Sri Guru Granth Sahib
Displaying Ang 944 of 1430
- 1
- 2
- 3
- 4
ਗੁਪਤੀ ਬਾਣੀ ਪਰਗਟੁ ਹੋਇ ॥
Gupathee Baanee Paragatt Hoe ||
The hidden Bani of the Word is revealed.
ਰਾਮਕਲੀ ਗੋਸਟਿ (ਮਃ ੧) (੫੩):੫ - ਗੁਰੂ ਗ੍ਰੰਥ ਸਾਹਿਬ : ਅੰਗ ੯੪੪ ਪੰ. ੧
Raag Raamkali Guru Nanak Dev
ਨਾਨਕ ਪਰਖਿ ਲਏ ਸਚੁ ਸੋਇ ॥੫੩॥
Naanak Parakh Leae Sach Soe ||53||
O Nanak, the True Lord is revealed and known. ||53||
ਰਾਮਕਲੀ ਗੋਸਟਿ (ਮਃ ੧) (੫੩):੬ - ਗੁਰੂ ਗ੍ਰੰਥ ਸਾਹਿਬ : ਅੰਗ ੯੪੪ ਪੰ. ੧
Raag Raamkali Guru Nanak Dev
ਸਹਜ ਭਾਇ ਮਿਲੀਐ ਸੁਖੁ ਹੋਵੈ ॥
Sehaj Bhaae Mileeai Sukh Hovai ||
Meeting with the Lord through intuition and love, peace is found.
ਰਾਮਕਲੀ ਗੋਸਟਿ (ਮਃ ੧) (੫੪):੧ - ਗੁਰੂ ਗ੍ਰੰਥ ਸਾਹਿਬ : ਅੰਗ ੯੪੪ ਪੰ. ੧
Raag Raamkali Guru Nanak Dev
ਗੁਰਮੁਖਿ ਜਾਗੈ ਨੀਦ ਨ ਸੋਵੈ ॥
Guramukh Jaagai Needh N Sovai ||
The Gurmukh remains awake and aware; he does not fall sleep.
ਰਾਮਕਲੀ ਗੋਸਟਿ (ਮਃ ੧) (੫੪):੨ - ਗੁਰੂ ਗ੍ਰੰਥ ਸਾਹਿਬ : ਅੰਗ ੯੪੪ ਪੰ. ੨
Raag Raamkali Guru Nanak Dev
ਸੁੰਨ ਸਬਦੁ ਅਪਰੰਪਰਿ ਧਾਰੈ ॥
Sunn Sabadh Aparanpar Dhhaarai ||
He enshrines the unlimited, absolute Shabad deep within.
ਰਾਮਕਲੀ ਗੋਸਟਿ (ਮਃ ੧) (੫੪):੩ - ਗੁਰੂ ਗ੍ਰੰਥ ਸਾਹਿਬ : ਅੰਗ ੯੪੪ ਪੰ. ੨
Raag Raamkali Guru Nanak Dev
ਕਹਤੇ ਮੁਕਤੁ ਸਬਦਿ ਨਿਸਤਾਰੈ ॥
Kehathae Mukath Sabadh Nisathaarai ||
Chanting the Shabad, he is liberated, and saves others as well.
ਰਾਮਕਲੀ ਗੋਸਟਿ (ਮਃ ੧) (੫੪):੪ - ਗੁਰੂ ਗ੍ਰੰਥ ਸਾਹਿਬ : ਅੰਗ ੯੪੪ ਪੰ. ੨
Raag Raamkali Guru Nanak Dev
ਗੁਰ ਕੀ ਦੀਖਿਆ ਸੇ ਸਚਿ ਰਾਤੇ ॥
Gur Kee Dheekhiaa Sae Sach Raathae ||
Those who practice the Guru's Teachings are attuned to the Truth.
ਰਾਮਕਲੀ ਗੋਸਟਿ (ਮਃ ੧) (੫੪):੫ - ਗੁਰੂ ਗ੍ਰੰਥ ਸਾਹਿਬ : ਅੰਗ ੯੪੪ ਪੰ. ੩
Raag Raamkali Guru Nanak Dev
ਨਾਨਕ ਆਪੁ ਗਵਾਇ ਮਿਲਣ ਨਹੀ ਭ੍ਰਾਤੇ ॥੫੪॥
Naanak Aap Gavaae Milan Nehee Bhraathae ||54||
O Nanak, those who eradicate their self-conceit meet with the Lord; they do not remain separated by doubt. ||54||
ਰਾਮਕਲੀ ਗੋਸਟਿ (ਮਃ ੧) (੫੪):੬ - ਗੁਰੂ ਗ੍ਰੰਥ ਸਾਹਿਬ : ਅੰਗ ੯੪੪ ਪੰ. ੩
Raag Raamkali Guru Nanak Dev
ਕੁਬੁਧਿ ਚਵਾਵੈ ਸੋ ਕਿਤੁ ਠਾਇ ॥
Kubudhh Chavaavai So Kith Thaae ||
"Where is that place, where evil thoughts are destroyed?
ਰਾਮਕਲੀ ਗੋਸਟਿ (ਮਃ ੧) (੫੫):੧ - ਗੁਰੂ ਗ੍ਰੰਥ ਸਾਹਿਬ : ਅੰਗ ੯੪੪ ਪੰ. ੩
Raag Raamkali Guru Nanak Dev
ਕਿਉ ਤਤੁ ਨ ਬੂਝੈ ਚੋਟਾ ਖਾਇ ॥
Kio Thath N Boojhai Chottaa Khaae ||
The mortal does not understand the essence of reality; why must he suffer in pain?""
ਰਾਮਕਲੀ ਗੋਸਟਿ (ਮਃ ੧) (੫੫):੨ - ਗੁਰੂ ਗ੍ਰੰਥ ਸਾਹਿਬ : ਅੰਗ ੯੪੪ ਪੰ. ੪
Raag Raamkali Guru Nanak Dev
ਜਮ ਦਰਿ ਬਾਧੇ ਕੋਇ ਨ ਰਾਖੈ ॥
Jam Dhar Baadhhae Koe N Raakhai ||
No one can save one who is tied up at Death's door.
ਰਾਮਕਲੀ ਗੋਸਟਿ (ਮਃ ੧) (੫੫):੩ - ਗੁਰੂ ਗ੍ਰੰਥ ਸਾਹਿਬ : ਅੰਗ ੯੪੪ ਪੰ. ੪
Raag Raamkali Guru Nanak Dev
ਬਿਨੁ ਸਬਦੈ ਨਾਹੀ ਪਤਿ ਸਾਖੈ ॥
Bin Sabadhai Naahee Path Saakhai ||
Without the Shabad, no one has any credit or honor.
ਰਾਮਕਲੀ ਗੋਸਟਿ (ਮਃ ੧) (੫੫):੪ - ਗੁਰੂ ਗ੍ਰੰਥ ਸਾਹਿਬ : ਅੰਗ ੯੪੪ ਪੰ. ੪
Raag Raamkali Guru Nanak Dev
ਕਿਉ ਕਰਿ ਬੂਝੈ ਪਾਵੈ ਪਾਰੁ ॥
Kio Kar Boojhai Paavai Paar ||
"How can one obtain understanding and cross over?"
ਰਾਮਕਲੀ ਗੋਸਟਿ (ਮਃ ੧) (੫੫):੫ - ਗੁਰੂ ਗ੍ਰੰਥ ਸਾਹਿਬ : ਅੰਗ ੯੪੪ ਪੰ. ੫
Raag Raamkali Guru Nanak Dev
ਨਾਨਕ ਮਨਮੁਖਿ ਨ ਬੁਝੈ ਗਵਾਰੁ ॥੫੫॥
Naanak Manamukh N Bujhai Gavaar ||55||
O Nanak, the foolish self-willed manmukh does not understand. ||55||
ਰਾਮਕਲੀ ਗੋਸਟਿ (ਮਃ ੧) (੫੫):੬ - ਗੁਰੂ ਗ੍ਰੰਥ ਸਾਹਿਬ : ਅੰਗ ੯੪੪ ਪੰ. ੫
Raag Raamkali Guru Nanak Dev
ਕੁਬੁਧਿ ਮਿਟੈ ਗੁਰ ਸਬਦੁ ਬੀਚਾਰਿ ॥
Kubudhh Mittai Gur Sabadh Beechaar ||
Evil thoughts are erased, contemplating the Word of the Guru's Shabad.
ਰਾਮਕਲੀ ਗੋਸਟਿ (ਮਃ ੧) (੫੬):੧ - ਗੁਰੂ ਗ੍ਰੰਥ ਸਾਹਿਬ : ਅੰਗ ੯੪੪ ਪੰ. ੫
Raag Raamkali Guru Nanak Dev
ਸਤਿਗੁਰੁ ਭੇਟੈ ਮੋਖ ਦੁਆਰ ॥
Sathigur Bhaettai Mokh Dhuaar ||
Meeting with the True Guru, the door of liberation is found.
ਰਾਮਕਲੀ ਗੋਸਟਿ (ਮਃ ੧) (੫੬):੨ - ਗੁਰੂ ਗ੍ਰੰਥ ਸਾਹਿਬ : ਅੰਗ ੯੪੪ ਪੰ. ੬
Raag Raamkali Guru Nanak Dev
ਤਤੁ ਨ ਚੀਨੈ ਮਨਮੁਖੁ ਜਲਿ ਜਾਇ ॥
Thath N Cheenai Manamukh Jal Jaae ||
The self-willed manmukh does not understand the essence of reality, and is burnt to ashes.
ਰਾਮਕਲੀ ਗੋਸਟਿ (ਮਃ ੧) (੫੬):੩ - ਗੁਰੂ ਗ੍ਰੰਥ ਸਾਹਿਬ : ਅੰਗ ੯੪੪ ਪੰ. ੬
Raag Raamkali Guru Nanak Dev
ਦੁਰਮਤਿ ਵਿਛੁੜਿ ਚੋਟਾ ਖਾਇ ॥
Dhuramath Vishhurr Chottaa Khaae ||
His evil-mindedness separates him from the Lord, and he suffers.
ਰਾਮਕਲੀ ਗੋਸਟਿ (ਮਃ ੧) (੫੬):੪ - ਗੁਰੂ ਗ੍ਰੰਥ ਸਾਹਿਬ : ਅੰਗ ੯੪੪ ਪੰ. ੬
Raag Raamkali Guru Nanak Dev
ਮਾਨੈ ਹੁਕਮੁ ਸਭੇ ਗੁਣ ਗਿਆਨ ॥
Maanai Hukam Sabhae Gun Giaan ||
Accepting the Hukam of the Lord's Command, he is blessed with all virtues and spiritual wisdom.
ਰਾਮਕਲੀ ਗੋਸਟਿ (ਮਃ ੧) (੫੬):੫ - ਗੁਰੂ ਗ੍ਰੰਥ ਸਾਹਿਬ : ਅੰਗ ੯੪੪ ਪੰ. ੭
Raag Raamkali Guru Nanak Dev
ਨਾਨਕ ਦਰਗਹ ਪਾਵੈ ਮਾਨੁ ॥੫੬॥
Naanak Dharageh Paavai Maan ||56||
O Nanak, he is honored in the Court of the Lord. ||56||
ਰਾਮਕਲੀ ਗੋਸਟਿ (ਮਃ ੧) (੫੬):੬ - ਗੁਰੂ ਗ੍ਰੰਥ ਸਾਹਿਬ : ਅੰਗ ੯੪੪ ਪੰ. ੭
Raag Raamkali Guru Nanak Dev
ਸਾਚੁ ਵਖਰੁ ਧਨੁ ਪਲੈ ਹੋਇ ॥
Saach Vakhar Dhhan Palai Hoe ||
One who possesses the merchandise, the wealth of the True Name,
ਰਾਮਕਲੀ ਗੋਸਟਿ (ਮਃ ੧) (੫੭):੧ - ਗੁਰੂ ਗ੍ਰੰਥ ਸਾਹਿਬ : ਅੰਗ ੯੪੪ ਪੰ. ੭
Raag Raamkali Guru Nanak Dev
ਆਪਿ ਤਰੈ ਤਾਰੇ ਭੀ ਸੋਇ ॥
Aap Tharai Thaarae Bhee Soe ||
Crosses over, and carries others across with him as well.
ਰਾਮਕਲੀ ਗੋਸਟਿ (ਮਃ ੧) (੫੭):੨ - ਗੁਰੂ ਗ੍ਰੰਥ ਸਾਹਿਬ : ਅੰਗ ੯੪੪ ਪੰ. ੭
Raag Raamkali Guru Nanak Dev
ਸਹਜਿ ਰਤਾ ਬੂਝੈ ਪਤਿ ਹੋਇ ॥
Sehaj Rathaa Boojhai Path Hoe ||
One who intuitively understands, and is attuned to the Lord, is honored.
ਰਾਮਕਲੀ ਗੋਸਟਿ (ਮਃ ੧) (੫੭):੩ - ਗੁਰੂ ਗ੍ਰੰਥ ਸਾਹਿਬ : ਅੰਗ ੯੪੪ ਪੰ. ੮
Raag Raamkali Guru Nanak Dev
ਤਾ ਕੀ ਕੀਮਤਿ ਕਰੈ ਨ ਕੋਇ ॥
Thaa Kee Keemath Karai N Koe ||
No one can estimate his worth.
ਰਾਮਕਲੀ ਗੋਸਟਿ (ਮਃ ੧) (੫੭):੪ - ਗੁਰੂ ਗ੍ਰੰਥ ਸਾਹਿਬ : ਅੰਗ ੯੪੪ ਪੰ. ੮
Raag Raamkali Guru Nanak Dev
ਜਹ ਦੇਖਾ ਤਹ ਰਹਿਆ ਸਮਾਇ ॥
Jeh Dhaekhaa Theh Rehiaa Samaae ||
Wherever I look, I see the Lord permeating and pervading.
ਰਾਮਕਲੀ ਗੋਸਟਿ (ਮਃ ੧) (੫੭):੫ - ਗੁਰੂ ਗ੍ਰੰਥ ਸਾਹਿਬ : ਅੰਗ ੯੪੪ ਪੰ. ੮
Raag Raamkali Guru Nanak Dev
ਨਾਨਕ ਪਾਰਿ ਪਰੈ ਸਚ ਭਾਇ ॥੫੭॥
Naanak Paar Parai Sach Bhaae ||57||
O Nanak, through the Love of the True Lord, one crosses over. ||57||
ਰਾਮਕਲੀ ਗੋਸਟਿ (ਮਃ ੧) (੫੭):੬ - ਗੁਰੂ ਗ੍ਰੰਥ ਸਾਹਿਬ : ਅੰਗ ੯੪੪ ਪੰ. ੯
Raag Raamkali Guru Nanak Dev
ਸੁ ਸਬਦ ਕਾ ਕਹਾ ਵਾਸੁ ਕਥੀਅਲੇ ਜਿਤੁ ਤਰੀਐ ਭਵਜਲੁ ਸੰਸਾਰੋ ॥
S Sabadh Kaa Kehaa Vaas Kathheealae Jith Thareeai Bhavajal Sansaaro ||
"Where is the Shabad said to dwell? What will carry us across the terrifying world-ocean?
ਰਾਮਕਲੀ ਗੋਸਟਿ (ਮਃ ੧) (੫੮):੧ - ਗੁਰੂ ਗ੍ਰੰਥ ਸਾਹਿਬ : ਅੰਗ ੯੪੪ ਪੰ. ੯
Raag Raamkali Guru Nanak Dev
ਤ੍ਰੈ ਸਤ ਅੰਗੁਲ ਵਾਈ ਕਹੀਐ ਤਿਸੁ ਕਹੁ ਕਵਨੁ ਅਧਾਰੋ ॥
Thrai Sath Angul Vaaee Keheeai This Kahu Kavan Adhhaaro ||
The breath, when exhaled, extends out ten finger lengths; what is the support of the breath?
ਰਾਮਕਲੀ ਗੋਸਟਿ (ਮਃ ੧) (੫੮):੨ - ਗੁਰੂ ਗ੍ਰੰਥ ਸਾਹਿਬ : ਅੰਗ ੯੪੪ ਪੰ. ੧੦
Raag Raamkali Guru Nanak Dev
ਬੋਲੈ ਖੇਲੈ ਅਸਥਿਰੁ ਹੋਵੈ ਕਿਉ ਕਰਿ ਅਲਖੁ ਲਖਾਏ ॥
Bolai Khaelai Asathhir Hovai Kio Kar Alakh Lakhaaeae ||
Speaking and playing, how can one be stable and steady? How can the unseen be seen?""
ਰਾਮਕਲੀ ਗੋਸਟਿ (ਮਃ ੧) (੫੮):੩ - ਗੁਰੂ ਗ੍ਰੰਥ ਸਾਹਿਬ : ਅੰਗ ੯੪੪ ਪੰ. ੧੦
Raag Raamkali Guru Nanak Dev
ਸੁਣਿ ਸੁਆਮੀ ਸਚੁ ਨਾਨਕੁ ਪ੍ਰਣਵੈ ਅਪਣੇ ਮਨ ਸਮਝਾਏ ॥
Sun Suaamee Sach Naanak Pranavai Apanae Man Samajhaaeae ||
Listen, O master; Nanak prays truly. Instruct your own mind.
ਰਾਮਕਲੀ ਗੋਸਟਿ (ਮਃ ੧) (੫੮):੪ - ਗੁਰੂ ਗ੍ਰੰਥ ਸਾਹਿਬ : ਅੰਗ ੯੪੪ ਪੰ. ੧੧
Raag Raamkali Guru Nanak Dev
ਗੁਰਮੁਖਿ ਸਬਦੇ ਸਚਿ ਲਿਵ ਲਾਗੈ ਕਰਿ ਨਦਰੀ ਮੇਲਿ ਮਿਲਾਏ ॥
Guramukh Sabadhae Sach Liv Laagai Kar Nadharee Mael Milaaeae ||
The Gurmukh is lovingly attuned to the True Shabad. Bestowing His Glance of Grace, He unites us in His Union.
ਰਾਮਕਲੀ ਗੋਸਟਿ (ਮਃ ੧) (੫੮):੫ - ਗੁਰੂ ਗ੍ਰੰਥ ਸਾਹਿਬ : ਅੰਗ ੯੪੪ ਪੰ. ੧੧
Raag Raamkali Guru Nanak Dev
ਆਪੇ ਦਾਨਾ ਆਪੇ ਬੀਨਾ ਪੂਰੈ ਭਾਗਿ ਸਮਾਏ ॥੫੮॥
Aapae Dhaanaa Aapae Beenaa Poorai Bhaag Samaaeae ||58||
He Himself is all-knowing and all-seeing. By perfect destiny, we merge in Him. ||58||
ਰਾਮਕਲੀ ਗੋਸਟਿ (ਮਃ ੧) (੫੮):੬ - ਗੁਰੂ ਗ੍ਰੰਥ ਸਾਹਿਬ : ਅੰਗ ੯੪੪ ਪੰ. ੧੨
Raag Raamkali Guru Nanak Dev
ਸੁ ਸਬਦ ਕਉ ਨਿਰੰਤਰਿ ਵਾਸੁ ਅਲਖੰ ਜਹ ਦੇਖਾ ਤਹ ਸੋਈ ॥
S Sabadh Ko Niranthar Vaas Alakhan Jeh Dhaekhaa Theh Soee ||
That Shabad dwells deep within the nucleus of all beings. God is invisible; wherever I look, there I see Him.
ਰਾਮਕਲੀ ਗੋਸਟਿ (ਮਃ ੧) (੫੯):੧ - ਗੁਰੂ ਗ੍ਰੰਥ ਸਾਹਿਬ : ਅੰਗ ੯੪੪ ਪੰ. ੧੨
Raag Raamkali Guru Nanak Dev
ਪਵਨ ਕਾ ਵਾਸਾ ਸੁੰਨ ਨਿਵਾਸਾ ਅਕਲ ਕਲਾ ਧਰ ਸੋਈ ॥
Pavan Kaa Vaasaa Sunn Nivaasaa Akal Kalaa Dhhar Soee ||
The air is the dwelling place of the absolute Lord. He has no qualities; He has all qualities.
ਰਾਮਕਲੀ ਗੋਸਟਿ (ਮਃ ੧) (੫੯):੨ - ਗੁਰੂ ਗ੍ਰੰਥ ਸਾਹਿਬ : ਅੰਗ ੯੪੪ ਪੰ. ੧੩
Raag Raamkali Guru Nanak Dev
ਨਦਰਿ ਕਰੇ ਸਬਦੁ ਘਟ ਮਹਿ ਵਸੈ ਵਿਚਹੁ ਭਰਮੁ ਗਵਾਏ ॥
Nadhar Karae Sabadh Ghatt Mehi Vasai Vichahu Bharam Gavaaeae ||
When He bestows His Glance of Grace, the Shabad comes to abide within the heart, and doubt is eradicated from within.
ਰਾਮਕਲੀ ਗੋਸਟਿ (ਮਃ ੧) (੫੯):੩ - ਗੁਰੂ ਗ੍ਰੰਥ ਸਾਹਿਬ : ਅੰਗ ੯੪੪ ਪੰ. ੧੩
Raag Raamkali Guru Nanak Dev
ਤਨੁ ਮਨੁ ਨਿਰਮਲੁ ਨਿਰਮਲ ਬਾਣੀ ਨਾਮਦ਼ ਮੰਨਿ ਵਸਾਏ ॥
Than Man Niramal Niramal Baanee Naamuo Mann Vasaaeae ||
The body and mind become immaculate, through the Immaculate Word of His Bani. Let His Name be enshrined in your mind.
ਰਾਮਕਲੀ ਗੋਸਟਿ (ਮਃ ੧) (੫੯):੪ - ਗੁਰੂ ਗ੍ਰੰਥ ਸਾਹਿਬ : ਅੰਗ ੯੪੪ ਪੰ. ੧੪
Raag Raamkali Guru Nanak Dev
ਸਬਦਿ ਗੁਰੂ ਭਵਸਾਗਰੁ ਤਰੀਐ ਇਤ ਉਤ ਏਕੋ ਜਾਣੈ ॥
Sabadh Guroo Bhavasaagar Thareeai Eith Outh Eaeko Jaanai ||
The Shabad is the Guru, to carry you across the terrifying world-ocean. Know the One Lord alone, here and hereafter.
ਰਾਮਕਲੀ ਗੋਸਟਿ (ਮਃ ੧) (੫੯):੫ - ਗੁਰੂ ਗ੍ਰੰਥ ਸਾਹਿਬ : ਅੰਗ ੯੪੪ ਪੰ. ੧੪
Raag Raamkali Guru Nanak Dev
ਚਿਹਨੁ ਵਰਨੁ ਨਹੀ ਛਾਇਆ ਮਾਇਆ ਨਾਨਕ ਸਬਦੁ ਪਛਾਣੈ ॥੫੯॥
Chihan Varan Nehee Shhaaeiaa Maaeiaa Naanak Sabadh Pashhaanai ||59||
He has no form or color, shadow or illusion; O Nanak, realize the Shabad. ||59||
ਰਾਮਕਲੀ ਗੋਸਟਿ (ਮਃ ੧) (੫੯):੬ - ਗੁਰੂ ਗ੍ਰੰਥ ਸਾਹਿਬ : ਅੰਗ ੯੪੪ ਪੰ. ੧੫
Raag Raamkali Guru Nanak Dev
ਤ੍ਰੈ ਸਤ ਅੰਗੁਲ ਵਾਈ ਅਉਧੂ ਸੁੰਨ ਸਚੁ ਆਹਾਰੋ ॥
Thrai Sath Angul Vaaee Aoudhhoo Sunn Sach Aahaaro ||
O reclusive hermit, the True, Absolute Lord is the support of the exhaled breath, which extends out ten finger lengths.
ਰਾਮਕਲੀ ਗੋਸਟਿ (ਮਃ ੧) (੬੦):੧ - ਗੁਰੂ ਗ੍ਰੰਥ ਸਾਹਿਬ : ਅੰਗ ੯੪੪ ਪੰ. ੧੬
Raag Raamkali Guru Nanak Dev
ਗੁਰਮੁਖਿ ਬੋਲੈ ਤਤੁ ਬਿਰੋਲੈ ਚੀਨੈ ਅਲਖ ਅਪਾਰੋ ॥
Guramukh Bolai Thath Birolai Cheenai Alakh Apaaro ||
The Gurmukh speaks and churns the essence of reality, and realizes the unseen, infinite Lord.
ਰਾਮਕਲੀ ਗੋਸਟਿ (ਮਃ ੧) (੬੦):੨ - ਗੁਰੂ ਗ੍ਰੰਥ ਸਾਹਿਬ : ਅੰਗ ੯੪੪ ਪੰ. ੧੬
Raag Raamkali Guru Nanak Dev
ਤ੍ਰੈ ਗੁਣ ਮੇਟੈ ਸਬਦੁ ਵਸਾਏ ਤਾ ਮਨਿ ਚੂਕੈ ਅਹੰਕਾਰੋ ॥
Thrai Gun Maettai Sabadh Vasaaeae Thaa Man Chookai Ahankaaro ||
Eradicating the three qualities, he enshrines the Shabad within, and then, his mind is rid of egotism.
ਰਾਮਕਲੀ ਗੋਸਟਿ (ਮਃ ੧) (੬੦):੩ - ਗੁਰੂ ਗ੍ਰੰਥ ਸਾਹਿਬ : ਅੰਗ ੯੪੪ ਪੰ. ੧੭
Raag Raamkali Guru Nanak Dev
ਅੰਤਰਿ ਬਾਹਰਿ ਏਕੋ ਜਾਣੈ ਤਾ ਹਰਿ ਨਾਮਿ ਲਗੈ ਪਿਆਰੋ ॥
Anthar Baahar Eaeko Jaanai Thaa Har Naam Lagai Piaaro ||
Inside and out, he knows the One Lord alone; he is in love with the Name of the Lord.
ਰਾਮਕਲੀ ਗੋਸਟਿ (ਮਃ ੧) (੬੦):੪ - ਗੁਰੂ ਗ੍ਰੰਥ ਸਾਹਿਬ : ਅੰਗ ੯੪੪ ਪੰ. ੧੭
Raag Raamkali Guru Nanak Dev
ਸੁਖਮਨਾ ਇੜਾ ਪਿੰਗੁਲਾ ਬੂਝੈ ਜਾ ਆਪੇ ਅਲਖੁ ਲਖਾਏ ॥
Sukhamanaa Eirraa Pingulaa Boojhai Jaa Aapae Alakh Lakhaaeae ||
He understands the Sushmana, Ida and Pingala, when the unseen Lord reveals Himself.
ਰਾਮਕਲੀ ਗੋਸਟਿ (ਮਃ ੧) (੬੦):੫ - ਗੁਰੂ ਗ੍ਰੰਥ ਸਾਹਿਬ : ਅੰਗ ੯੪੪ ਪੰ. ੧੮
Raag Raamkali Guru Nanak Dev
ਨਾਨਕ ਤਿਹੁ ਤੇ ਊਪਰਿ ਸਾਚਾ ਸਤਿਗੁਰ ਸਬਦਿ ਸਮਾਏ ॥੬੦॥
Naanak Thihu Thae Oopar Saachaa Sathigur Sabadh Samaaeae ||60||
O Nanak, the True Lord is above these three energy channels. Through the Word, the Shabad of the True Guru, one merges with Him. ||60||
ਰਾਮਕਲੀ ਗੋਸਟਿ (ਮਃ ੧) (੬੦):੬ - ਗੁਰੂ ਗ੍ਰੰਥ ਸਾਹਿਬ : ਅੰਗ ੯੪੪ ਪੰ. ੧੮
Raag Raamkali Guru Nanak Dev
ਮਨ ਕਾ ਜੀਉ ਪਵਨੁ ਕਥੀਅਲੇ ਪਵਨੁ ਕਹਾ ਰਸੁ ਖਾਈ ॥
Man Kaa Jeeo Pavan Kathheealae Pavan Kehaa Ras Khaaee ||
"The air is said to be the soul of the mind. But what does the air feed on?
ਰਾਮਕਲੀ ਗੋਸਟਿ (ਮਃ ੧) (੬੧):੧ - ਗੁਰੂ ਗ੍ਰੰਥ ਸਾਹਿਬ : ਅੰਗ ੯੪੪ ਪੰ. ੧੯
Raag Raamkali Guru Nanak Dev
ਗਿਆਨ ਕੀ ਮੁਦ੍ਰਾ ਕਵਨ ਅਉਧੂ ਸਿਧ ਕੀ ਕਵਨ ਕਮਾਈ ॥
Giaan Kee Mudhraa Kavan Aoudhhoo Sidhh Kee Kavan Kamaaee ||
What is the way of the spiritual teacher, and the reclusive hermit? What is the occupation of the Siddha?""
ਰਾਮਕਲੀ ਗੋਸਟਿ (ਮਃ ੧) (੬੧):੨ - ਗੁਰੂ ਗ੍ਰੰਥ ਸਾਹਿਬ : ਅੰਗ ੯੪੪ ਪੰ. ੧੯
Raag Raamkali Guru Nanak Dev