Sri Guru Granth Sahib
Displaying Ang 939 of 1430
- 1
- 2
- 3
- 4
ਤੀਰਥਿ ਨਾਈਐ ਸੁਖੁ ਫਲੁ ਪਾਈਐ ਮੈਲੁ ਨ ਲਾਗੈ ਕਾਈ ॥
Theerathh Naaeeai Sukh Fal Paaeeai Mail N Laagai Kaaee ||
We bathe at sacred shrines of pilgrimage, and obtain the fruits of peace; not even an iota of filth sticks to us.
ਰਾਮਕਲੀ ਗੋਸਟਿ (ਮਃ ੧) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੯੩੯ ਪੰ. ੧
Raag Raamkali Guru Nanak Dev
ਗੋਰਖ ਪੂਤੁ ਲੋਹਾਰੀਪਾ ਬੋਲੈ ਜੋਗ ਜੁਗਤਿ ਬਿਧਿ ਸਾਈ ॥੭॥
Gorakh Pooth Lohaareepaa Bolai Jog Jugath Bidhh Saaee ||7||
Luhaareepaa, the disciple of Gorakh says, this is the Way of Yoga.""||7||
ਰਾਮਕਲੀ ਗੋਸਟਿ (ਮਃ ੧) ੭:੪ - ਗੁਰੂ ਗ੍ਰੰਥ ਸਾਹਿਬ : ਅੰਗ ੯੩੯ ਪੰ. ੧
Raag Raamkali Guru Nanak Dev
ਹਾਟੀ ਬਾਟੀ ਨੀਦ ਨ ਆਵੈ ਪਰ ਘਰਿ ਚਿਤੁ ਨ ਡਦ਼ਲਾਈ ॥
Haattee Baattee Needh N Aavai Par Ghar Chith N Dduolaaee ||
In the stores and on the road, do not sleep; do not let your consciousness covet anyone else's home.
ਰਾਮਕਲੀ ਗੋਸਟਿ (ਮਃ ੧) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੯੩੯ ਪੰ. ੨
Raag Raamkali Guru Nanak Dev
ਬਿਨੁ ਨਾਵੈ ਮਨੁ ਟੇਕ ਨ ਟਿਕਈ ਨਾਨਕ ਭੂਖ ਨ ਜਾਈ ॥
Bin Naavai Man Ttaek N Ttikee Naanak Bhookh N Jaaee ||
Without the Name, the mind has no firm support; O Nanak, this hunger never departs.
ਰਾਮਕਲੀ ਗੋਸਟਿ (ਮਃ ੧) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੯੩੯ ਪੰ. ੩
Raag Raamkali Guru Nanak Dev
ਹਾਟੁ ਪਟਣੁ ਘਰੁ ਗੁਰੂ ਦਿਖਾਇਆ ਸਹਜੇ ਸਚੁ ਵਾਪਾਰੋ ॥
Haatt Pattan Ghar Guroo Dhikhaaeiaa Sehajae Sach Vaapaaro ||
The Guru has revealed the stores and the city within the home of my own heart, where I intuitively carry on the true trade.
ਰਾਮਕਲੀ ਗੋਸਟਿ (ਮਃ ੧) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੯੩੯ ਪੰ. ੩
Raag Raamkali Guru Nanak Dev
ਖੰਡਿਤ ਨਿਦ੍ਰਾ ਅਲਪ ਅਹਾਰੰ ਨਾਨਕ ਤਤੁ ਬੀਚਾਰੋ ॥੮॥
Khanddith Nidhraa Alap Ahaaran Naanak Thath Beechaaro ||8||
Sleep little, and eat little; O Nanak, this is the essence of wisdom. ||8||
ਰਾਮਕਲੀ ਗੋਸਟਿ (ਮਃ ੧) ੮:੪ - ਗੁਰੂ ਗ੍ਰੰਥ ਸਾਹਿਬ : ਅੰਗ ੯੩੯ ਪੰ. ੪
Raag Raamkali Guru Nanak Dev
ਦਰਸਨੁ ਭੇਖ ਕਰਹੁ ਜੋਗਿੰਦ੍ਰਾ ਮੁੰਦ੍ਰਾ ਝੋਲੀ ਖਿੰਥਾ ॥
Dharasan Bhaekh Karahu Jogindhraa Mundhraa Jholee Khinthhaa ||
"Wear the robes of the sect of Yogis who follow Gorakh; put on the ear-rings, begging wallet and patched coat.
ਰਾਮਕਲੀ ਗੋਸਟਿ (ਮਃ ੧) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੯੩੯ ਪੰ. ੪
Raag Raamkali Guru Nanak Dev
ਬਾਰਹ ਅੰਤਰਿ ਏਕੁ ਸਰੇਵਹੁ ਖਟੁ ਦਰਸਨ ਇਕ ਪੰਥਾ ॥
Baareh Anthar Eaek Saraevahu Khatt Dharasan Eik Panthhaa ||
Among the twelve schools of Yoga, ours is the highest; among the six schools of philosophy, ours is the best path.
ਰਾਮਕਲੀ ਗੋਸਟਿ (ਮਃ ੧) ੯:੨ - ਗੁਰੂ ਗ੍ਰੰਥ ਸਾਹਿਬ : ਅੰਗ ੯੩੯ ਪੰ. ੫
Raag Raamkali Guru Nanak Dev
ਇਨ ਬਿਧਿ ਮਨੁ ਸਮਝਾਈਐ ਪੁਰਖਾ ਬਾਹੁੜਿ ਚੋਟ ਨ ਖਾਈਐ ॥
Ein Bidhh Man Samajhaaeeai Purakhaa Baahurr Chott N Khaaeeai ||
This is the way to instruct the mind, so you will never suffer beatings again.""
ਰਾਮਕਲੀ ਗੋਸਟਿ (ਮਃ ੧) ੯:੩ - ਗੁਰੂ ਗ੍ਰੰਥ ਸਾਹਿਬ : ਅੰਗ ੯੩੯ ਪੰ. ੫
Raag Raamkali Guru Nanak Dev
ਨਾਨਕੁ ਬੋਲੈ ਗੁਰਮੁਖਿ ਬੂਝੈ ਜੋਗ ਜੁਗਤਿ ਇਵ ਪਾਈਐ ॥੯॥
Naanak Bolai Guramukh Boojhai Jog Jugath Eiv Paaeeai ||9||
Nanak speaks: the Gurmukh understands; this is the way that Yoga is attained. ||9||
ਰਾਮਕਲੀ ਗੋਸਟਿ (ਮਃ ੧) ੯:੪ - ਗੁਰੂ ਗ੍ਰੰਥ ਸਾਹਿਬ : ਅੰਗ ੯੩੯ ਪੰ. ੬
Raag Raamkali Guru Nanak Dev
ਅੰਤਰਿ ਸਬਦੁ ਨਿਰੰਤਰਿ ਮੁਦ੍ਰਾ ਹਉਮੈ ਮਮਤਾ ਦੂਰਿ ਕਰੀ ॥
Anthar Sabadh Niranthar Mudhraa Houmai Mamathaa Dhoor Karee ||
Let constant absorption in the Word of the Shabad deep within be your ear-rings; eradicate egotism and attachment.
ਰਾਮਕਲੀ ਗੋਸਟਿ (ਮਃ ੧) (੧੦):੧ - ਗੁਰੂ ਗ੍ਰੰਥ ਸਾਹਿਬ : ਅੰਗ ੯੩੯ ਪੰ. ੬
Raag Raamkali Guru Nanak Dev
ਕਾਮੁ ਕ੍ਰੋਧੁ ਅਹੰਕਾਰੁ ਨਿਵਾਰੈ ਗੁਰ ਕੈ ਸਬਦਿ ਸੁ ਸਮਝ ਪਰੀ ॥
Kaam Krodhh Ahankaar Nivaarai Gur Kai Sabadh S Samajh Paree ||
Discard sexual desire, anger and egotism, and through the Word of the Guru's Shabad, attain true understanding.
ਰਾਮਕਲੀ ਗੋਸਟਿ (ਮਃ ੧) (੧੦):੨ - ਗੁਰੂ ਗ੍ਰੰਥ ਸਾਹਿਬ : ਅੰਗ ੯੩੯ ਪੰ. ੭
Raag Raamkali Guru Nanak Dev
ਖਿੰਥਾ ਝੋਲੀ ਭਰਿਪੁਰਿ ਰਹਿਆ ਨਾਨਕ ਤਾਰੈ ਏਕੁ ਹਰੀ ॥
Khinthhaa Jholee Bharipur Rehiaa Naanak Thaarai Eaek Haree ||
For your patched coat and begging bowl, see the Lord God pervading and permeating everywhere; O Nanak, the One Lord will carry you across.
ਰਾਮਕਲੀ ਗੋਸਟਿ (ਮਃ ੧) (੧੦):੩ - ਗੁਰੂ ਗ੍ਰੰਥ ਸਾਹਿਬ : ਅੰਗ ੯੩੯ ਪੰ. ੭
Raag Raamkali Guru Nanak Dev
ਸਾਚਾ ਸਾਹਿਬੁ ਸਾਚੀ ਨਾਈ ਪਰਖੈ ਗੁਰ ਕੀ ਬਾਤ ਖਰੀ ॥੧੦॥
Saachaa Saahib Saachee Naaee Parakhai Gur Kee Baath Kharee ||10||
True is our Lord and Master, and True is His Name. Analyze it, and you shall find the Word of the Guru to be True. ||10||
ਰਾਮਕਲੀ ਗੋਸਟਿ (ਮਃ ੧) (੧੦):੪ - ਗੁਰੂ ਗ੍ਰੰਥ ਸਾਹਿਬ : ਅੰਗ ੯੩੯ ਪੰ. ੮
Raag Raamkali Guru Nanak Dev
ਊਂਧਉ ਖਪਰੁ ਪੰਚ ਭੂ ਟੋਪੀ ॥
Oonadhho Khapar Panch Bhoo Ttopee ||
Let your mind turn away in detachment from the world, and let this be your begging bowl. Let the lessons of the five elements be your cap.
ਰਾਮਕਲੀ ਗੋਸਟਿ (ਮਃ ੧) (੧੧):੧ - ਗੁਰੂ ਗ੍ਰੰਥ ਸਾਹਿਬ : ਅੰਗ ੯੩੯ ਪੰ. ੮
Raag Raamkali Guru Nanak Dev
ਕਾਂਇਆ ਕੜਾਸਣੁ ਮਨੁ ਜਾਗੋਟੀ ॥
Kaaneiaa Karraasan Man Jaagottee ||
Let the body be your meditation mat, and the mind your loin cloth.
ਰਾਮਕਲੀ ਗੋਸਟਿ (ਮਃ ੧) (੧੧):੨ - ਗੁਰੂ ਗ੍ਰੰਥ ਸਾਹਿਬ : ਅੰਗ ੯੩੯ ਪੰ. ੯
Raag Raamkali Guru Nanak Dev
ਸਤੁ ਸੰਤੋਖੁ ਸੰਜਮੁ ਹੈ ਨਾਲਿ ॥
Sath Santhokh Sanjam Hai Naal ||
Let truth, contentment and self-discipline be your companions.
ਰਾਮਕਲੀ ਗੋਸਟਿ (ਮਃ ੧) (੧੧):੩ - ਗੁਰੂ ਗ੍ਰੰਥ ਸਾਹਿਬ : ਅੰਗ ੯੩੯ ਪੰ. ੯
Raag Raamkali Guru Nanak Dev
ਨਾਨਕ ਗੁਰਮੁਖਿ ਨਾਮੁ ਸਮਾਲਿ ॥੧੧॥
Naanak Guramukh Naam Samaal ||11||
O Nanak, the Gurmukh dwells on the Naam, the Name of the Lord. ||11||
ਰਾਮਕਲੀ ਗੋਸਟਿ (ਮਃ ੧) (੧੧):੪ - ਗੁਰੂ ਗ੍ਰੰਥ ਸਾਹਿਬ : ਅੰਗ ੯੩੯ ਪੰ. ੯
Raag Raamkali Guru Nanak Dev
ਕਵਨੁ ਸੁ ਗੁਪਤਾ ਕਵਨੁ ਸੁ ਮੁਕਤਾ ॥
Kavan S Gupathaa Kavan S Mukathaa ||
"Who is hidden? Who is liberated?
ਰਾਮਕਲੀ ਗੋਸਟਿ (ਮਃ ੧) (੧੨):੧ - ਗੁਰੂ ਗ੍ਰੰਥ ਸਾਹਿਬ : ਅੰਗ ੯੩੯ ਪੰ. ੧੦
Raag Raamkali Guru Nanak Dev
ਕਵਨੁ ਸੁ ਅੰਤਰਿ ਬਾਹਰਿ ਜੁਗਤਾ ॥
Kavan S Anthar Baahar Jugathaa ||
Who is united, inwardly and outwardly?
ਰਾਮਕਲੀ ਗੋਸਟਿ (ਮਃ ੧) (੧੨):੨ - ਗੁਰੂ ਗ੍ਰੰਥ ਸਾਹਿਬ : ਅੰਗ ੯੩੯ ਪੰ. ੧੦
Raag Raamkali Guru Nanak Dev
ਕਵਨੁ ਸੁ ਆਵੈ ਕਵਨੁ ਸੁ ਜਾਇ ॥
Kavan S Aavai Kavan S Jaae ||
Who comes, and who goes?
ਰਾਮਕਲੀ ਗੋਸਟਿ (ਮਃ ੧) (੧੨):੩ - ਗੁਰੂ ਗ੍ਰੰਥ ਸਾਹਿਬ : ਅੰਗ ੯੩੯ ਪੰ. ੧੦
Raag Raamkali Guru Nanak Dev
ਕਵਨੁ ਸੁ ਤ੍ਰਿਭਵਣਿ ਰਹਿਆ ਸਮਾਇ ॥੧੨॥
Kavan S Thribhavan Rehiaa Samaae ||12||
Who is permeating and pervading the three worlds?""||12||
ਰਾਮਕਲੀ ਗੋਸਟਿ (ਮਃ ੧) (੧੨):੪ - ਗੁਰੂ ਗ੍ਰੰਥ ਸਾਹਿਬ : ਅੰਗ ੯੩੯ ਪੰ. ੧੧
Raag Raamkali Guru Nanak Dev
ਘਟਿ ਘਟਿ ਗੁਪਤਾ ਗੁਰਮੁਖਿ ਮੁਕਤਾ ॥
Ghatt Ghatt Gupathaa Guramukh Mukathaa ||
He is hidden within each and every heart. The Gurmukh is liberated.
ਰਾਮਕਲੀ ਗੋਸਟਿ (ਮਃ ੧) (੧੩):੧ - ਗੁਰੂ ਗ੍ਰੰਥ ਸਾਹਿਬ : ਅੰਗ ੯੩੯ ਪੰ. ੧੧
Raag Raamkali Guru Nanak Dev
ਅੰਤਰਿ ਬਾਹਰਿ ਸਬਦਿ ਸੁ ਜੁਗਤਾ ॥
Anthar Baahar Sabadh S Jugathaa ||
Through the Word of the Shabad, one is united, inwardly and outwardly.
ਰਾਮਕਲੀ ਗੋਸਟਿ (ਮਃ ੧) (੧੩):੨ - ਗੁਰੂ ਗ੍ਰੰਥ ਸਾਹਿਬ : ਅੰਗ ੯੩੯ ਪੰ. ੧੧
Raag Raamkali Guru Nanak Dev
ਮਨਮੁਖਿ ਬਿਨਸੈ ਆਵੈ ਜਾਇ ॥
Manamukh Binasai Aavai Jaae ||
The self-willed manmukh perishes, and comes and goes.
ਰਾਮਕਲੀ ਗੋਸਟਿ (ਮਃ ੧) (੧੩):੩ - ਗੁਰੂ ਗ੍ਰੰਥ ਸਾਹਿਬ : ਅੰਗ ੯੩੯ ਪੰ. ੧੨
Raag Raamkali Guru Nanak Dev
ਨਾਨਕ ਗੁਰਮੁਖਿ ਸਾਚਿ ਸਮਾਇ ॥੧੩॥
Naanak Guramukh Saach Samaae ||13||
O Nanak, the Gurmukh merges in Truth. ||13||
ਰਾਮਕਲੀ ਗੋਸਟਿ (ਮਃ ੧) (੧੩):੪ - ਗੁਰੂ ਗ੍ਰੰਥ ਸਾਹਿਬ : ਅੰਗ ੯੩੯ ਪੰ. ੧੨
Raag Raamkali Guru Nanak Dev
ਕਿਉ ਕਰਿ ਬਾਧਾ ਸਰਪਨਿ ਖਾਧਾ ॥
Kio Kar Baadhhaa Sarapan Khaadhhaa ||
"How is one placed in bondage, and consumed by the serpent of Maya?
ਰਾਮਕਲੀ ਗੋਸਟਿ (ਮਃ ੧) (੧੪):੧ - ਗੁਰੂ ਗ੍ਰੰਥ ਸਾਹਿਬ : ਅੰਗ ੯੩੯ ਪੰ. ੧੨
Raag Raamkali Guru Nanak Dev
ਕਿਉ ਕਰਿ ਖੋਇਆ ਕਿਉ ਕਰਿ ਲਾਧਾ ॥
Kio Kar Khoeiaa Kio Kar Laadhhaa ||
How does one lose, and how does one gain?
ਰਾਮਕਲੀ ਗੋਸਟਿ (ਮਃ ੧) (੧੪):੨ - ਗੁਰੂ ਗ੍ਰੰਥ ਸਾਹਿਬ : ਅੰਗ ੯੩੯ ਪੰ. ੧੩
Raag Raamkali Guru Nanak Dev
ਕਿਉ ਕਰਿ ਨਿਰਮਲੁ ਕਿਉ ਕਰਿ ਅੰਧਿਆਰਾ ॥
Kio Kar Niramal Kio Kar Andhhiaaraa ||
How does one become immaculate and pure? How is the darkness of ignorance removed?
ਰਾਮਕਲੀ ਗੋਸਟਿ (ਮਃ ੧) (੧੪):੩ - ਗੁਰੂ ਗ੍ਰੰਥ ਸਾਹਿਬ : ਅੰਗ ੯੩੯ ਪੰ. ੧੩
Raag Raamkali Guru Nanak Dev
ਇਹੁ ਤਤੁ ਬੀਚਾਰੈ ਸੁ ਗੁਰੂ ਹਮਾਰਾ ॥੧੪॥
Eihu Thath Beechaarai S Guroo Hamaaraa ||14||
One who understands this essence of reality is our Guru.""||14||
ਰਾਮਕਲੀ ਗੋਸਟਿ (ਮਃ ੧) (੧੪):੪ - ਗੁਰੂ ਗ੍ਰੰਥ ਸਾਹਿਬ : ਅੰਗ ੯੩੯ ਪੰ. ੧੩
Raag Raamkali Guru Nanak Dev
ਦੁਰਮਤਿ ਬਾਧਾ ਸਰਪਨਿ ਖਾਧਾ ॥
Dhuramath Baadhhaa Sarapan Khaadhhaa ||
Man is bound by evil-mindedness, and consumed by Maya, the serpent.
ਰਾਮਕਲੀ ਗੋਸਟਿ (ਮਃ ੧) (੧੫):੧ - ਗੁਰੂ ਗ੍ਰੰਥ ਸਾਹਿਬ : ਅੰਗ ੯੩੯ ਪੰ. ੧੪
Raag Raamkali Guru Nanak Dev
ਮਨਮੁਖਿ ਖੋਇਆ ਗੁਰਮੁਖਿ ਲਾਧਾ ॥
Manamukh Khoeiaa Guramukh Laadhhaa ||
The self-willed manmukh loses, and the Gurmukh gains.
ਰਾਮਕਲੀ ਗੋਸਟਿ (ਮਃ ੧) (੧੫):੨ - ਗੁਰੂ ਗ੍ਰੰਥ ਸਾਹਿਬ : ਅੰਗ ੯੩੯ ਪੰ. ੧੪
Raag Raamkali Guru Nanak Dev
ਸਤਿਗੁਰੁ ਮਿਲੈ ਅੰਧੇਰਾ ਜਾਇ ॥
Sathigur Milai Andhhaeraa Jaae ||
Meeting the True Guru, darkness is dispelled.
ਰਾਮਕਲੀ ਗੋਸਟਿ (ਮਃ ੧) (੧੫):੩ - ਗੁਰੂ ਗ੍ਰੰਥ ਸਾਹਿਬ : ਅੰਗ ੯੩੯ ਪੰ. ੧੫
Raag Raamkali Guru Nanak Dev
ਨਾਨਕ ਹਉਮੈ ਮੇਟਿ ਸਮਾਇ ॥੧੫॥
Naanak Houmai Maett Samaae ||15||
O Nanak, eradicating egotism, one merges in the Lord. ||15||
ਰਾਮਕਲੀ ਗੋਸਟਿ (ਮਃ ੧) (੧੫):੪ - ਗੁਰੂ ਗ੍ਰੰਥ ਸਾਹਿਬ : ਅੰਗ ੯੩੯ ਪੰ. ੧੫
Raag Raamkali Guru Nanak Dev
ਸੁੰਨ ਨਿਰੰਤਰਿ ਦੀਜੈ ਬੰਧੁ ॥
Sunn Niranthar Dheejai Bandhh ||
Focused deep within, in perfect absorption,
ਰਾਮਕਲੀ ਗੋਸਟਿ (ਮਃ ੧) (੧੬):੧ - ਗੁਰੂ ਗ੍ਰੰਥ ਸਾਹਿਬ : ਅੰਗ ੯੩੯ ਪੰ. ੧੫
Raag Raamkali Guru Nanak Dev
ਉਡੈ ਨ ਹੰਸਾ ਪੜੈ ਨ ਕੰਧੁ ॥
Ouddai N Hansaa Parrai N Kandhh ||
The soul-swan does not fly away, and the body-wall does not collapse.
ਰਾਮਕਲੀ ਗੋਸਟਿ (ਮਃ ੧) (੧੬):੨ - ਗੁਰੂ ਗ੍ਰੰਥ ਸਾਹਿਬ : ਅੰਗ ੯੩੯ ਪੰ. ੧੫
Raag Raamkali Guru Nanak Dev
ਸਹਜ ਗੁਫਾ ਘਰੁ ਜਾਣੈ ਸਾਚਾ ॥
Sehaj Gufaa Ghar Jaanai Saachaa ||
Then, one knows that his true home is in the cave of intuitive poise.
ਰਾਮਕਲੀ ਗੋਸਟਿ (ਮਃ ੧) (੧੬):੩ - ਗੁਰੂ ਗ੍ਰੰਥ ਸਾਹਿਬ : ਅੰਗ ੯੩੯ ਪੰ. ੧੬
Raag Raamkali Guru Nanak Dev
ਨਾਨਕ ਸਾਚੇ ਭਾਵੈ ਸਾਚਾ ॥੧੬॥
Naanak Saachae Bhaavai Saachaa ||16||
O Nanak, the True Lord loves those who are truthful. ||16||
ਰਾਮਕਲੀ ਗੋਸਟਿ (ਮਃ ੧) (੧੬):੪ - ਗੁਰੂ ਗ੍ਰੰਥ ਸਾਹਿਬ : ਅੰਗ ੯੩੯ ਪੰ. ੧੬
Raag Raamkali Guru Nanak Dev
ਕਿਸੁ ਕਾਰਣਿ ਗ੍ਰਿਹੁ ਤਜਿਓ ਉਦਾਸੀ ॥
Kis Kaaran Grihu Thajiou Oudhaasee ||
"Why have you left your house and become a wandering Udaasee?
ਰਾਮਕਲੀ ਗੋਸਟਿ (ਮਃ ੧) (੧੭):੧ - ਗੁਰੂ ਗ੍ਰੰਥ ਸਾਹਿਬ : ਅੰਗ ੯੩੯ ਪੰ. ੧੬
Raag Raamkali Guru Nanak Dev
ਕਿਸੁ ਕਾਰਣਿ ਇਹੁ ਭੇਖੁ ਨਿਵਾਸੀ ॥
Kis Kaaran Eihu Bhaekh Nivaasee ||
Why have you adopted these religious robes?
ਰਾਮਕਲੀ ਗੋਸਟਿ (ਮਃ ੧) (੧੭):੨ - ਗੁਰੂ ਗ੍ਰੰਥ ਸਾਹਿਬ : ਅੰਗ ੯੩੯ ਪੰ. ੧੭
Raag Raamkali Guru Nanak Dev
ਕਿਸੁ ਵਖਰ ਕੇ ਤੁਮ ਵਣਜਾਰੇ ॥
Kis Vakhar Kae Thum Vanajaarae ||
What merchandise do you trade?
ਰਾਮਕਲੀ ਗੋਸਟਿ (ਮਃ ੧) (੧੭):੩ - ਗੁਰੂ ਗ੍ਰੰਥ ਸਾਹਿਬ : ਅੰਗ ੯੩੯ ਪੰ. ੧੭
Raag Raamkali Guru Nanak Dev
ਕਿਉ ਕਰਿ ਸਾਥੁ ਲੰਘਾਵਹੁ ਪਾਰੇ ॥੧੭॥
Kio Kar Saathh Langhaavahu Paarae ||17||
How will you carry others across with you?""||17||
ਰਾਮਕਲੀ ਗੋਸਟਿ (ਮਃ ੧) (੧੭):੪ - ਗੁਰੂ ਗ੍ਰੰਥ ਸਾਹਿਬ : ਅੰਗ ੯੩੯ ਪੰ. ੧੭
Raag Raamkali Guru Nanak Dev
ਗੁਰਮੁਖਿ ਖੋਜਤ ਭਏ ਉਦਾਸੀ ॥
Guramukh Khojath Bheae Oudhaasee ||
I became a wandering Udaasee, searching for the Gurmukhs.
ਰਾਮਕਲੀ ਗੋਸਟਿ (ਮਃ ੧) (੧੮):੧ - ਗੁਰੂ ਗ੍ਰੰਥ ਸਾਹਿਬ : ਅੰਗ ੯੩੯ ਪੰ. ੧੮
Raag Raamkali Guru Nanak Dev
ਦਰਸਨ ਕੈ ਤਾਈ ਭੇਖ ਨਿਵਾਸੀ ॥
Dharasan Kai Thaaee Bhaekh Nivaasee ||
I have adopted these robes seeking the Blessed Vision of the Lord's Darshan.
ਰਾਮਕਲੀ ਗੋਸਟਿ (ਮਃ ੧) (੧੮):੨ - ਗੁਰੂ ਗ੍ਰੰਥ ਸਾਹਿਬ : ਅੰਗ ੯੩੯ ਪੰ. ੧੮
Raag Raamkali Guru Nanak Dev
ਸਾਚ ਵਖਰ ਕੇ ਹਮ ਵਣਜਾਰੇ ॥
Saach Vakhar Kae Ham Vanajaarae ||
I trade in the merchandise of Truth.
ਰਾਮਕਲੀ ਗੋਸਟਿ (ਮਃ ੧) (੧੮):੩ - ਗੁਰੂ ਗ੍ਰੰਥ ਸਾਹਿਬ : ਅੰਗ ੯੩੯ ਪੰ. ੧੮
Raag Raamkali Guru Nanak Dev
ਨਾਨਕ ਗੁਰਮੁਖਿ ਉਤਰਸਿ ਪਾਰੇ ॥੧੮॥
Naanak Guramukh Outharas Paarae ||18||
O Nanak, as Gurmukh, I carry others across. ||18||
ਰਾਮਕਲੀ ਗੋਸਟਿ (ਮਃ ੧) (੧੮):੪ - ਗੁਰੂ ਗ੍ਰੰਥ ਸਾਹਿਬ : ਅੰਗ ੯੩੯ ਪੰ. ੧੯
Raag Raamkali Guru Nanak Dev
ਕਿਤੁ ਬਿਧਿ ਪੁਰਖਾ ਜਨਮੁ ਵਟਾਇਆ ॥
Kith Bidhh Purakhaa Janam Vattaaeiaa ||
"How have you changed the course of your life?
ਰਾਮਕਲੀ ਗੋਸਟਿ (ਮਃ ੧) (੧੯):੧ - ਗੁਰੂ ਗ੍ਰੰਥ ਸਾਹਿਬ : ਅੰਗ ੯੩੯ ਪੰ. ੧੯
Raag Raamkali Guru Nanak Dev
ਕਾਹੇ ਕਉ ਤੁਝੁ ਇਹੁ ਮਨੁ ਲਾਇਆ ॥
Kaahae Ko Thujh Eihu Man Laaeiaa ||
With what have you linked your mind?
ਰਾਮਕਲੀ ਗੋਸਟਿ (ਮਃ ੧) (੧੯):੨ - ਗੁਰੂ ਗ੍ਰੰਥ ਸਾਹਿਬ : ਅੰਗ ੯੩੯ ਪੰ. ੧੯
Raag Raamkali Guru Nanak Dev