Sri Guru Granth Sahib
Displaying Ang 938 of 1430
- 1
- 2
- 3
- 4
ਬਿਦਿਆ ਸੋਧੈ ਤਤੁ ਲਹੈ ਰਾਮ ਨਾਮ ਲਿਵ ਲਾਇ ॥
Bidhiaa Sodhhai Thath Lehai Raam Naam Liv Laae ||
Considering his knowledge, he finds the essence of reality, and lovingly focuses his attention on the Name of the Lord.
ਰਾਮਕਲੀ ਓਅੰਕਾਰ (ਮਃ ੧) (੫੩):੨ - ਗੁਰੂ ਗ੍ਰੰਥ ਸਾਹਿਬ : ਅੰਗ ੯੩੮ ਪੰ. ੧
Raag Raamkali Dakhni Guru Nanak Dev
ਮਨਮੁਖੁ ਬਿਦਿਆ ਬਿਕ੍ਰਦਾ ਬਿਖੁ ਖਟੇ ਬਿਖੁ ਖਾਇ ॥
Manamukh Bidhiaa Bikradhaa Bikh Khattae Bikh Khaae ||
The self-willed manmukh sells his knowledge; he earns poison, and eats poison.
ਰਾਮਕਲੀ ਓਅੰਕਾਰ (ਮਃ ੧) (੫੩):੩ - ਗੁਰੂ ਗ੍ਰੰਥ ਸਾਹਿਬ : ਅੰਗ ੯੩੮ ਪੰ. ੧
Raag Raamkali Dakhni Guru Nanak Dev
ਮੂਰਖੁ ਸਬਦੁ ਨ ਚੀਨਈ ਸੂਝ ਬੂਝ ਨਹ ਕਾਇ ॥੫੩॥
Moorakh Sabadh N Cheenee Soojh Boojh Neh Kaae ||53||
The fool does not think of the Word of the Shabad. He has no understanding, no comprehension. ||53||
ਰਾਮਕਲੀ ਓਅੰਕਾਰ (ਮਃ ੧) (੫੩):੪ - ਗੁਰੂ ਗ੍ਰੰਥ ਸਾਹਿਬ : ਅੰਗ ੯੩੮ ਪੰ. ੨
Raag Raamkali Dakhni Guru Nanak Dev
ਪਾਧਾ ਗੁਰਮੁਖਿ ਆਖੀਐ ਚਾਟੜਿਆ ਮਤਿ ਦੇਇ ॥
Paadhhaa Guramukh Aakheeai Chaattarriaa Math Dhaee ||
That Pandit is called Gurmukh, who imparts understanding to his students.
ਰਾਮਕਲੀ ਓਅੰਕਾਰ (ਮਃ ੧) (੫੪):੧ - ਗੁਰੂ ਗ੍ਰੰਥ ਸਾਹਿਬ : ਅੰਗ ੯੩੮ ਪੰ. ੨
Raag Raamkali Dakhni Guru Nanak Dev
ਨਾਮੁ ਸਮਾਲਹੁ ਨਾਮੁ ਸੰਗਰਹੁ ਲਾਹਾ ਜਗ ਮਹਿ ਲੇਇ ॥
Naam Samaalahu Naam Sangarahu Laahaa Jag Mehi Laee ||
Contemplate the Naam, the Name of the Lord; gather in the Naam, and earn the true profit in this world.
ਰਾਮਕਲੀ ਓਅੰਕਾਰ (ਮਃ ੧) (੫੪):੨ - ਗੁਰੂ ਗ੍ਰੰਥ ਸਾਹਿਬ : ਅੰਗ ੯੩੮ ਪੰ. ੩
Raag Raamkali Dakhni Guru Nanak Dev
ਸਚੀ ਪਟੀ ਸਚੁ ਮਨਿ ਪੜੀਐ ਸਬਦੁ ਸੁ ਸਾਰੁ ॥
Sachee Pattee Sach Man Parreeai Sabadh S Saar ||
With the true notebook of the true mind, study the most sublime Word of the Shabad.
ਰਾਮਕਲੀ ਓਅੰਕਾਰ (ਮਃ ੧) (੫੪):੩ - ਗੁਰੂ ਗ੍ਰੰਥ ਸਾਹਿਬ : ਅੰਗ ੯੩੮ ਪੰ. ੩
Raag Raamkali Dakhni Guru Nanak Dev
ਨਾਨਕ ਸੋ ਪੜਿਆ ਸੋ ਪੰਡਿਤੁ ਬੀਨਾ ਜਿਸੁ ਰਾਮ ਨਾਮੁ ਗਲਿ ਹਾਰੁ ॥੫੪॥੧॥
Naanak So Parriaa So Panddith Beenaa Jis Raam Naam Gal Haar ||54||1||
O Nanak, he alone is learned, and he alone is a wise Pandit, who wears the necklace of the Lord's Name. ||54||1||
ਰਾਮਕਲੀ ਓਅੰਕਾਰ (ਮਃ ੧) (੫੪):੪ - ਗੁਰੂ ਗ੍ਰੰਥ ਸਾਹਿਬ : ਅੰਗ ੯੩੮ ਪੰ. ੪
Raag Raamkali Dakhni Guru Nanak Dev
ਰਾਮਕਲੀ ਮਹਲਾ ੧ ਸਿਧ ਗੋਸਟਿ
Raamakalee Mehalaa 1 Sidhh Gosatti
Raamkalee, First Mehl, Sidh Gosht ~ Conversations With The Siddhas:
ਰਾਮਕਲੀ ਗੋਸਟਿ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੯੩੮
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਰਾਮਕਲੀ ਗੋਸਟਿ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੯੩੮
ਸਿਧ ਸਭਾ ਕਰਿ ਆਸਣਿ ਬੈਠੇ ਸੰਤ ਸਭਾ ਜੈਕਾਰੋ ॥
Sidhh Sabhaa Kar Aasan Baithae Santh Sabhaa Jaikaaro ||
The Siddhas formed an assembly; sitting in their Yogic postures, they shouted, ""Salute this gathering of Saints.""
ਰਾਮਕਲੀ ਗੋਸਟਿ (ਮਃ ੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੩੮ ਪੰ. ੬
Raag Raamkali Guru Nanak Dev
ਤਿਸੁ ਆਗੈ ਰਹਰਾਸਿ ਹਮਾਰੀ ਸਾਚਾ ਅਪਰ ਅਪਾਰੋ ॥
This Aagai Reharaas Hamaaree Saachaa Apar Apaaro ||
I offer my salutation to the One who is true, infinite and incomparably beautiful.
ਰਾਮਕਲੀ ਗੋਸਟਿ (ਮਃ ੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੩੮ ਪੰ. ੬
Raag Raamkali Guru Nanak Dev
ਮਸਤਕੁ ਕਾਟਿ ਧਰੀ ਤਿਸੁ ਆਗੈ ਤਨੁ ਮਨੁ ਆਗੈ ਦੇਉ ॥
Masathak Kaatt Dhharee This Aagai Than Man Aagai Dhaeo ||
I cut off my head, and offer it to Him; I dedicate my body and mind to Him.
ਰਾਮਕਲੀ ਗੋਸਟਿ (ਮਃ ੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੯੩੮ ਪੰ. ੭
Raag Raamkali Guru Nanak Dev
ਨਾਨਕ ਸੰਤੁ ਮਿਲੈ ਸਚੁ ਪਾਈਐ ਸਹਜ ਭਾਇ ਜਸੁ ਲੇਉ ॥੧॥
Naanak Santh Milai Sach Paaeeai Sehaj Bhaae Jas Laeo ||1||
O Nanak, meeting with the Saints, Truth is obtained, and one is spontaneously blessed with distinction. ||1||
ਰਾਮਕਲੀ ਗੋਸਟਿ (ਮਃ ੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੯੩੮ ਪੰ. ੭
Raag Raamkali Guru Nanak Dev
ਕਿਆ ਭਵੀਐ ਸਚਿ ਸੂਚਾ ਹੋਇ ॥
Kiaa Bhaveeai Sach Soochaa Hoe ||
What is the use of wandering around? Purity comes only through Truth.
ਰਾਮਕਲੀ ਗੋਸਟਿ (ਮਃ ੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੩੮ ਪੰ. ੮
Raag Raamkali Guru Nanak Dev
ਸਾਚ ਸਬਦ ਬਿਨੁ ਮੁਕਤਿ ਨ ਕੋਇ ॥੧॥ ਰਹਾਉ ॥
Saach Sabadh Bin Mukath N Koe ||1|| Rehaao ||
Without the True Word of the Shabad, no one finds liberation. ||1||Pause||
ਰਾਮਕਲੀ ਗੋਸਟਿ (ਮਃ ੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੩੮ ਪੰ. ੮
Raag Raamkali Guru Nanak Dev
ਕਵਨ ਤੁਮੇ ਕਿਆ ਨਾਉ ਤੁਮਾਰਾ ਕਉਨੁ ਮਾਰਗੁ ਕਉਨੁ ਸੁਆਓ ॥
Kavan Thumae Kiaa Naao Thumaaraa Koun Maarag Koun Suaaou ||
"Who are you? What is your name? What is your way? What is your goal?
ਰਾਮਕਲੀ ਗੋਸਟਿ (ਮਃ ੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੩੮ ਪੰ. ੮
Raag Raamkali Guru Nanak Dev
ਸਾਚੁ ਕਹਉ ਅਰਦਾਸਿ ਹਮਾਰੀ ਹਉ ਸੰਤ ਜਨਾ ਬਲਿ ਜਾਓ ॥
Saach Keho Aradhaas Hamaaree Ho Santh Janaa Bal Jaaou ||
We pray that you will answer us truthfully; we are a sacrifice to the humble Saints.
ਰਾਮਕਲੀ ਗੋਸਟਿ (ਮਃ ੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੩੮ ਪੰ. ੯
Raag Raamkali Guru Nanak Dev
ਕਹ ਬੈਸਹੁ ਕਹ ਰਹੀਐ ਬਾਲੇ ਕਹ ਆਵਹੁ ਕਹ ਜਾਹੋ ॥
Keh Baisahu Keh Reheeai Baalae Keh Aavahu Keh Jaaho ||
Where is your seat? Where do you live, boy? Where did you come from, and where are you going?
ਰਾਮਕਲੀ ਗੋਸਟਿ (ਮਃ ੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੯੩੮ ਪੰ. ੯
Raag Raamkali Guru Nanak Dev
ਨਾਨਕੁ ਬੋਲੈ ਸੁਣਿ ਬੈਰਾਗੀ ਕਿਆ ਤੁਮਾਰਾ ਰਾਹੋ ॥੨॥
Naanak Bolai Sun Bairaagee Kiaa Thumaaraa Raaho ||2||
Tell us, Nanak - the detached Siddhas wait to hear your reply. What is your path?""||2||
ਰਾਮਕਲੀ ਗੋਸਟਿ (ਮਃ ੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੯੩੮ ਪੰ. ੧੦
Raag Raamkali Guru Nanak Dev
ਘਟਿ ਘਟਿ ਬੈਸਿ ਨਿਰੰਤਰਿ ਰਹੀਐ ਚਾਲਹਿ ਸਤਿਗੁਰ ਭਾਏ ॥
Ghatt Ghatt Bais Niranthar Reheeai Chaalehi Sathigur Bhaaeae ||
He dwells deep within the nucleus of each and every heart. This is my seat and my home. I walk in harmony with the Will of the True Guru.
ਰਾਮਕਲੀ ਗੋਸਟਿ (ਮਃ ੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੩੮ ਪੰ. ੧੦
Raag Raamkali Guru Nanak Dev
ਸਹਜੇ ਆਏ ਹੁਕਮਿ ਸਿਧਾਏ ਨਾਨਕ ਸਦਾ ਰਜਾਏ ॥
Sehajae Aaeae Hukam Sidhhaaeae Naanak Sadhaa Rajaaeae ||
I came from the Celestial Lord God; I go wherever He orders me to go. I am Nanak, forever under the Command of His Will.
ਰਾਮਕਲੀ ਗੋਸਟਿ (ਮਃ ੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੯੩੮ ਪੰ. ੧੧
Raag Raamkali Guru Nanak Dev
ਆਸਣਿ ਬੈਸਣਿ ਥਿਰੁ ਨਾਰਾਇਣੁ ਐਸੀ ਗੁਰਮਤਿ ਪਾਏ ॥
Aasan Baisan Thhir Naaraaein Aisee Guramath Paaeae ||
I sit in the posture of the eternal, imperishable Lord. These are the Teachings I have received from the Guru.
ਰਾਮਕਲੀ ਗੋਸਟਿ (ਮਃ ੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੯੩੮ ਪੰ. ੧੨
Raag Raamkali Guru Nanak Dev
ਗੁਰਮੁਖਿ ਬੂਝੈ ਆਪੁ ਪਛਾਣੈ ਸਚੇ ਸਚਿ ਸਮਾਏ ॥੩॥
Guramukh Boojhai Aap Pashhaanai Sachae Sach Samaaeae ||3||
As Gurmukh, I have come to understand and realize myself; I merge in the Truest of the True. ||3||
ਰਾਮਕਲੀ ਗੋਸਟਿ (ਮਃ ੧) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੯੩੮ ਪੰ. ੧੨
Raag Raamkali Guru Nanak Dev
ਦੁਨੀਆ ਸਾਗਰੁ ਦੁਤਰੁ ਕਹੀਐ ਕਿਉ ਕਰਿ ਪਾਈਐ ਪਾਰੋ ॥
Dhuneeaa Saagar Dhuthar Keheeai Kio Kar Paaeeai Paaro ||
"The world-ocean is treacherous and impassable; how can one cross over?
ਰਾਮਕਲੀ ਗੋਸਟਿ (ਮਃ ੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੯੩੮ ਪੰ. ੧੩
Raag Raamkali Guru Nanak Dev
ਚਰਪਟੁ ਬੋਲੈ ਅਉਧੂ ਨਾਨਕ ਦੇਹੁ ਸਚਾ ਬੀਚਾਰੋ ॥
Charapatt Bolai Aoudhhoo Naanak Dhaehu Sachaa Beechaaro ||
Charpat the Yogi says, O Nanak, think it over, and give us your true reply.""
ਰਾਮਕਲੀ ਗੋਸਟਿ (ਮਃ ੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੯੩੮ ਪੰ. ੧੩
Raag Raamkali Guru Nanak Dev
ਆਪੇ ਆਖੈ ਆਪੇ ਸਮਝੈ ਤਿਸੁ ਕਿਆ ਉਤਰੁ ਦੀਜੈ ॥
Aapae Aakhai Aapae Samajhai This Kiaa Outhar Dheejai ||
What answer can I give to someone, who claims to understand himself?
ਰਾਮਕਲੀ ਗੋਸਟਿ (ਮਃ ੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੯੩੮ ਪੰ. ੧੪
Raag Raamkali Guru Nanak Dev
ਸਾਚੁ ਕਹਹੁ ਤੁਮ ਪਾਰਗਰਾਮੀ ਤੁਝੁ ਕਿਆ ਬੈਸਣੁ ਦੀਜੈ ॥੪॥
Saach Kehahu Thum Paaragaraamee Thujh Kiaa Baisan Dheejai ||4||
I speak the Truth; if you have already crossed over, how can I argue with you? ||4||
ਰਾਮਕਲੀ ਗੋਸਟਿ (ਮਃ ੧) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੯੩੮ ਪੰ. ੧੪
Raag Raamkali Guru Nanak Dev
ਜੈਸੇ ਜਲ ਮਹਿ ਕਮਲੁ ਨਿਰਾਲਮੁ ਮੁਰਗਾਈ ਨੈ ਸਾਣੇ ॥
Jaisae Jal Mehi Kamal Niraalam Muragaaee Nai Saanae ||
The lotus flower floats untouched upon the surface of the water, and the duck swims through the stream;
ਰਾਮਕਲੀ ਗੋਸਟਿ (ਮਃ ੧) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੯੩੮ ਪੰ. ੧੫
Raag Raamkali Guru Nanak Dev
ਸੁਰਤਿ ਸਬਦਿ ਭਵ ਸਾਗਰੁ ਤਰੀਐ ਨਾਨਕ ਨਾਮੁ ਵਖਾਣੇ ॥
Surath Sabadh Bhav Saagar Thareeai Naanak Naam Vakhaanae ||
With one's consciousness focused on the Word of the Shabad, one crosses over the terrifying world-ocean. O Nanak, chant the Naam, the Name of the Lord.
ਰਾਮਕਲੀ ਗੋਸਟਿ (ਮਃ ੧) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੯੩੮ ਪੰ. ੧੫
Raag Raamkali Guru Nanak Dev
ਰਹਹਿ ਇਕਾਂਤਿ ਏਕੋ ਮਨਿ ਵਸਿਆ ਆਸਾ ਮਾਹਿ ਨਿਰਾਸੋ ॥
Rehehi Eikaanth Eaeko Man Vasiaa Aasaa Maahi Niraaso ||
One who lives alone, as a hermit, enshrining the One Lord in his mind, remaining unaffected by hope in the midst of hope,
ਰਾਮਕਲੀ ਗੋਸਟਿ (ਮਃ ੧) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੯੩੮ ਪੰ. ੧੬
Raag Raamkali Guru Nanak Dev
ਅਗਮੁ ਅਗੋਚਰੁ ਦੇਖਿ ਦਿਖਾਏ ਨਾਨਕੁ ਤਾ ਕਾ ਦਾਸੋ ॥੫॥
Agam Agochar Dhaekh Dhikhaaeae Naanak Thaa Kaa Dhaaso ||5||
Sees and inspires others to see the inaccessible, unfathomable Lord. Nanak is his slave. ||5||
ਰਾਮਕਲੀ ਗੋਸਟਿ (ਮਃ ੧) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੯੩੮ ਪੰ. ੧੬
Raag Raamkali Guru Nanak Dev
ਸੁਣਿ ਸੁਆਮੀ ਅਰਦਾਸਿ ਹਮਾਰੀ ਪੂਛਉ ਸਾਚੁ ਬੀਚਾਰੋ ॥
Sun Suaamee Aradhaas Hamaaree Pooshho Saach Beechaaro ||
"Listen, Lord, to our prayer. We seek your true opinion.
ਰਾਮਕਲੀ ਗੋਸਟਿ (ਮਃ ੧) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੯੩੮ ਪੰ. ੧੭
Raag Raamkali Guru Nanak Dev
ਰੋਸੁ ਨ ਕੀਜੈ ਉਤਰੁ ਦੀਜੈ ਕਿਉ ਪਾਈਐ ਗੁਰ ਦੁਆਰੋ ॥
Ros N Keejai Outhar Dheejai Kio Paaeeai Gur Dhuaaro ||
Don't be angry with us - please tell us: How can we find the Guru's Door?"
ਰਾਮਕਲੀ ਗੋਸਟਿ (ਮਃ ੧) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੯੩੮ ਪੰ. ੧੭
Raag Raamkali Guru Nanak Dev
ਇਹੁ ਮਨੁ ਚਲਤਉ ਸਚ ਘਰਿ ਬੈਸੈ ਨਾਨਕ ਨਾਮੁ ਅਧਾਰੋ ॥
Eihu Man Chalatho Sach Ghar Baisai Naanak Naam Adhhaaro ||
This fickle mind sits in its true home, O Nanak, through the Support of the Naam, the Name of the Lord.
ਰਾਮਕਲੀ ਗੋਸਟਿ (ਮਃ ੧) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੯੩੮ ਪੰ. ੧੮
Raag Raamkali Guru Nanak Dev
ਆਪੇ ਮੇਲਿ ਮਿਲਾਏ ਕਰਤਾ ਲਾਗੈ ਸਾਚਿ ਪਿਆਰੋ ॥੬॥
Aapae Mael Milaaeae Karathaa Laagai Saach Piaaro ||6||
The Creator Himself unites us in Union, and inspires us to love the Truth. ||6||
ਰਾਮਕਲੀ ਗੋਸਟਿ (ਮਃ ੧) ੬:੪ - ਗੁਰੂ ਗ੍ਰੰਥ ਸਾਹਿਬ : ਅੰਗ ੯੩੮ ਪੰ. ੧੮
Raag Raamkali Guru Nanak Dev
ਹਾਟੀ ਬਾਟੀ ਰਹਹਿ ਨਿਰਾਲੇ ਰੂਖਿ ਬਿਰਖਿ ਉਦਿਆਨੇ ॥
Haattee Baattee Rehehi Niraalae Rookh Birakh Oudhiaanae ||
"Away from stores and highways, we live in the woods, among plants and trees.
ਰਾਮਕਲੀ ਗੋਸਟਿ (ਮਃ ੧) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੯੩੮ ਪੰ. ੧੯
Raag Raamkali Guru Nanak Dev
ਕੰਦ ਮੂਲੁ ਅਹਾਰੋ ਖਾਈਐ ਅਉਧੂ ਬੋਲੈ ਗਿਆਨੇ ॥
Kandh Mool Ahaaro Khaaeeai Aoudhhoo Bolai Giaanae ||
For food, we take fruits and roots. This is the spiritual wisdom spoken by the renunciates.
ਰਾਮਕਲੀ ਗੋਸਟਿ (ਮਃ ੧) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੯੩੮ ਪੰ. ੧੯
Raag Raamkali Guru Nanak Dev