Sri Guru Granth Sahib
Displaying Ang 953 of 1430
- 1
- 2
- 3
- 4
ਤਿਸੁ ਪਾਖੰਡੀ ਜਰਾ ਨ ਮਰਣਾ ॥
This Paakhanddee Jaraa N Maranaa ||
Such a Paakhandi does not grow old or die.
ਰਾਮਕਲੀ ਵਾਰ¹ (ਮਃ ੩) (੧੨) ਸ. (੧) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੯੫੩ ਪੰ. ੧
Raag Raamkali Guru Nanak Dev
ਬੋਲੈ ਚਰਪਟੁ ਸਤਿ ਸਰੂਪੁ ॥
Bolai Charapatt Sath Saroop ||
Says Charpat, God is the embodiment of Truth;
ਰਾਮਕਲੀ ਵਾਰ¹ (ਮਃ ੩) (੧੨) ਸ. (੧) ੫:੫ - ਗੁਰੂ ਗ੍ਰੰਥ ਸਾਹਿਬ : ਅੰਗ ੯੫੩ ਪੰ. ੧
Raag Raamkali Guru Nanak Dev
ਪਰਮ ਤੰਤ ਮਹਿ ਰੇਖ ਨ ਰੂਪੁ ॥੫॥
Param Thanth Mehi Raekh N Roop ||5||
The supreme essence of reality has no shape or form. ||5||
ਰਾਮਕਲੀ ਵਾਰ¹ (ਮਃ ੩) (੧੨) ਸ. (੧) ੫:੬ - ਗੁਰੂ ਗ੍ਰੰਥ ਸਾਹਿਬ : ਅੰਗ ੯੫੩ ਪੰ. ੧
Raag Raamkali Guru Nanak Dev
ਮਃ ੧ ॥
Ma 1 ||
First Mehl:
ਰਾਮਕਲੀ ਕੀ ਵਾਰ:੧ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੯੫੩
ਸੋ ਬੈਰਾਗੀ ਜਿ ਉਲਟੇ ਬ੍ਰਹਮੁ ॥
So Bairaagee J Oulattae Breham ||
He alone is a Bairaagi, who turns himself toward God.
ਰਾਮਕਲੀ ਵਾਰ¹ (ਮਃ ੩) (੧੨) ਸ. (੧) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੯੫੩ ਪੰ. ੨
Raag Raamkali Guru Nanak Dev
ਗਗਨ ਮੰਡਲ ਮਹਿ ਰੋਪੈ ਥੰਮੁ ॥
Gagan Manddal Mehi Ropai Thhanm ||
In the Tenth Gate, the sky of the mind, he erects his pillar.
ਰਾਮਕਲੀ ਵਾਰ¹ (ਮਃ ੩) (੧੨) ਸ. (੧) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੯੫੩ ਪੰ. ੨
Raag Raamkali Guru Nanak Dev
ਅਹਿਨਿਸਿ ਅੰਤਰਿ ਰਹੈ ਧਿਆਨਿ ॥
Ahinis Anthar Rehai Dhhiaan ||
Night and day, he remains in deep inner meditation.
ਰਾਮਕਲੀ ਵਾਰ¹ (ਮਃ ੩) (੧੨) ਸ. (੧) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੯੫੩ ਪੰ. ੨
Raag Raamkali Guru Nanak Dev
ਤੇ ਬੈਰਾਗੀ ਸਤ ਸਮਾਨਿ ॥
Thae Bairaagee Sath Samaan ||
Such a Bairaagi is just like the True Lord.
ਰਾਮਕਲੀ ਵਾਰ¹ (ਮਃ ੩) (੧੨) ਸ. (੧) ੬:੪ - ਗੁਰੂ ਗ੍ਰੰਥ ਸਾਹਿਬ : ਅੰਗ ੯੫੩ ਪੰ. ੩
Raag Raamkali Guru Nanak Dev
ਬੋਲੈ ਭਰਥਰਿ ਸਤਿ ਸਰੂਪੁ ॥
Bolai Bharathhar Sath Saroop ||
Says Bhart'har, God is the embodiment of Truth;
ਰਾਮਕਲੀ ਵਾਰ¹ (ਮਃ ੩) (੧੨) ਸ. (੧) ੬:੫ - ਗੁਰੂ ਗ੍ਰੰਥ ਸਾਹਿਬ : ਅੰਗ ੯੫੩ ਪੰ. ੩
Raag Raamkali Guru Nanak Dev
ਪਰਮ ਤੰਤ ਮਹਿ ਰੇਖ ਨ ਰੂਪੁ ॥੬॥
Param Thanth Mehi Raekh N Roop ||6||
The supreme essence of reality has no shape or form. ||6||
ਰਾਮਕਲੀ ਵਾਰ¹ (ਮਃ ੩) (੧੨) ਸ. (੧) ੬:੬ - ਗੁਰੂ ਗ੍ਰੰਥ ਸਾਹਿਬ : ਅੰਗ ੯੫੩ ਪੰ. ੩
Raag Raamkali Guru Nanak Dev
ਮਃ ੧ ॥
Ma 1 ||
First Mehl:
ਰਾਮਕਲੀ ਕੀ ਵਾਰ:੧ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੯੫੩
ਕਿਉ ਮਰੈ ਮੰਦਾ ਕਿਉ ਜੀਵੈ ਜੁਗਤਿ ॥
Kio Marai Mandhaa Kio Jeevai Jugath ||
How is evil eradicated? How can the true way of life be found?
ਰਾਮਕਲੀ ਵਾਰ¹ (ਮਃ ੩) (੧੨) ਸ. (੧) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੯੫੩ ਪੰ. ੩
Raag Raamkali Guru Nanak Dev
ਕੰਨ ਪੜਾਇ ਕਿਆ ਖਾਜੈ ਭੁਗਤਿ ॥
Kann Parraae Kiaa Khaajai Bhugath ||
What is the use of piercing the ears, or begging for food?
ਰਾਮਕਲੀ ਵਾਰ¹ (ਮਃ ੩) (੧੨) ਸ. (੧) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੯੫੩ ਪੰ. ੪
Raag Raamkali Guru Nanak Dev
ਆਸਤਿ ਨਾਸਤਿ ਏਕੋ ਨਾਉ ॥
Aasath Naasath Eaeko Naao ||
Throughout existence and non-existence, there is only the Name of the One Lord.
ਰਾਮਕਲੀ ਵਾਰ¹ (ਮਃ ੩) (੧੨) ਸ. (੧) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੯੫੩ ਪੰ. ੪
Raag Raamkali Guru Nanak Dev
ਕਉਣੁ ਸੁ ਅਖਰੁ ਜਿਤੁ ਰਹੈ ਹਿਆਉ ॥
Koun S Akhar Jith Rehai Hiaao ||
What is that Word, which holds the heart in its place?
ਰਾਮਕਲੀ ਵਾਰ¹ (ਮਃ ੩) (੧੨) ਸ. (੧) ੭:੪ - ਗੁਰੂ ਗ੍ਰੰਥ ਸਾਹਿਬ : ਅੰਗ ੯੫੩ ਪੰ. ੪
Raag Raamkali Guru Nanak Dev
ਧੂਪ ਛਾਵ ਜੇ ਸਮ ਕਰਿ ਸਹੈ ॥
Dhhoop Shhaav Jae Sam Kar Sehai ||
When you look alike upon sunshine and shade,
ਰਾਮਕਲੀ ਵਾਰ¹ (ਮਃ ੩) (੧੨) ਸ. (੧) ੭:੫ - ਗੁਰੂ ਗ੍ਰੰਥ ਸਾਹਿਬ : ਅੰਗ ੯੫੩ ਪੰ. ੫
Raag Raamkali Guru Nanak Dev
ਤਾ ਨਾਨਕੁ ਆਖੈ ਗੁਰੁ ਕੋ ਕਹੈ ॥
Thaa Naanak Aakhai Gur Ko Kehai ||
Says Nanak, then the Guru will speak to you.
ਰਾਮਕਲੀ ਵਾਰ¹ (ਮਃ ੩) (੧੨) ਸ. (੧) ੭:੬ - ਗੁਰੂ ਗ੍ਰੰਥ ਸਾਹਿਬ : ਅੰਗ ੯੫੩ ਪੰ. ੫
Raag Raamkali Guru Nanak Dev
ਛਿਅ ਵਰਤਾਰੇ ਵਰਤਹਿ ਪੂਤ ॥
Shhia Varathaarae Varathehi Pooth ||
The students follow the six systems.
ਰਾਮਕਲੀ ਵਾਰ¹ (ਮਃ ੩) (੧੨) ਸ. (੧) ੭:੭ - ਗੁਰੂ ਗ੍ਰੰਥ ਸਾਹਿਬ : ਅੰਗ ੯੫੩ ਪੰ. ੫
Raag Raamkali Guru Nanak Dev
ਨਾ ਸੰਸਾਰੀ ਨਾ ਅਉਧੂਤ ॥
Naa Sansaaree Naa Aoudhhooth ||
They are neither worldly people, nor detached renunciates.
ਰਾਮਕਲੀ ਵਾਰ¹ (ਮਃ ੩) (੧੨) ਸ. (੧) ੭:੮ - ਗੁਰੂ ਗ੍ਰੰਥ ਸਾਹਿਬ : ਅੰਗ ੯੫੩ ਪੰ. ੬
Raag Raamkali Guru Nanak Dev
ਨਿਰੰਕਾਰਿ ਜੋ ਰਹੈ ਸਮਾਇ ॥
Nirankaar Jo Rehai Samaae ||
One who remains absorbed in the Formless Lord
ਰਾਮਕਲੀ ਵਾਰ¹ (ਮਃ ੩) (੧੨) ਸ. (੧) ੭:੯ - ਗੁਰੂ ਗ੍ਰੰਥ ਸਾਹਿਬ : ਅੰਗ ੯੫੩ ਪੰ. ੬
Raag Raamkali Guru Nanak Dev
ਕਾਹੇ ਭੀਖਿਆ ਮੰਗਣਿ ਜਾਇ ॥੭॥
Kaahae Bheekhiaa Mangan Jaae ||7||
- why should he go out begging? ||7||
ਰਾਮਕਲੀ ਵਾਰ¹ (ਮਃ ੩) (੧੨) ਸ. (੧) ੭:੧੦ - ਗੁਰੂ ਗ੍ਰੰਥ ਸਾਹਿਬ : ਅੰਗ ੯੫੩ ਪੰ. ੬
Raag Raamkali Guru Nanak Dev
ਪਉੜੀ ॥
Pourree ||
Pauree:
ਰਾਮਕਲੀ ਕੀ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੯੫੩
ਹਰਿ ਮੰਦਰੁ ਸੋਈ ਆਖੀਐ ਜਿਥਹੁ ਹਰਿ ਜਾਤਾ ॥
Har Mandhar Soee Aakheeai Jithhahu Har Jaathaa ||
That alone is said to be the Lord's temple, where the Lord is known.
ਰਾਮਕਲੀ ਵਾਰ¹ (ਮਃ ੩) (੧੨):੧ - ਗੁਰੂ ਗ੍ਰੰਥ ਸਾਹਿਬ : ਅੰਗ ੯੫੩ ਪੰ. ੭
Raag Raamkali Guru Nanak Dev
ਮਾਨਸ ਦੇਹ ਗੁਰ ਬਚਨੀ ਪਾਇਆ ਸਭੁ ਆਤਮ ਰਾਮੁ ਪਛਾਤਾ ॥
Maanas Dhaeh Gur Bachanee Paaeiaa Sabh Aatham Raam Pashhaathaa ||
In the human body, the Guru's Word is found, when one understands that the Lord, the Supreme Soul, is in all.
ਰਾਮਕਲੀ ਵਾਰ¹ (ਮਃ ੩) (੧੨):੨ - ਗੁਰੂ ਗ੍ਰੰਥ ਸਾਹਿਬ : ਅੰਗ ੯੫੩ ਪੰ. ੭
Raag Raamkali Guru Nanak Dev
ਬਾਹਰਿ ਮੂਲਿ ਨ ਖੋਜੀਐ ਘਰ ਮਾਹਿ ਬਿਧਾਤਾ ॥
Baahar Mool N Khojeeai Ghar Maahi Bidhhaathaa ||
Don't look for Him outside your self. The Creator, the Architect of Destiny, is within the home of your own heart.
ਰਾਮਕਲੀ ਵਾਰ¹ (ਮਃ ੩) (੧੨):੩ - ਗੁਰੂ ਗ੍ਰੰਥ ਸਾਹਿਬ : ਅੰਗ ੯੫੩ ਪੰ. ੮
Raag Raamkali Guru Nanak Dev
ਮਨਮੁਖ ਹਰਿ ਮੰਦਰ ਕੀ ਸਾਰ ਨ ਜਾਣਨੀ ਤਿਨੀ ਜਨਮੁ ਗਵਾਤਾ ॥
Manamukh Har Mandhar Kee Saar N Jaananee Thinee Janam Gavaathaa ||
The self-willed manmukh does not appreciate the value of the Lord's temple; they waste away and lose their lives.
ਰਾਮਕਲੀ ਵਾਰ¹ (ਮਃ ੩) (੧੨):੪ - ਗੁਰੂ ਗ੍ਰੰਥ ਸਾਹਿਬ : ਅੰਗ ੯੫੩ ਪੰ. ੮
Raag Raamkali Guru Nanak Dev
ਸਭ ਮਹਿ ਇਕੁ ਵਰਤਦਾ ਗੁਰ ਸਬਦੀ ਪਾਇਆ ਜਾਈ ॥੧੨॥
Sabh Mehi Eik Varathadhaa Gur Sabadhee Paaeiaa Jaaee ||12||
The One Lord is pervading in all; through the Word of the Guru's Shabad, He can be found. ||12||
ਰਾਮਕਲੀ ਵਾਰ¹ (ਮਃ ੩) (੧੨):੫ - ਗੁਰੂ ਗ੍ਰੰਥ ਸਾਹਿਬ : ਅੰਗ ੯੫੩ ਪੰ. ੯
Raag Raamkali Guru Nanak Dev
ਸਲੋਕ ਮਃ ੩ ॥
Salok Ma 3 ||
Shalok, Third Mehl:
ਰਾਮਕਲੀ ਕੀ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੯੫੩
ਮੂਰਖੁ ਹੋਵੈ ਸੋ ਸੁਣੈ ਮੂਰਖ ਕਾ ਕਹਣਾ ॥
Moorakh Hovai So Sunai Moorakh Kaa Kehanaa ||
Only a fool listens to the words of the fool.
ਰਾਮਕਲੀ ਵਾਰ¹ (ਮਃ ੩) (੧੩) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੫੩ ਪੰ. ੯
Raag Raamkali Guru Amar Das
ਮੂਰਖ ਕੇ ਕਿਆ ਲਖਣ ਹੈ ਕਿਆ ਮੂਰਖ ਕਾ ਕਰਣਾ ॥
Moorakh Kae Kiaa Lakhan Hai Kiaa Moorakh Kaa Karanaa ||
What are the signs of the fool? What does the fool do?
ਰਾਮਕਲੀ ਵਾਰ¹ (ਮਃ ੩) (੧੩) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੫੩ ਪੰ. ੧੦
Raag Raamkali Guru Amar Das
ਮੂਰਖੁ ਓਹੁ ਜਿ ਮੁਗਧੁ ਹੈ ਅਹੰਕਾਰੇ ਮਰਣਾ ॥
Moorakh Ouhu J Mugadhh Hai Ahankaarae Maranaa ||
A fool is stupid; he dies of egotism.
ਰਾਮਕਲੀ ਵਾਰ¹ (ਮਃ ੩) (੧੩) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੯੫੩ ਪੰ. ੧੦
Raag Raamkali Guru Amar Das
ਏਤੁ ਕਮਾਣੈ ਸਦਾ ਦੁਖੁ ਦੁਖ ਹੀ ਮਹਿ ਰਹਣਾ ॥
Eaeth Kamaanai Sadhaa Dhukh Dhukh Hee Mehi Rehanaa ||
His actions always bring him pain; he lives in pain.
ਰਾਮਕਲੀ ਵਾਰ¹ (ਮਃ ੩) (੧੩) ਸ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੯੫੩ ਪੰ. ੧੧
Raag Raamkali Guru Amar Das
ਅਤਿ ਪਿਆਰਾ ਪਵੈ ਖੂਹਿ ਕਿਹੁ ਸੰਜਮੁ ਕਰਣਾ ॥
Ath Piaaraa Pavai Khoohi Kihu Sanjam Karanaa ||
If someone's beloved friend falls into the pit, what can be used to pull him out?
ਰਾਮਕਲੀ ਵਾਰ¹ (ਮਃ ੩) (੧੩) ਸ. (੩) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੯੫੩ ਪੰ. ੧੧
Raag Raamkali Guru Amar Das
ਗੁਰਮੁਖਿ ਹੋਇ ਸੁ ਕਰੇ ਵੀਚਾਰੁ ਓਸੁ ਅਲਿਪਤੋ ਰਹਣਾ ॥
Guramukh Hoe S Karae Veechaar Ous Alipatho Rehanaa ||
One who becomes Gurmukh contemplates the Lord, and remains detached.
ਰਾਮਕਲੀ ਵਾਰ¹ (ਮਃ ੩) (੧੩) ਸ. (੩) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੯੫੩ ਪੰ. ੧੧
Raag Raamkali Guru Amar Das
ਹਰਿ ਨਾਮੁ ਜਪੈ ਆਪਿ ਉਧਰੈ ਓਸੁ ਪਿਛੈ ਡੁਬਦੇ ਭੀ ਤਰਣਾ ॥
Har Naam Japai Aap Oudhharai Ous Pishhai Ddubadhae Bhee Tharanaa ||
Chanting the Lord's Name, he saves himself, and he carries across those who are drowning as well.
ਰਾਮਕਲੀ ਵਾਰ¹ (ਮਃ ੩) (੧੩) ਸ. (੩) ੧:੭ - ਗੁਰੂ ਗ੍ਰੰਥ ਸਾਹਿਬ : ਅੰਗ ੯੫੩ ਪੰ. ੧੨
Raag Raamkali Guru Amar Das
ਨਾਨਕ ਜੋ ਤਿਸੁ ਭਾਵੈ ਸੋ ਕਰੇ ਜੋ ਦੇਇ ਸੁ ਸਹਣਾ ॥੧॥
Naanak Jo This Bhaavai So Karae Jo Dhaee S Sehanaa ||1||
O Nanak, he acts in accordance with the Will of God; he endures whatever he is given. ||1||
ਰਾਮਕਲੀ ਵਾਰ¹ (ਮਃ ੩) (੧੩) ਸ. (੩) ੧:੮ - ਗੁਰੂ ਗ੍ਰੰਥ ਸਾਹਿਬ : ਅੰਗ ੯੫੩ ਪੰ. ੧੨
Raag Raamkali Guru Amar Das
ਮਃ ੧ ॥
Ma 1 ||
First Mehl:
ਰਾਮਕਲੀ ਕੀ ਵਾਰ:੧ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੯੫੩
ਨਾਨਕੁ ਆਖੈ ਰੇ ਮਨਾ ਸੁਣੀਐ ਸਿਖ ਸਹੀ ॥
Naanak Aakhai Rae Manaa Suneeai Sikh Sehee ||
Says Nanak, listen, O mind, to the True Teachings.
ਰਾਮਕਲੀ ਵਾਰ¹ (ਮਃ ੩) (੧੩) ਸ. (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੫੩ ਪੰ. ੧੩
Raag Raamkali Guru Nanak Dev
ਲੇਖਾ ਰਬੁ ਮੰਗੇਸੀਆ ਬੈਠਾ ਕਢਿ ਵਹੀ ॥
Laekhaa Rab Mangaeseeaa Baithaa Kadt Vehee ||
Opening His ledger, God will call you to account.
ਰਾਮਕਲੀ ਵਾਰ¹ (ਮਃ ੩) (੧੩) ਸ. (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੫੩ ਪੰ. ੧੩
Raag Raamkali Guru Nanak Dev
ਤਲਬਾ ਪਉਸਨਿ ਆਕੀਆ ਬਾਕੀ ਜਿਨਾ ਰਹੀ ॥
Thalabaa Pousan Aakeeaa Baakee Jinaa Rehee ||
Those rebels who have unpaid accounts shall be called out.
ਰਾਮਕਲੀ ਵਾਰ¹ (ਮਃ ੩) (੧੩) ਸ. (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੯੫੩ ਪੰ. ੧੪
Raag Raamkali Guru Nanak Dev
ਅਜਰਾਈਲੁ ਫਰੇਸਤਾ ਹੋਸੀ ਆਇ ਤਈ ॥
Ajaraaeel Faraesathaa Hosee Aae Thee ||
Azraa-eel, the Angel of Death, shall be appointed to punish them.
ਰਾਮਕਲੀ ਵਾਰ¹ (ਮਃ ੩) (੧੩) ਸ. (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੯੫੩ ਪੰ. ੧੪
Raag Raamkali Guru Nanak Dev
ਆਵਣੁ ਜਾਣੁ ਨ ਸੁਝਈ ਭੀੜੀ ਗਲੀ ਫਹੀ ॥
Aavan Jaan N Sujhee Bheerree Galee Fehee ||
They will find no way to escape coming and going in reincarnation; they are trapped in the narrow path.
ਰਾਮਕਲੀ ਵਾਰ¹ (ਮਃ ੩) (੧੩) ਸ. (੧) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੯੫੩ ਪੰ. ੧੫
Raag Raamkali Guru Nanak Dev
ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ ॥੨॥
Koorr Nikhuttae Naanakaa Ourrak Sach Rehee ||2||
Falsehood will come to an end, O Nanak, and Truth will prevail in the end. ||2||
ਰਾਮਕਲੀ ਵਾਰ¹ (ਮਃ ੩) (੧੩) ਸ. (੧) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੯੫੩ ਪੰ. ੧੫
Raag Raamkali Guru Nanak Dev
ਪਉੜੀ ॥
Pourree ||
Pauree:
ਰਾਮਕਲੀ ਕੀ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੯੫੩
ਹਰਿ ਕਾ ਸਭੁ ਸਰੀਰੁ ਹੈ ਹਰਿ ਰਵਿ ਰਹਿਆ ਸਭੁ ਆਪੈ ॥
Har Kaa Sabh Sareer Hai Har Rav Rehiaa Sabh Aapai ||
The body and everything belongs to the Lord; the Lord Himself is all-pervading.
ਰਾਮਕਲੀ ਵਾਰ¹ (ਮਃ ੩) (੧੩):੧ - ਗੁਰੂ ਗ੍ਰੰਥ ਸਾਹਿਬ : ਅੰਗ ੯੫੩ ਪੰ. ੧੬
Raag Raamkali Guru Nanak Dev
ਹਰਿ ਕੀ ਕੀਮਤਿ ਨਾ ਪਵੈ ਕਿਛੁ ਕਹਣੁ ਨ ਜਾਪੈ ॥
Har Kee Keemath N Pavai Kishh Kehan N Jaapai ||
The Lord's value cannot be estimated; nothing can be said about it.
ਰਾਮਕਲੀ ਵਾਰ¹ (ਮਃ ੩) (੧੩):੨ - ਗੁਰੂ ਗ੍ਰੰਥ ਸਾਹਿਬ : ਅੰਗ ੯੫੩ ਪੰ. ੧੬
Raag Raamkali Guru Nanak Dev
ਗੁਰ ਪਰਸਾਦੀ ਸਾਲਾਹੀਐ ਹਰਿ ਭਗਤੀ ਰਾਪੈ ॥
Gur Parasaadhee Saalaaheeai Har Bhagathee Raapai ||
By Guru's Grace, one praises the Lord, imbued with feelings of devotion.
ਰਾਮਕਲੀ ਵਾਰ¹ (ਮਃ ੩) (੧੩):੩ - ਗੁਰੂ ਗ੍ਰੰਥ ਸਾਹਿਬ : ਅੰਗ ੯੫੩ ਪੰ. ੧੭
Raag Raamkali Guru Nanak Dev
ਸਭੁ ਮਨੁ ਤਨੁ ਹਰਿਆ ਹੋਇਆ ਅਹੰਕਾਰੁ ਗਵਾਪੈ ॥
Sabh Man Than Hariaa Hoeiaa Ahankaar Gavaapai ||
The mind and body are totally rejuvenated, and egotism is eradicated.
ਰਾਮਕਲੀ ਵਾਰ¹ (ਮਃ ੩) (੧੩):੪ - ਗੁਰੂ ਗ੍ਰੰਥ ਸਾਹਿਬ : ਅੰਗ ੯੫੩ ਪੰ. ੧੭
Raag Raamkali Guru Nanak Dev
ਸਭੁ ਕਿਛੁ ਹਰਿ ਕਾ ਖੇਲੁ ਹੈ ਗੁਰਮੁਖਿ ਕਿਸੈ ਬੁਝਾਈ ॥੧੩॥
Sabh Kishh Har Kaa Khael Hai Guramukh Kisai Bujhaaee ||13||
Everything is the play of the Lord. The Gurmukh understands this. ||13||
ਰਾਮਕਲੀ ਵਾਰ¹ (ਮਃ ੩) (੧੩):੫ - ਗੁਰੂ ਗ੍ਰੰਥ ਸਾਹਿਬ : ਅੰਗ ੯੫੩ ਪੰ. ੧੮
Raag Raamkali Guru Nanak Dev
ਸਲੋਕੁ ਮਃ ੧ ॥
Salok Ma 1 ||
Shalok, First Mehl:
ਰਾਮਕਲੀ ਕੀ ਵਾਰ:੧ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੯੫੩
ਸਹੰਸਰ ਦਾਨ ਦੇ ਇੰਦ੍ਰੁ ਰੋਆਇਆ ॥
Sehansar Dhaan Dhae Eindhra Roaaeiaa ||
Branded with a thousand marks of disgrace, Indra cried in shame.
ਰਾਮਕਲੀ ਵਾਰ¹ (ਮਃ ੩) (੧੪) ਸ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੫੩ ਪੰ. ੧੮
Raag Raamkali Guru Nanak Dev
ਪਰਸ ਰਾਮੁ ਰੋਵੈ ਘਰਿ ਆਇਆ ॥
Paras Raam Rovai Ghar Aaeiaa ||
Paras Raam returned home crying.
ਰਾਮਕਲੀ ਵਾਰ¹ (ਮਃ ੩) (੧੪) ਸ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੫੩ ਪੰ. ੧੯
Raag Raamkali Guru Nanak Dev
ਅਜੈ ਸੁ ਰੋਵੈ ਭੀਖਿਆ ਖਾਇ ॥
Ajai S Rovai Bheekhiaa Khaae ||
Ajai cried and wept, when he was made to eat the manure he had given, pretending it was charity.
ਰਾਮਕਲੀ ਵਾਰ¹ (ਮਃ ੩) (੧੪) ਸ. (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੯੫੩ ਪੰ. ੧੯
Raag Raamkali Guru Nanak Dev
ਐਸੀ ਦਰਗਹ ਮਿਲੈ ਸਜਾਇ ॥
Aisee Dharageh Milai Sajaae ||
Such is the punishment received in the Court of the Lord.
ਰਾਮਕਲੀ ਵਾਰ¹ (ਮਃ ੩) (੧੪) ਸ. (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੯੫੩ ਪੰ. ੧੯
Raag Raamkali Guru Nanak Dev
ਰੋਵੈ ਰਾਮੁ ਨਿਕਾਲਾ ਭਇਆ ॥
Rovai Raam Nikaalaa Bhaeiaa ||
Rama wept when he was sent into exile,
ਰਾਮਕਲੀ ਵਾਰ¹ (ਮਃ ੩) (੧੪) ਸ. (੧) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੯੫੩ ਪੰ. ੧੯
Raag Raamkali Guru Nanak Dev