Sri Guru Granth Sahib
Displaying Ang 948 of 1430
- 1
- 2
- 3
- 4
ਸੋ ਸਹੁ ਸਾਂਤਿ ਨ ਦੇਵਈ ਕਿਆ ਚਲੈ ਤਿਸੁ ਨਾਲਿ ॥
So Sahu Saanth N Dhaevee Kiaa Chalai This Naal ||
My Husband Lord has not blessed me with peace and tranquility; what will work with Him?
ਰਾਮਕਲੀ ਵਾਰ¹ (ਮਃ ੩) (੩) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੪੮ ਪੰ. ੧
Raag Raamkali Guru Amar Das
ਗੁਰ ਪਰਸਾਦੀ ਹਰਿ ਧਿਆਈਐ ਅੰਤਰਿ ਰਖੀਐ ਉਰ ਧਾਰਿ ॥
Gur Parasaadhee Har Dhhiaaeeai Anthar Rakheeai Our Dhhaar ||
By Guru's Grace, I meditate on the Lord; I enshrine Him deep within my heart.
ਰਾਮਕਲੀ ਵਾਰ¹ (ਮਃ ੩) (੩) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੯੪੮ ਪੰ. ੧
Raag Raamkali Guru Amar Das
ਨਾਨਕ ਘਰਿ ਬੈਠਿਆ ਸਹੁ ਪਾਇਆ ਜਾ ਕਿਰਪਾ ਕੀਤੀ ਕਰਤਾਰਿ ॥੧॥
Naanak Ghar Baithiaa Sahu Paaeiaa Jaa Kirapaa Keethee Karathaar ||1||
O Nanak, seated in his her own home, she finds her Husband Lord, when the Creator Lord grants His Grace. ||1||
ਰਾਮਕਲੀ ਵਾਰ¹ (ਮਃ ੩) (੩) ਸ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੯੪੮ ਪੰ. ੨
Raag Raamkali Guru Amar Das
ਮਃ ੩ ॥
Ma 3 ||
Third Mehl:
ਰਾਮਕਲੀ ਕੀ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੯੪੮
ਧੰਧਾ ਧਾਵਤ ਦਿਨੁ ਗਇਆ ਰੈਣਿ ਗਵਾਈ ਸੋਇ ॥
Dhhandhhaa Dhhaavath Dhin Gaeiaa Rain Gavaaee Soe ||
Chasing after worldly affairs, the day is wasted, and the night passes in sleep.
ਰਾਮਕਲੀ ਵਾਰ¹ (ਮਃ ੩) (੩) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੪੮ ਪੰ. ੩
Raag Raamkali Guru Amar Das
ਕੂੜੁ ਬੋਲਿ ਬਿਖੁ ਖਾਇਆ ਮਨਮੁਖਿ ਚਲਿਆ ਰੋਇ ॥
Koorr Bol Bikh Khaaeiaa Manamukh Chaliaa Roe ||
Speaking lies, one eats poison; the self-willed manmukh departs, crying out in pain.
ਰਾਮਕਲੀ ਵਾਰ¹ (ਮਃ ੩) (੩) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੪੮ ਪੰ. ੩
Raag Raamkali Guru Amar Das
ਸਿਰੈ ਉਪਰਿ ਜਮ ਡੰਡੁ ਹੈ ਦੂਜੈ ਭਾਇ ਪਤਿ ਖੋਇ ॥
Sirai Oupar Jam Ddandd Hai Dhoojai Bhaae Path Khoe ||
The Mesenger of Death holds his club over the mortal's head; in the love of duality, he loses his honor.
ਰਾਮਕਲੀ ਵਾਰ¹ (ਮਃ ੩) (੩) ਸ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੯੪੮ ਪੰ. ੪
Raag Raamkali Guru Amar Das
ਹਰਿ ਨਾਮੁ ਕਦੇ ਨ ਚੇਤਿਓ ਫਿਰਿ ਆਵਣ ਜਾਣਾ ਹੋਇ ॥
Har Naam Kadhae N Chaethiou Fir Aavan Jaanaa Hoe ||
He never even thinks of the Name of the Lord; over and over again, he comes and goes in reincarnation.
ਰਾਮਕਲੀ ਵਾਰ¹ (ਮਃ ੩) (੩) ਸ. (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੯੪੮ ਪੰ. ੪
Raag Raamkali Guru Amar Das
ਗੁਰ ਪਰਸਾਦੀ ਹਰਿ ਮਨਿ ਵਸੈ ਜਮ ਡੰਡੁ ਨ ਲਾਗੈ ਕੋਇ ॥
Gur Parasaadhee Har Man Vasai Jam Ddandd N Laagai Koe ||
But if, by Guru's Grace, the Lord's Name comes to dwell in his mind, then the Messenger of Death will not strike him down with his club.
ਰਾਮਕਲੀ ਵਾਰ¹ (ਮਃ ੩) (੩) ਸ. (੩) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੯੪੮ ਪੰ. ੫
Raag Raamkali Guru Amar Das
ਨਾਨਕ ਸਹਜੇ ਮਿਲਿ ਰਹੈ ਕਰਮਿ ਪਰਾਪਤਿ ਹੋਇ ॥੨॥
Naanak Sehajae Mil Rehai Karam Paraapath Hoe ||2||
Then, O Nanak, he merges intuitively into the Lord, receiving His Grace. ||2||
ਰਾਮਕਲੀ ਵਾਰ¹ (ਮਃ ੩) (੩) ਸ. (੩) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੯੪੮ ਪੰ. ੫
Raag Raamkali Guru Amar Das
ਪਉੜੀ ॥
Pourree ||
Pauree:
ਰਾਮਕਲੀ ਕੀ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੯੪੮
ਇਕਿ ਆਪਣੀ ਸਿਫਤੀ ਲਾਇਅਨੁ ਦੇ ਸਤਿਗੁਰ ਮਤੀ ॥
Eik Aapanee Sifathee Laaeian Dhae Sathigur Mathee ||
Some are linked to His Praises, when the Lord blesses them with the Guru's Teachings.
ਰਾਮਕਲੀ ਵਾਰ¹ (ਮਃ ੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੪੮ ਪੰ. ੬
Raag Raamkali Guru Amar Das
ਇਕਨਾ ਨੋ ਨਾਉ ਬਖਸਿਓਨੁ ਅਸਥਿਰੁ ਹਰਿ ਸਤੀ ॥
Eikanaa No Naao Bakhasioun Asathhir Har Sathee ||
Some are blessed with the Name of the eternal, unchanging True Lord.
ਰਾਮਕਲੀ ਵਾਰ¹ (ਮਃ ੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੯੪੮ ਪੰ. ੬
Raag Raamkali Guru Amar Das
ਪਉਣੁ ਪਾਣੀ ਬੈਸੰਤਰੋ ਹੁਕਮਿ ਕਰਹਿ ਭਗਤੀ ॥
Poun Paanee Baisantharo Hukam Karehi Bhagathee ||
Water, air and fire, by His Will, worship Him.
ਰਾਮਕਲੀ ਵਾਰ¹ (ਮਃ ੩) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੯੪੮ ਪੰ. ੭
Raag Raamkali Guru Amar Das
ਏਨਾ ਨੋ ਭਉ ਅਗਲਾ ਪੂਰੀ ਬਣਤ ਬਣਤੀ ॥
Eaenaa No Bho Agalaa Pooree Banath Banathee ||
They are held in the Fear of God; He has formed the perfect form.
ਰਾਮਕਲੀ ਵਾਰ¹ (ਮਃ ੩) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੯੪੮ ਪੰ. ੭
Raag Raamkali Guru Amar Das
ਸਭੁ ਇਕੋ ਹੁਕਮੁ ਵਰਤਦਾ ਮੰਨਿਐ ਸੁਖੁ ਪਾਈ ॥੩॥
Sabh Eiko Hukam Varathadhaa Manniai Sukh Paaee ||3||
The Hukam, the Command of the One Lord is all-pervasive; accepting it, peace is found. ||3||
ਰਾਮਕਲੀ ਵਾਰ¹ (ਮਃ ੩) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੯੪੮ ਪੰ. ੭
Raag Raamkali Guru Amar Das
ਸਲੋਕੁ ॥
Salok ||
Shalok:
ਰਾਮਕਲੀ ਕੀ ਵਾਰ:੧ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੯੪੮
ਕਬੀਰ ਕਸਉਟੀ ਰਾਮ ਕੀ ਝੂਠਾ ਟਿਕੈ ਨ ਕੋਇ ॥
Kabeer Kasouttee Raam Kee Jhoothaa Ttikai N Koe ||
Kabeer, such is the touchstone of the Lord; the false cannot even touch it.
ਰਾਮਕਲੀ ਵਾਰ¹ (ਮਃ ੩) (੪) ਸ. (ਭ. ਕਬੀਰ) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੪੮ ਪੰ. ੮
Raag Raamkali Bhagat Kabir
ਰਾਮ ਕਸਉਟੀ ਸੋ ਸਹੈ ਜੋ ਮਰਜੀਵਾ ਹੋਇ ॥੧॥
Raam Kasouttee So Sehai Jo Marajeevaa Hoe ||1||
He alone passes this test of the Lord, who remains dead while yet alive. ||1||
ਰਾਮਕਲੀ ਵਾਰ¹ (ਮਃ ੩) (੪) ਸ. (ਭ. ਕਬੀਰ) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੪੮ ਪੰ. ੮
Raag Raamkali Bhagat Kabir
ਮਃ ੩ ॥
Ma 3 ||
Third Mehl:
ਰਾਮਕਲੀ ਕੀ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੯੪੮
ਕਿਉ ਕਰਿ ਇਹੁ ਮਨੁ ਮਾਰੀਐ ਕਿਉ ਕਰਿ ਮਿਰਤਕੁ ਹੋਇ ॥
Kio Kar Eihu Man Maareeai Kio Kar Mirathak Hoe ||
How can this mind be conquered? How can it be killed?
ਰਾਮਕਲੀ ਵਾਰ¹ (ਮਃ ੩) (੪) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੪੮ ਪੰ. ੯
Raag Raamkali Guru Amar Das
ਕਹਿਆ ਸਬਦੁ ਨ ਮਾਨਈ ਹਉਮੈ ਛਡੈ ਨ ਕੋਇ ॥
Kehiaa Sabadh N Maanee Houmai Shhaddai N Koe ||
If one does not accept the Word of the Shabad, egotism does not depart.
ਰਾਮਕਲੀ ਵਾਰ¹ (ਮਃ ੩) (੪) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੪੮ ਪੰ. ੧੦
Raag Raamkali Guru Amar Das
ਗੁਰ ਪਰਸਾਦੀ ਹਉਮੈ ਛੁਟੈ ਜੀਵਨ ਮੁਕਤੁ ਸੋ ਹੋਇ ॥
Gur Parasaadhee Houmai Shhuttai Jeevan Mukath So Hoe ||
By Guru's Grace, egotism is eradicated, and then, one is Jivan Mukta - liberated while yet alive.
ਰਾਮਕਲੀ ਵਾਰ¹ (ਮਃ ੩) (੪) ਸ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੯੪੮ ਪੰ. ੧੦
Raag Raamkali Guru Amar Das
ਨਾਨਕ ਜਿਸ ਨੋ ਬਖਸੇ ਤਿਸੁ ਮਿਲੈ ਤਿਸੁ ਬਿਘਨੁ ਨ ਲਾਗੈ ਕੋਇ ॥੨॥
Naanak Jis No Bakhasae This Milai This Bighan N Laagai Koe ||2||
O Nanak, one whom the Lord forgives is united with Him, and then no obstacles block his way. ||2||
ਰਾਮਕਲੀ ਵਾਰ¹ (ਮਃ ੩) (੪) ਸ. (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੯੪੮ ਪੰ. ੧੦
Raag Raamkali Guru Amar Das
ਮਃ ੩ ॥
Ma 3 ||
Third Mehl:
ਰਾਮਕਲੀ ਕੀ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੯੪੮
ਜੀਵਤ ਮਰਣਾ ਸਭੁ ਕੋ ਕਹੈ ਜੀਵਨ ਮੁਕਤਿ ਕਿਉ ਹੋਇ ॥
Jeevath Maranaa Sabh Ko Kehai Jeevan Mukath Kio Hoe ||
Everyone can say that they are dead while yet alive; how can they be liberated while yet alive?
ਰਾਮਕਲੀ ਵਾਰ¹ (ਮਃ ੩) (੪) ਸ. (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੪੮ ਪੰ. ੧੧
Raag Raamkali Guru Amar Das
ਭੈ ਕਾ ਸੰਜਮੁ ਜੇ ਕਰੇ ਦਾਰੂ ਭਾਉ ਲਾਏਇ ॥
Bhai Kaa Sanjam Jae Karae Dhaaroo Bhaao Laaeaee ||
If someone restrains himself through the Fear of God, and takes the medicine of the Love of God,
ਰਾਮਕਲੀ ਵਾਰ¹ (ਮਃ ੩) (੪) ਸ. (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੯੪੮ ਪੰ. ੧੨
Raag Raamkali Guru Amar Das
ਅਨਦਿਨੁ ਗੁਣ ਗਾਵੈ ਸੁਖ ਸਹਜੇ ਬਿਖੁ ਭਵਜਲੁ ਨਾਮਿ ਤਰੇਇ ॥
Anadhin Gun Gaavai Sukh Sehajae Bikh Bhavajal Naam Tharaee ||
Night and day, he sings the Glorious Praises of the Lord. In celestial peace and poise, he crosses over the poisonous, terrifying world-ocean, through the Naam, the Name of the Lord.
ਰਾਮਕਲੀ ਵਾਰ¹ (ਮਃ ੩) (੪) ਸ. (੩) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੯੪੮ ਪੰ. ੧੨
Raag Raamkali Guru Amar Das
ਨਾਨਕ ਗੁਰਮੁਖਿ ਪਾਈਐ ਜਾ ਕਉ ਨਦਰਿ ਕਰੇਇ ॥੩॥
Naanak Guramukh Paaeeai Jaa Ko Nadhar Karaee ||3||
O Nanak, the Gurmukh finds the Lord; he is blessed with His Glance of Grace. ||3||
ਰਾਮਕਲੀ ਵਾਰ¹ (ਮਃ ੩) (੪) ਸ. (੩) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੯੪੮ ਪੰ. ੧੩
Raag Raamkali Guru Amar Das
ਪਉੜੀ ॥
Pourree ||
Pauree:
ਰਾਮਕਲੀ ਕੀ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੯੪੮
ਦੂਜਾ ਭਾਉ ਰਚਾਇਓਨੁ ਤ੍ਰੈ ਗੁਣ ਵਰਤਾਰਾ ॥
Dhoojaa Bhaao Rachaaeioun Thrai Gun Varathaaraa ||
God created the love of duality, and the three modes which pervade the universe.
ਰਾਮਕਲੀ ਵਾਰ¹ (ਮਃ ੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੯੪੮ ਪੰ. ੧੩
Raag Raamkali Guru Amar Das
ਬ੍ਰਹਮਾ ਬਿਸਨੁ ਮਹੇਸੁ ਉਪਾਇਅਨੁ ਹੁਕਮਿ ਕਮਾਵਨਿ ਕਾਰਾ ॥
Brehamaa Bisan Mehaes Oupaaeian Hukam Kamaavan Kaaraa ||
He created Brahma, Vishnu and Shiva, who act according to His Will.
ਰਾਮਕਲੀ ਵਾਰ¹ (ਮਃ ੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੯੪੮ ਪੰ. ੧੪
Raag Raamkali Guru Amar Das
ਪੰਡਿਤ ਪੜਦੇ ਜੋਤਕੀ ਨਾ ਬੂਝਹਿ ਬੀਚਾਰਾ ॥
Panddith Parradhae Jothakee Naa Boojhehi Beechaaraa ||
The Pandits, the religious scholars, and the astrologers study their books, but they do not understand contemplation.
ਰਾਮਕਲੀ ਵਾਰ¹ (ਮਃ ੩) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੯੪੮ ਪੰ. ੧੪
Raag Raamkali Guru Amar Das
ਸਭੁ ਕਿਛੁ ਤੇਰਾ ਖੇਲੁ ਹੈ ਸਚੁ ਸਿਰਜਣਹਾਰਾ ॥
Sabh Kishh Thaeraa Khael Hai Sach Sirajanehaaraa ||
Everything is Your play, O True Creator Lord.
ਰਾਮਕਲੀ ਵਾਰ¹ (ਮਃ ੩) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੯੪੮ ਪੰ. ੧੫
Raag Raamkali Guru Amar Das
ਜਿਸੁ ਭਾਵੈ ਤਿਸੁ ਬਖਸਿ ਲੈਹਿ ਸਚਿ ਸਬਦਿ ਸਮਾਈ ॥੪॥
Jis Bhaavai This Bakhas Laihi Sach Sabadh Samaaee ||4||
As it pleases You, You bless us with forgiveness, and merge us in the True Word of the Shabad. ||4||
ਰਾਮਕਲੀ ਵਾਰ¹ (ਮਃ ੩) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੯੪੮ ਪੰ. ੧੫
Raag Raamkali Guru Amar Das
ਸਲੋਕੁ ਮਃ ੩ ॥
Salok Ma 3 ||
Shalok, Third Mehl:
ਰਾਮਕਲੀ ਕੀ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੯੪੮
ਮਨ ਕਾ ਝੂਠਾ ਝੂਠੁ ਕਮਾਵੈ ॥
Man Kaa Jhoothaa Jhooth Kamaavai ||
The man of false mind practices falsehood.
ਰਾਮਕਲੀ ਵਾਰ¹ (ਮਃ ੩) (੫) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੪੮ ਪੰ. ੧੬
Raag Raamkali Guru Amar Das
ਮਾਇਆ ਨੋ ਫਿਰੈ ਤਪਾ ਸਦਾਵੈ ॥
Maaeiaa No Firai Thapaa Sadhaavai ||
He runs after Maya, and yet pretends to be a man of disciplined meditation.
ਰਾਮਕਲੀ ਵਾਰ¹ (ਮਃ ੩) (੫) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੪੮ ਪੰ. ੧੬
Raag Raamkali Guru Amar Das
ਭਰਮੇ ਭੂਲਾ ਸਭਿ ਤੀਰਥ ਗਹੈ ॥
Bharamae Bhoolaa Sabh Theerathh Gehai ||
Deluded by doubt, he visits all the sacred shrines of pilgrimage.
ਰਾਮਕਲੀ ਵਾਰ¹ (ਮਃ ੩) (੫) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੯੪੮ ਪੰ. ੧੬
Raag Raamkali Guru Amar Das
ਓਹੁ ਤਪਾ ਕੈਸੇ ਪਰਮ ਗਤਿ ਲਹੈ ॥
Ouhu Thapaa Kaisae Param Gath Lehai ||
How can such a man of disciplined meditation attain the supreme status?
ਰਾਮਕਲੀ ਵਾਰ¹ (ਮਃ ੩) (੫) ਸ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੯੪੮ ਪੰ. ੧੭
Raag Raamkali Guru Amar Das
ਗੁਰ ਪਰਸਾਦੀ ਕੋ ਸਚੁ ਕਮਾਵੈ ॥
Gur Parasaadhee Ko Sach Kamaavai ||
By Guru's Grace, one lives the Truth.
ਰਾਮਕਲੀ ਵਾਰ¹ (ਮਃ ੩) (੫) ਸ. (੩) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੯੪੮ ਪੰ. ੧੭
Raag Raamkali Guru Amar Das
ਨਾਨਕ ਸੋ ਤਪਾ ਮੋਖੰਤਰੁ ਪਾਵੈ ॥੧॥
Naanak So Thapaa Mokhanthar Paavai ||1||
O Nanak, such a man of disciplined meditation attains liberation. ||1||
ਰਾਮਕਲੀ ਵਾਰ¹ (ਮਃ ੩) (੫) ਸ. (੩) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੯੪੮ ਪੰ. ੧੭
Raag Raamkali Guru Amar Das
ਮਃ ੩ ॥
Ma 3 ||
Third Mehl:
ਰਾਮਕਲੀ ਕੀ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੯੪੮
ਸੋ ਤਪਾ ਜਿ ਇਹੁ ਤਪੁ ਘਾਲੇ ॥
So Thapaa J Eihu Thap Ghaalae ||
He alone is a man of disciplined meditation, who practices this self-discipline.
ਰਾਮਕਲੀ ਵਾਰ¹ (ਮਃ ੩) (੫) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੪੮ ਪੰ. ੧੮
Raag Raamkali Guru Amar Das
ਸਤਿਗੁਰ ਨੋ ਮਿਲੈ ਸਬਦੁ ਸਮਾਲੇ ॥
Sathigur No Milai Sabadh Samaalae ||
Meeting with the True Guru, he contemplates the Word of the Shabad.
ਰਾਮਕਲੀ ਵਾਰ¹ (ਮਃ ੩) (੫) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੪੮ ਪੰ. ੧੮
Raag Raamkali Guru Amar Das
ਸਤਿਗੁਰ ਕੀ ਸੇਵਾ ਇਹੁ ਤਪੁ ਪਰਵਾਣੁ ॥
Sathigur Kee Saevaa Eihu Thap Paravaan ||
Serving the True Guru - this is the only acceptable disciplined meditation.
ਰਾਮਕਲੀ ਵਾਰ¹ (ਮਃ ੩) (੫) ਸ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੯੪੮ ਪੰ. ੧੮
Raag Raamkali Guru Amar Das
ਨਾਨਕ ਸੋ ਤਪਾ ਦਰਗਹਿ ਪਾਵੈ ਮਾਣੁ ॥੨॥
Naanak So Thapaa Dharagehi Paavai Maan ||2||
O Nanak, such a man of disciplined meditation is honored in the Court of the Lord. ||2||
ਰਾਮਕਲੀ ਵਾਰ¹ (ਮਃ ੩) (੫) ਸ. (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੯੪੮ ਪੰ. ੧੯
Raag Raamkali Guru Amar Das
ਪਉੜੀ ॥
Pourree ||
Pauree:
ਰਾਮਕਲੀ ਕੀ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੯੪੮
ਰਾਤਿ ਦਿਨਸੁ ਉਪਾਇਅਨੁ ਸੰਸਾਰ ਕੀ ਵਰਤਣਿ ॥
Raath Dhinas Oupaaeian Sansaar Kee Varathan ||
He created the night and the day, for the activities of the world.
ਰਾਮਕਲੀ ਵਾਰ¹ (ਮਃ ੩) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੯੪੮ ਪੰ. ੧੯
Raag Raamkali Guru Amar Das