Sri Guru Granth Sahib
Displaying Ang 952 of 1430
- 1
- 2
- 3
- 4
ਵਿਣੁ ਗੁਰ ਪੀਰੈ ਕੋ ਥਾਇ ਨ ਪਾਈ ॥
Vin Gur Peerai Ko Thhaae N Paaee ||
Without the Guru or a spiritual teacher, no one is accepted.
ਰਾਮਕਲੀ ਵਾਰ¹ (ਮਃ ੩) (੧੧) ਸ. (੧) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੯੫੨ ਪੰ. ੧
Raag Raamkali Guru Nanak Dev
ਰਾਹੁ ਦਸਾਇ ਓਥੈ ਕੋ ਜਾਇ ॥
Raahu Dhasaae Outhhai Ko Jaae ||
They may be shown the way, but only a few go there.
ਰਾਮਕਲੀ ਵਾਰ¹ (ਮਃ ੩) (੧੧) ਸ. (੧) ੨:੭ - ਗੁਰੂ ਗ੍ਰੰਥ ਸਾਹਿਬ : ਅੰਗ ੯੫੨ ਪੰ. ੧
Raag Raamkali Guru Nanak Dev
ਕਰਣੀ ਬਾਝਹੁ ਭਿਸਤਿ ਨ ਪਾਇ ॥
Karanee Baajhahu Bhisath N Paae ||
Without the karma of good actions, heaven is not attained.
ਰਾਮਕਲੀ ਵਾਰ¹ (ਮਃ ੩) (੧੧) ਸ. (੧) ੨:੮ - ਗੁਰੂ ਗ੍ਰੰਥ ਸਾਹਿਬ : ਅੰਗ ੯੫੨ ਪੰ. ੧
Raag Raamkali Guru Nanak Dev
ਜੋਗੀ ਕੈ ਘਰਿ ਜੁਗਤਿ ਦਸਾਈ ॥
Jogee Kai Ghar Jugath Dhasaaee ||
The Way of Yoga is demonstrated in the Yogi's monastery.
ਰਾਮਕਲੀ ਵਾਰ¹ (ਮਃ ੩) (੧੧) ਸ. (੧) ੨:੯ - ਗੁਰੂ ਗ੍ਰੰਥ ਸਾਹਿਬ : ਅੰਗ ੯੫੨ ਪੰ. ੨
Raag Raamkali Guru Nanak Dev
ਤਿਤੁ ਕਾਰਣਿ ਕਨਿ ਮੁੰਦ੍ਰਾ ਪਾਈ ॥
Thith Kaaran Kan Mundhraa Paaee ||
They wear ear-rings to show the way.
ਰਾਮਕਲੀ ਵਾਰ¹ (ਮਃ ੩) (੧੧) ਸ. (੧) ੨:੧੦ - ਗੁਰੂ ਗ੍ਰੰਥ ਸਾਹਿਬ : ਅੰਗ ੯੫੨ ਪੰ. ੨
Raag Raamkali Guru Nanak Dev
ਮੁੰਦ੍ਰਾ ਪਾਇ ਫਿਰੈ ਸੰਸਾਰਿ ॥
Mundhraa Paae Firai Sansaar ||
Wearing ear-rings, they wander around the world.
ਰਾਮਕਲੀ ਵਾਰ¹ (ਮਃ ੩) (੧੧) ਸ. (੧) ੨:੧੧ - ਗੁਰੂ ਗ੍ਰੰਥ ਸਾਹਿਬ : ਅੰਗ ੯੫੨ ਪੰ. ੨
Raag Raamkali Guru Nanak Dev
ਜਿਥੈ ਕਿਥੈ ਸਿਰਜਣਹਾਰੁ ॥
Jithhai Kithhai Sirajanehaar ||
The Creator Lord is everywhere.
ਰਾਮਕਲੀ ਵਾਰ¹ (ਮਃ ੩) (੧੧) ਸ. (੧) ੨:੧੨ - ਗੁਰੂ ਗ੍ਰੰਥ ਸਾਹਿਬ : ਅੰਗ ੯੫੨ ਪੰ. ੩
Raag Raamkali Guru Nanak Dev
ਜੇਤੇ ਜੀਅ ਤੇਤੇ ਵਾਟਾਊ ॥
Jaethae Jeea Thaethae Vaattaaoo ||
There are as many travellers as there are beings.
ਰਾਮਕਲੀ ਵਾਰ¹ (ਮਃ ੩) (੧੧) ਸ. (੧) ੨:੧੩ - ਗੁਰੂ ਗ੍ਰੰਥ ਸਾਹਿਬ : ਅੰਗ ੯੫੨ ਪੰ. ੩
Raag Raamkali Guru Nanak Dev
ਚੀਰੀ ਆਈ ਢਿਲ ਨ ਕਾਊ ॥
Cheeree Aaee Dtil N Kaaoo ||
When one's death warrant is issued, there is no delay.
ਰਾਮਕਲੀ ਵਾਰ¹ (ਮਃ ੩) (੧੧) ਸ. (੧) ੨:੧੪ - ਗੁਰੂ ਗ੍ਰੰਥ ਸਾਹਿਬ : ਅੰਗ ੯੫੨ ਪੰ. ੩
Raag Raamkali Guru Nanak Dev
ਏਥੈ ਜਾਣੈ ਸੁ ਜਾਇ ਸਿਞਾਣੈ ॥
Eaethhai Jaanai S Jaae Sinjaanai ||
One who knows the Lord here, realizes Him there as well.
ਰਾਮਕਲੀ ਵਾਰ¹ (ਮਃ ੩) (੧੧) ਸ. (੧) ੨:੧੫ - ਗੁਰੂ ਗ੍ਰੰਥ ਸਾਹਿਬ : ਅੰਗ ੯੫੨ ਪੰ. ੩
Raag Raamkali Guru Nanak Dev
ਹੋਰੁ ਫਕੜੁ ਹਿੰਦੂ ਮੁਸਲਮਾਣੈ ॥
Hor Fakarr Hindhoo Musalamaanai ||
Others, whether Hindu or Muslim, are just babbling.
ਰਾਮਕਲੀ ਵਾਰ¹ (ਮਃ ੩) (੧੧) ਸ. (੧) ੨:੧੬ - ਗੁਰੂ ਗ੍ਰੰਥ ਸਾਹਿਬ : ਅੰਗ ੯੫੨ ਪੰ. ੪
Raag Raamkali Guru Nanak Dev
ਸਭਨਾ ਕਾ ਦਰਿ ਲੇਖਾ ਹੋਇ ॥
Sabhanaa Kaa Dhar Laekhaa Hoe ||
Everyone's account is read in the Court of the Lord;
ਰਾਮਕਲੀ ਵਾਰ¹ (ਮਃ ੩) (੧੧) ਸ. (੧) ੨:੧੭ - ਗੁਰੂ ਗ੍ਰੰਥ ਸਾਹਿਬ : ਅੰਗ ੯੫੨ ਪੰ. ੪
Raag Raamkali Guru Nanak Dev
ਕਰਣੀ ਬਾਝਹੁ ਤਰੈ ਨ ਕੋਇ ॥
Karanee Baajhahu Tharai N Koe ||
Without the karma of good actions, no one crosses over.
ਰਾਮਕਲੀ ਵਾਰ¹ (ਮਃ ੩) (੧੧) ਸ. (੧) ੨:੧੮ - ਗੁਰੂ ਗ੍ਰੰਥ ਸਾਹਿਬ : ਅੰਗ ੯੫੨ ਪੰ. ੪
Raag Raamkali Guru Nanak Dev
ਸਚੋ ਸਚੁ ਵਖਾਣੈ ਕੋਇ ॥
Sacho Sach Vakhaanai Koe ||
One who speaks the True Name of the True Lord,
ਰਾਮਕਲੀ ਵਾਰ¹ (ਮਃ ੩) (੧੧) ਸ. (੧) ੨:੧੯ - ਗੁਰੂ ਗ੍ਰੰਥ ਸਾਹਿਬ : ਅੰਗ ੯੫੨ ਪੰ. ੪
Raag Raamkali Guru Nanak Dev
ਨਾਨਕ ਅਗੈ ਪੁਛ ਨ ਹੋਇ ॥੨॥
Naanak Agai Pushh N Hoe ||2||
O Nanak, is not called to account hereafter. ||2||
ਰਾਮਕਲੀ ਵਾਰ¹ (ਮਃ ੩) (੧੧) ਸ. (੧) ੨:੨੦ - ਗੁਰੂ ਗ੍ਰੰਥ ਸਾਹਿਬ : ਅੰਗ ੯੫੨ ਪੰ. ੫
Raag Raamkali Guru Nanak Dev
ਪਉੜੀ ॥
Pourree ||
Pauree:
ਰਾਮਕਲੀ ਕੀ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੯੫੨
ਹਰਿ ਕਾ ਮੰਦਰੁ ਆਖੀਐ ਕਾਇਆ ਕੋਟੁ ਗੜੁ ॥
Har Kaa Mandhar Aakheeai Kaaeiaa Kott Garr ||
The fortress of the body is called the Mansion of the Lord.
ਰਾਮਕਲੀ ਵਾਰ¹ (ਮਃ ੩) (੧੧):੧ - ਗੁਰੂ ਗ੍ਰੰਥ ਸਾਹਿਬ : ਅੰਗ ੯੫੨ ਪੰ. ੫
Raag Raamkali Guru Nanak Dev
ਅੰਦਰਿ ਲਾਲ ਜਵੇਹਰੀ ਗੁਰਮੁਖਿ ਹਰਿ ਨਾਮੁ ਪੜੁ ॥
Andhar Laal Javaeharee Guramukh Har Naam Parr ||
The rubies and gems are found within it; the Gurmukh chants the Name of the Lord.
ਰਾਮਕਲੀ ਵਾਰ¹ (ਮਃ ੩) (੧੧):੨ - ਗੁਰੂ ਗ੍ਰੰਥ ਸਾਹਿਬ : ਅੰਗ ੯੫੨ ਪੰ. ੬
Raag Raamkali Guru Nanak Dev
ਹਰਿ ਕਾ ਮੰਦਰੁ ਸਰੀਰੁ ਅਤਿ ਸੋਹਣਾ ਹਰਿ ਹਰਿ ਨਾਮੁ ਦਿੜੁ ॥
Har Kaa Mandhar Sareer Ath Sohanaa Har Har Naam Dhirr ||
The body, the Mansion of the Lord, is very beautiful, when the Name of the Lord, Har, Har, is implanted deep within.
ਰਾਮਕਲੀ ਵਾਰ¹ (ਮਃ ੩) (੧੧):੩ - ਗੁਰੂ ਗ੍ਰੰਥ ਸਾਹਿਬ : ਅੰਗ ੯੫੨ ਪੰ. ੬
Raag Raamkali Guru Nanak Dev
ਮਨਮੁਖ ਆਪਿ ਖੁਆਇਅਨੁ ਮਾਇਆ ਮੋਹ ਨਿਤ ਕੜੁ ॥
Manamukh Aap Khuaaeian Maaeiaa Moh Nith Karr ||
The self-willed manmukhs ruin themselves; they boil continuously in attachment to Maya.
ਰਾਮਕਲੀ ਵਾਰ¹ (ਮਃ ੩) (੧੧):੪ - ਗੁਰੂ ਗ੍ਰੰਥ ਸਾਹਿਬ : ਅੰਗ ੯੫੨ ਪੰ. ੭
Raag Raamkali Guru Nanak Dev
ਸਭਨਾ ਸਾਹਿਬੁ ਏਕੁ ਹੈ ਪੂਰੈ ਭਾਗਿ ਪਾਇਆ ਜਾਈ ॥੧੧॥
Sabhanaa Saahib Eaek Hai Poorai Bhaag Paaeiaa Jaaee ||11||
The One Lord is the Master of all. He is found only by perfect destiny. ||11||
ਰਾਮਕਲੀ ਵਾਰ¹ (ਮਃ ੩) (੧੧):੫ - ਗੁਰੂ ਗ੍ਰੰਥ ਸਾਹਿਬ : ਅੰਗ ੯੫੨ ਪੰ. ੭
Raag Raamkali Guru Nanak Dev
ਸਲੋਕ ਮਃ ੧ ॥
Salok Ma 1 ||
Shalok, First Mehl:
ਰਾਮਕਲੀ ਕੀ ਵਾਰ:੧ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੯੫੨
ਨਾ ਸਤਿ ਦੁਖੀਆ ਨਾ ਸਤਿ ਸੁਖੀਆ ਨਾ ਸਤਿ ਪਾਣੀ ਜੰਤ ਫਿਰਹਿ ॥
Naa Sath Dhukheeaa Naa Sath Sukheeaa Naa Sath Paanee Janth Firehi ||
There is no Truth in suffering, there is no Truth in comfort. There is no Truth in wandering like animals through the water.
ਰਾਮਕਲੀ ਵਾਰ¹ (ਮਃ ੩) (੧੨) ਸ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੫੨ ਪੰ. ੮
Raag Raamkali Guru Nanak Dev
ਨਾ ਸਤਿ ਮੂੰਡ ਮੁਡਾਈ ਕੇਸੀ ਨਾ ਸਤਿ ਪੜਿਆ ਦੇਸ ਫਿਰਹਿ ॥
Naa Sath Moondd Muddaaee Kaesee Naa Sath Parriaa Dhaes Firehi ||
There is no Truth in shaving one's head; there is no Truth is studying the scriptures or wandering in foreign lands.
ਰਾਮਕਲੀ ਵਾਰ¹ (ਮਃ ੩) (੧੨) ਸ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੫੨ ਪੰ. ੮
Raag Raamkali Guru Nanak Dev
ਨਾ ਸਤਿ ਰੁਖੀ ਬਿਰਖੀ ਪਥਰ ਆਪੁ ਤਛਾਵਹਿ ਦੁਖ ਸਹਹਿ ॥
Naa Sath Rukhee Birakhee Pathhar Aap Thashhaavehi Dhukh Sehehi ||
There is no Truth in trees, plants or stones, in mutilating oneself or suffering in pain.
ਰਾਮਕਲੀ ਵਾਰ¹ (ਮਃ ੩) (੧੨) ਸ. (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੯੫੨ ਪੰ. ੯
Raag Raamkali Guru Nanak Dev
ਨਾ ਸਤਿ ਹਸਤੀ ਬਧੇ ਸੰਗਲ ਨਾ ਸਤਿ ਗਾਈ ਘਾਹੁ ਚਰਹਿ ॥
Naa Sath Hasathee Badhhae Sangal Naa Sath Gaaee Ghaahu Charehi ||
There is no Truth in binding elephants in chains; there is no Truth in grazing cows.
ਰਾਮਕਲੀ ਵਾਰ¹ (ਮਃ ੩) (੧੨) ਸ. (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੯੫੨ ਪੰ. ੧੦
Raag Raamkali Guru Nanak Dev
ਜਿਸੁ ਹਥਿ ਸਿਧਿ ਦੇਵੈ ਜੇ ਸੋਈ ਜਿਸ ਨੋ ਦੇਇ ਤਿਸੁ ਆਇ ਮਿਲੈ ॥
Jis Hathh Sidhh Dhaevai Jae Soee Jis No Dhaee This Aae Milai ||
He alone grants it, whose hands hold spritual perfection; he alone receives it, unto whom it is given.
ਰਾਮਕਲੀ ਵਾਰ¹ (ਮਃ ੩) (੧੨) ਸ. (੧) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੯੫੨ ਪੰ. ੧੦
Raag Raamkali Guru Nanak Dev
ਨਾਨਕ ਤਾ ਕਉ ਮਿਲੈ ਵਡਾਈ ਜਿਸੁ ਘਟ ਭੀਤਰਿ ਸਬਦੁ ਰਵੈ ॥
Naanak Thaa Ko Milai Vaddaaee Jis Ghatt Bheethar Sabadh Ravai ||
O Nanak, he alone is blessed with glorious greatness, whose heart is filled with the Word of the Shabad.
ਰਾਮਕਲੀ ਵਾਰ¹ (ਮਃ ੩) (੧੨) ਸ. (੧) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੯੫੨ ਪੰ. ੧੧
Raag Raamkali Guru Nanak Dev
ਸਭਿ ਘਟ ਮੇਰੇ ਹਉ ਸਭਨਾ ਅੰਦਰਿ ਜਿਸਹਿ ਖੁਆਈ ਤਿਸੁ ਕਉਣੁ ਕਹੈ ॥
Sabh Ghatt Maerae Ho Sabhanaa Andhar Jisehi Khuaaee This Koun Kehai ||
God says, all hearts are mine, and I am in all hearts. Who can explain this to one who is confused?
ਰਾਮਕਲੀ ਵਾਰ¹ (ਮਃ ੩) (੧੨) ਸ. (੧) ੧:੭ - ਗੁਰੂ ਗ੍ਰੰਥ ਸਾਹਿਬ : ਅੰਗ ੯੫੨ ਪੰ. ੧੧
Raag Raamkali Guru Nanak Dev
ਜਿਸਹਿ ਦਿਖਾਲਾ ਵਾਟੜੀ ਤਿਸਹਿ ਭੁਲਾਵੈ ਕਉਣੁ ॥
Jisehi Dhikhaalaa Vaattarree Thisehi Bhulaavai Koun ||
Who can confuse that being, unto whom I have shown the Way?
ਰਾਮਕਲੀ ਵਾਰ¹ (ਮਃ ੩) (੧੨) ਸ. (੧) ੧:੮ - ਗੁਰੂ ਗ੍ਰੰਥ ਸਾਹਿਬ : ਅੰਗ ੯੫੨ ਪੰ. ੧੨
Raag Raamkali Guru Nanak Dev
ਜਿਸਹਿ ਭੁਲਾਈ ਪੰਧ ਸਿਰਿ ਤਿਸਹਿ ਦਿਖਾਵੈ ਕਉਣੁ ॥੧॥
Jisehi Bhulaaee Pandhh Sir Thisehi Dhikhaavai Koun ||1||
And who can show the Path to that being whom I have confused since the beginning of time? ||1||
ਰਾਮਕਲੀ ਵਾਰ¹ (ਮਃ ੩) (੧੨) ਸ. (੧) ੧:੯ - ਗੁਰੂ ਗ੍ਰੰਥ ਸਾਹਿਬ : ਅੰਗ ੯੫੨ ਪੰ. ੧੨
Raag Raamkali Guru Nanak Dev
ਮਃ ੧ ॥
Ma 1 ||
First Mehl:
ਰਾਮਕਲੀ ਕੀ ਵਾਰ:੧ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੯੫੨
ਸੋ ਗਿਰਹੀ ਜੋ ਨਿਗ੍ਰਹੁ ਕਰੈ ॥
So Girehee Jo Nigrahu Karai ||
He alone is a householder, who restrains his passions
ਰਾਮਕਲੀ ਵਾਰ¹ (ਮਃ ੩) (੧੨) ਸ. (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੫੨ ਪੰ. ੧੩
Raag Raamkali Guru Nanak Dev
ਜਪੁ ਤਪੁ ਸੰਜਮੁ ਭੀਖਿਆ ਕਰੈ ॥
Jap Thap Sanjam Bheekhiaa Karai ||
And begs for meditation, austerity and self-discipline.
ਰਾਮਕਲੀ ਵਾਰ¹ (ਮਃ ੩) (੧੨) ਸ. (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੫੨ ਪੰ. ੧੩
Raag Raamkali Guru Nanak Dev
ਪੁੰਨ ਦਾਨ ਕਾ ਕਰੇ ਸਰੀਰੁ ॥
Punn Dhaan Kaa Karae Sareer ||
He gives donations to charity with his body;
ਰਾਮਕਲੀ ਵਾਰ¹ (ਮਃ ੩) (੧੨) ਸ. (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੯੫੨ ਪੰ. ੧੪
Raag Raamkali Guru Nanak Dev
ਸੋ ਗਿਰਹੀ ਗੰਗਾ ਕਾ ਨੀਰੁ ॥
So Girehee Gangaa Kaa Neer ||
Such a householder is as pure as the water of the Ganges.
ਰਾਮਕਲੀ ਵਾਰ¹ (ਮਃ ੩) (੧੨) ਸ. (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੯੫੨ ਪੰ. ੧੪
Raag Raamkali Guru Nanak Dev
ਬੋਲੈ ਈਸਰੁ ਸਤਿ ਸਰੂਪੁ ॥
Bolai Eesar Sath Saroop ||
Says Eeshar, the Lord is the embodiment of Truth.
ਰਾਮਕਲੀ ਵਾਰ¹ (ਮਃ ੩) (੧੨) ਸ. (੧) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੯੫੨ ਪੰ. ੧੪
Raag Raamkali Guru Nanak Dev
ਪਰਮ ਤੰਤ ਮਹਿ ਰੇਖ ਨ ਰੂਪੁ ॥੨॥
Param Thanth Mehi Raekh N Roop ||2||
The supreme essence of reality has no shape or form. ||2||
ਰਾਮਕਲੀ ਵਾਰ¹ (ਮਃ ੩) (੧੨) ਸ. (੧) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੯੫੨ ਪੰ. ੧੪
Raag Raamkali Guru Nanak Dev
ਮਃ ੧ ॥
Ma 1 ||
First Mehl:
ਰਾਮਕਲੀ ਕੀ ਵਾਰ:੧ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੯੫੨
ਸੋ ਅਉਧੂਤੀ ਜੋ ਧੂਪੈ ਆਪੁ ॥
So Aoudhhoothee Jo Dhhoopai Aap ||
He alone is a detached hermit, who burns away his self-conceit.
ਰਾਮਕਲੀ ਵਾਰ¹ (ਮਃ ੩) (੧੨) ਸ. (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੫੨ ਪੰ. ੧੫
Raag Raamkali Guru Nanak Dev
ਭਿਖਿਆ ਭੋਜਨੁ ਕਰੈ ਸੰਤਾਪੁ ॥
Bhikhiaa Bhojan Karai Santhaap ||
He begs for suffering as his food.
ਰਾਮਕਲੀ ਵਾਰ¹ (ਮਃ ੩) (੧੨) ਸ. (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੯੫੨ ਪੰ. ੧੫
Raag Raamkali Guru Nanak Dev
ਅਉਹਠ ਪਟਣ ਮਹਿ ਭੀਖਿਆ ਕਰੈ ॥
Aouhath Pattan Mehi Bheekhiaa Karai ||
In the city of the heart, he begs for charity.
ਰਾਮਕਲੀ ਵਾਰ¹ (ਮਃ ੩) (੧੨) ਸ. (੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੯੫੨ ਪੰ. ੧੫
Raag Raamkali Guru Nanak Dev
ਸੋ ਅਉਧੂਤੀ ਸਿਵ ਪੁਰਿ ਚੜੈ ॥
So Aoudhhoothee Siv Pur Charrai ||
Such a renunciate ascends to the City of God.
ਰਾਮਕਲੀ ਵਾਰ¹ (ਮਃ ੩) (੧੨) ਸ. (੧) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੯੫੨ ਪੰ. ੧੬
Raag Raamkali Guru Nanak Dev
ਬੋਲੈ ਗੋਰਖੁ ਸਤਿ ਸਰੂਪੁ ॥
Bolai Gorakh Sath Saroop ||
Says Gorakh, God is the embodiment of Truth;
ਰਾਮਕਲੀ ਵਾਰ¹ (ਮਃ ੩) (੧੨) ਸ. (੧) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੯੫੨ ਪੰ. ੧੬
Raag Raamkali Guru Nanak Dev
ਪਰਮ ਤੰਤ ਮਹਿ ਰੇਖ ਨ ਰੂਪੁ ॥੩॥
Param Thanth Mehi Raekh N Roop ||3||
The supreme essence of reality has no shape or form. ||3||
ਰਾਮਕਲੀ ਵਾਰ¹ (ਮਃ ੩) (੧੨) ਸ. (੧) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੯੫੨ ਪੰ. ੧੬
Raag Raamkali Guru Nanak Dev
ਮਃ ੧ ॥
Ma 1 ||
First Mehl:
ਰਾਮਕਲੀ ਕੀ ਵਾਰ:੧ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੯੫੨
ਸੋ ਉਦਾਸੀ ਜਿ ਪਾਲੇ ਉਦਾਸੁ ॥
So Oudhaasee J Paalae Oudhaas ||
He alone is an Udasi, a shaven-headed renunciate, who embraces renunciation.
ਰਾਮਕਲੀ ਵਾਰ¹ (ਮਃ ੩) (੧੨) ਸ. (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੯੫੨ ਪੰ. ੧੭
Raag Raamkali Guru Nanak Dev
ਅਰਧ ਉਰਧ ਕਰੇ ਨਿਰੰਜਨ ਵਾਸੁ ॥
Aradhh Ouradhh Karae Niranjan Vaas ||
He sees the Immaculate Lord dwelling in both the upper and lower regions.
ਰਾਮਕਲੀ ਵਾਰ¹ (ਮਃ ੩) (੧੨) ਸ. (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੯੫੨ ਪੰ. ੧੭
Raag Raamkali Guru Nanak Dev
ਚੰਦ ਸੂਰਜ ਕੀ ਪਾਏ ਗੰਢਿ ॥
Chandh Sooraj Kee Paaeae Gandt ||
He balances the sun and the moon energies.
ਰਾਮਕਲੀ ਵਾਰ¹ (ਮਃ ੩) (੧੨) ਸ. (੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੯੫੨ ਪੰ. ੧੭
Raag Raamkali Guru Nanak Dev
ਤਿਸੁ ਉਦਾਸੀ ਕਾ ਪੜੈ ਨ ਕੰਧੁ ॥
This Oudhaasee Kaa Parrai N Kandhh ||
The body-wall of such an Udasi does not collapse.
ਰਾਮਕਲੀ ਵਾਰ¹ (ਮਃ ੩) (੧੨) ਸ. (੧) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੯੫੨ ਪੰ. ੧੮
Raag Raamkali Guru Nanak Dev
ਬੋਲੈ ਗੋਪੀ ਚੰਦੁ ਸਤਿ ਸਰੂਪੁ ॥
Bolai Gopee Chandh Sath Saroop ||
Says Gopi Chand, God is the embodiment of Truth;
ਰਾਮਕਲੀ ਵਾਰ¹ (ਮਃ ੩) (੧੨) ਸ. (੧) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੯੫੨ ਪੰ. ੧੮
Raag Raamkali Guru Nanak Dev
ਪਰਮ ਤੰਤ ਮਹਿ ਰੇਖ ਨ ਰੂਪੁ ॥੪॥
Param Thanth Mehi Raekh N Roop ||4||
The supreme essence of reality has no shape or form. ||4||
ਰਾਮਕਲੀ ਵਾਰ¹ (ਮਃ ੩) (੧੨) ਸ. (੧) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੯੫੨ ਪੰ. ੧੮
Raag Raamkali Guru Nanak Dev
ਮਃ ੧ ॥
Ma 1 ||
First Mehl:
ਰਾਮਕਲੀ ਕੀ ਵਾਰ:੧ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੯੫੨
ਸੋ ਪਾਖੰਡੀ ਜਿ ਕਾਇਆ ਪਖਾਲੇ ॥
So Paakhanddee J Kaaeiaa Pakhaalae ||
He alone is a Paakhandi, who cleanses his body of filth.
ਰਾਮਕਲੀ ਵਾਰ¹ (ਮਃ ੩) (੧੨) ਸ. (੧) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੯੫੨ ਪੰ. ੧੯
Raag Raamkali Guru Nanak Dev
ਕਾਇਆ ਕੀ ਅਗਨਿ ਬ੍ਰਹਮੁ ਪਰਜਾਲੇ ॥
Kaaeiaa Kee Agan Breham Parajaalae ||
The fire of his body illuminates God within.
ਰਾਮਕਲੀ ਵਾਰ¹ (ਮਃ ੩) (੧੨) ਸ. (੧) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੯੫੨ ਪੰ. ੧੯
Raag Raamkali Guru Nanak Dev
ਸੁਪਨੈ ਬਿੰਦੁ ਨ ਦੇਈ ਝਰਣਾ ॥
Supanai Bindh N Dhaeee Jharanaa ||
He does not waste his energy in wet dreams.
ਰਾਮਕਲੀ ਵਾਰ¹ (ਮਃ ੩) (੧੨) ਸ. (੧) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੯੫੨ ਪੰ. ੧੯
Raag Raamkali Guru Nanak Dev