੧) (੫੦):੫ - ਗੁਰੂ ਗ੍ਰੰਥ ਸਾਹਿਬ : ਅੰਗ ੯੩੭ ਪੰ. ੧੦
Raag Raamkali Dakhni Guru Nanak Dev
ਸੰਪੈ ਸਾਥਿ ਨ ਚਾਲੈ ਹੋਰ ॥
Sanpai Saathh N Chaalai Hor ||
Wealth does not go along with them when they die; it passes into the hands of others.
ਰਾਮਕਲੀ ਓਅੰਕਾਰ (ਮਃ ੧) (੫੦):੬ - ਗੁਰੂ ਗ੍ਰੰਥ ਸਾਹਿਬ : ਅੰਗ ੯੩੭ ਪੰ. ੧੦
Raag Raamkali Dakhni Guru Nanak Dev
ਬਿਨੁ ਸਾਚੇ ਨਹੀ ਦਰਗਹ ਮਾਨੁ ॥
Bin Saachae Nehee Dharageh Maan ||
Without Truth, honor is not obtained in the Court of the Lord.
ਰਾਮਕਲੀ ਓਅੰਕਾਰ (ਮਃ ੧) (੫੦):੭ - ਗੁਰੂ ਗ੍ਰੰਥ ਸਾਹਿਬ : ਅੰਗ ੯੩੭ ਪੰ. ੧੧
Raag Raamkali Dakhni Guru Nanak Dev
ਹਰਿ ਰਸੁ ਪੀਵੈ ਛੁਟੈ ਨਿਦਾਨਿ ॥੫੦॥
Har Ras Peevai Shhuttai Nidhaan ||50||
Drinking in the subtle essence of the Lord, one is emancipated in the end. ||50||
ਰਾਮਕਲੀ ਓਅੰਕਾਰ (ਮਃ ੧) (੫੦):੮ - ਗੁਰੂ ਗ੍ਰੰਥ ਸਾਹਿਬ : ਅੰਗ ੯੩੭ ਪੰ. ੧੧
Raag Raamkali Dakhni Guru Nanak Dev
ਹੇਰਤ ਹੇਰਤ ਹੇ ਸਖੀ ਹੋਇ ਰਹੀ ਹੈਰਾਨੁ ॥
Haerath Haerath Hae Sakhee Hoe Rehee Hairaan ||
Seeing and perceiving, O my companions, I am wonder-struck and amazed.
ਰਾਮਕਲੀ ਓਅੰਕਾਰ (ਮਃ ੧) (੫੧):੧ - ਗੁਰੂ ਗ੍ਰੰਥ ਸਾਹਿਬ : ਅੰਗ ੯੩੭ ਪੰ. ੧੧
Raag Raamkali Dakhni Guru Nanak Dev
ਹਉ ਹਉ ਕਰਤੀ ਮੈ ਮੁਈ ਸਬਦਿ ਰਵੈ ਮਨਿ ਗਿਆਨੁ ॥
Ho Ho Karathee Mai Muee Sabadh Ravai Man Giaan ||
My egotism, which proclaimed itself in possessiveness and self-conceit, is dead. My mind chants the Word of the Shabad, and attains spiritual wisdom.
ਰਾਮਕਲੀ ਓਅੰਕਾਰ (ਮਃ ੧) (੫੧):੨ - ਗੁਰੂ ਗ੍ਰੰਥ ਸਾਹਿਬ : ਅੰਗ ੯੩੭ ਪੰ. ੧੨
Raag Raamkali Dakhni Guru Nanak Dev
ਹਾਰ ਡੋਰ ਕੰਕਨ ਘਣੇ ਕਰਿ ਥਾਕੀ ਸੀਗਾਰੁ ॥
Haar Ddor Kankan Ghanae Kar Thhaakee Seegaar ||
I am so tired of wearing all these necklaces, hair-ties and bracelets, and decorating myself.
ਰਾਮਕਲੀ ਓਅੰਕਾਰ (ਮਃ ੧) (੫੧):੩ - ਗੁਰੂ ਗ੍ਰੰਥ ਸਾਹਿਬ : ਅੰਗ ੯੩੭ ਪੰ. ੧੨
Raag Raamkali Dakhni Guru Nanak Dev
ਮਿਲਿ ਪ੍ਰੀਤਮ ਸੁਖੁ ਪਾਇਆ ਸਗਲ ਗੁਣਾ ਗਲਿ ਹਾਰੁ ॥
Mil Preetham Sukh Paaeiaa Sagal Gunaa Gal Haar ||
Meeting with my Beloved, I have found peace; now, I wear the necklace of total virtue.
ਰਾਮਕਲੀ ਓਅੰਕਾਰ (ਮਃ ੧) (੫੧):੪ - ਗੁਰੂ ਗ੍ਰੰਥ ਸਾਹਿਬ : ਅੰਗ ੯੩੭ ਪੰ. ੧੩
Raag Raamkali Dakhni Guru Nanak Dev
ਨਾਨਕ ਗੁਰਮੁਖਿ ਪਾਈਐ ਹਰਿ ਸਿਉ ਪ੍ਰੀਤਿ ਪਿਆਰੁ ॥
Naanak Guramukh Paaeeai Har Sio Preeth Piaar ||
O Nanak, the Gurmukh attains the Lord, with love and affection.
ਰਾਮਕਲੀ ਓਅੰਕਾਰ (ਮਃ ੧) (੫੧):੫ - ਗੁਰੂ ਗ੍ਰੰਥ ਸਾਹਿਬ : ਅੰਗ ੯੩੭ ਪੰ. ੧੩
Raag Raamkali Dakhni Guru Nanak Dev
ਹਰਿ ਬਿਨੁ ਕਿਨਿ ਸੁਖੁ ਪਾਇਆ ਦੇਖਹੁ ਮਨਿ ਬੀਚਾਰਿ ॥
Har Bin Kin Sukh Paaeiaa Dhaekhahu Man Beechaar ||
Without the Lord, who has found peace? Reflect upon this in your mind, and see.
ਰਾਮਕਲੀ ਓਅੰਕਾਰ (ਮਃ ੧) (੫੧):੬ - ਗੁਰੂ ਗ੍ਰੰਥ ਸਾਹਿਬ : ਅੰਗ ੯੩੭ ਪੰ. ੧੪
Raag Raamkali Dakhni Guru Nanak Dev
ਹਰਿ ਪੜਣਾ ਹਰਿ ਬੁਝਣਾ ਹਰਿ ਸਿਉ ਰਖਹੁ ਪਿਆਰੁ ॥
Har Parranaa Har Bujhanaa Har Sio Rakhahu Piaar ||
Read about the Lord, understand the Lord, and enshrine love for the Lord.
ਰਾਮਕਲੀ ਓਅੰਕਾਰ (ਮਃ ੧) (੫੧):੭ - ਗੁਰੂ ਗ੍ਰੰਥ ਸਾਹਿਬ : ਅੰਗ ੯੩੭ ਪੰ. ੧੪
Raag Raamkali Dakhni Guru Nanak Dev
ਹਰਿ ਜਪੀਐ ਹਰਿ ਧਿਆਈਐ ਹਰਿ ਕਾ ਨਾਮੁ ਅਧਾਰੁ ॥੫੧॥
Har Japeeai Har Dhhiaaeeai Har Kaa Naam Adhhaar ||51||
Chant the Lord's Name, and meditate on the Lord; hold tight to the Support of the Name of the Lord. ||51||
ਰਾਮਕਲੀ ਓਅੰਕਾਰ (ਮਃ ੧) (੫੧):੮ - ਗੁਰੂ ਗ੍ਰੰਥ ਸਾਹਿਬ : ਅੰਗ ੯੩੭ ਪੰ. ੧੫
Raag Raamkali Dakhni Guru Nanak Dev
ਲੇਖੁ ਨ ਮਿਟਈ ਹੇ ਸਖੀ ਜੋ ਲਿਖਿਆ ਕਰਤਾਰਿ ॥
Laekh N Mittee Hae Sakhee Jo Likhiaa Karathaar ||
The inscription inscribed by the Creator Lord cannot be erased, O my companions.
ਰਾਮਕਲੀ ਓਅੰਕਾਰ (ਮਃ ੧) (੫੨):੧ - ਗੁਰੂ ਗ੍ਰੰਥ ਸਾਹਿਬ : ਅੰਗ ੯੩੭ ਪੰ. ੧੫
Raag Raamkali Dakhni Guru Nanak Dev
ਆਪੇ ਕਾਰਣੁ ਜਿਨਿ ਕੀਆ ਕਰਿ ਕਿਰਪਾ ਪਗੁ ਧਾਰਿ ॥
Aapae Kaaran Jin Keeaa Kar Kirapaa Pag Dhhaar ||
He who created the universe, in His Mercy, installs His Feet within us.
ਰਾਮਕਲੀ ਓਅੰਕਾਰ (ਮਃ ੧) (੫੨):੨ - ਗੁਰੂ ਗ੍ਰੰਥ ਸਾਹਿਬ : ਅੰਗ ੯੩੭ ਪੰ. ੧੬
Raag Raamkali Dakhni Guru Nanak Dev
ਕਰਤੇ ਹਥਿ ਵਡਿਆਈਆ ਬੂਝਹੁ ਗੁਰ ਬੀਚਾਰਿ ॥
Karathae Hathh Vaddiaaeeaa Boojhahu Gur Beechaar ||
Glorious greatness rests in the Hands of the Creator; reflect upon the Guru, and understand this.
ਰਾਮਕਲੀ ਓਅੰਕਾਰ (ਮਃ ੧) (੫੨):੩ - ਗੁਰੂ ਗ੍ਰੰਥ ਸਾਹਿਬ : ਅੰਗ ੯੩੭ ਪੰ. ੧੬
Raag Raamkali Dakhni Guru Nanak Dev
ਲਿਖਿਆ ਫੇਰਿ ਨ ਸਕੀਐ ਜਿਉ ਭਾਵੀ ਤਿਉ ਸਾਰਿ ॥
Likhiaa Faer N Sakeeai Jio Bhaavee Thio Saar ||
This inscription cannot be challenged. As it pleases You, You care for me.
ਰਾਮਕਲੀ ਓਅੰਕਾਰ (ਮਃ ੧) (੫੨):੪ - ਗੁਰੂ ਗ੍ਰੰਥ ਸਾਹਿਬ : ਅੰਗ ੯੩੭ ਪੰ. ੧੭
Raag Raamkali Dakhni Guru Nanak Dev
ਨਦਰਿ ਤੇਰੀ ਸੁਖੁ ਪਾਇਆ ਨਾਨਕ ਸਬਦੁ ਵੀਚਾਰਿ ॥
Nadhar Thaeree Sukh Paaeiaa Naanak Sabadh Veechaar ||
By Your Glance of Grace, I have found peace; O Nanak, reflect upon the Shabad.
ਰਾਮਕਲੀ ਓਅੰਕਾਰ (ਮਃ ੧) (੫੨):੫ - ਗੁਰੂ ਗ੍ਰੰਥ ਸਾਹਿਬ : ਅੰਗ ੯੩੭ ਪੰ. ੧੭
Raag Raamkali Dakhni Guru Nanak Dev
ਮਨਮੁਖ ਭੂਲੇ ਪਚਿ ਮੁਏ ਉਬਰੇ ਗੁਰ ਬੀਚਾਰਿ ॥
Manamukh Bhoolae Pach Mueae Oubarae Gur Beechaar ||
The self-willed manmukhs are confused; they rot away and die. Only by reflecting upon the Guru can they be saved.
ਰਾਮਕਲੀ ਓਅੰਕਾਰ (ਮਃ ੧) (੫੨):੬ - ਗੁਰੂ ਗ੍ਰੰਥ ਸਾਹਿਬ : ਅੰਗ ੯੩੭ ਪੰ. ੧੮
Raag Raamkali Dakhni Guru Nanak Dev
ਜਿ ਪੁਰਖੁ ਨਦਰਿ ਨ ਆਵਈ ਤਿਸ ਕਾ ਕਿਆ ਕਰਿ ਕਹਿਆ ਜਾਇ ॥
J Purakh Nadhar N Aavee This Kaa Kiaa Kar Kehiaa Jaae ||
What can anyone say, about that Primal Lord, who cannot be seen?
ਰਾਮਕਲੀ ਓਅੰਕਾਰ (ਮਃ ੧) (੫੨):੭ - ਗੁਰੂ ਗ੍ਰੰਥ ਸਾਹਿਬ : ਅੰਗ ੯੩੭ ਪੰ. ੧੮
Raag Raamkali Dakhni Guru Nanak Dev
ਬਲਿਹਾਰੀ ਗੁਰ ਆਪਣੇ ਜਿਨਿ ਹਿਰਦੈ ਦਿਤਾ ਦਿਖਾਇ ॥੫੨॥
Balihaaree Gur Aapanae Jin Hiradhai Dhithaa Dhikhaae ||52||
I am a sacrifice to my Guru, who has revealed Him to me, within my own heart. ||52||
ਰਾਮਕਲੀ ਓਅੰਕਾਰ (ਮਃ ੧) (੫੨):੮ - ਗੁਰੂ ਗ੍ਰੰਥ ਸਾਹਿਬ : ਅੰਗ ੯੩੭ ਪੰ. ੧੯
Raag Raamkali Dakhni Guru Nanak Dev
ਪਾਧਾ ਪੜਿਆ ਆਖੀਐ ਬਿਦਿਆ ਬਿਚਰੈ ਸਹਜਿ ਸੁਭਾਇ ॥
Paadhhaa Parriaa Aakheeai Bidhiaa Bicharai Sehaj Subhaae ||
That Pandit, that religious scholar, is said to be well-educated, if he contemplates knowledge with intuitive ease.
ਰਾਮਕਲੀ ਓਅੰਕਾਰ (ਮਃ ੧) (੫੩):੧ - ਗੁਰੂ ਗ੍ਰੰਥ ਸਾਹਿਬ : ਅੰਗ ੯੩੭ ਪੰ. ੧੯
Raag Raamkali Dakhni Guru Nanak Dev