Sri Guru Granth Sahib
Displaying Ang 943 of 1430
- 1
- 2
- 3
- 4
ਪਵਨ ਅਰੰਭੁ ਸਤਿਗੁਰ ਮਤਿ ਵੇਲਾ ॥
Pavan Aranbh Sathigur Math Vaelaa ||
From the air came the beginning. This is the age of the True Guru's Teachings.
ਰਾਮਕਲੀ ਗੋਸਟਿ (ਮਃ ੧) (੪੪):੧ - ਗੁਰੂ ਗ੍ਰੰਥ ਸਾਹਿਬ : ਅੰਗ ੯੪੩ ਪੰ. ੧
Raag Raamkali Guru Nanak Dev
ਸਬਦੁ ਗੁਰੂ ਸੁਰਤਿ ਧੁਨਿ ਚੇਲਾ ॥
Sabadh Guroo Surath Dhhun Chaelaa ||
The Shabad is the Guru, upon whom I lovingly focus my consciousness; I am the chaylaa, the disciple.
ਰਾਮਕਲੀ ਗੋਸਟਿ (ਮਃ ੧) (੪੪):੨ - ਗੁਰੂ ਗ੍ਰੰਥ ਸਾਹਿਬ : ਅੰਗ ੯੪੩ ਪੰ. ੧
Raag Raamkali Guru Nanak Dev
ਅਕਥ ਕਥਾ ਲੇ ਰਹਉ ਨਿਰਾਲਾ ॥
Akathh Kathhaa Lae Reho Niraalaa ||
Speaking the Unspoken Speech, I remain unattached.
ਰਾਮਕਲੀ ਗੋਸਟਿ (ਮਃ ੧) (੪੪):੩ - ਗੁਰੂ ਗ੍ਰੰਥ ਸਾਹਿਬ : ਅੰਗ ੯੪੩ ਪੰ. ੧
Raag Raamkali Guru Nanak Dev
ਨਾਨਕ ਜੁਗਿ ਜੁਗਿ ਗੁਰ ਗੋਪਾਲਾ ॥
Naanak Jug Jug Gur Gopaalaa ||
O Nanak, throughout the ages, the Lord of the World is my Guru.
ਰਾਮਕਲੀ ਗੋਸਟਿ (ਮਃ ੧) (੪੪):੪ - ਗੁਰੂ ਗ੍ਰੰਥ ਸਾਹਿਬ : ਅੰਗ ੯੪੩ ਪੰ. ੨
Raag Raamkali Guru Nanak Dev
ਏਕੁ ਸਬਦੁ ਜਿਤੁ ਕਥਾ ਵੀਚਾਰੀ ॥
Eaek Sabadh Jith Kathhaa Veechaaree ||
I contemplate the sermon of the Shabad, the Word of the One God.
ਰਾਮਕਲੀ ਗੋਸਟਿ (ਮਃ ੧) (੪੪):੫ - ਗੁਰੂ ਗ੍ਰੰਥ ਸਾਹਿਬ : ਅੰਗ ੯੪੩ ਪੰ. ੨
Raag Raamkali Guru Nanak Dev
ਗੁਰਮੁਖਿ ਹਉਮੈ ਅਗਨਿ ਨਿਵਾਰੀ ॥੪੪॥
Guramukh Houmai Agan Nivaaree ||44||
The Gurmukh puts out the fire of egotism. ||44||
ਰਾਮਕਲੀ ਗੋਸਟਿ (ਮਃ ੧) (੪੪):੬ - ਗੁਰੂ ਗ੍ਰੰਥ ਸਾਹਿਬ : ਅੰਗ ੯੪੩ ਪੰ. ੨
Raag Raamkali Guru Nanak Dev
ਮੈਣ ਕੇ ਦੰਤ ਕਿਉ ਖਾਈਐ ਸਾਰੁ ॥
Main Kae Dhanth Kio Khaaeeai Saar ||
"With teeth of wax, how can one chew iron?
ਰਾਮਕਲੀ ਗੋਸਟਿ (ਮਃ ੧) (੪੫):੧ - ਗੁਰੂ ਗ੍ਰੰਥ ਸਾਹਿਬ : ਅੰਗ ੯੪੩ ਪੰ. ੩
Raag Raamkali Guru Nanak Dev
ਜਿਤੁ ਗਰਬੁ ਜਾਇ ਸੁ ਕਵਣੁ ਆਹਾਰੁ ॥
Jith Garab Jaae S Kavan Aahaar ||
What is that food, which takes away pride?
ਰਾਮਕਲੀ ਗੋਸਟਿ (ਮਃ ੧) (੪੫):੨ - ਗੁਰੂ ਗ੍ਰੰਥ ਸਾਹਿਬ : ਅੰਗ ੯੪੩ ਪੰ. ੩
Raag Raamkali Guru Nanak Dev
ਹਿਵੈ ਕਾ ਘਰੁ ਮੰਦਰੁ ਅਗਨਿ ਪਿਰਾਹਨੁ ॥
Hivai Kaa Ghar Mandhar Agan Piraahan ||
How can one live in the palace, the home of snow, wearing robes of fire?
ਰਾਮਕਲੀ ਗੋਸਟਿ (ਮਃ ੧) (੪੫):੩ - ਗੁਰੂ ਗ੍ਰੰਥ ਸਾਹਿਬ : ਅੰਗ ੯੪੩ ਪੰ. ੪
Raag Raamkali Guru Nanak Dev
ਕਵਨ ਗੁਫਾ ਜਿਤੁ ਰਹੈ ਅਵਾਹਨੁ ॥
Kavan Gufaa Jith Rehai Avaahan ||
Where is that cave, within which one may remain unshaken?
ਰਾਮਕਲੀ ਗੋਸਟਿ (ਮਃ ੧) (੪੫):੪ - ਗੁਰੂ ਗ੍ਰੰਥ ਸਾਹਿਬ : ਅੰਗ ੯੪੩ ਪੰ. ੪
Raag Raamkali Guru Nanak Dev
ਇਤ ਉਤ ਕਿਸ ਕਉ ਜਾਣਿ ਸਮਾਵੈ ॥
Eith Outh Kis Ko Jaan Samaavai ||
Who should we know to be pervading here and there?
ਰਾਮਕਲੀ ਗੋਸਟਿ (ਮਃ ੧) (੪੫):੫ - ਗੁਰੂ ਗ੍ਰੰਥ ਸਾਹਿਬ : ਅੰਗ ੯੪੩ ਪੰ. ੪
Raag Raamkali Guru Nanak Dev
ਕਵਨ ਧਿਆਨੁ ਮਨੁ ਮਨਹਿ ਸਮਾਵੈ ॥੪੫॥
Kavan Dhhiaan Man Manehi Samaavai ||45||
What is that meditation, which leads the mind to be absorbed in itself?""||45||
ਰਾਮਕਲੀ ਗੋਸਟਿ (ਮਃ ੧) (੪੫):੬ - ਗੁਰੂ ਗ੍ਰੰਥ ਸਾਹਿਬ : ਅੰਗ ੯੪੩ ਪੰ. ੫
Raag Raamkali Guru Nanak Dev
ਹਉ ਹਉ ਮੈ ਮੈ ਵਿਚਹੁ ਖੋਵੈ ॥
Ho Ho Mai Mai Vichahu Khovai ||
Eradicating egotism and individualism from within,
ਰਾਮਕਲੀ ਗੋਸਟਿ (ਮਃ ੧) (੪੬):੧ - ਗੁਰੂ ਗ੍ਰੰਥ ਸਾਹਿਬ : ਅੰਗ ੯੪੩ ਪੰ. ੫
Raag Raamkali Guru Nanak Dev
ਦੂਜਾ ਮੇਟੈ ਏਕੋ ਹੋਵੈ ॥
Dhoojaa Maettai Eaeko Hovai ||
And erasing duality, the mortal becomes one with God.
ਰਾਮਕਲੀ ਗੋਸਟਿ (ਮਃ ੧) (੪੬):੨ - ਗੁਰੂ ਗ੍ਰੰਥ ਸਾਹਿਬ : ਅੰਗ ੯੪੩ ਪੰ. ੫
Raag Raamkali Guru Nanak Dev
ਜਗੁ ਕਰੜਾ ਮਨਮੁਖੁ ਗਾਵਾਰੁ ॥
Jag Kararraa Manamukh Gaavaar ||
The world is difficult for the foolish, self-willed manmukh;
ਰਾਮਕਲੀ ਗੋਸਟਿ (ਮਃ ੧) (੪੬):੩ - ਗੁਰੂ ਗ੍ਰੰਥ ਸਾਹਿਬ : ਅੰਗ ੯੪੩ ਪੰ. ੬
Raag Raamkali Guru Nanak Dev
ਸਬਦੁ ਕਮਾਈਐ ਖਾਈਐ ਸਾਰੁ ॥
Sabadh Kamaaeeai Khaaeeai Saar ||
Practicing the Shabad, one chews iron.
ਰਾਮਕਲੀ ਗੋਸਟਿ (ਮਃ ੧) (੪੬):੪ - ਗੁਰੂ ਗ੍ਰੰਥ ਸਾਹਿਬ : ਅੰਗ ੯੪੩ ਪੰ. ੬
Raag Raamkali Guru Nanak Dev
ਅੰਤਰਿ ਬਾਹਰਿ ਏਕੋ ਜਾਣੈ ॥
Anthar Baahar Eaeko Jaanai ||
Know the One Lord, inside and out.
ਰਾਮਕਲੀ ਗੋਸਟਿ (ਮਃ ੧) (੪੬):੫ - ਗੁਰੂ ਗ੍ਰੰਥ ਸਾਹਿਬ : ਅੰਗ ੯੪੩ ਪੰ. ੬
Raag Raamkali Guru Nanak Dev
ਨਾਨਕ ਅਗਨਿ ਮਰੈ ਸਤਿਗੁਰ ਕੈ ਭਾਣੈ ॥੪੬॥
Naanak Agan Marai Sathigur Kai Bhaanai ||46||
O Nanak, the fire is quenched, through the Pleasure of the True Guru's Will. ||46||
ਰਾਮਕਲੀ ਗੋਸਟਿ (ਮਃ ੧) (੪੬):੬ - ਗੁਰੂ ਗ੍ਰੰਥ ਸਾਹਿਬ : ਅੰਗ ੯੪੩ ਪੰ. ੬
Raag Raamkali Guru Nanak Dev
ਸਚ ਭੈ ਰਾਤਾ ਗਰਬੁ ਨਿਵਾਰੈ ॥
Sach Bhai Raathaa Garab Nivaarai ||
Imbued with the True Fear of God, pride is taken away;
ਰਾਮਕਲੀ ਗੋਸਟਿ (ਮਃ ੧) (੪੭):੧ - ਗੁਰੂ ਗ੍ਰੰਥ ਸਾਹਿਬ : ਅੰਗ ੯੪੩ ਪੰ. ੭
Raag Raamkali Guru Nanak Dev
ਏਕੋ ਜਾਤਾ ਸਬਦੁ ਵੀਚਾਰੈ ॥
Eaeko Jaathaa Sabadh Veechaarai ||
Realize that He is One, and contemplate the Shabad.
ਰਾਮਕਲੀ ਗੋਸਟਿ (ਮਃ ੧) (੪੭):੨ - ਗੁਰੂ ਗ੍ਰੰਥ ਸਾਹਿਬ : ਅੰਗ ੯੪੩ ਪੰ. ੭
Raag Raamkali Guru Nanak Dev
ਸਬਦੁ ਵਸੈ ਸਚੁ ਅੰਤਰਿ ਹੀਆ ॥
Sabadh Vasai Sach Anthar Heeaa ||
With the True Shabad abiding deep within the heart,
ਰਾਮਕਲੀ ਗੋਸਟਿ (ਮਃ ੧) (੪੭):੩ - ਗੁਰੂ ਗ੍ਰੰਥ ਸਾਹਿਬ : ਅੰਗ ੯੪੩ ਪੰ. ੭
Raag Raamkali Guru Nanak Dev
ਤਨੁ ਮਨੁ ਸੀਤਲੁ ਰੰਗਿ ਰੰਗੀਆ ॥
Than Man Seethal Rang Rangeeaa ||
The body and mind are cooled and soothed, and colored with the Lord's Love.
ਰਾਮਕਲੀ ਗੋਸਟਿ (ਮਃ ੧) (੪੭):੪ - ਗੁਰੂ ਗ੍ਰੰਥ ਸਾਹਿਬ : ਅੰਗ ੯੪੩ ਪੰ. ੮
Raag Raamkali Guru Nanak Dev
ਕਾਮੁ ਕ੍ਰੋਧੁ ਬਿਖੁ ਅਗਨਿ ਨਿਵਾਰੇ ॥
Kaam Krodhh Bikh Agan Nivaarae ||
The fire of sexual desire, anger and corruption is quenched.
ਰਾਮਕਲੀ ਗੋਸਟਿ (ਮਃ ੧) (੪੭):੫ - ਗੁਰੂ ਗ੍ਰੰਥ ਸਾਹਿਬ : ਅੰਗ ੯੪੩ ਪੰ. ੮
Raag Raamkali Guru Nanak Dev
ਨਾਨਕ ਨਦਰੀ ਨਦਰਿ ਪਿਆਰੇ ॥੪੭॥
Naanak Nadharee Nadhar Piaarae ||47||
O Nanak, the Beloved bestows His Glance of Grace. ||47||
ਰਾਮਕਲੀ ਗੋਸਟਿ (ਮਃ ੧) (੪੭):੬ - ਗੁਰੂ ਗ੍ਰੰਥ ਸਾਹਿਬ : ਅੰਗ ੯੪੩ ਪੰ. ੮
Raag Raamkali Guru Nanak Dev
ਕਵਨ ਮੁਖਿ ਚੰਦੁ ਹਿਵੈ ਘਰੁ ਛਾਇਆ ॥
Kavan Mukh Chandh Hivai Ghar Shhaaeiaa ||
"The moon of the mind is cool and dark; how is it enlightened?
ਰਾਮਕਲੀ ਗੋਸਟਿ (ਮਃ ੧) (੪੮):੧ - ਗੁਰੂ ਗ੍ਰੰਥ ਸਾਹਿਬ : ਅੰਗ ੯੪੩ ਪੰ. ੯
Raag Raamkali Guru Nanak Dev
ਕਵਨ ਮੁਖਿ ਸੂਰਜੁ ਤਪੈ ਤਪਾਇਆ ॥
Kavan Mukh Sooraj Thapai Thapaaeiaa ||
How does the sun blaze so brilliantly?
ਰਾਮਕਲੀ ਗੋਸਟਿ (ਮਃ ੧) (੪੮):੨ - ਗੁਰੂ ਗ੍ਰੰਥ ਸਾਹਿਬ : ਅੰਗ ੯੪੩ ਪੰ. ੯
Raag Raamkali Guru Nanak Dev
ਕਵਨ ਮੁਖਿ ਕਾਲੁ ਜੋਹਤ ਨਿਤ ਰਹੈ ॥
Kavan Mukh Kaal Johath Nith Rehai ||
How can the constant watchful gaze of Death be turned away?
ਰਾਮਕਲੀ ਗੋਸਟਿ (ਮਃ ੧) (੪੮):੩ - ਗੁਰੂ ਗ੍ਰੰਥ ਸਾਹਿਬ : ਅੰਗ ੯੪੩ ਪੰ. ੯
Raag Raamkali Guru Nanak Dev
ਕਵਨ ਬੁਧਿ ਗੁਰਮੁਖਿ ਪਤਿ ਰਹੈ ॥
Kavan Budhh Guramukh Path Rehai ||
By what understanding is the honor of the Gurmukh preserved?
ਰਾਮਕਲੀ ਗੋਸਟਿ (ਮਃ ੧) (੪੮):੪ - ਗੁਰੂ ਗ੍ਰੰਥ ਸਾਹਿਬ : ਅੰਗ ੯੪੩ ਪੰ. ੧੦
Raag Raamkali Guru Nanak Dev
ਕਵਨੁ ਜੋਧੁ ਜੋ ਕਾਲੁ ਸੰਘਾਰੈ ॥
Kavan Jodhh Jo Kaal Sanghaarai ||
Who is the warrior, who conquers Death?
ਰਾਮਕਲੀ ਗੋਸਟਿ (ਮਃ ੧) (੪੮):੫ - ਗੁਰੂ ਗ੍ਰੰਥ ਸਾਹਿਬ : ਅੰਗ ੯੪੩ ਪੰ. ੧੦
Raag Raamkali Guru Nanak Dev
ਬੋਲੈ ਬਾਣੀ ਨਾਨਕੁ ਬੀਚਾਰੈ ॥੪੮॥
Bolai Baanee Naanak Beechaarai ||48||
Give us your thoughtful reply, O Nanak.""||48||
ਰਾਮਕਲੀ ਗੋਸਟਿ (ਮਃ ੧) (੪੮):੬ - ਗੁਰੂ ਗ੍ਰੰਥ ਸਾਹਿਬ : ਅੰਗ ੯੪੩ ਪੰ. ੧੦
Raag Raamkali Guru Nanak Dev
ਸਬਦੁ ਭਾਖਤ ਸਸਿ ਜੋਤਿ ਅਪਾਰਾ ॥
Sabadh Bhaakhath Sas Joth Apaaraa ||
Giving voice to the Shabad, the moon of the mind is illuminated with infinity.
ਰਾਮਕਲੀ ਗੋਸਟਿ (ਮਃ ੧) (੪੯):੧ - ਗੁਰੂ ਗ੍ਰੰਥ ਸਾਹਿਬ : ਅੰਗ ੯੪੩ ਪੰ. ੧੧
Raag Raamkali Guru Nanak Dev
ਸਸਿ ਘਰਿ ਸੂਰੁ ਵਸੈ ਮਿਟੈ ਅੰਧਿਆਰਾ ॥
Sas Ghar Soor Vasai Mittai Andhhiaaraa ||
When the sun dwells in the house of the moon, the darkness is dispelled.
ਰਾਮਕਲੀ ਗੋਸਟਿ (ਮਃ ੧) (੪੯):੨ - ਗੁਰੂ ਗ੍ਰੰਥ ਸਾਹਿਬ : ਅੰਗ ੯੪੩ ਪੰ. ੧੧
Raag Raamkali Guru Nanak Dev
ਸੁਖੁ ਦੁਖੁ ਸਮ ਕਰਿ ਨਾਮੁ ਅਧਾਰਾ ॥
Sukh Dhukh Sam Kar Naam Adhhaaraa ||
Pleasure and pain are just the same, when one takes the Support of the Naam, the Name of the Lord.
ਰਾਮਕਲੀ ਗੋਸਟਿ (ਮਃ ੧) (੪੯):੩ - ਗੁਰੂ ਗ੍ਰੰਥ ਸਾਹਿਬ : ਅੰਗ ੯੪੩ ਪੰ. ੧੧
Raag Raamkali Guru Nanak Dev
ਆਪੇ ਪਾਰਿ ਉਤਾਰਣਹਾਰਾ ॥
Aapae Paar Outhaaranehaaraa ||
He Himself saves, and carries us across.
ਰਾਮਕਲੀ ਗੋਸਟਿ (ਮਃ ੧) (੪੯):੪ - ਗੁਰੂ ਗ੍ਰੰਥ ਸਾਹਿਬ : ਅੰਗ ੯੪੩ ਪੰ. ੧੨
Raag Raamkali Guru Nanak Dev
ਗੁਰ ਪਰਚੈ ਮਨੁ ਸਾਚਿ ਸਮਾਇ ॥
Gur Parachai Man Saach Samaae ||
With faith in the Guru, the mind merges in Truth,
ਰਾਮਕਲੀ ਗੋਸਟਿ (ਮਃ ੧) (੪੯):੫ - ਗੁਰੂ ਗ੍ਰੰਥ ਸਾਹਿਬ : ਅੰਗ ੯੪੩ ਪੰ. ੧੨
Raag Raamkali Guru Nanak Dev
ਪ੍ਰਣਵਤਿ ਨਾਨਕੁ ਕਾਲੁ ਨ ਖਾਇ ॥੪੯॥
Pranavath Naanak Kaal N Khaae ||49||
And then, prays Nanak, one is not consumed by Death. ||49||
ਰਾਮਕਲੀ ਗੋਸਟਿ (ਮਃ ੧) (੪੯):੬ - ਗੁਰੂ ਗ੍ਰੰਥ ਸਾਹਿਬ : ਅੰਗ ੯੪੩ ਪੰ. ੧੨
Raag Raamkali Guru Nanak Dev
ਨਾਮ ਤਤੁ ਸਭ ਹੀ ਸਿਰਿ ਜਾਪੈ ॥
Naam Thath Sabh Hee Sir Jaapai ||
The essence of the Naam, the Name of the Lord, is known to be the most exalted and excellent of all.
ਰਾਮਕਲੀ ਗੋਸਟਿ (ਮਃ ੧) (੫੦):੧ - ਗੁਰੂ ਗ੍ਰੰਥ ਸਾਹਿਬ : ਅੰਗ ੯੪੩ ਪੰ. ੧੩
Raag Raamkali Guru Nanak Dev
ਬਿਨੁ ਨਾਵੈ ਦੁਖੁ ਕਾਲੁ ਸੰਤਾਪੈ ॥
Bin Naavai Dhukh Kaal Santhaapai ||
Without the Name, one is afflicted by pain and death.
ਰਾਮਕਲੀ ਗੋਸਟਿ (ਮਃ ੧) (੫੦):੨ - ਗੁਰੂ ਗ੍ਰੰਥ ਸਾਹਿਬ : ਅੰਗ ੯੪੩ ਪੰ. ੧੩
Raag Raamkali Guru Nanak Dev
ਤਤੋ ਤਤੁ ਮਿਲੈ ਮਨੁ ਮਾਨੈ ॥
Thatho Thath Milai Man Maanai ||
When one's essence merges into the essence, the mind is satisfied and fulfilled.
ਰਾਮਕਲੀ ਗੋਸਟਿ (ਮਃ ੧) (੫੦):੩ - ਗੁਰੂ ਗ੍ਰੰਥ ਸਾਹਿਬ : ਅੰਗ ੯੪੩ ਪੰ. ੧੩
Raag Raamkali Guru Nanak Dev
ਦੂਜਾ ਜਾਇ ਇਕਤੁ ਘਰਿ ਆਨੈ ॥
Dhoojaa Jaae Eikath Ghar Aanai ||
Duality is gone, and one enters into the home of the One Lord.
ਰਾਮਕਲੀ ਗੋਸਟਿ (ਮਃ ੧) (੫੦):੪ - ਗੁਰੂ ਗ੍ਰੰਥ ਸਾਹਿਬ : ਅੰਗ ੯੪੩ ਪੰ. ੧੪
Raag Raamkali Guru Nanak Dev
ਬੋਲੈ ਪਵਨਾ ਗਗਨੁ ਗਰਜੈ ॥
Bolai Pavanaa Gagan Garajai ||
The breath blows across the sky of the Tenth Gate and vibrates.
ਰਾਮਕਲੀ ਗੋਸਟਿ (ਮਃ ੧) (੫੦):੫ - ਗੁਰੂ ਗ੍ਰੰਥ ਸਾਹਿਬ : ਅੰਗ ੯੪੩ ਪੰ. ੧੪
Raag Raamkali Guru Nanak Dev
ਨਾਨਕ ਨਿਹਚਲੁ ਮਿਲਣੁ ਸਹਜੈ ॥੫੦॥
Naanak Nihachal Milan Sehajai ||50||
O Nanak, the mortal then intuitively meets the eternal, unchanging Lord. ||50||
ਰਾਮਕਲੀ ਗੋਸਟਿ (ਮਃ ੧) (੫੦):੬ - ਗੁਰੂ ਗ੍ਰੰਥ ਸਾਹਿਬ : ਅੰਗ ੯੪੩ ਪੰ. ੧੪
Raag Raamkali Guru Nanak Dev
ਅੰਤਰਿ ਸੁੰਨੰ ਬਾਹਰਿ ਸੁੰਨੰ ਤ੍ਰਿਭਵਣ ਸੁੰਨ ਮਸੁੰਨੰ ॥
Anthar Sunnan Baahar Sunnan Thribhavan Sunn Masunnan ||
The absolute Lord is deep within; the absolute Lord is outside us as well. The absolute Lord totally fills the three worlds.
ਰਾਮਕਲੀ ਗੋਸਟਿ (ਮਃ ੧) (੫੧):੧ - ਗੁਰੂ ਗ੍ਰੰਥ ਸਾਹਿਬ : ਅੰਗ ੯੪੩ ਪੰ. ੧੫
Raag Raamkali Guru Nanak Dev
ਚਉਥੇ ਸੁੰਨੈ ਜੋ ਨਰੁ ਜਾਣੈ ਤਾ ਕਉ ਪਾਪੁ ਨ ਪੁੰਨੰ ॥
Chouthhae Sunnai Jo Nar Jaanai Thaa Ko Paap N Punnan ||
One who knows the Lord in the fourth state, is not subject to virtue or vice.
ਰਾਮਕਲੀ ਗੋਸਟਿ (ਮਃ ੧) (੫੧):੨ - ਗੁਰੂ ਗ੍ਰੰਥ ਸਾਹਿਬ : ਅੰਗ ੯੪੩ ਪੰ. ੧੫
Raag Raamkali Guru Nanak Dev
ਘਟਿ ਘਟਿ ਸੁੰਨ ਕਾ ਜਾਣੈ ਭੇਉ ॥
Ghatt Ghatt Sunn Kaa Jaanai Bhaeo ||
One who knows the mystery of God the Absolute, who pervades each and every heart,
ਰਾਮਕਲੀ ਗੋਸਟਿ (ਮਃ ੧) (੫੧):੩ - ਗੁਰੂ ਗ੍ਰੰਥ ਸਾਹਿਬ : ਅੰਗ ੯੪੩ ਪੰ. ੧੬
Raag Raamkali Guru Nanak Dev
ਆਦਿ ਪੁਰਖੁ ਨਿਰੰਜਨ ਦੇਉ ॥
Aadh Purakh Niranjan Dhaeo ||
Knows the Primal Being, the Immaculate Divine Lord.
ਰਾਮਕਲੀ ਗੋਸਟਿ (ਮਃ ੧) (੫੧):੪ - ਗੁਰੂ ਗ੍ਰੰਥ ਸਾਹਿਬ : ਅੰਗ ੯੪੩ ਪੰ. ੧੬
Raag Raamkali Guru Nanak Dev
ਜੋ ਜਨੁ ਨਾਮ ਨਿਰੰਜਨ ਰਾਤਾ ॥
Jo Jan Naam Niranjan Raathaa ||
That humble being who is imbued with the Immaculate Naam,
ਰਾਮਕਲੀ ਗੋਸਟਿ (ਮਃ ੧) (੫੧):੫ - ਗੁਰੂ ਗ੍ਰੰਥ ਸਾਹਿਬ : ਅੰਗ ੯੪੩ ਪੰ. ੧੬
Raag Raamkali Guru Nanak Dev
ਨਾਨਕ ਸੋਈ ਪੁਰਖੁ ਬਿਧਾਤਾ ॥੫੧॥
Naanak Soee Purakh Bidhhaathaa ||51||
O Nanak, is himself the Primal Lord, the Architect of Destiny. ||51||
ਰਾਮਕਲੀ ਗੋਸਟਿ (ਮਃ ੧) (੫੧):੬ - ਗੁਰੂ ਗ੍ਰੰਥ ਸਾਹਿਬ : ਅੰਗ ੯੪੩ ਪੰ. ੧੬
Raag Raamkali Guru Nanak Dev
ਸੁੰਨੋ ਸੁੰਨੁ ਕਹੈ ਸਭੁ ਕੋਈ ॥
Sunno Sunn Kehai Sabh Koee ||
"Everyone speaks of the Absolute Lord, the unmanifest void.
ਰਾਮਕਲੀ ਗੋਸਟਿ (ਮਃ ੧) (੫੨):੧ - ਗੁਰੂ ਗ੍ਰੰਥ ਸਾਹਿਬ : ਅੰਗ ੯੪੩ ਪੰ. ੧੭
Raag Raamkali Guru Nanak Dev
ਅਨਹਤ ਸੁੰਨੁ ਕਹਾ ਤੇ ਹੋਈ ॥
Anehath Sunn Kehaa Thae Hoee ||
How can one find this absolute void?
ਰਾਮਕਲੀ ਗੋਸਟਿ (ਮਃ ੧) (੫੨):੨ - ਗੁਰੂ ਗ੍ਰੰਥ ਸਾਹਿਬ : ਅੰਗ ੯੪੩ ਪੰ. ੧੭
Raag Raamkali Guru Nanak Dev
ਅਨਹਤ ਸੁੰਨਿ ਰਤੇ ਸੇ ਕੈਸੇ ॥
Anehath Sunn Rathae Sae Kaisae ||
Who are they, who are attuned to this absolute void?""
ਰਾਮਕਲੀ ਗੋਸਟਿ (ਮਃ ੧) (੫੨):੩ - ਗੁਰੂ ਗ੍ਰੰਥ ਸਾਹਿਬ : ਅੰਗ ੯੪੩ ਪੰ. ੧੭
Raag Raamkali Guru Nanak Dev
ਜਿਸ ਤੇ ਉਪਜੇ ਤਿਸ ਹੀ ਜੈਸੇ ॥
Jis Thae Oupajae This Hee Jaisae ||
They are like the Lord, from whom they originated.
ਰਾਮਕਲੀ ਗੋਸਟਿ (ਮਃ ੧) (੫੨):੪ - ਗੁਰੂ ਗ੍ਰੰਥ ਸਾਹਿਬ : ਅੰਗ ੯੪੩ ਪੰ. ੧੮
Raag Raamkali Guru Nanak Dev
ਓਇ ਜਨਮਿ ਨ ਮਰਹਿ ਨ ਆਵਹਿ ਜਾਹਿ ॥
Oue Janam N Marehi N Aavehi Jaahi ||
They are not born, they do not die; they do not come and go.
ਰਾਮਕਲੀ ਗੋਸਟਿ (ਮਃ ੧) (੫੨):੫ - ਗੁਰੂ ਗ੍ਰੰਥ ਸਾਹਿਬ : ਅੰਗ ੯੪੩ ਪੰ. ੧੮
Raag Raamkali Guru Nanak Dev
ਨਾਨਕ ਗੁਰਮੁਖਿ ਮਨੁ ਸਮਝਾਹਿ ॥੫੨॥
Naanak Guramukh Man Samajhaahi ||52||
O Nanak, the Gurmukhs instruct their minds. ||52||
ਰਾਮਕਲੀ ਗੋਸਟਿ (ਮਃ ੧) (੫੨):੬ - ਗੁਰੂ ਗ੍ਰੰਥ ਸਾਹਿਬ : ਅੰਗ ੯੪੩ ਪੰ. ੧੮
Raag Raamkali Guru Nanak Dev
ਨਉ ਸਰ ਸੁਭਰ ਦਸਵੈ ਪੂਰੇ ॥
No Sar Subhar Dhasavai Poorae ||
By practicing control over the nine gates, one attains perfect control over the Tenth Gate.
ਰਾਮਕਲੀ ਗੋਸਟਿ (ਮਃ ੧) (੫੩):੧ - ਗੁਰੂ ਗ੍ਰੰਥ ਸਾਹਿਬ : ਅੰਗ ੯੪੩ ਪੰ. ੧੯
Raag Raamkali Guru Nanak Dev
ਤਹ ਅਨਹਤ ਸੁੰਨ ਵਜਾਵਹਿ ਤੂਰੇ ॥
Theh Anehath Sunn Vajaavehi Thoorae ||
There, the unstruck sound current of the absolute Lord vibrates and resounds.
ਰਾਮਕਲੀ ਗੋਸਟਿ (ਮਃ ੧) (੫੩):੨ - ਗੁਰੂ ਗ੍ਰੰਥ ਸਾਹਿਬ : ਅੰਗ ੯੪੩ ਪੰ. ੧੯
Raag Raamkali Guru Nanak Dev
ਸਾਚੈ ਰਾਚੇ ਦੇਖਿ ਹਜੂਰੇ ॥
Saachai Raachae Dhaekh Hajoorae ||
Behold the True Lord ever-present, and merge with Him.
ਰਾਮਕਲੀ ਗੋਸਟਿ (ਮਃ ੧) (੫੩):੩ - ਗੁਰੂ ਗ੍ਰੰਥ ਸਾਹਿਬ : ਅੰਗ ੯੪੩ ਪੰ. ੧੯
Raag Raamkali Guru Nanak Dev
ਘਟਿ ਘਟਿ ਸਾਚੁ ਰਹਿਆ ਭਰਪੂਰੇ ॥
Ghatt Ghatt Saach Rehiaa Bharapoorae ||
The True Lord is pervading and permeating each and every heart.
ਰਾਮਕਲੀ ਗੋਸਟਿ (ਮਃ ੧) (੫੩):੪ - ਗੁਰੂ ਗ੍ਰੰਥ ਸਾਹਿਬ : ਅੰਗ ੯੪੩ ਪੰ. ੧੯
Raag Raamkali Guru Nanak Dev