Sri Guru Granth Sahib
Displaying Ang 941 of 1430
- 1
- 2
- 3
- 4
ਸੋ ਬੂਝੈ ਜਿਸੁ ਆਪਿ ਬੁਝਾਏ ਗੁਰ ਕੈ ਸਬਦਿ ਸੁ ਮੁਕਤੁ ਭਇਆ ॥
So Boojhai Jis Aap Bujhaaeae Gur Kai Sabadh S Mukath Bhaeiaa ||
He alone understands, whom the Lord inspires to understand. Through the Word of the Guru's Shabad, one is liberated.
ਰਾਮਕਲੀ ਗੋਸਟਿ (ਮਃ ੧) (੨੫):੫ - ਗੁਰੂ ਗ੍ਰੰਥ ਸਾਹਿਬ : ਅੰਗ ੯੪੧ ਪੰ. ੧
Raag Raamkali Guru Nanak Dev
ਨਾਨਕ ਤਾਰੇ ਤਾਰਣਹਾਰਾ ਹਉਮੈ ਦੂਜਾ ਪਰਹਰਿਆ ॥੨੫॥
Naanak Thaarae Thaaranehaaraa Houmai Dhoojaa Parehariaa ||25||
O Nanak, the Emancipator emancipates one who drives out egotism and duality. ||25||
ਰਾਮਕਲੀ ਗੋਸਟਿ (ਮਃ ੧) (੨੫):੬ - ਗੁਰੂ ਗ੍ਰੰਥ ਸਾਹਿਬ : ਅੰਗ ੯੪੧ ਪੰ. ੨
Raag Raamkali Guru Nanak Dev
ਮਨਮੁਖਿ ਭੂਲੈ ਜਮ ਕੀ ਕਾਣਿ ॥
Manamukh Bhoolai Jam Kee Kaan ||
The self-willed manmukhs are deluded, under the shadow of death.
ਰਾਮਕਲੀ ਗੋਸਟਿ (ਮਃ ੧) (੨੬):੧ - ਗੁਰੂ ਗ੍ਰੰਥ ਸਾਹਿਬ : ਅੰਗ ੯੪੧ ਪੰ. ੨
Raag Raamkali Guru Nanak Dev
ਪਰ ਘਰੁ ਜੋਹੈ ਹਾਣੇ ਹਾਣਿ ॥
Par Ghar Johai Haanae Haan ||
They look into the homes of others, and lose.
ਰਾਮਕਲੀ ਗੋਸਟਿ (ਮਃ ੧) (੨੬):੨ - ਗੁਰੂ ਗ੍ਰੰਥ ਸਾਹਿਬ : ਅੰਗ ੯੪੧ ਪੰ. ੨
Raag Raamkali Guru Nanak Dev
ਮਨਮੁਖਿ ਭਰਮਿ ਭਵੈ ਬੇਬਾਣਿ ॥
Manamukh Bharam Bhavai Baebaan ||
The manmukhs are confused by doubt, wandering in the wilderness.
ਰਾਮਕਲੀ ਗੋਸਟਿ (ਮਃ ੧) (੨੬):੩ - ਗੁਰੂ ਗ੍ਰੰਥ ਸਾਹਿਬ : ਅੰਗ ੯੪੧ ਪੰ. ੩
Raag Raamkali Guru Nanak Dev
ਵੇਮਾਰਗਿ ਮੂਸੈ ਮੰਤ੍ਰਿ ਮਸਾਣਿ ॥
Vaemaarag Moosai Manthr Masaan ||
Having lost their way, they are plundered; they chant their mantras at cremation grounds.
ਰਾਮਕਲੀ ਗੋਸਟਿ (ਮਃ ੧) (੨੬):੪ - ਗੁਰੂ ਗ੍ਰੰਥ ਸਾਹਿਬ : ਅੰਗ ੯੪੧ ਪੰ. ੩
Raag Raamkali Guru Nanak Dev
ਸਬਦੁ ਨ ਚੀਨੈ ਲਵੈ ਕੁਬਾਣਿ ॥
Sabadh N Cheenai Lavai Kubaan ||
They do not think of the Shabad; instead, they utter obscenities.
ਰਾਮਕਲੀ ਗੋਸਟਿ (ਮਃ ੧) (੨੬):੫ - ਗੁਰੂ ਗ੍ਰੰਥ ਸਾਹਿਬ : ਅੰਗ ੯੪੧ ਪੰ. ੩
Raag Raamkali Guru Nanak Dev
ਨਾਨਕ ਸਾਚਿ ਰਤੇ ਸੁਖੁ ਜਾਣਿ ॥੨੬॥
Naanak Saach Rathae Sukh Jaan ||26||
O Nanak, those who are attuned to the Truth know peace. ||26||
ਰਾਮਕਲੀ ਗੋਸਟਿ (ਮਃ ੧) (੨੬):੬ - ਗੁਰੂ ਗ੍ਰੰਥ ਸਾਹਿਬ : ਅੰਗ ੯੪੧ ਪੰ. ੪
Raag Raamkali Guru Nanak Dev
ਗੁਰਮੁਖਿ ਸਾਚੇ ਕਾ ਭਉ ਪਾਵੈ ॥
Guramukh Saachae Kaa Bho Paavai ||
The Gurmukh lives in the Fear of God, the True Lord.
ਰਾਮਕਲੀ ਗੋਸਟਿ (ਮਃ ੧) (੨੭):੧ - ਗੁਰੂ ਗ੍ਰੰਥ ਸਾਹਿਬ : ਅੰਗ ੯੪੧ ਪੰ. ੪
Raag Raamkali Guru Nanak Dev
ਗੁਰਮੁਖਿ ਬਾਣੀ ਅਘੜੁ ਘੜਾਵੈ ॥
Guramukh Baanee Agharr Gharraavai ||
Through the Word of the Guru's Bani, the Gurmukh refines the unrefined.
ਰਾਮਕਲੀ ਗੋਸਟਿ (ਮਃ ੧) (੨੭):੨ - ਗੁਰੂ ਗ੍ਰੰਥ ਸਾਹਿਬ : ਅੰਗ ੯੪੧ ਪੰ. ੪
Raag Raamkali Guru Nanak Dev
ਗੁਰਮੁਖਿ ਨਿਰਮਲ ਹਰਿ ਗੁਣ ਗਾਵੈ ॥
Guramukh Niramal Har Gun Gaavai ||
The Gurmukh sings the immaculate, Glorious Praises of the Lord.
ਰਾਮਕਲੀ ਗੋਸਟਿ (ਮਃ ੧) (੨੭):੩ - ਗੁਰੂ ਗ੍ਰੰਥ ਸਾਹਿਬ : ਅੰਗ ੯੪੧ ਪੰ. ੫
Raag Raamkali Guru Nanak Dev
ਗੁਰਮੁਖਿ ਪਵਿਤ੍ਰੁ ਪਰਮ ਪਦੁ ਪਾਵੈ ॥
Guramukh Pavithra Param Padh Paavai ||
The Gurmukh attains the supreme, sanctified status.
ਰਾਮਕਲੀ ਗੋਸਟਿ (ਮਃ ੧) (੨੭):੪ - ਗੁਰੂ ਗ੍ਰੰਥ ਸਾਹਿਬ : ਅੰਗ ੯੪੧ ਪੰ. ੫
Raag Raamkali Guru Nanak Dev
ਗੁਰਮੁਖਿ ਰੋਮਿ ਰੋਮਿ ਹਰਿ ਧਿਆਵੈ ॥
Guramukh Rom Rom Har Dhhiaavai ||
The Gurmukh meditates on the Lord with every hair of his body.
ਰਾਮਕਲੀ ਗੋਸਟਿ (ਮਃ ੧) (੨੭):੫ - ਗੁਰੂ ਗ੍ਰੰਥ ਸਾਹਿਬ : ਅੰਗ ੯੪੧ ਪੰ. ੫
Raag Raamkali Guru Nanak Dev
ਨਾਨਕ ਗੁਰਮੁਖਿ ਸਾਚਿ ਸਮਾਵੈ ॥੨੭॥
Naanak Guramukh Saach Samaavai ||27||
O Nanak, the Gurmukh merges in Truth. ||27||
ਰਾਮਕਲੀ ਗੋਸਟਿ (ਮਃ ੧) (੨੭):੬ - ਗੁਰੂ ਗ੍ਰੰਥ ਸਾਹਿਬ : ਅੰਗ ੯੪੧ ਪੰ. ੬
Raag Raamkali Guru Nanak Dev
ਗੁਰਮੁਖਿ ਪਰਚੈ ਬੇਦ ਬੀਚਾਰੀ ॥
Guramukh Parachai Baedh Beechaaree ||
The Gurmukh is pleasing to the True Guru; this is contemplation on the Vedas.
ਰਾਮਕਲੀ ਗੋਸਟਿ (ਮਃ ੧) (੨੮):੧ - ਗੁਰੂ ਗ੍ਰੰਥ ਸਾਹਿਬ : ਅੰਗ ੯੪੧ ਪੰ. ੬
Raag Raamkali Guru Nanak Dev
ਗੁਰਮੁਖਿ ਪਰਚੈ ਤਰੀਐ ਤਾਰੀ ॥
Guramukh Parachai Thareeai Thaaree ||
Pleasing the True Guru, the Gurmukh is carried across.
ਰਾਮਕਲੀ ਗੋਸਟਿ (ਮਃ ੧) (੨੮):੨ - ਗੁਰੂ ਗ੍ਰੰਥ ਸਾਹਿਬ : ਅੰਗ ੯੪੧ ਪੰ. ੬
Raag Raamkali Guru Nanak Dev
ਗੁਰਮੁਖਿ ਪਰਚੈ ਸੁ ਸਬਦਿ ਗਿਆਨੀ ॥
Guramukh Parachai S Sabadh Giaanee ||
Pleasing the True Guru, the Gurmukh receives the spiritual wisdom of the Shabad.
ਰਾਮਕਲੀ ਗੋਸਟਿ (ਮਃ ੧) (੨੮):੩ - ਗੁਰੂ ਗ੍ਰੰਥ ਸਾਹਿਬ : ਅੰਗ ੯੪੧ ਪੰ. ੭
Raag Raamkali Guru Nanak Dev
ਗੁਰਮੁਖਿ ਪਰਚੈ ਅੰਤਰ ਬਿਧਿ ਜਾਨੀ ॥
Guramukh Parachai Anthar Bidhh Jaanee ||
Pleasing the True Guru, the Gurmukh comes to know the path within.
ਰਾਮਕਲੀ ਗੋਸਟਿ (ਮਃ ੧) (੨੮):੪ - ਗੁਰੂ ਗ੍ਰੰਥ ਸਾਹਿਬ : ਅੰਗ ੯੪੧ ਪੰ. ੭
Raag Raamkali Guru Nanak Dev
ਗੁਰਮੁਖਿ ਪਾਈਐ ਅਲਖ ਅਪਾਰੁ ॥
Guramukh Paaeeai Alakh Apaar ||
The Gurmukh attains the unseen and infinite Lord.
ਰਾਮਕਲੀ ਗੋਸਟਿ (ਮਃ ੧) (੨੮):੫ - ਗੁਰੂ ਗ੍ਰੰਥ ਸਾਹਿਬ : ਅੰਗ ੯੪੧ ਪੰ. ੭
Raag Raamkali Guru Nanak Dev
ਨਾਨਕ ਗੁਰਮੁਖਿ ਮੁਕਤਿ ਦੁਆਰੁ ॥੨੮॥
Naanak Guramukh Mukath Dhuaar ||28||
O Nanak, the Gurmukh finds the door of liberation. ||28||
ਰਾਮਕਲੀ ਗੋਸਟਿ (ਮਃ ੧) (੨੮):੬ - ਗੁਰੂ ਗ੍ਰੰਥ ਸਾਹਿਬ : ਅੰਗ ੯੪੧ ਪੰ. ੮
Raag Raamkali Guru Nanak Dev
ਗੁਰਮੁਖਿ ਅਕਥੁ ਕਥੈ ਬੀਚਾਰਿ ॥
Guramukh Akathh Kathhai Beechaar ||
The Gurmukh speaks the unspoken wisdom.
ਰਾਮਕਲੀ ਗੋਸਟਿ (ਮਃ ੧) (੨੯):੧ - ਗੁਰੂ ਗ੍ਰੰਥ ਸਾਹਿਬ : ਅੰਗ ੯੪੧ ਪੰ. ੮
Raag Raamkali Guru Nanak Dev
ਗੁਰਮੁਖਿ ਨਿਬਹੈ ਸਪਰਵਾਰਿ ॥
Guramukh Nibehai Saparavaar ||
In the midst of his family, the Gurmukh lives a spiritual life.
ਰਾਮਕਲੀ ਗੋਸਟਿ (ਮਃ ੧) (੨੯):੨ - ਗੁਰੂ ਗ੍ਰੰਥ ਸਾਹਿਬ : ਅੰਗ ੯੪੧ ਪੰ. ੮
Raag Raamkali Guru Nanak Dev
ਗੁਰਮੁਖਿ ਜਪੀਐ ਅੰਤਰਿ ਪਿਆਰਿ ॥
Guramukh Japeeai Anthar Piaar ||
The Gurmukh lovingly meditates deep within.
ਰਾਮਕਲੀ ਗੋਸਟਿ (ਮਃ ੧) (੨੯):੩ - ਗੁਰੂ ਗ੍ਰੰਥ ਸਾਹਿਬ : ਅੰਗ ੯੪੧ ਪੰ. ੯
Raag Raamkali Guru Nanak Dev
ਗੁਰਮੁਖਿ ਪਾਈਐ ਸਬਦਿ ਅਚਾਰਿ ॥
Guramukh Paaeeai Sabadh Achaar ||
The Gurmukh obtains the Shabad, and righteous conduct.
ਰਾਮਕਲੀ ਗੋਸਟਿ (ਮਃ ੧) (੨੯):੪ - ਗੁਰੂ ਗ੍ਰੰਥ ਸਾਹਿਬ : ਅੰਗ ੯੪੧ ਪੰ. ੯
Raag Raamkali Guru Nanak Dev
ਸਬਦਿ ਭੇਦਿ ਜਾਣੈ ਜਾਣਾਈ ॥
Sabadh Bhaedh Jaanai Jaanaaee ||
He knows the mystery of the Shabad, and inspires others to know it.
ਰਾਮਕਲੀ ਗੋਸਟਿ (ਮਃ ੧) (੨੯):੫ - ਗੁਰੂ ਗ੍ਰੰਥ ਸਾਹਿਬ : ਅੰਗ ੯੪੧ ਪੰ. ੯
Raag Raamkali Guru Nanak Dev
ਨਾਨਕ ਹਉਮੈ ਜਾਲਿ ਸਮਾਈ ॥੨੯॥
Naanak Houmai Jaal Samaaee ||29||
O Nanak, burning away his ego, he merges in the Lord. ||29||
ਰਾਮਕਲੀ ਗੋਸਟਿ (ਮਃ ੧) (੨੯):੬ - ਗੁਰੂ ਗ੍ਰੰਥ ਸਾਹਿਬ : ਅੰਗ ੯੪੧ ਪੰ. ੧੦
Raag Raamkali Guru Nanak Dev
ਗੁਰਮੁਖਿ ਧਰਤੀ ਸਾਚੈ ਸਾਜੀ ॥
Guramukh Dhharathee Saachai Saajee ||
The True Lord fashioned the earth for the sake of the Gurmukhs.
ਰਾਮਕਲੀ ਗੋਸਟਿ (ਮਃ ੧) (੩੦):੧ - ਗੁਰੂ ਗ੍ਰੰਥ ਸਾਹਿਬ : ਅੰਗ ੯੪੧ ਪੰ. ੧੦
Raag Raamkali Guru Nanak Dev
ਤਿਸ ਮਹਿ ਓਪਤਿ ਖਪਤਿ ਸੁ ਬਾਜੀ ॥
This Mehi Oupath Khapath S Baajee ||
There, he set in motion the play of creation and destruction.
ਰਾਮਕਲੀ ਗੋਸਟਿ (ਮਃ ੧) (੩੦):੨ - ਗੁਰੂ ਗ੍ਰੰਥ ਸਾਹਿਬ : ਅੰਗ ੯੪੧ ਪੰ. ੧੦
Raag Raamkali Guru Nanak Dev
ਗੁਰ ਕੈ ਸਬਦਿ ਰਪੈ ਰੰਗੁ ਲਾਇ ॥
Gur Kai Sabadh Rapai Rang Laae ||
One who is filled with the Word of the Guru's Shabad enshrines love for the Lord.
ਰਾਮਕਲੀ ਗੋਸਟਿ (ਮਃ ੧) (੩੦):੩ - ਗੁਰੂ ਗ੍ਰੰਥ ਸਾਹਿਬ : ਅੰਗ ੯੪੧ ਪੰ. ੧੧
Raag Raamkali Guru Nanak Dev
ਸਾਚਿ ਰਤਉ ਪਤਿ ਸਿਉ ਘਰਿ ਜਾਇ ॥
Saach Ratho Path Sio Ghar Jaae ||
Attuned to the Truth, he goes to his home with honor.
ਰਾਮਕਲੀ ਗੋਸਟਿ (ਮਃ ੧) (੩੦):੪ - ਗੁਰੂ ਗ੍ਰੰਥ ਸਾਹਿਬ : ਅੰਗ ੯੪੧ ਪੰ. ੧੧
Raag Raamkali Guru Nanak Dev
ਸਾਚ ਸਬਦ ਬਿਨੁ ਪਤਿ ਨਹੀ ਪਾਵੈ ॥
Saach Sabadh Bin Path Nehee Paavai ||
Without the True Word of the Shabad, no one receives honor.
ਰਾਮਕਲੀ ਗੋਸਟਿ (ਮਃ ੧) (੩੦):੫ - ਗੁਰੂ ਗ੍ਰੰਥ ਸਾਹਿਬ : ਅੰਗ ੯੪੧ ਪੰ. ੧੧
Raag Raamkali Guru Nanak Dev
ਨਾਨਕ ਬਿਨੁ ਨਾਵੈ ਕਿਉ ਸਾਚਿ ਸਮਾਵੈ ॥੩੦॥
Naanak Bin Naavai Kio Saach Samaavai ||30||
O Nanak, without the Name, how can one be absorbed in Truth? ||30||
ਰਾਮਕਲੀ ਗੋਸਟਿ (ਮਃ ੧) (੩੦):੬ - ਗੁਰੂ ਗ੍ਰੰਥ ਸਾਹਿਬ : ਅੰਗ ੯੪੧ ਪੰ. ੧੨
Raag Raamkali Guru Nanak Dev
ਗੁਰਮੁਖਿ ਅਸਟ ਸਿਧੀ ਸਭਿ ਬੁਧੀ ॥
Guramukh Asatt Sidhhee Sabh Budhhee ||
The Gurmukh obtains the eight miraculous spiritual powers, and all wisdom.
ਰਾਮਕਲੀ ਗੋਸਟਿ (ਮਃ ੧) (੩੧):੧ - ਗੁਰੂ ਗ੍ਰੰਥ ਸਾਹਿਬ : ਅੰਗ ੯੪੧ ਪੰ. ੧੨
Raag Raamkali Guru Nanak Dev
ਗੁਰਮੁਖਿ ਭਵਜਲੁ ਤਰੀਐ ਸਚ ਸੁਧੀ ॥
Guramukh Bhavajal Thareeai Sach Sudhhee ||
The Gurmukh crosses over the terrifying world-ocean, and obtains true understanding.
ਰਾਮਕਲੀ ਗੋਸਟਿ (ਮਃ ੧) (੩੧):੨ - ਗੁਰੂ ਗ੍ਰੰਥ ਸਾਹਿਬ : ਅੰਗ ੯੪੧ ਪੰ. ੧੨
Raag Raamkali Guru Nanak Dev
ਗੁਰਮੁਖਿ ਸਰ ਅਪਸਰ ਬਿਧਿ ਜਾਣੈ ॥
Guramukh Sar Apasar Bidhh Jaanai ||
The Gurmukh knows the ways of truth and untruth.
ਰਾਮਕਲੀ ਗੋਸਟਿ (ਮਃ ੧) (੩੧):੩ - ਗੁਰੂ ਗ੍ਰੰਥ ਸਾਹਿਬ : ਅੰਗ ੯੪੧ ਪੰ. ੧੩
Raag Raamkali Guru Nanak Dev
ਗੁਰਮੁਖਿ ਪਰਵਿਰਤਿ ਨਰਵਿਰਤਿ ਪਛਾਣੈ ॥
Guramukh Paravirath Naravirath Pashhaanai ||
The Gurmukh knows worldliness and renunciation.
ਰਾਮਕਲੀ ਗੋਸਟਿ (ਮਃ ੧) (੩੧):੪ - ਗੁਰੂ ਗ੍ਰੰਥ ਸਾਹਿਬ : ਅੰਗ ੯੪੧ ਪੰ. ੧੩
Raag Raamkali Guru Nanak Dev
ਗੁਰਮੁਖਿ ਤਾਰੇ ਪਾਰਿ ਉਤਾਰੇ ॥
Guramukh Thaarae Paar Outhaarae ||
The Gurmukh crosses over, and carries others across as well.
ਰਾਮਕਲੀ ਗੋਸਟਿ (ਮਃ ੧) (੩੧):੫ - ਗੁਰੂ ਗ੍ਰੰਥ ਸਾਹਿਬ : ਅੰਗ ੯੪੧ ਪੰ. ੧੪
Raag Raamkali Guru Nanak Dev
ਨਾਨਕ ਗੁਰਮੁਖਿ ਸਬਦਿ ਨਿਸਤਾਰੇ ॥੩੧॥
Naanak Guramukh Sabadh Nisathaarae ||31||
O Nanak, the Gurmukh is emancipated through the Shabad. ||31||
ਰਾਮਕਲੀ ਗੋਸਟਿ (ਮਃ ੧) (੩੧):੬ - ਗੁਰੂ ਗ੍ਰੰਥ ਸਾਹਿਬ : ਅੰਗ ੯੪੧ ਪੰ. ੧੪
Raag Raamkali Guru Nanak Dev
ਨਾਮੇ ਰਾਤੇ ਹਉਮੈ ਜਾਇ ॥
Naamae Raathae Houmai Jaae ||
Attuned to the Naam, the Name of the Lord, egotism is dispelled.
ਰਾਮਕਲੀ ਗੋਸਟਿ (ਮਃ ੧) (੩੨):੧ - ਗੁਰੂ ਗ੍ਰੰਥ ਸਾਹਿਬ : ਅੰਗ ੯੪੧ ਪੰ. ੧੪
Raag Raamkali Guru Nanak Dev
ਨਾਮਿ ਰਤੇ ਸਚਿ ਰਹੇ ਸਮਾਇ ॥
Naam Rathae Sach Rehae Samaae ||
Attuned to the Naam, they remain absorbed in the True Lord.
ਰਾਮਕਲੀ ਗੋਸਟਿ (ਮਃ ੧) (੩੨):੨ - ਗੁਰੂ ਗ੍ਰੰਥ ਸਾਹਿਬ : ਅੰਗ ੯੪੧ ਪੰ. ੧੫
Raag Raamkali Guru Nanak Dev
ਨਾਮਿ ਰਤੇ ਜੋਗ ਜੁਗਤਿ ਬੀਚਾਰੁ ॥
Naam Rathae Jog Jugath Beechaar ||
Attuned to the Naam, they contemplate the Way of Yoga.
ਰਾਮਕਲੀ ਗੋਸਟਿ (ਮਃ ੧) (੩੨):੩ - ਗੁਰੂ ਗ੍ਰੰਥ ਸਾਹਿਬ : ਅੰਗ ੯੪੧ ਪੰ. ੧੫
Raag Raamkali Guru Nanak Dev
ਨਾਮਿ ਰਤੇ ਪਾਵਹਿ ਮੋਖ ਦੁਆਰੁ ॥
Naam Rathae Paavehi Mokh Dhuaar ||
Attuned to the Naam, they find the door of liberation.
ਰਾਮਕਲੀ ਗੋਸਟਿ (ਮਃ ੧) (੩੨):੪ - ਗੁਰੂ ਗ੍ਰੰਥ ਸਾਹਿਬ : ਅੰਗ ੯੪੧ ਪੰ. ੧੫
Raag Raamkali Guru Nanak Dev
ਨਾਮਿ ਰਤੇ ਤ੍ਰਿਭਵਣ ਸੋਝੀ ਹੋਇ ॥
Naam Rathae Thribhavan Sojhee Hoe ||
Attuned to the Naam, they understand the three worlds.
ਰਾਮਕਲੀ ਗੋਸਟਿ (ਮਃ ੧) (੩੨):੫ - ਗੁਰੂ ਗ੍ਰੰਥ ਸਾਹਿਬ : ਅੰਗ ੯੪੧ ਪੰ. ੧੫
Raag Raamkali Guru Nanak Dev
ਨਾਨਕ ਨਾਮਿ ਰਤੇ ਸਦਾ ਸੁਖੁ ਹੋਇ ॥੩੨॥
Naanak Naam Rathae Sadhaa Sukh Hoe ||32||
O Nanak, attuned to the Naam, eternal peace is found. ||32||
ਰਾਮਕਲੀ ਗੋਸਟਿ (ਮਃ ੧) (੩੨):੬ - ਗੁਰੂ ਗ੍ਰੰਥ ਸਾਹਿਬ : ਅੰਗ ੯੪੧ ਪੰ. ੧੬
Raag Raamkali Guru Nanak Dev
ਨਾਮਿ ਰਤੇ ਸਿਧ ਗੋਸਟਿ ਹੋਇ ॥
Naam Rathae Sidhh Gosatt Hoe ||
Attuned to the Naam, they attain Sidh Gosht - conversation with the Siddhas.
ਰਾਮਕਲੀ ਗੋਸਟਿ (ਮਃ ੧) (੩੩):੧ - ਗੁਰੂ ਗ੍ਰੰਥ ਸਾਹਿਬ : ਅੰਗ ੯੪੧ ਪੰ. ੧੬
Raag Raamkali Guru Nanak Dev
ਨਾਮਿ ਰਤੇ ਸਦਾ ਤਪੁ ਹੋਇ ॥
Naam Rathae Sadhaa Thap Hoe ||
Attuned to the Naam, they practice intense meditation forever.
ਰਾਮਕਲੀ ਗੋਸਟਿ (ਮਃ ੧) (੩੩):੨ - ਗੁਰੂ ਗ੍ਰੰਥ ਸਾਹਿਬ : ਅੰਗ ੯੪੧ ਪੰ. ੧੭
Raag Raamkali Guru Nanak Dev
ਨਾਮਿ ਰਤੇ ਸਚੁ ਕਰਣੀ ਸਾਰੁ ॥
Naam Rathae Sach Karanee Saar ||
Attuned to the Naam, they live the true and excellent lifestyle.
ਰਾਮਕਲੀ ਗੋਸਟਿ (ਮਃ ੧) (੩੩):੩ - ਗੁਰੂ ਗ੍ਰੰਥ ਸਾਹਿਬ : ਅੰਗ ੯੪੧ ਪੰ. ੧੭
Raag Raamkali Guru Nanak Dev
ਨਾਮਿ ਰਤੇ ਗੁਣ ਗਿਆਨ ਬੀਚਾਰੁ ॥
Naam Rathae Gun Giaan Beechaar ||
Attuned to the Naam, they contemplate the Lord's virtues and spiritual wisdom.
ਰਾਮਕਲੀ ਗੋਸਟਿ (ਮਃ ੧) (੩੩):੪ - ਗੁਰੂ ਗ੍ਰੰਥ ਸਾਹਿਬ : ਅੰਗ ੯੪੧ ਪੰ. ੧੭
Raag Raamkali Guru Nanak Dev
ਬਿਨੁ ਨਾਵੈ ਬੋਲੈ ਸਭੁ ਵੇਕਾਰੁ ॥
Bin Naavai Bolai Sabh Vaekaar ||
Without the Name, all that is spoken is useless.
ਰਾਮਕਲੀ ਗੋਸਟਿ (ਮਃ ੧) (੩੩):੫ - ਗੁਰੂ ਗ੍ਰੰਥ ਸਾਹਿਬ : ਅੰਗ ੯੪੧ ਪੰ. ੧੭
Raag Raamkali Guru Nanak Dev
ਨਾਨਕ ਨਾਮਿ ਰਤੇ ਤਿਨ ਕਉ ਜੈਕਾਰੁ ॥੩੩॥
Naanak Naam Rathae Thin Ko Jaikaar ||33||
O Nanak, attuned to the Naam, their victory is celebrated. ||33||
ਰਾਮਕਲੀ ਗੋਸਟਿ (ਮਃ ੧) (੩੩):੬ - ਗੁਰੂ ਗ੍ਰੰਥ ਸਾਹਿਬ : ਅੰਗ ੯੪੧ ਪੰ. ੧੮
Raag Raamkali Guru Nanak Dev
ਪੂਰੇ ਗੁਰ ਤੇ ਨਾਮੁ ਪਾਇਆ ਜਾਇ ॥
Poorae Gur Thae Naam Paaeiaa Jaae ||
Through the Perfect Guru, one obtains the Naam, the Name of the Lord.
ਰਾਮਕਲੀ ਗੋਸਟਿ (ਮਃ ੧) (੩੪):੧ - ਗੁਰੂ ਗ੍ਰੰਥ ਸਾਹਿਬ : ਅੰਗ ੯੪੧ ਪੰ. ੧੮
Raag Raamkali Guru Nanak Dev
ਜੋਗ ਜੁਗਤਿ ਸਚਿ ਰਹੈ ਸਮਾਇ ॥
Jog Jugath Sach Rehai Samaae ||
The Way of Yoga is to remain absorbed in Truth.
ਰਾਮਕਲੀ ਗੋਸਟਿ (ਮਃ ੧) (੩੪):੨ - ਗੁਰੂ ਗ੍ਰੰਥ ਸਾਹਿਬ : ਅੰਗ ੯੪੧ ਪੰ. ੧੯
Raag Raamkali Guru Nanak Dev
ਬਾਰਹ ਮਹਿ ਜੋਗੀ ਭਰਮਾਏ ਸੰਨਿਆਸੀ ਛਿਅ ਚਾਰਿ ॥
Baareh Mehi Jogee Bharamaaeae Sanniaasee Shhia Chaar ||
The Yogis wander in the twelve schools of Yoga; the Sannyaasis in six and four.
ਰਾਮਕਲੀ ਗੋਸਟਿ (ਮਃ ੧) (੩੪):੩ - ਗੁਰੂ ਗ੍ਰੰਥ ਸਾਹਿਬ : ਅੰਗ ੯੪੧ ਪੰ. ੧੯
Raag Raamkali Guru Nanak Dev
ਗੁਰ ਕੈ ਸਬਦਿ ਜੋ ਮਰਿ ਜੀਵੈ ਸੋ ਪਾਏ ਮੋਖ ਦੁਆਰੁ ॥
Gur Kai Sabadh Jo Mar Jeevai So Paaeae Mokh Dhuaar ||
One who remains dead while yet alive, through the Word of the Guru's Shabad, finds the door of liberation.
ਰਾਮਕਲੀ ਗੋਸਟਿ (ਮਃ ੧) (੩੪):੪ - ਗੁਰੂ ਗ੍ਰੰਥ ਸਾਹਿਬ : ਅੰਗ ੯੪੧ ਪੰ. ੧੯
Raag Raamkali Guru Nanak Dev