Sri Guru Granth Sahib
Displaying Ang 946 of 1430
- 1
- 2
- 3
- 4
ਵਰਨੁ ਭੇਖੁ ਅਸਰੂਪੁ ਸੁ ਏਕੋ ਏਕੋ ਸਬਦੁ ਵਿਡਾਣੀ ॥
Varan Bhaekh Asaroop S Eaeko Eaeko Sabadh Viddaanee ||
Color, dress and form were contained in the One Lord; the Shabad was contained in the One, Wondrous Lord.
ਰਾਮਕਲੀ ਗੋਸਟਿ (ਮਃ ੧) (੬੭):੫ - ਗੁਰੂ ਗ੍ਰੰਥ ਸਾਹਿਬ : ਅੰਗ ੯੪੬ ਪੰ. ੧
Raag Raamkali Guru Nanak Dev
ਸਾਚ ਬਿਨਾ ਸੂਚਾ ਕੋ ਨਾਹੀ ਨਾਨਕ ਅਕਥ ਕਹਾਣੀ ॥੬੭॥
Saach Binaa Soochaa Ko Naahee Naanak Akathh Kehaanee ||67||
Without the True Name, no one can become pure; O Nanak, this is the Unspoken Speech. ||67||
ਰਾਮਕਲੀ ਗੋਸਟਿ (ਮਃ ੧) (੬੭):੬ - ਗੁਰੂ ਗ੍ਰੰਥ ਸਾਹਿਬ : ਅੰਗ ੯੪੬ ਪੰ. ੧
Raag Raamkali Guru Nanak Dev
ਕਿਤੁ ਕਿਤੁ ਬਿਧਿ ਜਗੁ ਉਪਜੈ ਪੁਰਖਾ ਕਿਤੁ ਕਿਤੁ ਦੁਖਿ ਬਿਨਸਿ ਜਾਈ ॥
Kith Kith Bidhh Jag Oupajai Purakhaa Kith Kith Dhukh Binas Jaaee ||
"How, in what way, was the world formed, O man? And what disaster will end it?"
ਰਾਮਕਲੀ ਗੋਸਟਿ (ਮਃ ੧) (੬੮):੧ - ਗੁਰੂ ਗ੍ਰੰਥ ਸਾਹਿਬ : ਅੰਗ ੯੪੬ ਪੰ. ੨
Raag Raamkali Guru Nanak Dev
ਹਉਮੈ ਵਿਚਿ ਜਗੁ ਉਪਜੈ ਪੁਰਖਾ ਨਾਮਿ ਵਿਸਰਿਐ ਦੁਖੁ ਪਾਈ ॥
Houmai Vich Jag Oupajai Purakhaa Naam Visariai Dhukh Paaee ||
In egotism, the world was formed, O man; forgetting the Naam, it suffers and dies.
ਰਾਮਕਲੀ ਗੋਸਟਿ (ਮਃ ੧) (੬੮):੨ - ਗੁਰੂ ਗ੍ਰੰਥ ਸਾਹਿਬ : ਅੰਗ ੯੪੬ ਪੰ. ੩
Raag Raamkali Guru Nanak Dev
ਗੁਰਮੁਖਿ ਹੋਵੈ ਸੁ ਗਿਆਨੁ ਤਤੁ ਬੀਚਾਰੈ ਹਉਮੈ ਸਬਦਿ ਜਲਾਏ ॥
Guramukh Hovai S Giaan Thath Beechaarai Houmai Sabadh Jalaaeae ||
One who becomes Gurmukh contemplates the essence of spiritual wisdom; through the Shabad, he burns away his egotism.
ਰਾਮਕਲੀ ਗੋਸਟਿ (ਮਃ ੧) (੬੮):੩ - ਗੁਰੂ ਗ੍ਰੰਥ ਸਾਹਿਬ : ਅੰਗ ੯੪੬ ਪੰ. ੩
Raag Raamkali Guru Nanak Dev
ਤਨੁ ਮਨੁ ਨਿਰਮਲੁ ਨਿਰਮਲ ਬਾਣੀ ਸਾਚੈ ਰਹੈ ਸਮਾਏ ॥
Than Man Niramal Niramal Baanee Saachai Rehai Samaaeae ||
His body and mind become immaculate, through the Immaculate Bani of the Word. He remains absorbed in Truth.
ਰਾਮਕਲੀ ਗੋਸਟਿ (ਮਃ ੧) (੬੮):੪ - ਗੁਰੂ ਗ੍ਰੰਥ ਸਾਹਿਬ : ਅੰਗ ੯੪੬ ਪੰ. ੪
Raag Raamkali Guru Nanak Dev
ਨਾਮੇ ਨਾਮਿ ਰਹੈ ਬੈਰਾਗੀ ਸਾਚੁ ਰਖਿਆ ਉਰਿ ਧਾਰੇ ॥
Naamae Naam Rehai Bairaagee Saach Rakhiaa Our Dhhaarae ||
Through the Naam, the Name of the Lord, he remains detached; he enshrines the True Name in his heart.
ਰਾਮਕਲੀ ਗੋਸਟਿ (ਮਃ ੧) (੬੮):੫ - ਗੁਰੂ ਗ੍ਰੰਥ ਸਾਹਿਬ : ਅੰਗ ੯੪੬ ਪੰ. ੪
Raag Raamkali Guru Nanak Dev
ਨਾਨਕ ਬਿਨੁ ਨਾਵੈ ਜੋਗੁ ਕਦੇ ਨ ਹੋਵੈ ਦੇਖਹੁ ਰਿਦੈ ਬੀਚਾਰੇ ॥੬੮॥
Naanak Bin Naavai Jog Kadhae N Hovai Dhaekhahu Ridhai Beechaarae ||68||
O Nanak, without the Name, Yoga is never attained; reflect upon this in your heart, and see. ||68||
ਰਾਮਕਲੀ ਗੋਸਟਿ (ਮਃ ੧) (੬੮):੬ - ਗੁਰੂ ਗ੍ਰੰਥ ਸਾਹਿਬ : ਅੰਗ ੯੪੬ ਪੰ. ੫
Raag Raamkali Guru Nanak Dev
ਗੁਰਮੁਖਿ ਸਾਚੁ ਸਬਦੁ ਬੀਚਾਰੈ ਕੋਇ ॥
Guramukh Saach Sabadh Beechaarai Koe ||
The Gurmukh is one who reflects upon the True Word of the Shabad.
ਰਾਮਕਲੀ ਗੋਸਟਿ (ਮਃ ੧) (੬੯):੧ - ਗੁਰੂ ਗ੍ਰੰਥ ਸਾਹਿਬ : ਅੰਗ ੯੪੬ ਪੰ. ੬
Raag Raamkali Guru Nanak Dev
ਗੁਰਮੁਖਿ ਸਚੁ ਬਾਣੀ ਪਰਗਟੁ ਹੋਇ ॥
Guramukh Sach Baanee Paragatt Hoe ||
The True Bani is revealed to the Gurmukh.
ਰਾਮਕਲੀ ਗੋਸਟਿ (ਮਃ ੧) (੬੯):੨ - ਗੁਰੂ ਗ੍ਰੰਥ ਸਾਹਿਬ : ਅੰਗ ੯੪੬ ਪੰ. ੬
Raag Raamkali Guru Nanak Dev
ਗੁਰਮੁਖਿ ਮਨੁ ਭੀਜੈ ਵਿਰਲਾ ਬੂਝੈ ਕੋਇ ॥
Guramukh Man Bheejai Viralaa Boojhai Koe ||
The mind of the Gurmukh is drenched with the Lord's Love, but how rare are those who understand this.
ਰਾਮਕਲੀ ਗੋਸਟਿ (ਮਃ ੧) (੬੯):੩ - ਗੁਰੂ ਗ੍ਰੰਥ ਸਾਹਿਬ : ਅੰਗ ੯੪੬ ਪੰ. ੬
Raag Raamkali Guru Nanak Dev
ਗੁਰਮੁਖਿ ਨਿਜ ਘਰਿ ਵਾਸਾ ਹੋਇ ॥
Guramukh Nij Ghar Vaasaa Hoe ||
The Gurmukh dwells in the home of the self, deep within.
ਰਾਮਕਲੀ ਗੋਸਟਿ (ਮਃ ੧) (੬੯):੪ - ਗੁਰੂ ਗ੍ਰੰਥ ਸਾਹਿਬ : ਅੰਗ ੯੪੬ ਪੰ. ੭
Raag Raamkali Guru Nanak Dev
ਗੁਰਮੁਖਿ ਜੋਗੀ ਜੁਗਤਿ ਪਛਾਣੈ ॥
Guramukh Jogee Jugath Pashhaanai ||
The Gurmukh realizes the Way of Yoga.
ਰਾਮਕਲੀ ਗੋਸਟਿ (ਮਃ ੧) (੬੯):੫ - ਗੁਰੂ ਗ੍ਰੰਥ ਸਾਹਿਬ : ਅੰਗ ੯੪੬ ਪੰ. ੭
Raag Raamkali Guru Nanak Dev
ਗੁਰਮੁਖਿ ਨਾਨਕ ਏਕੋ ਜਾਣੈ ॥੬੯॥
Guramukh Naanak Eaeko Jaanai ||69||
O Nanak, the Gurmukh knows the One Lord alone. ||69||
ਰਾਮਕਲੀ ਗੋਸਟਿ (ਮਃ ੧) (੬੯):੬ - ਗੁਰੂ ਗ੍ਰੰਥ ਸਾਹਿਬ : ਅੰਗ ੯੪੬ ਪੰ. ੭
Raag Raamkali Guru Nanak Dev
ਬਿਨੁ ਸਤਿਗੁਰ ਸੇਵੇ ਜੋਗੁ ਨ ਹੋਈ ॥
Bin Sathigur Saevae Jog N Hoee ||
Without serving the True Guru, Yoga is not attained;
ਰਾਮਕਲੀ ਗੋਸਟਿ (ਮਃ ੧) (੭੦):੧ - ਗੁਰੂ ਗ੍ਰੰਥ ਸਾਹਿਬ : ਅੰਗ ੯੪੬ ਪੰ. ੮
Raag Raamkali Guru Nanak Dev
ਬਿਨੁ ਸਤਿਗੁਰ ਭੇਟੇ ਮੁਕਤਿ ਨ ਕੋਈ ॥
Bin Sathigur Bhaettae Mukath N Koee ||
Without meeting the True Guru, no one is liberated.
ਰਾਮਕਲੀ ਗੋਸਟਿ (ਮਃ ੧) (੭੦):੨ - ਗੁਰੂ ਗ੍ਰੰਥ ਸਾਹਿਬ : ਅੰਗ ੯੪੬ ਪੰ. ੮
Raag Raamkali Guru Nanak Dev
ਬਿਨੁ ਸਤਿਗੁਰ ਭੇਟੇ ਨਾਮੁ ਪਾਇਆ ਨ ਜਾਇ ॥
Bin Sathigur Bhaettae Naam Paaeiaa N Jaae ||
Without meeting the True Guru, the Naam cannot be found.
ਰਾਮਕਲੀ ਗੋਸਟਿ (ਮਃ ੧) (੭੦):੩ - ਗੁਰੂ ਗ੍ਰੰਥ ਸਾਹਿਬ : ਅੰਗ ੯੪੬ ਪੰ. ੮
Raag Raamkali Guru Nanak Dev
ਬਿਨੁ ਸਤਿਗੁਰ ਭੇਟੇ ਮਹਾ ਦੁਖੁ ਪਾਇ ॥
Bin Sathigur Bhaettae Mehaa Dhukh Paae ||
Without meeting the True Guru, one suffers in terrible pain.
ਰਾਮਕਲੀ ਗੋਸਟਿ (ਮਃ ੧) (੭੦):੪ - ਗੁਰੂ ਗ੍ਰੰਥ ਸਾਹਿਬ : ਅੰਗ ੯੪੬ ਪੰ. ੯
Raag Raamkali Guru Nanak Dev
ਬਿਨੁ ਸਤਿਗੁਰ ਭੇਟੇ ਮਹਾ ਗਰਬਿ ਗੁਬਾਰਿ ॥
Bin Sathigur Bhaettae Mehaa Garab Gubaar ||
Without meeting the True Guru, there is only the deep darkness of egotistical pride.
ਰਾਮਕਲੀ ਗੋਸਟਿ (ਮਃ ੧) (੭੦):੫ - ਗੁਰੂ ਗ੍ਰੰਥ ਸਾਹਿਬ : ਅੰਗ ੯੪੬ ਪੰ. ੯
Raag Raamkali Guru Nanak Dev
ਨਾਨਕ ਬਿਨੁ ਗੁਰ ਮੁਆ ਜਨਮੁ ਹਾਰਿ ॥੭੦॥
Naanak Bin Gur Muaa Janam Haar ||70||
O Nanak, without the True Guru, one dies, having lost the opportunity of this life. ||70||
ਰਾਮਕਲੀ ਗੋਸਟਿ (ਮਃ ੧) (੭੦):੬ - ਗੁਰੂ ਗ੍ਰੰਥ ਸਾਹਿਬ : ਅੰਗ ੯੪੬ ਪੰ. ੧੦
Raag Raamkali Guru Nanak Dev
ਗੁਰਮੁਖਿ ਮਨੁ ਜੀਤਾ ਹਉਮੈ ਮਾਰਿ ॥
Guramukh Man Jeethaa Houmai Maar ||
The Gurmukh conquers his mind by subduing his ego.
ਰਾਮਕਲੀ ਗੋਸਟਿ (ਮਃ ੧) (੭੧):੧ - ਗੁਰੂ ਗ੍ਰੰਥ ਸਾਹਿਬ : ਅੰਗ ੯੪੬ ਪੰ. ੧੦
Raag Raamkali Guru Nanak Dev
ਗੁਰਮੁਖਿ ਸਾਚੁ ਰਖਿਆ ਉਰ ਧਾਰਿ ॥
Guramukh Saach Rakhiaa Our Dhhaar ||
The Gurmukh enshrines Truth in his heart.
ਰਾਮਕਲੀ ਗੋਸਟਿ (ਮਃ ੧) (੭੧):੨ - ਗੁਰੂ ਗ੍ਰੰਥ ਸਾਹਿਬ : ਅੰਗ ੯੪੬ ਪੰ. ੧੦
Raag Raamkali Guru Nanak Dev
ਗੁਰਮੁਖਿ ਜਗੁ ਜੀਤਾ ਜਮਕਾਲੁ ਮਾਰਿ ਬਿਦਾਰਿ ॥
Guramukh Jag Jeethaa Jamakaal Maar Bidhaar ||
The Gurmukh conquers the world; he knocks down the Messenger of Death, and kills it.
ਰਾਮਕਲੀ ਗੋਸਟਿ (ਮਃ ੧) (੭੧):੩ - ਗੁਰੂ ਗ੍ਰੰਥ ਸਾਹਿਬ : ਅੰਗ ੯੪੬ ਪੰ. ੧੧
Raag Raamkali Guru Nanak Dev
ਗੁਰਮੁਖਿ ਦਰਗਹ ਨ ਆਵੈ ਹਾਰਿ ॥
Guramukh Dharageh N Aavai Haar ||
The Gurmukh does not lose in the Court of the Lord.
ਰਾਮਕਲੀ ਗੋਸਟਿ (ਮਃ ੧) (੭੧):੪ - ਗੁਰੂ ਗ੍ਰੰਥ ਸਾਹਿਬ : ਅੰਗ ੯੪੬ ਪੰ. ੧੧
Raag Raamkali Guru Nanak Dev
ਗੁਰਮੁਖਿ ਮੇਲਿ ਮਿਲਾਏ ਸੋੁ ਜਾਣੈ ॥
Guramukh Mael Milaaeae Suo Jaanai ||
The Gurmukh is united in God's Union; he alone knows.
ਰਾਮਕਲੀ ਗੋਸਟਿ (ਮਃ ੧) (੭੧):੫ - ਗੁਰੂ ਗ੍ਰੰਥ ਸਾਹਿਬ : ਅੰਗ ੯੪੬ ਪੰ. ੧੧
Raag Raamkali Guru Nanak Dev
ਨਾਨਕ ਗੁਰਮੁਖਿ ਸਬਦਿ ਪਛਾਣੈ ॥੭੧॥
Naanak Guramukh Sabadh Pashhaanai ||71||
O Nanak, the Gurmukh realizes the Word of the Shabad. ||71||
ਰਾਮਕਲੀ ਗੋਸਟਿ (ਮਃ ੧) (੭੧):੬ - ਗੁਰੂ ਗ੍ਰੰਥ ਸਾਹਿਬ : ਅੰਗ ੯੪੬ ਪੰ. ੧੨
Raag Raamkali Guru Nanak Dev
ਸਬਦੈ ਕਾ ਨਿਬੇੜਾ ਸੁਣਿ ਤੂ ਅਉਧੂ ਬਿਨੁ ਨਾਵੈ ਜੋਗੁ ਨ ਹੋਈ ॥
Sabadhai Kaa Nibaerraa Sun Thoo Aoudhhoo Bin Naavai Jog N Hoee ||
This is the essence of the Shabad - listen, you hermits and Yogis. Without the Name, there is no Yoga.
ਰਾਮਕਲੀ ਗੋਸਟਿ (ਮਃ ੧) (੭੨):੧ - ਗੁਰੂ ਗ੍ਰੰਥ ਸਾਹਿਬ : ਅੰਗ ੯੪੬ ਪੰ. ੧੨
Raag Raamkali Guru Nanak Dev
ਨਾਮੇ ਰਾਤੇ ਅਨਦਿਨੁ ਮਾਤੇ ਨਾਮੈ ਤੇ ਸੁਖੁ ਹੋਈ ॥
Naamae Raathae Anadhin Maathae Naamai Thae Sukh Hoee ||
Those who are attuned to the Name, remain intoxicated night and day; through the Name, they find peace.
ਰਾਮਕਲੀ ਗੋਸਟਿ (ਮਃ ੧) (੭੨):੨ - ਗੁਰੂ ਗ੍ਰੰਥ ਸਾਹਿਬ : ਅੰਗ ੯੪੬ ਪੰ. ੧੩
Raag Raamkali Guru Nanak Dev
ਨਾਮੈ ਹੀ ਤੇ ਸਭੁ ਪਰਗਟੁ ਹੋਵੈ ਨਾਮੇ ਸੋਝੀ ਪਾਈ ॥
Naamai Hee Thae Sabh Paragatt Hovai Naamae Sojhee Paaee ||
Through the Name, everything is revealed; through the Name, understanding is obtained.
ਰਾਮਕਲੀ ਗੋਸਟਿ (ਮਃ ੧) (੭੨):੩ - ਗੁਰੂ ਗ੍ਰੰਥ ਸਾਹਿਬ : ਅੰਗ ੯੪੬ ਪੰ. ੧੩
Raag Raamkali Guru Nanak Dev
ਬਿਨੁ ਨਾਵੈ ਭੇਖ ਕਰਹਿ ਬਹੁਤੇਰੇ ਸਚੈ ਆਪਿ ਖੁਆਈ ॥
Bin Naavai Bhaekh Karehi Bahuthaerae Sachai Aap Khuaaee ||
Without the Name, people wear all sorts of religious robes; the True Lord Himself has confused them.
ਰਾਮਕਲੀ ਗੋਸਟਿ (ਮਃ ੧) (੭੨):੪ - ਗੁਰੂ ਗ੍ਰੰਥ ਸਾਹਿਬ : ਅੰਗ ੯੪੬ ਪੰ. ੧੪
Raag Raamkali Guru Nanak Dev
ਸਤਿਗੁਰ ਤੇ ਨਾਮੁ ਪਾਈਐ ਅਉਧੂ ਜੋਗ ਜੁਗਤਿ ਤਾ ਹੋਈ ॥
Sathigur Thae Naam Paaeeai Aoudhhoo Jog Jugath Thaa Hoee ||
The Name is obtained only from the True Guru, O hermit, and then, the Way of Yoga is found.
ਰਾਮਕਲੀ ਗੋਸਟਿ (ਮਃ ੧) (੭੨):੫ - ਗੁਰੂ ਗ੍ਰੰਥ ਸਾਹਿਬ : ਅੰਗ ੯੪੬ ਪੰ. ੧੪
Raag Raamkali Guru Nanak Dev
ਕਰਿ ਬੀਚਾਰੁ ਮਨਿ ਦੇਖਹੁ ਨਾਨਕ ਬਿਨੁ ਨਾਵੈ ਮੁਕਤਿ ਨ ਹੋਈ ॥੭੨॥
Kar Beechaar Man Dhaekhahu Naanak Bin Naavai Mukath N Hoee ||72||
Reflect upon this in your mind, and see; O Nanak, without the Name, there is no liberation. ||72||
ਰਾਮਕਲੀ ਗੋਸਟਿ (ਮਃ ੧) (੭੨):੬ - ਗੁਰੂ ਗ੍ਰੰਥ ਸਾਹਿਬ : ਅੰਗ ੯੪੬ ਪੰ. ੧੫
Raag Raamkali Guru Nanak Dev
ਤੇਰੀ ਗਤਿ ਮਿਤਿ ਤੂਹੈ ਜਾਣਹਿ ਕਿਆ ਕੋ ਆਖਿ ਵਖਾਣੈ ॥
Thaeree Gath Mith Thoohai Jaanehi Kiaa Ko Aakh Vakhaanai ||
You alone know Your state and extent, Lord; What can anyone say about it?
ਰਾਮਕਲੀ ਗੋਸਟਿ (ਮਃ ੧) (੭੩):੧ - ਗੁਰੂ ਗ੍ਰੰਥ ਸਾਹਿਬ : ਅੰਗ ੯੪੬ ਪੰ. ੧੬
Raag Raamkali Guru Nanak Dev
ਤੂ ਆਪੇ ਗੁਪਤਾ ਆਪੇ ਪਰਗਟੁ ਆਪੇ ਸਭਿ ਰੰਗ ਮਾਣੈ ॥
Thoo Aapae Gupathaa Aapae Paragatt Aapae Sabh Rang Maanai ||
You Yourself are hidden, and You Yourself are revealed. You Yourself enjoy all pleasures.
ਰਾਮਕਲੀ ਗੋਸਟਿ (ਮਃ ੧) (੭੩):੨ - ਗੁਰੂ ਗ੍ਰੰਥ ਸਾਹਿਬ : ਅੰਗ ੯੪੬ ਪੰ. ੧੬
Raag Raamkali Guru Nanak Dev
ਸਾਧਿਕ ਸਿਧ ਗੁਰੂ ਬਹੁ ਚੇਲੇ ਖੋਜਤ ਫਿਰਹਿ ਫੁਰਮਾਣੈ ॥
Saadhhik Sidhh Guroo Bahu Chaelae Khojath Firehi Furamaanai ||
The seekers, the Siddhas, the many gurus and disciples wander around searching for You, according to Your Will.
ਰਾਮਕਲੀ ਗੋਸਟਿ (ਮਃ ੧) (੭੩):੩ - ਗੁਰੂ ਗ੍ਰੰਥ ਸਾਹਿਬ : ਅੰਗ ੯੪੬ ਪੰ. ੧੭
Raag Raamkali Guru Nanak Dev
ਮਾਗਹਿ ਨਾਮੁ ਪਾਇ ਇਹ ਭਿਖਿਆ ਤੇਰੇ ਦਰਸਨ ਕਉ ਕੁਰਬਾਣੈ ॥
Maagehi Naam Paae Eih Bhikhiaa Thaerae Dharasan Ko Kurabaanai ||
They beg for Your Name, and You bless them with this charity. I am a sacrifice to the Blessed Vision of Your Darshan.
ਰਾਮਕਲੀ ਗੋਸਟਿ (ਮਃ ੧) (੭੩):੪ - ਗੁਰੂ ਗ੍ਰੰਥ ਸਾਹਿਬ : ਅੰਗ ੯੪੬ ਪੰ. ੧੭
Raag Raamkali Guru Nanak Dev
ਅਬਿਨਾਸੀ ਪ੍ਰਭਿ ਖੇਲੁ ਰਚਾਇਆ ਗੁਰਮੁਖਿ ਸੋਝੀ ਹੋਈ ॥
Abinaasee Prabh Khael Rachaaeiaa Guramukh Sojhee Hoee ||
The eternal imperishable Lord God has staged this play; the Gurmukh understands it.
ਰਾਮਕਲੀ ਗੋਸਟਿ (ਮਃ ੧) (੭੩):੫ - ਗੁਰੂ ਗ੍ਰੰਥ ਸਾਹਿਬ : ਅੰਗ ੯੪੬ ਪੰ. ੧੮
Raag Raamkali Guru Nanak Dev
ਨਾਨਕ ਸਭਿ ਜੁਗ ਆਪੇ ਵਰਤੈ ਦੂਜਾ ਅਵਰੁ ਨ ਕੋਈ ॥੭੩॥੧॥
Naanak Sabh Jug Aapae Varathai Dhoojaa Avar N Koee ||73||1||
O Nanak, He extends Himself throughout the ages; there is no other than Him. ||73||1||
ਰਾਮਕਲੀ ਗੋਸਟਿ (ਮਃ ੧) (੭੩):੬ - ਗੁਰੂ ਗ੍ਰੰਥ ਸਾਹਿਬ : ਅੰਗ ੯੪੬ ਪੰ. ੧੯
Raag Raamkali Guru Nanak Dev