Sri Guru Granth Sahib
Displaying Ang 945 of 1430
- 1
- 2
- 3
- 4
ਬਿਨੁ ਸਬਦੈ ਰਸੁ ਨ ਆਵੈ ਅਉਧੂ ਹਉਮੈ ਪਿਆਸ ਨ ਜਾਈ ॥
Bin Sabadhai Ras N Aavai Aoudhhoo Houmai Piaas N Jaaee ||
Without the Shabad, the essence does not come, O hermit, and the thirst of egotism does not depart.
ਰਾਮਕਲੀ ਗੋਸਟਿ (ਮਃ ੧) (੬੧):੩ - ਗੁਰੂ ਗ੍ਰੰਥ ਸਾਹਿਬ : ਅੰਗ ੯੪੫ ਪੰ. ੧
Raag Raamkali Guru Nanak Dev
ਸਬਦਿ ਰਤੇ ਅੰਮ੍ਰਿਤ ਰਸੁ ਪਾਇਆ ਸਾਚੇ ਰਹੇ ਅਘਾਈ ॥
Sabadh Rathae Anmrith Ras Paaeiaa Saachae Rehae Aghaaee ||
Imbued with the Shabad, one finds the ambrosial essence, and remains fulfilled with the True Name.
ਰਾਮਕਲੀ ਗੋਸਟਿ (ਮਃ ੧) (੬੧):੪ - ਗੁਰੂ ਗ੍ਰੰਥ ਸਾਹਿਬ : ਅੰਗ ੯੪੫ ਪੰ. ੧
Raag Raamkali Guru Nanak Dev
ਕਵਨ ਬੁਧਿ ਜਿਤੁ ਅਸਥਿਰੁ ਰਹੀਐ ਕਿਤੁ ਭੋਜਨਿ ਤ੍ਰਿਪਤਾਸੈ ॥
Kavan Budhh Jith Asathhir Reheeai Kith Bhojan Thripathaasai ||
"What is that wisdom, by which one remains steady and stable? What food brings satisfaction?"
ਰਾਮਕਲੀ ਗੋਸਟਿ (ਮਃ ੧) (੬੧):੫ - ਗੁਰੂ ਗ੍ਰੰਥ ਸਾਹਿਬ : ਅੰਗ ੯੪੫ ਪੰ. ੨
Raag Raamkali Guru Nanak Dev
ਨਾਨਕ ਦੁਖੁ ਸੁਖੁ ਸਮ ਕਰਿ ਜਾਪੈ ਸਤਿਗੁਰ ਤੇ ਕਾਲੁ ਨ ਗ੍ਰਾਸੈ ॥੬੧॥
Naanak Dhukh Sukh Sam Kar Jaapai Sathigur Thae Kaal N Graasai ||61||
O Nanak, when one looks upon pain and pleasure alike, through the True Guru, then he is not consumed by Death. ||61||
ਰਾਮਕਲੀ ਗੋਸਟਿ (ਮਃ ੧) (੬੧):੬ - ਗੁਰੂ ਗ੍ਰੰਥ ਸਾਹਿਬ : ਅੰਗ ੯੪੫ ਪੰ. ੨
Raag Raamkali Guru Nanak Dev
ਰੰਗਿ ਨ ਰਾਤਾ ਰਸਿ ਨਹੀ ਮਾਤਾ ॥
Rang N Raathaa Ras Nehee Maathaa ||
If one is not imbued with the Lord's Love, nor intoxicated with His subtle essence,
ਰਾਮਕਲੀ ਗੋਸਟਿ (ਮਃ ੧) (੬੨):੧ - ਗੁਰੂ ਗ੍ਰੰਥ ਸਾਹਿਬ : ਅੰਗ ੯੪੫ ਪੰ. ੩
Raag Raamkali Guru Nanak Dev
ਬਿਨੁ ਗੁਰ ਸਬਦੈ ਜਲਿ ਬਲਿ ਤਾਤਾ ॥
Bin Gur Sabadhai Jal Bal Thaathaa ||
Without the Word of the Guru's Shabad, he is frustrated, and consumed by his own inner fire.
ਰਾਮਕਲੀ ਗੋਸਟਿ (ਮਃ ੧) (੬੨):੨ - ਗੁਰੂ ਗ੍ਰੰਥ ਸਾਹਿਬ : ਅੰਗ ੯੪੫ ਪੰ. ੩
Raag Raamkali Guru Nanak Dev
ਬਿੰਦੁ ਨ ਰਾਖਿਆ ਸਬਦੁ ਨ ਭਾਖਿਆ ॥
Bindh N Raakhiaa Sabadh N Bhaakhiaa ||
He does not preserve his semen and seed, and does not chant the Shabad.
ਰਾਮਕਲੀ ਗੋਸਟਿ (ਮਃ ੧) (੬੨):੩ - ਗੁਰੂ ਗ੍ਰੰਥ ਸਾਹਿਬ : ਅੰਗ ੯੪੫ ਪੰ. ੪
Raag Raamkali Guru Nanak Dev
ਪਵਨੁ ਨ ਸਾਧਿਆ ਸਚੁ ਨ ਅਰਾਧਿਆ ॥
Pavan N Saadhhiaa Sach N Araadhhiaa ||
He does not control his breath; he does not worship and adore the True Lord.
ਰਾਮਕਲੀ ਗੋਸਟਿ (ਮਃ ੧) (੬੨):੪ - ਗੁਰੂ ਗ੍ਰੰਥ ਸਾਹਿਬ : ਅੰਗ ੯੪੫ ਪੰ. ੪
Raag Raamkali Guru Nanak Dev
ਅਕਥ ਕਥਾ ਲੇ ਸਮ ਕਰਿ ਰਹੈ ॥
Akathh Kathhaa Lae Sam Kar Rehai ||
But one who speaks the Unspoken Speech, and remains balanced,
ਰਾਮਕਲੀ ਗੋਸਟਿ (ਮਃ ੧) (੬੨):੫ - ਗੁਰੂ ਗ੍ਰੰਥ ਸਾਹਿਬ : ਅੰਗ ੯੪੫ ਪੰ. ੪
Raag Raamkali Guru Nanak Dev
ਤਉ ਨਾਨਕ ਆਤਮ ਰਾਮ ਕਉ ਲਹੈ ॥੬੨॥
Tho Naanak Aatham Raam Ko Lehai ||62||
O Nanak, attains the Lord, the Supreme Soul. ||62||
ਰਾਮਕਲੀ ਗੋਸਟਿ (ਮਃ ੧) (੬੨):੬ - ਗੁਰੂ ਗ੍ਰੰਥ ਸਾਹਿਬ : ਅੰਗ ੯੪੫ ਪੰ. ੫
Raag Raamkali Guru Nanak Dev
ਗੁਰ ਪਰਸਾਦੀ ਰੰਗੇ ਰਾਤਾ ॥
Gur Parasaadhee Rangae Raathaa ||
By Guru's Grace, one is attuned to the Lord's Love.
ਰਾਮਕਲੀ ਗੋਸਟਿ (ਮਃ ੧) (੬੩):੧ - ਗੁਰੂ ਗ੍ਰੰਥ ਸਾਹਿਬ : ਅੰਗ ੯੪੫ ਪੰ. ੫
Raag Raamkali Guru Nanak Dev
ਅੰਮ੍ਰਿਤੁ ਪੀਆ ਸਾਚੇ ਮਾਤਾ ॥
Anmrith Peeaa Saachae Maathaa ||
Drinking in the Ambrosial Nectar, he is intoxicated with the Truth.
ਰਾਮਕਲੀ ਗੋਸਟਿ (ਮਃ ੧) (੬੩):੨ - ਗੁਰੂ ਗ੍ਰੰਥ ਸਾਹਿਬ : ਅੰਗ ੯੪੫ ਪੰ. ੫
Raag Raamkali Guru Nanak Dev
ਗੁਰ ਵੀਚਾਰੀ ਅਗਨਿ ਨਿਵਾਰੀ ॥
Gur Veechaaree Agan Nivaaree ||
Contemplating the Guru, the fire within is put out.
ਰਾਮਕਲੀ ਗੋਸਟਿ (ਮਃ ੧) (੬੩):੩ - ਗੁਰੂ ਗ੍ਰੰਥ ਸਾਹਿਬ : ਅੰਗ ੯੪੫ ਪੰ. ੬
Raag Raamkali Guru Nanak Dev
ਅਪਿਉ ਪੀਓ ਆਤਮ ਸੁਖੁ ਧਾਰੀ ॥
Apio Peeou Aatham Sukh Dhhaaree ||
Drinking in the Ambrosial Nectar, the soul settles in peace.
ਰਾਮਕਲੀ ਗੋਸਟਿ (ਮਃ ੧) (੬੩):੪ - ਗੁਰੂ ਗ੍ਰੰਥ ਸਾਹਿਬ : ਅੰਗ ੯੪੫ ਪੰ. ੬
Raag Raamkali Guru Nanak Dev
ਸਚੁ ਅਰਾਧਿਆ ਗੁਰਮੁਖਿ ਤਰੁ ਤਾਰੀ ॥
Sach Araadhhiaa Guramukh Thar Thaaree ||
Worshipping the True Lord in adoration, the Gurmukh crosses over the river of life.
ਰਾਮਕਲੀ ਗੋਸਟਿ (ਮਃ ੧) (੬੩):੫ - ਗੁਰੂ ਗ੍ਰੰਥ ਸਾਹਿਬ : ਅੰਗ ੯੪੫ ਪੰ. ੬
Raag Raamkali Guru Nanak Dev
ਨਾਨਕ ਬੂਝੈ ਕੋ ਵੀਚਾਰੀ ॥੬੩॥
Naanak Boojhai Ko Veechaaree ||63||
O Nanak, after deep contemplation, this is understood. ||63||
ਰਾਮਕਲੀ ਗੋਸਟਿ (ਮਃ ੧) (੬੩):੬ - ਗੁਰੂ ਗ੍ਰੰਥ ਸਾਹਿਬ : ਅੰਗ ੯੪੫ ਪੰ. ੭
Raag Raamkali Guru Nanak Dev
ਇਹੁ ਮਨੁ ਮੈਗਲੁ ਕਹਾ ਬਸੀਅਲੇ ਕਹਾ ਬਸੈ ਇਹੁ ਪਵਨਾ ॥
Eihu Man Maigal Kehaa Baseealae Kehaa Basai Eihu Pavanaa ||
"Where does this mind-elephant live? Where does the breath reside?
ਰਾਮਕਲੀ ਗੋਸਟਿ (ਮਃ ੧) (੬੪):੧ - ਗੁਰੂ ਗ੍ਰੰਥ ਸਾਹਿਬ : ਅੰਗ ੯੪੫ ਪੰ. ੭
Raag Raamkali Guru Nanak Dev
ਕਹਾ ਬਸੈ ਸੁ ਸਬਦੁ ਅਉਧੂ ਤਾ ਕਉ ਚੂਕੈ ਮਨ ਕਾ ਭਵਨਾ ॥
Kehaa Basai S Sabadh Aoudhhoo Thaa Ko Chookai Man Kaa Bhavanaa ||
Where should the Shabad reside, so that the wanderings of the mind may cease?""
ਰਾਮਕਲੀ ਗੋਸਟਿ (ਮਃ ੧) (੬੪):੨ - ਗੁਰੂ ਗ੍ਰੰਥ ਸਾਹਿਬ : ਅੰਗ ੯੪੫ ਪੰ. ੮
Raag Raamkali Guru Nanak Dev
ਨਦਰਿ ਕਰੇ ਤਾ ਸਤਿਗੁਰੁ ਮੇਲੇ ਤਾ ਨਿਜ ਘਰਿ ਵਾਸਾ ਇਹੁ ਮਨੁ ਪਾਏ ॥
Nadhar Karae Thaa Sathigur Maelae Thaa Nij Ghar Vaasaa Eihu Man Paaeae ||
When the Lord blesses one with His Glance of Grace, he leads him to the True Guru. Then, this mind dwells in its own home within.
ਰਾਮਕਲੀ ਗੋਸਟਿ (ਮਃ ੧) (੬੪):੩ - ਗੁਰੂ ਗ੍ਰੰਥ ਸਾਹਿਬ : ਅੰਗ ੯੪੫ ਪੰ. ੮
Raag Raamkali Guru Nanak Dev
ਆਪੈ ਆਪੁ ਖਾਇ ਤਾ ਨਿਰਮਲੁ ਹੋਵੈ ਧਾਵਤੁ ਵਰਜਿ ਰਹਾਏ ॥
Aapai Aap Khaae Thaa Niramal Hovai Dhhaavath Varaj Rehaaeae ||
When the individual consumes his egotism, he becomes immaculate, and his wandering mind is restrained.
ਰਾਮਕਲੀ ਗੋਸਟਿ (ਮਃ ੧) (੬੪):੪ - ਗੁਰੂ ਗ੍ਰੰਥ ਸਾਹਿਬ : ਅੰਗ ੯੪੫ ਪੰ. ੯
Raag Raamkali Guru Nanak Dev
ਕਿਉ ਮੂਲੁ ਪਛਾਣੈ ਆਤਮੁ ਜਾਣੈ ਕਿਉ ਸਸਿ ਘਰਿ ਸੂਰੁ ਸਮਾਵੈ ॥
Kio Mool Pashhaanai Aatham Jaanai Kio Sas Ghar Soor Samaavai ||
"How can the root, the source of all be realized? How can the soul know itself? How can the sun enter into the house of the moon?"
ਰਾਮਕਲੀ ਗੋਸਟਿ (ਮਃ ੧) (੬੪):੫ - ਗੁਰੂ ਗ੍ਰੰਥ ਸਾਹਿਬ : ਅੰਗ ੯੪੫ ਪੰ. ੯
Raag Raamkali Guru Nanak Dev
ਗੁਰਮੁਖਿ ਹਉਮੈ ਵਿਚਹੁ ਖੋਵੈ ਤਉ ਨਾਨਕ ਸਹਜਿ ਸਮਾਵੈ ॥੬੪॥
Guramukh Houmai Vichahu Khovai Tho Naanak Sehaj Samaavai ||64||
The Gurmukh eliminates egotism from within; then, O Nanak, the sun naturally enters into the home of the moon. ||64||
ਰਾਮਕਲੀ ਗੋਸਟਿ (ਮਃ ੧) (੬੪):੬ - ਗੁਰੂ ਗ੍ਰੰਥ ਸਾਹਿਬ : ਅੰਗ ੯੪੫ ਪੰ. ੧੦
Raag Raamkali Guru Nanak Dev
ਇਹੁ ਮਨੁ ਨਿਹਚਲੁ ਹਿਰਦੈ ਵਸੀਅਲੇ ਗੁਰਮੁਖਿ ਮੂਲੁ ਪਛਾਣਿ ਰਹੈ ॥
Eihu Man Nihachal Hiradhai Vaseealae Guramukh Mool Pashhaan Rehai ||
When the mind becomes steady and stable, it abides in the heart, and then the Gurmukh realizes the root, the source of all.
ਰਾਮਕਲੀ ਗੋਸਟਿ (ਮਃ ੧) (੬੫):੧ - ਗੁਰੂ ਗ੍ਰੰਥ ਸਾਹਿਬ : ਅੰਗ ੯੪੫ ਪੰ. ੧੧
Raag Raamkali Guru Nanak Dev
ਨਾਭਿ ਪਵਨੁ ਘਰਿ ਆਸਣਿ ਬੈਸੈ ਗੁਰਮੁਖਿ ਖੋਜਤ ਤਤੁ ਲਹੈ ॥
Naabh Pavan Ghar Aasan Baisai Guramukh Khojath Thath Lehai ||
The breath is seated in the home of the navel; the Gurmukh searches, and finds the essence of reality.
ਰਾਮਕਲੀ ਗੋਸਟਿ (ਮਃ ੧) (੬੫):੨ - ਗੁਰੂ ਗ੍ਰੰਥ ਸਾਹਿਬ : ਅੰਗ ੯੪੫ ਪੰ. ੧੧
Raag Raamkali Guru Nanak Dev
ਸੁ ਸਬਦੁ ਨਿਰੰਤਰਿ ਨਿਜ ਘਰਿ ਆਛੈ ਤ੍ਰਿਭਵਣ ਜੋਤਿ ਸੁ ਸਬਦਿ ਲਹੈ ॥
S Sabadh Niranthar Nij Ghar Aashhai Thribhavan Joth S Sabadh Lehai ||
This Shabad permeates the nucleus of the self, deep within, in its own home; the Light of this Shabad pervades the three worlds.
ਰਾਮਕਲੀ ਗੋਸਟਿ (ਮਃ ੧) (੬੫):੩ - ਗੁਰੂ ਗ੍ਰੰਥ ਸਾਹਿਬ : ਅੰਗ ੯੪੫ ਪੰ. ੧੨
Raag Raamkali Guru Nanak Dev
ਖਾਵੈ ਦੂਖ ਭੂਖ ਸਾਚੇ ਕੀ ਸਾਚੇ ਹੀ ਤ੍ਰਿਪਤਾਸਿ ਰਹੈ ॥
Khaavai Dhookh Bhookh Saachae Kee Saachae Hee Thripathaas Rehai ||
Hunger for the True Lord shall consume your pain, and through the True Lord, you shall be satisfied.
ਰਾਮਕਲੀ ਗੋਸਟਿ (ਮਃ ੧) (੬੫):੪ - ਗੁਰੂ ਗ੍ਰੰਥ ਸਾਹਿਬ : ਅੰਗ ੯੪੫ ਪੰ. ੧੨
Raag Raamkali Guru Nanak Dev
ਅਨਹਦ ਬਾਣੀ ਗੁਰਮੁਖਿ ਜਾਣੀ ਬਿਰਲੋ ਕੋ ਅਰਥਾਵੈ ॥
Anehadh Baanee Guramukh Jaanee Biralo Ko Arathhaavai ||
The Gurmukh knows the unstruck sound current of the Bani; how rare are those who understand.
ਰਾਮਕਲੀ ਗੋਸਟਿ (ਮਃ ੧) (੬੫):੫ - ਗੁਰੂ ਗ੍ਰੰਥ ਸਾਹਿਬ : ਅੰਗ ੯੪੫ ਪੰ. ੧੩
Raag Raamkali Guru Nanak Dev
ਨਾਨਕੁ ਆਖੈ ਸਚੁ ਸੁਭਾਖੈ ਸਚਿ ਰਪੈ ਰੰਗੁ ਕਬਹੂ ਨ ਜਾਵੈ ॥੬੫॥
Naanak Aakhai Sach Subhaakhai Sach Rapai Rang Kabehoo N Jaavai ||65||
Says Nanak, one who speaks the Truth is dyed in the color of Truth, which will never fade away. ||65||
ਰਾਮਕਲੀ ਗੋਸਟਿ (ਮਃ ੧) (੬੫):੬ - ਗੁਰੂ ਗ੍ਰੰਥ ਸਾਹਿਬ : ਅੰਗ ੯੪੫ ਪੰ. ੧੩
Raag Raamkali Guru Nanak Dev
ਜਾ ਇਹੁ ਹਿਰਦਾ ਦੇਹ ਨ ਹੋਤੀ ਤਉ ਮਨੁ ਕੈਠੈ ਰਹਤਾ ॥
Jaa Eihu Hiradhaa Dhaeh N Hothee Tho Man Kaithai Rehathaa ||
"When this heart and body did not exist, where did the mind reside?
ਰਾਮਕਲੀ ਗੋਸਟਿ (ਮਃ ੧) (੬੬):੧ - ਗੁਰੂ ਗ੍ਰੰਥ ਸਾਹਿਬ : ਅੰਗ ੯੪੫ ਪੰ. ੧੪
Raag Raamkali Guru Nanak Dev
ਨਾਭਿ ਕਮਲ ਅਸਥੰਭੁ ਨ ਹੋਤੋ ਤਾ ਪਵਨੁ ਕਵਨ ਘਰਿ ਸਹਤਾ ॥
Naabh Kamal Asathhanbh N Hotho Thaa Pavan Kavan Ghar Sehathaa ||
When there was no support of the navel lotus, then in which home did the breath reside?
ਰਾਮਕਲੀ ਗੋਸਟਿ (ਮਃ ੧) (੬੬):੨ - ਗੁਰੂ ਗ੍ਰੰਥ ਸਾਹਿਬ : ਅੰਗ ੯੪੫ ਪੰ. ੧੫
Raag Raamkali Guru Nanak Dev
ਰੂਪੁ ਨ ਹੋਤੋ ਰੇਖ ਨ ਕਾਈ ਤਾ ਸਬਦਿ ਕਹਾ ਲਿਵ ਲਾਈ ॥
Roop N Hotho Raekh N Kaaee Thaa Sabadh Kehaa Liv Laaee ||
When there was no form or shape, then how could anyone lovingly focus on the Shabad?
ਰਾਮਕਲੀ ਗੋਸਟਿ (ਮਃ ੧) (੬੬):੩ - ਗੁਰੂ ਗ੍ਰੰਥ ਸਾਹਿਬ : ਅੰਗ ੯੪੫ ਪੰ. ੧੫
Raag Raamkali Guru Nanak Dev
ਰਕਤੁ ਬਿੰਦੁ ਕੀ ਮੜੀ ਨ ਹੋਤੀ ਮਿਤਿ ਕੀਮਤਿ ਨਹੀ ਪਾਈ ॥
Rakath Bindh Kee Marree N Hothee Mith Keemath Nehee Paaee ||
When there was no dungeon formed from egg and sperm, who could measure the Lord's value and extent?
ਰਾਮਕਲੀ ਗੋਸਟਿ (ਮਃ ੧) (੬੬):੪ - ਗੁਰੂ ਗ੍ਰੰਥ ਸਾਹਿਬ : ਅੰਗ ੯੪੫ ਪੰ. ੧੬
Raag Raamkali Guru Nanak Dev
ਵਰਨੁ ਭੇਖੁ ਅਸਰੂਪੁ ਨ ਜਾਪੀ ਕਿਉ ਕਰਿ ਜਾਪਸਿ ਸਾਚਾ ॥
Varan Bhaekh Asaroop N Jaapee Kio Kar Jaapas Saachaa ||
When color, dress and form could not be seen, how could the True Lord be known?""
ਰਾਮਕਲੀ ਗੋਸਟਿ (ਮਃ ੧) (੬੬):੫ - ਗੁਰੂ ਗ੍ਰੰਥ ਸਾਹਿਬ : ਅੰਗ ੯੪੫ ਪੰ. ੧੬
Raag Raamkali Guru Nanak Dev
ਨਾਨਕ ਨਾਮਿ ਰਤੇ ਬੈਰਾਗੀ ਇਬ ਤਬ ਸਾਚੋ ਸਾਚਾ ॥੬੬॥
Naanak Naam Rathae Bairaagee Eib Thab Saacho Saachaa ||66||
O Nanak, those who are attuned to the Naam, the Name of the Lord, are detached. Then and now, they see the Truest of the True. ||66||
ਰਾਮਕਲੀ ਗੋਸਟਿ (ਮਃ ੧) (੬੬):੬ - ਗੁਰੂ ਗ੍ਰੰਥ ਸਾਹਿਬ : ਅੰਗ ੯੪੫ ਪੰ. ੧੭
Raag Raamkali Guru Nanak Dev
ਹਿਰਦਾ ਦੇਹ ਨ ਹੋਤੀ ਅਉਧੂ ਤਉ ਮਨੁ ਸੁੰਨਿ ਰਹੈ ਬੈਰਾਗੀ ॥
Hiradhaa Dhaeh N Hothee Aoudhhoo Tho Man Sunn Rehai Bairaagee ||
When the heart and the body did not exist, O hermit, then the mind resided in the absolute, detached Lord.
ਰਾਮਕਲੀ ਗੋਸਟਿ (ਮਃ ੧) (੬੭):੧ - ਗੁਰੂ ਗ੍ਰੰਥ ਸਾਹਿਬ : ਅੰਗ ੯੪੫ ਪੰ. ੧੭
Raag Raamkali Guru Nanak Dev
ਨਾਭਿ ਕਮਲੁ ਅਸਥੰਭੁ ਨ ਹੋਤੋ ਤਾ ਨਿਜ ਘਰਿ ਬਸਤਉ ਪਵਨੁ ਅਨਰਾਗੀ ॥
Naabh Kamal Asathhanbh N Hotho Thaa Nij Ghar Basatho Pavan Anaraagee ||
When there was no support of the lotus of the navel, the breath remained in its own home, attuned to the Lord's Love.
ਰਾਮਕਲੀ ਗੋਸਟਿ (ਮਃ ੧) (੬੭):੨ - ਗੁਰੂ ਗ੍ਰੰਥ ਸਾਹਿਬ : ਅੰਗ ੯੪੫ ਪੰ. ੧੮
Raag Raamkali Guru Nanak Dev
ਰੂਪੁ ਨ ਰੇਖਿਆ ਜਾਤਿ ਨ ਹੋਤੀ ਤਉ ਅਕੁਲੀਣਿ ਰਹਤਉ ਸਬਦੁ ਸੁ ਸਾਰੁ ॥
Roop N Raekhiaa Jaath N Hothee Tho Akuleen Rehatho Sabadh S Saar ||
When there was no form or shape or social class, then the Shabad, in its essence, resided in the unmanifest Lord.
ਰਾਮਕਲੀ ਗੋਸਟਿ (ਮਃ ੧) (੬੭):੩ - ਗੁਰੂ ਗ੍ਰੰਥ ਸਾਹਿਬ : ਅੰਗ ੯੪੫ ਪੰ. ੧੯
Raag Raamkali Guru Nanak Dev
ਗਉਨੁ ਗਗਨੁ ਜਬ ਤਬਹਿ ਨ ਹੋਤਉ ਤ੍ਰਿਭਵਣ ਜੋਤਿ ਆਪੇ ਨਿਰੰਕਾਰੁ ॥
Goun Gagan Jab Thabehi N Hotho Thribhavan Joth Aapae Nirankaar ||
When the world and the sky did not even exist, the Light of the Formless Lord filled the three worlds.
ਰਾਮਕਲੀ ਗੋਸਟਿ (ਮਃ ੧) (੬੭):੪ - ਗੁਰੂ ਗ੍ਰੰਥ ਸਾਹਿਬ : ਅੰਗ ੯੪੫ ਪੰ. ੧੯
Raag Raamkali Guru Nanak Dev