Sri Guru Granth Sahib
Displaying Ang 951 of 1430
- 1
- 2
- 3
- 4
ਮਲੁ ਕੂੜੀ ਨਾਮਿ ਉਤਾਰੀਅਨੁ ਜਪਿ ਨਾਮੁ ਹੋਆ ਸਚਿਆਰੁ ॥
Mal Koorree Naam Outhaareean Jap Naam Hoaa Sachiaar ||
The Naam washes off the filth of falsehood; chanting the Naam, one becomes truthful.
ਰਾਮਕਲੀ ਵਾਰ¹ (ਮਃ ੩) (੯) ਸ. (੩) ੨:੮ - ਗੁਰੂ ਗ੍ਰੰਥ ਸਾਹਿਬ : ਅੰਗ ੯੫੧ ਪੰ. ੧
Raag Raamkali Guru Amar Das
ਜਨ ਨਾਨਕ ਜਿਸ ਦੇ ਏਹਿ ਚਲਤ ਹਹਿ ਸੋ ਜੀਵਉ ਦੇਵਣਹਾਰੁ ॥੨॥
Jan Naanak Jis Dhae Eaehi Chalath Hehi So Jeevo Dhaevanehaar ||2||
O servant Nanak, wondrous are the plays of the Lord, the Giver of life. ||2||
ਰਾਮਕਲੀ ਵਾਰ¹ (ਮਃ ੩) (੯) ਸ. (੩) ੨:੯ - ਗੁਰੂ ਗ੍ਰੰਥ ਸਾਹਿਬ : ਅੰਗ ੯੫੧ ਪੰ. ੧
Raag Raamkali Guru Amar Das
ਪਉੜੀ ॥
Pourree ||
Pauree:
ਰਾਮਕਲੀ ਕੀ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੯੫੧
ਤੁਧੁ ਜੇਵਡੁ ਦਾਤਾ ਨਾਹਿ ਕਿਸੁ ਆਖਿ ਸੁਣਾਈਐ ॥
Thudhh Jaevadd Dhaathaa Naahi Kis Aakh Sunaaeeai ||
You are the Great Giver; no other is as great as You. Unto whom should I speak and talk?
ਰਾਮਕਲੀ ਵਾਰ¹ (ਮਃ ੩) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੯੫੧ ਪੰ. ੨
Raag Raamkali Guru Amar Das
ਗੁਰ ਪਰਸਾਦੀ ਪਾਇ ਜਿਥਹੁ ਹਉਮੈ ਜਾਈਐ ॥
Gur Parasaadhee Paae Jithhahu Houmai Jaaeeai ||
By Guru's Grace, I find You; You eradicate egotism from within.
ਰਾਮਕਲੀ ਵਾਰ¹ (ਮਃ ੩) ੯:੨ - ਗੁਰੂ ਗ੍ਰੰਥ ਸਾਹਿਬ : ਅੰਗ ੯੫੧ ਪੰ. ੩
Raag Raamkali Guru Amar Das
ਰਸ ਕਸ ਸਾਦਾ ਬਾਹਰਾ ਸਚੀ ਵਡਿਆਈਐ ॥
Ras Kas Saadhaa Baaharaa Sachee Vaddiaaeeai ||
You are beyond sweet and salty flavors; True is Your glorious greatness.
ਰਾਮਕਲੀ ਵਾਰ¹ (ਮਃ ੩) ੯:੩ - ਗੁਰੂ ਗ੍ਰੰਥ ਸਾਹਿਬ : ਅੰਗ ੯੫੧ ਪੰ. ੩
Raag Raamkali Guru Amar Das
ਜਿਸ ਨੋ ਬਖਸੇ ਤਿਸੁ ਦੇਇ ਆਪਿ ਲਏ ਮਿਲਾਈਐ ॥
Jis No Bakhasae This Dhaee Aap Leae Milaaeeai ||
You bless those whom You forgive, and unite them with Yourself.
ਰਾਮਕਲੀ ਵਾਰ¹ (ਮਃ ੩) ੯:੪ - ਗੁਰੂ ਗ੍ਰੰਥ ਸਾਹਿਬ : ਅੰਗ ੯੫੧ ਪੰ. ੪
Raag Raamkali Guru Amar Das
ਘਟ ਅੰਤਰਿ ਅੰਮ੍ਰਿਤੁ ਰਖਿਓਨੁ ਗੁਰਮੁਖਿ ਕਿਸੈ ਪਿਆਈ ॥੯॥
Ghatt Anthar Anmrith Rakhioun Guramukh Kisai Piaaee ||9||
You have placed the Ambrosial Nectar deep within the heart; the Gurmukh drinks it in. ||9||
ਰਾਮਕਲੀ ਵਾਰ¹ (ਮਃ ੩) ੯:੫ - ਗੁਰੂ ਗ੍ਰੰਥ ਸਾਹਿਬ : ਅੰਗ ੯੫੧ ਪੰ. ੪
Raag Raamkali Guru Amar Das
ਸਲੋਕ ਮਃ ੩ ॥
Salok Ma 3 ||
Shalok, Third Mehl:
ਰਾਮਕਲੀ ਕੀ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੯੫੧
ਬਾਬਾਣੀਆ ਕਹਾਣੀਆ ਪੁਤ ਸਪੁਤ ਕਰੇਨਿ ॥
Baabaaneeaa Kehaaneeaa Puth Saputh Karaen ||
The stories of one's ancestors make the children good children.
ਰਾਮਕਲੀ ਵਾਰ¹ (ਮਃ ੩) (੧੦) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੫੧ ਪੰ. ੫
Raag Raamkali Guru Amar Das
ਜਿ ਸਤਿਗੁਰ ਭਾਵੈ ਸੁ ਮੰਨਿ ਲੈਨਿ ਸੇਈ ਕਰਮ ਕਰੇਨਿ ॥
J Sathigur Bhaavai S Mann Lain Saeee Karam Karaen ||
They accept what is pleasing to the Will of the True Guru, and act accordingly.
ਰਾਮਕਲੀ ਵਾਰ¹ (ਮਃ ੩) (੧੦) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੫੧ ਪੰ. ੫
Raag Raamkali Guru Amar Das
ਜਾਇ ਪੁਛਹੁ ਸਿਮ੍ਰਿਤਿ ਸਾਸਤ ਬਿਆਸ ਸੁਕ ਨਾਰਦ ਬਚਨ ਸਭ ਸ੍ਰਿਸਟਿ ਕਰੇਨਿ ॥
Jaae Pushhahu Simrith Saasath Biaas Suk Naaradh Bachan Sabh Srisatt Karaen ||
Go and consult the Simritees, the Shaastras, the writings of Vyaas, Suk Dayv, Naarad, and all those who preach to the world.
ਰਾਮਕਲੀ ਵਾਰ¹ (ਮਃ ੩) (੧੦) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੯੫੧ ਪੰ. ੬
Raag Raamkali Guru Amar Das
ਸਚੈ ਲਾਏ ਸਚਿ ਲਗੇ ਸਦਾ ਸਚੁ ਸਮਾਲੇਨਿ ॥
Sachai Laaeae Sach Lagae Sadhaa Sach Samaalaen ||
Those, whom the True Lord attaches, are attached to the Truth; they contemplate the True Name forever.
ਰਾਮਕਲੀ ਵਾਰ¹ (ਮਃ ੩) (੧੦) ਸ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੯੫੧ ਪੰ. ੬
Raag Raamkali Guru Amar Das
ਨਾਨਕ ਆਏ ਸੇ ਪਰਵਾਣੁ ਭਏ ਜਿ ਸਗਲੇ ਕੁਲ ਤਾਰੇਨਿ ॥੧॥
Naanak Aaeae Sae Paravaan Bheae J Sagalae Kul Thaaraen ||1||
O Nanak, their coming into the world is approved; they redeem all their ancestors. ||1||
ਰਾਮਕਲੀ ਵਾਰ¹ (ਮਃ ੩) (੧੦) ਸ. (੩) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੯੫੧ ਪੰ. ੭
Raag Raamkali Guru Amar Das
ਮਃ ੩ ॥
Ma 3 ||
Third Mehl:
ਰਾਮਕਲੀ ਕੀ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੯੫੧
ਗੁਰੂ ਜਿਨਾ ਕਾ ਅੰਧੁਲਾ ਸਿਖ ਭੀ ਅੰਧੇ ਕਰਮ ਕਰੇਨਿ ॥
Guroo Jinaa Kaa Andhhulaa Sikh Bhee Andhhae Karam Karaen ||
The disciples whose teacher is blind, act blindly as well.
ਰਾਮਕਲੀ ਵਾਰ¹ (ਮਃ ੩) (੧੦) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੫੧ ਪੰ. ੭
Raag Raamkali Guru Amar Das
ਓਇ ਭਾਣੈ ਚਲਨਿ ਆਪਣੈ ਨਿਤ ਝੂਠੋ ਝੂਠੁ ਬੋਲੇਨਿ ॥
Oue Bhaanai Chalan Aapanai Nith Jhootho Jhooth Bolaen ||
They walk according to their own wills, and continually speak falsehood and lies.
ਰਾਮਕਲੀ ਵਾਰ¹ (ਮਃ ੩) (੧੦) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੫੧ ਪੰ. ੮
Raag Raamkali Guru Amar Das
ਕੂੜੁ ਕੁਸਤੁ ਕਮਾਵਦੇ ਪਰ ਨਿੰਦਾ ਸਦਾ ਕਰੇਨਿ ॥
Koorr Kusath Kamaavadhae Par Nindhaa Sadhaa Karaen ||
They practice falsehood and deception, and endlessly slander others.
ਰਾਮਕਲੀ ਵਾਰ¹ (ਮਃ ੩) (੧੦) ਸ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੯੫੧ ਪੰ. ੮
Raag Raamkali Guru Amar Das
ਓਇ ਆਪਿ ਡੁਬੇ ਪਰ ਨਿੰਦਕਾ ਸਗਲੇ ਕੁਲ ਡੋਬੇਨਿ ॥
Oue Aap Ddubae Par Nindhakaa Sagalae Kul Ddobaen ||
Slandering others, they drown themselves, and drown all their generations as well.
ਰਾਮਕਲੀ ਵਾਰ¹ (ਮਃ ੩) (੧੦) ਸ. (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੯੫੧ ਪੰ. ੯
Raag Raamkali Guru Amar Das
ਨਾਨਕ ਜਿਤੁ ਓਇ ਲਾਏ ਤਿਤੁ ਲਗੇ ਉਇ ਬਪੁੜੇ ਕਿਆ ਕਰੇਨਿ ॥੨॥
Naanak Jith Oue Laaeae Thith Lagae Oue Bapurrae Kiaa Karaen ||2||
O Nanak, whatever the Lord links them to, to that they are linked; what can the poor creatures do? ||2||
ਰਾਮਕਲੀ ਵਾਰ¹ (ਮਃ ੩) (੧੦) ਸ. (੩) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੯੫੧ ਪੰ. ੯
Raag Raamkali Guru Amar Das
ਪਉੜੀ ॥
Pourree ||
Pauree:
ਰਾਮਕਲੀ ਕੀ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੯੫੧
ਸਭ ਨਦਰੀ ਅੰਦਰਿ ਰਖਦਾ ਜੇਤੀ ਸਿਸਟਿ ਸਭ ਕੀਤੀ ॥
Sabh Nadharee Andhar Rakhadhaa Jaethee Sisatt Sabh Keethee ||
He keeps all under His Gaze; He created the entire Universe.
ਰਾਮਕਲੀ ਵਾਰ¹ (ਮਃ ੩) (੧੦):੧ - ਗੁਰੂ ਗ੍ਰੰਥ ਸਾਹਿਬ : ਅੰਗ ੯੫੧ ਪੰ. ੧੦
Raag Raamkali Guru Amar Das
ਇਕਿ ਕੂੜਿ ਕੁਸਤਿ ਲਾਇਅਨੁ ਮਨਮੁਖ ਵਿਗੂਤੀ ॥
Eik Koorr Kusath Laaeian Manamukh Vigoothee ||
He has linked some to falsehood and deception; these self-willed manmukhs are plundered.
ਰਾਮਕਲੀ ਵਾਰ¹ (ਮਃ ੩) (੧੦):੨ - ਗੁਰੂ ਗ੍ਰੰਥ ਸਾਹਿਬ : ਅੰਗ ੯੫੧ ਪੰ. ੧੧
Raag Raamkali Guru Amar Das
ਗੁਰਮੁਖਿ ਸਦਾ ਧਿਆਈਐ ਅੰਦਰਿ ਹਰਿ ਪ੍ਰੀਤੀ ॥
Guramukh Sadhaa Dhhiaaeeai Andhar Har Preethee ||
The Gurmukhs meditate on the Lord forever; their inner beings are filled with love.
ਰਾਮਕਲੀ ਵਾਰ¹ (ਮਃ ੩) (੧੦):੩ - ਗੁਰੂ ਗ੍ਰੰਥ ਸਾਹਿਬ : ਅੰਗ ੯੫੧ ਪੰ. ੧੧
Raag Raamkali Guru Amar Das
ਜਿਨ ਕਉ ਪੋਤੈ ਪੁੰਨੁ ਹੈ ਤਿਨ੍ਹ੍ਹ ਵਾਤਿ ਸਿਪੀਤੀ ॥
Jin Ko Pothai Punn Hai Thinh Vaath Sipeethee ||
Those who have the treasure of virtue, chant the Praises of the Lord.
ਰਾਮਕਲੀ ਵਾਰ¹ (ਮਃ ੩) (੧੦):੪ - ਗੁਰੂ ਗ੍ਰੰਥ ਸਾਹਿਬ : ਅੰਗ ੯੫੧ ਪੰ. ੧੨
Raag Raamkali Guru Amar Das
ਨਾਨਕ ਨਾਮੁ ਧਿਆਈਐ ਸਚੁ ਸਿਫਤਿ ਸਨਾਈ ॥੧੦॥
Naanak Naam Dhhiaaeeai Sach Sifath Sanaaee ||10||
O Nanak, meditate on the Naam, and the Glorious Praises of the True Lord. ||10||
ਰਾਮਕਲੀ ਵਾਰ¹ (ਮਃ ੩) (੧੦):੫ - ਗੁਰੂ ਗ੍ਰੰਥ ਸਾਹਿਬ : ਅੰਗ ੯੫੧ ਪੰ. ੧੨
Raag Raamkali Guru Amar Das
ਸਲੋਕੁ ਮਃ ੧ ॥
Salok Ma 1 ||
Shalok, First Mehl:
ਰਾਮਕਲੀ ਕੀ ਵਾਰ:੧ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੯੫੧
ਸਤੀ ਪਾਪੁ ਕਰਿ ਸਤੁ ਕਮਾਹਿ ॥
Sathee Paap Kar Sath Kamaahi ||
Men of charity gather wealth by committing sins, and then give it away in donations to charity.
ਰਾਮਕਲੀ ਵਾਰ¹ (ਮਃ ੩) (੧੧) ਸ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੫੧ ਪੰ. ੧੩
Raag Raamkali Guru Nanak Dev
ਗੁਰ ਦੀਖਿਆ ਘਰਿ ਦੇਵਣ ਜਾਹਿ ॥
Gur Dheekhiaa Ghar Dhaevan Jaahi ||
Their spiritual teachers go to their homes to instruct them.
ਰਾਮਕਲੀ ਵਾਰ¹ (ਮਃ ੩) (੧੧) ਸ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੫੧ ਪੰ. ੧੩
Raag Raamkali Guru Nanak Dev
ਇਸਤਰੀ ਪੁਰਖੈ ਖਟਿਐ ਭਾਉ ॥
Eisatharee Purakhai Khattiai Bhaao ||
The woman loves the man only for his wealth;
ਰਾਮਕਲੀ ਵਾਰ¹ (ਮਃ ੩) (੧੧) ਸ. (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੯੫੧ ਪੰ. ੧੩
Raag Raamkali Guru Nanak Dev
ਭਾਵੈ ਆਵਉ ਭਾਵੈ ਜਾਉ ॥
Bhaavai Aavo Bhaavai Jaao ||
They come and go as they please.
ਰਾਮਕਲੀ ਵਾਰ¹ (ਮਃ ੩) (੧੧) ਸ. (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੯੫੧ ਪੰ. ੧੪
Raag Raamkali Guru Nanak Dev
ਸਾਸਤੁ ਬੇਦੁ ਨ ਮਾਨੈ ਕੋਇ ॥
Saasath Baedh N Maanai Koe ||
No one obeys the Shaastras or the Vedas.
ਰਾਮਕਲੀ ਵਾਰ¹ (ਮਃ ੩) (੧੧) ਸ. (੧) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੯੫੧ ਪੰ. ੧੪
Raag Raamkali Guru Nanak Dev
ਆਪੋ ਆਪੈ ਪੂਜਾ ਹੋਇ ॥
Aapo Aapai Poojaa Hoe ||
Everyone worships himself.
ਰਾਮਕਲੀ ਵਾਰ¹ (ਮਃ ੩) (੧੧) ਸ. (੧) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੯੫੧ ਪੰ. ੧੪
Raag Raamkali Guru Nanak Dev
ਕਾਜੀ ਹੋਇ ਕੈ ਬਹੈ ਨਿਆਇ ॥
Kaajee Hoe Kai Behai Niaae ||
Becoming judges, they sit and administer justice.
ਰਾਮਕਲੀ ਵਾਰ¹ (ਮਃ ੩) (੧੧) ਸ. (੧) ੧:੭ - ਗੁਰੂ ਗ੍ਰੰਥ ਸਾਹਿਬ : ਅੰਗ ੯੫੧ ਪੰ. ੧੪
Raag Raamkali Guru Nanak Dev
ਫੇਰੇ ਤਸਬੀ ਕਰੇ ਖੁਦਾਇ ॥
Faerae Thasabee Karae Khudhaae ||
They chant on their malas, and call upon God.
ਰਾਮਕਲੀ ਵਾਰ¹ (ਮਃ ੩) (੧੧) ਸ. (੧) ੧:੮ - ਗੁਰੂ ਗ੍ਰੰਥ ਸਾਹਿਬ : ਅੰਗ ੯੫੧ ਪੰ. ੧੫
Raag Raamkali Guru Nanak Dev
ਵਢੀ ਲੈ ਕੈ ਹਕੁ ਗਵਾਏ ॥
Vadtee Lai Kai Hak Gavaaeae ||
They accept bribes, and block justice.
ਰਾਮਕਲੀ ਵਾਰ¹ (ਮਃ ੩) (੧੧) ਸ. (੧) ੧:੯ - ਗੁਰੂ ਗ੍ਰੰਥ ਸਾਹਿਬ : ਅੰਗ ੯੫੧ ਪੰ. ੧੫
Raag Raamkali Guru Nanak Dev
ਜੇ ਕੋ ਪੁਛੈ ਤਾ ਪੜਿ ਸੁਣਾਏ ॥
Jae Ko Pushhai Thaa Parr Sunaaeae ||
If someone asks them, they read quotations from their books.
ਰਾਮਕਲੀ ਵਾਰ¹ (ਮਃ ੩) (੧੧) ਸ. (੧) ੧:੧੦ - ਗੁਰੂ ਗ੍ਰੰਥ ਸਾਹਿਬ : ਅੰਗ ੯੫੧ ਪੰ. ੧੫
Raag Raamkali Guru Nanak Dev
ਤੁਰਕ ਮੰਤ੍ਰੁ ਕਨਿ ਰਿਦੈ ਸਮਾਹਿ ॥
Thurak Manthra Kan Ridhai Samaahi ||
The Muslim scriptures are in their ears and in their hearts.
ਰਾਮਕਲੀ ਵਾਰ¹ (ਮਃ ੩) (੧੧) ਸ. (੧) ੧:੧੧ - ਗੁਰੂ ਗ੍ਰੰਥ ਸਾਹਿਬ : ਅੰਗ ੯੫੧ ਪੰ. ੧੫
Raag Raamkali Guru Nanak Dev
ਲੋਕ ਮੁਹਾਵਹਿ ਚਾੜੀ ਖਾਹਿ ॥
Lok Muhaavehi Chaarree Khaahi ||
They plunder the people, and engage in gossip and flattery.
ਰਾਮਕਲੀ ਵਾਰ¹ (ਮਃ ੩) (੧੧) ਸ. (੧) ੧:੧੨ - ਗੁਰੂ ਗ੍ਰੰਥ ਸਾਹਿਬ : ਅੰਗ ੯੫੧ ਪੰ. ੧੬
Raag Raamkali Guru Nanak Dev
ਚਉਕਾ ਦੇ ਕੈ ਸੁਚਾ ਹੋਇ ॥
Choukaa Dhae Kai Suchaa Hoe ||
They anoint their kitchens to try to become pure.
ਰਾਮਕਲੀ ਵਾਰ¹ (ਮਃ ੩) (੧੧) ਸ. (੧) ੧:੧੩ - ਗੁਰੂ ਗ੍ਰੰਥ ਸਾਹਿਬ : ਅੰਗ ੯੫੧ ਪੰ. ੧੬
Raag Raamkali Guru Nanak Dev
ਐਸਾ ਹਿੰਦੂ ਵੇਖਹੁ ਕੋਇ ॥
Aisaa Hindhoo Vaekhahu Koe ||
Behold, such is the Hindu.
ਰਾਮਕਲੀ ਵਾਰ¹ (ਮਃ ੩) (੧੧) ਸ. (੧) ੧:੧੪ - ਗੁਰੂ ਗ੍ਰੰਥ ਸਾਹਿਬ : ਅੰਗ ੯੫੧ ਪੰ. ੧੬
Raag Raamkali Guru Nanak Dev
ਜੋਗੀ ਗਿਰਹੀ ਜਟਾ ਬਿਭੂਤ ॥
Jogee Girehee Jattaa Bibhooth ||
The Yogi, with matted hair and ashes on his body, has become a householder.
ਰਾਮਕਲੀ ਵਾਰ¹ (ਮਃ ੩) (੧੧) ਸ. (੧) ੧:੧੫ - ਗੁਰੂ ਗ੍ਰੰਥ ਸਾਹਿਬ : ਅੰਗ ੯੫੧ ਪੰ. ੧੬
Raag Raamkali Guru Nanak Dev
ਆਗੈ ਪਾਛੈ ਰੋਵਹਿ ਪੂਤ ॥
Aagai Paashhai Rovehi Pooth ||
The children weep in front of him and behind him.
ਰਾਮਕਲੀ ਵਾਰ¹ (ਮਃ ੩) (੧੧) ਸ. (੧) ੧:੧੬ - ਗੁਰੂ ਗ੍ਰੰਥ ਸਾਹਿਬ : ਅੰਗ ੯੫੧ ਪੰ. ੧੭
Raag Raamkali Guru Nanak Dev
ਜੋਗੁ ਨ ਪਾਇਆ ਜੁਗਤਿ ਗਵਾਈ ॥
Jog N Paaeiaa Jugath Gavaaee ||
He does not attain Yoga - he has lost his way.
ਰਾਮਕਲੀ ਵਾਰ¹ (ਮਃ ੩) (੧੧) ਸ. (੧) ੧:੧੭ - ਗੁਰੂ ਗ੍ਰੰਥ ਸਾਹਿਬ : ਅੰਗ ੯੫੧ ਪੰ. ੧੭
Raag Raamkali Guru Nanak Dev
ਕਿਤੁ ਕਾਰਣਿ ਸਿਰਿ ਛਾਈ ਪਾਈ ॥
Kith Kaaran Sir Shhaaee Paaee ||
Why does he apply ashes to his forehead?
ਰਾਮਕਲੀ ਵਾਰ¹ (ਮਃ ੩) (੧੧) ਸ. (੧) ੧:੧੮ - ਗੁਰੂ ਗ੍ਰੰਥ ਸਾਹਿਬ : ਅੰਗ ੯੫੧ ਪੰ. ੧੭
Raag Raamkali Guru Nanak Dev
ਨਾਨਕ ਕਲਿ ਕਾ ਏਹੁ ਪਰਵਾਣੁ ॥
Naanak Kal Kaa Eaehu Paravaan ||
O Nanak, this is the sign of the Dark Age of Kali Yuga;
ਰਾਮਕਲੀ ਵਾਰ¹ (ਮਃ ੩) (੧੧) ਸ. (੧) ੧:੧੯ - ਗੁਰੂ ਗ੍ਰੰਥ ਸਾਹਿਬ : ਅੰਗ ੯੫੧ ਪੰ. ੧੮
Raag Raamkali Guru Nanak Dev
ਆਪੇ ਆਖਣੁ ਆਪੇ ਜਾਣੁ ॥੧॥
Aapae Aakhan Aapae Jaan ||1||
Everyone says that he himself knows. ||1||
ਰਾਮਕਲੀ ਵਾਰ¹ (ਮਃ ੩) (੧੧) ਸ. (੧) ੧:੨੦ - ਗੁਰੂ ਗ੍ਰੰਥ ਸਾਹਿਬ : ਅੰਗ ੯੫੧ ਪੰ. ੧੮
Raag Raamkali Guru Nanak Dev
ਮਃ ੧ ॥
Ma 1 ||
First Mehl:
ਰਾਮਕਲੀ ਕੀ ਵਾਰ:੧ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੯੫੧
ਹਿੰਦੂ ਕੈ ਘਰਿ ਹਿੰਦੂ ਆਵੈ ॥
Hindhoo Kai Ghar Hindhoo Aavai ||
The Hindu comes to the house of a Hindu.
ਰਾਮਕਲੀ ਵਾਰ¹ (ਮਃ ੩) (੧੧) ਸ. (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੫੧ ਪੰ. ੧੮
Raag Raamkali Guru Nanak Dev
ਸੂਤੁ ਜਨੇਊ ਪੜਿ ਗਲਿ ਪਾਵੈ ॥
Sooth Janaeoo Parr Gal Paavai ||
He puts the sacred thread around his neck and reads the scriptures.
ਰਾਮਕਲੀ ਵਾਰ¹ (ਮਃ ੩) (੧੧) ਸ. (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੫੧ ਪੰ. ੧੯
Raag Raamkali Guru Nanak Dev
ਸੂਤੁ ਪਾਇ ਕਰੇ ਬੁਰਿਆਈ ॥
Sooth Paae Karae Buriaaee ||
He puts on the thread, but does evil deeds.
ਰਾਮਕਲੀ ਵਾਰ¹ (ਮਃ ੩) (੧੧) ਸ. (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੯੫੧ ਪੰ. ੧੯
Raag Raamkali Guru Nanak Dev
ਨਾਤਾ ਧੋਤਾ ਥਾਇ ਨ ਪਾਈ ॥
Naathaa Dhhothaa Thhaae N Paaee ||
His cleansings and washings will not be approved.
ਰਾਮਕਲੀ ਵਾਰ¹ (ਮਃ ੩) (੧੧) ਸ. (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੯੫੧ ਪੰ. ੧੯
Raag Raamkali Guru Nanak Dev
ਮੁਸਲਮਾਨੁ ਕਰੇ ਵਡਿਆਈ ॥
Musalamaan Karae Vaddiaaee ||
The Muslim glorifies his own faith.
ਰਾਮਕਲੀ ਵਾਰ¹ (ਮਃ ੩) (੧੧) ਸ. (੧) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੯੫੧ ਪੰ. ੧੯
Raag Raamkali Guru Nanak Dev