Sri Guru Granth Sahib
Displaying Ang 949 of 1430
- 1
- 2
- 3
- 4
ਗੁਰਮਤੀ ਘਟਿ ਚਾਨਣਾ ਆਨੇਰੁ ਬਿਨਾਸਣਿ ॥
Guramathee Ghatt Chaananaa Aanaer Binaasan ||
Following the Guru's Teachings, one's heart is illumined, and the darkness is dispelled.
ਰਾਮਕਲੀ ਵਾਰ¹ (ਮਃ ੩) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੯੪੯ ਪੰ. ੧
Raag Raamkali Guru Amar Das
ਹੁਕਮੇ ਹੀ ਸਭ ਸਾਜੀਅਨੁ ਰਵਿਆ ਸਭ ਵਣਿ ਤ੍ਰਿਣਿ ॥
Hukamae Hee Sabh Saajeean Raviaa Sabh Van Thrin ||
By the Hukam of His Command, He creates everything; He pervades and permeates all the woods and meadows.
ਰਾਮਕਲੀ ਵਾਰ¹ (ਮਃ ੩) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੯੪੯ ਪੰ. ੧
Raag Raamkali Guru Amar Das
ਸਭੁ ਕਿਛੁ ਆਪੇ ਆਪਿ ਹੈ ਗੁਰਮੁਖਿ ਸਦਾ ਹਰਿ ਭਣਿ ॥
Sabh Kishh Aapae Aap Hai Guramukh Sadhaa Har Bhan ||
He Himself is everything; the Gurmukh constantly chants the Lord's Name.
ਰਾਮਕਲੀ ਵਾਰ¹ (ਮਃ ੩) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੯੪੯ ਪੰ. ੨
Raag Raamkali Guru Amar Das
ਸਬਦੇ ਹੀ ਸੋਝੀ ਪਈ ਸਚੈ ਆਪਿ ਬੁਝਾਈ ॥੫॥
Sabadhae Hee Sojhee Pee Sachai Aap Bujhaaee ||5||
Through the Shabad, understanding comes; the True Lord Himself inspires us to understand. ||5||
ਰਾਮਕਲੀ ਵਾਰ¹ (ਮਃ ੩) ੫:੫ - ਗੁਰੂ ਗ੍ਰੰਥ ਸਾਹਿਬ : ਅੰਗ ੯੪੯ ਪੰ. ੨
Raag Raamkali Guru Amar Das
ਸਲੋਕ ਮਃ ੩ ॥
Salok Ma 3 ||
Shalok, Third Mehl:
ਰਾਮਕਲੀ ਕੀ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੯੪੯
ਅਭਿਆਗਤ ਏਹਿ ਨ ਆਖੀਅਨਿ ਜਿਨ ਕੇ ਚਿਤ ਮਹਿ ਭਰਮੁ ॥
Abhiaagath Eaehi N Aakheean Jin Kae Chith Mehi Bharam ||
He is not called a renunciate, whose consciousness is filled with doubt.
ਰਾਮਕਲੀ ਵਾਰ¹ (ਮਃ ੩) (੬) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੪੯ ਪੰ. ੩
Raag Raamkali Guru Amar Das
ਤਿਸ ਦੈ ਦਿਤੈ ਨਾਨਕਾ ਤੇਹੋ ਜੇਹਾ ਧਰਮੁ ॥
This Dhai Dhithai Naanakaa Thaeho Jaehaa Dhharam ||
Donations to him bring proportionate rewards.
ਰਾਮਕਲੀ ਵਾਰ¹ (ਮਃ ੩) (੬) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੪੯ ਪੰ. ੩
Raag Raamkali Guru Amar Das
ਅਭੈ ਨਿਰੰਜਨੁ ਪਰਮ ਪਦੁ ਤਾ ਕਾ ਭੂਖਾ ਹੋਇ ॥
Abhai Niranjan Param Padh Thaa Kaa Bhookhaa Hoe ||
He hungers for the supreme status of the Fearless, Immaculate Lord;
ਰਾਮਕਲੀ ਵਾਰ¹ (ਮਃ ੩) (੬) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੯੪੯ ਪੰ. ੪
Raag Raamkali Guru Amar Das
ਤਿਸ ਕਾ ਭੋਜਨੁ ਨਾਨਕਾ ਵਿਰਲਾ ਪਾਏ ਕੋਇ ॥੧॥
This Kaa Bhojan Naanakaa Viralaa Paaeae Koe ||1||
O Nanak, how rare are those who offer him this food. ||1||
ਰਾਮਕਲੀ ਵਾਰ¹ (ਮਃ ੩) (੬) ਸ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੯੪੯ ਪੰ. ੪
Raag Raamkali Guru Amar Das
ਮਃ ੩ ॥
Ma 3 ||
Third Mehl:
ਰਾਮਕਲੀ ਕੀ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੯੪੯
ਅਭਿਆਗਤ ਏਹਿ ਨ ਆਖੀਅਨਿ ਜਿ ਪਰ ਘਰਿ ਭੋਜਨੁ ਕਰੇਨਿ ॥
Abhiaagath Eaehi N Aakheean J Par Ghar Bhojan Karaen ||
They are not called renunciates, who take food in the homes of others.
ਰਾਮਕਲੀ ਵਾਰ¹ (ਮਃ ੩) (੬) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੪੯ ਪੰ. ੫
Raag Raamkali Guru Amar Das
ਉਦਰੈ ਕਾਰਣਿ ਆਪਣੇ ਬਹਲੇ ਭੇਖ ਕਰੇਨਿ ॥
Oudharai Kaaran Aapanae Behalae Bhaekh Karaen ||
For the sake of their bellies, they wear various religious robes.
ਰਾਮਕਲੀ ਵਾਰ¹ (ਮਃ ੩) (੬) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੪੯ ਪੰ. ੫
Raag Raamkali Guru Amar Das
ਅਭਿਆਗਤ ਸੇਈ ਨਾਨਕਾ ਜਿ ਆਤਮ ਗਉਣੁ ਕਰੇਨਿ ॥
Abhiaagath Saeee Naanakaa J Aatham Goun Karaen ||
They alone are renunciates, O Nanak, who enter into their own souls.
ਰਾਮਕਲੀ ਵਾਰ¹ (ਮਃ ੩) (੬) ਸ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੯੪੯ ਪੰ. ੬
Raag Raamkali Guru Amar Das
ਭਾਲਿ ਲਹਨਿ ਸਹੁ ਆਪਣਾ ਨਿਜ ਘਰਿ ਰਹਣੁ ਕਰੇਨਿ ॥੨॥
Bhaal Lehan Sahu Aapanaa Nij Ghar Rehan Karaen ||2||
They seek and find their Husband Lord; they dwell within the home of their own inner self. ||2||
ਰਾਮਕਲੀ ਵਾਰ¹ (ਮਃ ੩) (੬) ਸ. (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੯੪੯ ਪੰ. ੬
Raag Raamkali Guru Amar Das
ਪਉੜੀ ॥
Pourree ||
Pauree:
ਰਾਮਕਲੀ ਕੀ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੯੪੯
ਅੰਬਰੁ ਧਰਤਿ ਵਿਛੋੜਿਅਨੁ ਵਿਚਿ ਸਚਾ ਅਸਰਾਉ ॥
Anbar Dhharath Vishhorrian Vich Sachaa Asaraao ||
They sky and the earth are separate, but the True Lord supports them from within.
ਰਾਮਕਲੀ ਵਾਰ¹ (ਮਃ ੩) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੯੪੯ ਪੰ. ੭
Raag Raamkali Guru Amar Das
ਘਰੁ ਦਰੁ ਸਭੋ ਸਚੁ ਹੈ ਜਿਸੁ ਵਿਚਿ ਸਚਾ ਨਾਉ ॥
Ghar Dhar Sabho Sach Hai Jis Vich Sachaa Naao ||
True are all those homes and gates, within which the True Name is enshrined.
ਰਾਮਕਲੀ ਵਾਰ¹ (ਮਃ ੩) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੯੪੯ ਪੰ. ੭
Raag Raamkali Guru Amar Das
ਸਭੁ ਸਚਾ ਹੁਕਮੁ ਵਰਤਦਾ ਗੁਰਮੁਖਿ ਸਚਿ ਸਮਾਉ ॥
Sabh Sachaa Hukam Varathadhaa Guramukh Sach Samaao ||
The Hukam of the True Lord's Command is effective everywhere. The Gurmukh merges in the True Lord.
ਰਾਮਕਲੀ ਵਾਰ¹ (ਮਃ ੩) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੯੪੯ ਪੰ. ੮
Raag Raamkali Guru Amar Das
ਸਚਾ ਆਪਿ ਤਖਤੁ ਸਚਾ ਬਹਿ ਸਚਾ ਕਰੇ ਨਿਆਉ ॥
Sachaa Aap Thakhath Sachaa Behi Sachaa Karae Niaao ||
He Himself is True, and True is His throne. Seated upon it, He administers true justice.
ਰਾਮਕਲੀ ਵਾਰ¹ (ਮਃ ੩) ੬:੪ - ਗੁਰੂ ਗ੍ਰੰਥ ਸਾਹਿਬ : ਅੰਗ ੯੪੯ ਪੰ. ੮
Raag Raamkali Guru Amar Das
ਸਭੁ ਸਚੋ ਸਚੁ ਵਰਤਦਾ ਗੁਰਮੁਖਿ ਅਲਖੁ ਲਖਾਈ ॥੬॥
Sabh Sacho Sach Varathadhaa Guramukh Alakh Lakhaaee ||6||
The Truest of the True is all-pervading everywhere; the Gurmukh sees the unseen. ||6||
ਰਾਮਕਲੀ ਵਾਰ¹ (ਮਃ ੩) ੬:੫ - ਗੁਰੂ ਗ੍ਰੰਥ ਸਾਹਿਬ : ਅੰਗ ੯੪੯ ਪੰ. ੯
Raag Raamkali Guru Amar Das
ਸਲੋਕੁ ਮਃ ੩ ॥
Salok Ma 3 ||
Shalok, Third Mehl:
ਰਾਮਕਲੀ ਕੀ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੯੪੯
ਰੈਣਾਇਰ ਮਾਹਿ ਅਨੰਤੁ ਹੈ ਕੂੜੀ ਆਵੈ ਜਾਇ ॥
Rainaaeir Maahi Ananth Hai Koorree Aavai Jaae ||
In the world-ocean, the Infinite Lord abides. The false come and go in reincarnation.
ਰਾਮਕਲੀ ਵਾਰ¹ (ਮਃ ੩) (੭) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੪੯ ਪੰ. ੯
Raag Raamkali Guru Amar Das
ਭਾਣੈ ਚਲੈ ਆਪਣੈ ਬਹੁਤੀ ਲਹੈ ਸਜਾਇ ॥
Bhaanai Chalai Aapanai Bahuthee Lehai Sajaae ||
One who walks according to his own will, suffers terrible punishment.
ਰਾਮਕਲੀ ਵਾਰ¹ (ਮਃ ੩) (੭) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੪੯ ਪੰ. ੧੦
Raag Raamkali Guru Amar Das
ਰੈਣਾਇਰ ਮਹਿ ਸਭੁ ਕਿਛੁ ਹੈ ਕਰਮੀ ਪਲੈ ਪਾਇ ॥
Rainaaeir Mehi Sabh Kishh Hai Karamee Palai Paae ||
All things are in the world-ocean, but they are obtained only by the karma of good actions.
ਰਾਮਕਲੀ ਵਾਰ¹ (ਮਃ ੩) (੭) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੯੪੯ ਪੰ. ੧੦
Raag Raamkali Guru Amar Das
ਨਾਨਕ ਨਉ ਨਿਧਿ ਪਾਈਐ ਜੇ ਚਲੈ ਤਿਸੈ ਰਜਾਇ ॥੧॥
Naanak No Nidhh Paaeeai Jae Chalai Thisai Rajaae ||1||
O Nanak, he alone obtains the nine treasures, who walks in the Will of the Lord. ||1||
ਰਾਮਕਲੀ ਵਾਰ¹ (ਮਃ ੩) (੭) ਸ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੯੪੯ ਪੰ. ੧੧
Raag Raamkali Guru Amar Das
ਮਃ ੩ ॥
Ma 3 ||
Third Mehl:
ਰਾਮਕਲੀ ਕੀ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੯੪੯
ਸਹਜੇ ਸਤਿਗੁਰੁ ਨ ਸੇਵਿਓ ਵਿਚਿ ਹਉਮੈ ਜਨਮਿ ਬਿਨਾਸੁ ॥
Sehajae Sathigur N Saeviou Vich Houmai Janam Binaas ||
One who intuitively serves the True Guru, loses his life in egotism.
ਰਾਮਕਲੀ ਵਾਰ¹ (ਮਃ ੩) (੭) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੪੯ ਪੰ. ੧੧
Raag Raamkali Guru Amar Das
ਰਸਨਾ ਹਰਿ ਰਸੁ ਨ ਚਖਿਓ ਕਮਲੁ ਨ ਹੋਇਓ ਪਰਗਾਸੁ ॥
Rasanaa Har Ras N Chakhiou Kamal N Hoeiou Paragaas ||
His tongue does not taste the sublime essence of the Lord, and his heart-lotus does not blossom forth.
ਰਾਮਕਲੀ ਵਾਰ¹ (ਮਃ ੩) (੭) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੪੯ ਪੰ. ੧੨
Raag Raamkali Guru Amar Das
ਬਿਖੁ ਖਾਧੀ ਮਨਮੁਖੁ ਮੁਆ ਮਾਇਆ ਮੋਹਿ ਵਿਣਾਸੁ ॥
Bikh Khaadhhee Manamukh Muaa Maaeiaa Mohi Vinaas ||
The self-willed manmukh eats poison and dies; he is ruined by love and attachment to Maya.
ਰਾਮਕਲੀ ਵਾਰ¹ (ਮਃ ੩) (੭) ਸ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੯੪੯ ਪੰ. ੧੨
Raag Raamkali Guru Amar Das
ਇਕਸੁ ਹਰਿ ਕੇ ਨਾਮ ਵਿਣੁ ਧ੍ਰਿਗੁ ਜੀਵਣੁ ਧ੍ਰਿਗੁ ਵਾਸੁ ॥
Eikas Har Kae Naam Vin Dhhrig Jeevan Dhhrig Vaas ||
Without the Name of the One Lord, his life is cursed, and his home is cursed as well.
ਰਾਮਕਲੀ ਵਾਰ¹ (ਮਃ ੩) (੭) ਸ. (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੯੪੯ ਪੰ. ੧੩
Raag Raamkali Guru Amar Das
ਜਾ ਆਪੇ ਨਦਰਿ ਕਰੇ ਪ੍ਰਭੁ ਸਚਾ ਤਾ ਹੋਵੈ ਦਾਸਨਿ ਦਾਸੁ ॥
Jaa Aapae Nadhar Karae Prabh Sachaa Thaa Hovai Dhaasan Dhaas ||
When God Himself bestows His Glance of Grace, then one becomes the slave of His slaves.
ਰਾਮਕਲੀ ਵਾਰ¹ (ਮਃ ੩) (੭) ਸ. (੩) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੯੪੯ ਪੰ. ੧੩
Raag Raamkali Guru Amar Das
ਤਾ ਅਨਦਿਨੁ ਸੇਵਾ ਕਰੇ ਸਤਿਗੁਰੂ ਕੀ ਕਬਹਿ ਨ ਛੋਡੈ ਪਾਸੁ ॥
Thaa Anadhin Saevaa Karae Sathiguroo Kee Kabehi N Shhoddai Paas ||
And then, night and day, he serves the True Guru, and never leaves His side.
ਰਾਮਕਲੀ ਵਾਰ¹ (ਮਃ ੩) (੭) ਸ. (੩) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੯੪੯ ਪੰ. ੧੪
Raag Raamkali Guru Amar Das
ਜਿਉ ਜਲ ਮਹਿ ਕਮਲੁ ਅਲਿਪਤੋ ਵਰਤੈ ਤਿਉ ਵਿਚੇ ਗਿਰਹ ਉਦਾਸੁ ॥
Jio Jal Mehi Kamal Alipatho Varathai Thio Vichae Gireh Oudhaas ||
As the lotus flower floats unaffected in the water, so does he remain detached in his own household.
ਰਾਮਕਲੀ ਵਾਰ¹ (ਮਃ ੩) (੭) ਸ. (੩) ੨:੭ - ਗੁਰੂ ਗ੍ਰੰਥ ਸਾਹਿਬ : ਅੰਗ ੯੪੯ ਪੰ. ੧੪
Raag Raamkali Guru Amar Das
ਜਨ ਨਾਨਕ ਕਰੇ ਕਰਾਇਆ ਸਭੁ ਕੋ ਜਿਉ ਭਾਵੈ ਤਿਵ ਹਰਿ ਗੁਣਤਾਸੁ ॥੨॥
Jan Naanak Karae Karaaeiaa Sabh Ko Jio Bhaavai Thiv Har Gunathaas ||2||
O servant Nanak, the Lord acts, and inspires everyone to act, according to the Pleasure of His Will. He is the treasure of virtue. ||2||
ਰਾਮਕਲੀ ਵਾਰ¹ (ਮਃ ੩) (੭) ਸ. (੩) ੨:੮ - ਗੁਰੂ ਗ੍ਰੰਥ ਸਾਹਿਬ : ਅੰਗ ੯੪੯ ਪੰ. ੧੫
Raag Raamkali Guru Amar Das
ਪਉੜੀ ॥
Pourree ||
Pauree:
ਰਾਮਕਲੀ ਕੀ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੯੪੯
ਛਤੀਹ ਜੁਗ ਗੁਬਾਰੁ ਸਾ ਆਪੇ ਗਣਤ ਕੀਨੀ ॥
Shhatheeh Jug Gubaar Saa Aapae Ganath Keenee ||
For thirty-six ages, there was utter darkness. Then, the Lord revealed Himself.
ਰਾਮਕਲੀ ਵਾਰ¹ (ਮਃ ੩) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੯੪੯ ਪੰ. ੧੬
Raag Raamkali Guru Amar Das
ਆਪੇ ਸ੍ਰਿਸਟਿ ਸਭ ਸਾਜੀਅਨੁ ਆਪਿ ਮਤਿ ਦੀਨੀ ॥
Aapae Srisatt Sabh Saajeean Aap Math Dheenee ||
He Himself created the entire universe. He Himself blessed it with understanding.
ਰਾਮਕਲੀ ਵਾਰ¹ (ਮਃ ੩) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੯੪੯ ਪੰ. ੧੬
Raag Raamkali Guru Amar Das
ਸਿਮ੍ਰਿਤਿ ਸਾਸਤ ਸਾਜਿਅਨੁ ਪਾਪ ਪੁੰਨ ਗਣਤ ਗਣੀਨੀ ॥
Simrith Saasath Saajian Paap Punn Ganath Ganeenee ||
He created the Simritees and the Shaastras; He calculates the accounts of virtue and vice.
ਰਾਮਕਲੀ ਵਾਰ¹ (ਮਃ ੩) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੯੪੯ ਪੰ. ੧੭
Raag Raamkali Guru Amar Das
ਜਿਸੁ ਬੁਝਾਏ ਸੋ ਬੁਝਸੀ ਸਚੈ ਸਬਦਿ ਪਤੀਨੀ ॥
Jis Bujhaaeae So Bujhasee Sachai Sabadh Patheenee ||
He alone understands, whom the Lord inspires to understand and to be pleased with the True Word of the Shabad.
ਰਾਮਕਲੀ ਵਾਰ¹ (ਮਃ ੩) ੭:੪ - ਗੁਰੂ ਗ੍ਰੰਥ ਸਾਹਿਬ : ਅੰਗ ੯੪੯ ਪੰ. ੧੭
Raag Raamkali Guru Amar Das
ਸਭੁ ਆਪੇ ਆਪਿ ਵਰਤਦਾ ਆਪੇ ਬਖਸਿ ਮਿਲਾਈ ॥੭॥
Sabh Aapae Aap Varathadhaa Aapae Bakhas Milaaee ||7||
He Himself is all-pervading; He Himself forgives, and unites with Himself. ||7||
ਰਾਮਕਲੀ ਵਾਰ¹ (ਮਃ ੩) ੭:੫ - ਗੁਰੂ ਗ੍ਰੰਥ ਸਾਹਿਬ : ਅੰਗ ੯੪੯ ਪੰ. ੧੮
Raag Raamkali Guru Amar Das
ਸਲੋਕ ਮਃ ੩ ॥
Salok Ma 3 ||
Shalok, Third Mehl:
ਰਾਮਕਲੀ ਕੀ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੯੪੯
ਇਹੁ ਤਨੁ ਸਭੋ ਰਤੁ ਹੈ ਰਤੁ ਬਿਨੁ ਤੰਨੁ ਨ ਹੋਇ ॥
Eihu Than Sabho Rath Hai Rath Bin Thann N Hoe ||
This body is all blood; without blood, the body cannot exist.
ਰਾਮਕਲੀ ਵਾਰ¹ (ਮਃ ੩) (੮) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੪੯ ਪੰ. ੧੮
Raag Raamkali Guru Amar Das
ਜੋ ਸਹਿ ਰਤੇ ਆਪਣੈ ਤਿਨ ਤਨਿ ਲੋਭ ਰਤੁ ਨ ਹੋਇ ॥
Jo Sehi Rathae Aapanai Thin Than Lobh Rath N Hoe ||
Those who are attuned to their Lord - their bodies are not filled with the blood of greed.
ਰਾਮਕਲੀ ਵਾਰ¹ (ਮਃ ੩) (੮) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੪੯ ਪੰ. ੧੯
Raag Raamkali Guru Amar Das
ਭੈ ਪਇਐ ਤਨੁ ਖੀਣੁ ਹੋਇ ਲੋਭ ਰਤੁ ਵਿਚਹੁ ਜਾਇ ॥
Bhai Paeiai Than Kheen Hoe Lobh Rath Vichahu Jaae ||
In the Fear of God, the body becomes thin, and the blood of greed passes out of the body.
ਰਾਮਕਲੀ ਵਾਰ¹ (ਮਃ ੩) (੮) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੯੪੯ ਪੰ. ੧੯
Raag Raamkali Guru Amar Das