Sri Guru Granth Sahib
Displaying Ang 954 of 1430
- 1
- 2
- 3
- 4
ਸੀਤਾ ਲਖਮਣੁ ਵਿਛੁੜਿ ਗਇਆ ॥
Seethaa Lakhaman Vishhurr Gaeiaa ||
And separated from Sita and Lakhshman.
ਰਾਮਕਲੀ ਵਾਰ¹ (ਮਃ ੩) (੧੪) ਸ. (੧) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੯੫੪ ਪੰ. ੧
Raag Raamkali Guru Nanak Dev
ਰੋਵੈ ਦਹਸਿਰੁ ਲੰਕ ਗਵਾਇ ॥
Rovai Dhehasir Lank Gavaae ||
The ten-headed Raawan, who stole away Sita with the beat of his tambourine,
ਰਾਮਕਲੀ ਵਾਰ¹ (ਮਃ ੩) (੧੪) ਸ. (੧) ੧:੭ - ਗੁਰੂ ਗ੍ਰੰਥ ਸਾਹਿਬ : ਅੰਗ ੯੫੪ ਪੰ. ੧
Raag Raamkali Guru Nanak Dev
ਜਿਨਿ ਸੀਤਾ ਆਦੀ ਡਉਰੂ ਵਾਇ ॥
Jin Seethaa Aadhee Ddouroo Vaae ||
Wept when he lost Sri Lanka.
ਰਾਮਕਲੀ ਵਾਰ¹ (ਮਃ ੩) (੧੪) ਸ. (੧) ੧:੮ - ਗੁਰੂ ਗ੍ਰੰਥ ਸਾਹਿਬ : ਅੰਗ ੯੫੪ ਪੰ. ੧
Raag Raamkali Guru Nanak Dev
ਰੋਵਹਿ ਪਾਂਡਵ ਭਏ ਮਜੂਰ ॥
Rovehi Paanddav Bheae Majoor ||
The Paandavas once lived in the Presence of the Lord;
ਰਾਮਕਲੀ ਵਾਰ¹ (ਮਃ ੩) (੧੪) ਸ. (੧) ੧:੧੧ - ਗੁਰੂ ਗ੍ਰੰਥ ਸਾਹਿਬ : ਅੰਗ ੯੫੪ ਪੰ. ੨
Raag Raamkali Guru Nanak Dev
ਜਿਨ ਕੈ ਸੁਆਮੀ ਰਹਤ ਹਦੂਰਿ ॥
Jin Kai Suaamee Rehath Hadhoor ||
They were made slaves, and wept.
ਰਾਮਕਲੀ ਵਾਰ¹ (ਮਃ ੩) (੧੪) ਸ. (੧) ੧:੧੦ - ਗੁਰੂ ਗ੍ਰੰਥ ਸਾਹਿਬ : ਅੰਗ ੯੫੪ ਪੰ. ੨
Raag Raamkali Guru Nanak Dev
ਰੋਵੈ ਜਨਮੇਜਾ ਖੁਇ ਗਇਆ ॥
Rovai Janamaejaa Khue Gaeiaa ||
Janmayjaa wept, that he had lost his way.
ਰਾਮਕਲੀ ਵਾਰ¹ (ਮਃ ੩) (੧੪) ਸ. (੧) ੧:੧੧ - ਗੁਰੂ ਗ੍ਰੰਥ ਸਾਹਿਬ : ਅੰਗ ੯੫੪ ਪੰ. ੨
Raag Raamkali Guru Nanak Dev
ਏਕੀ ਕਾਰਣਿ ਪਾਪੀ ਭਇਆ ॥
Eaekee Kaaran Paapee Bhaeiaa ||
One mistake, and he became a sinner.
ਰਾਮਕਲੀ ਵਾਰ¹ (ਮਃ ੩) (੧੪) ਸ. (੧) ੧:੧੨ - ਗੁਰੂ ਗ੍ਰੰਥ ਸਾਹਿਬ : ਅੰਗ ੯੫੪ ਪੰ. ੩
Raag Raamkali Guru Nanak Dev
ਰੋਵਹਿ ਸੇਖ ਮਸਾਇਕ ਪੀਰ ॥
Rovehi Saekh Masaaeik Peer ||
The Shaykhs, Pirs and spiritual teachers weep;
ਰਾਮਕਲੀ ਵਾਰ¹ (ਮਃ ੩) (੧੪) ਸ. (੧) ੧:੧੩ - ਗੁਰੂ ਗ੍ਰੰਥ ਸਾਹਿਬ : ਅੰਗ ੯੫੪ ਪੰ. ੩
Raag Raamkali Guru Nanak Dev
ਅੰਤਿ ਕਾਲਿ ਮਤੁ ਲਾਗੈ ਭੀੜ ॥
Anth Kaal Math Laagai Bheerr ||
At the very last instant, they suffer in agony.
ਰਾਮਕਲੀ ਵਾਰ¹ (ਮਃ ੩) (੧੪) ਸ. (੧) ੧:੧੪ - ਗੁਰੂ ਗ੍ਰੰਥ ਸਾਹਿਬ : ਅੰਗ ੯੫੪ ਪੰ. ੩
Raag Raamkali Guru Nanak Dev
ਰੋਵਹਿ ਰਾਜੇ ਕੰਨ ਪੜਾਇ ॥
Rovehi Raajae Kann Parraae ||
The kings weep - their ears are cut;
ਰਾਮਕਲੀ ਵਾਰ¹ (ਮਃ ੩) (੧੪) ਸ. (੧) ੧:੧੫ - ਗੁਰੂ ਗ੍ਰੰਥ ਸਾਹਿਬ : ਅੰਗ ੯੫੪ ਪੰ. ੩
Raag Raamkali Guru Nanak Dev
ਘਰਿ ਘਰਿ ਮਾਗਹਿ ਭੀਖਿਆ ਜਾਇ ॥
Ghar Ghar Maagehi Bheekhiaa Jaae ||
They go begging from house to house.
ਰਾਮਕਲੀ ਵਾਰ¹ (ਮਃ ੩) (੧੪) ਸ. (੧) ੧:੧੬ - ਗੁਰੂ ਗ੍ਰੰਥ ਸਾਹਿਬ : ਅੰਗ ੯੫੪ ਪੰ. ੪
Raag Raamkali Guru Nanak Dev
ਰੋਵਹਿ ਕਿਰਪਨ ਸੰਚਹਿ ਧਨੁ ਜਾਇ ॥
Rovehi Kirapan Sanchehi Dhhan Jaae ||
The miser weeps; he has to leave behind the wealth he has gathered.
ਰਾਮਕਲੀ ਵਾਰ¹ (ਮਃ ੩) (੧੪) ਸ. (੧) ੧:੧੭ - ਗੁਰੂ ਗ੍ਰੰਥ ਸਾਹਿਬ : ਅੰਗ ੯੫੪ ਪੰ. ੪
Raag Raamkali Guru Nanak Dev
ਪੰਡਿਤ ਰੋਵਹਿ ਗਿਆਨੁ ਗਵਾਇ ॥
Panddith Rovehi Giaan Gavaae ||
The Pandit, the religious scholar, weeps when his learning is gone.
ਰਾਮਕਲੀ ਵਾਰ¹ (ਮਃ ੩) (੧੪) ਸ. (੧) ੧:੧੮ - ਗੁਰੂ ਗ੍ਰੰਥ ਸਾਹਿਬ : ਅੰਗ ੯੫੪ ਪੰ. ੪
Raag Raamkali Guru Nanak Dev
ਬਾਲੀ ਰੋਵੈ ਨਾਹਿ ਭਤਾਰੁ ॥
Baalee Rovai Naahi Bhathaar ||
The young woman weeps because she has no husband.
ਰਾਮਕਲੀ ਵਾਰ¹ (ਮਃ ੩) (੧੪) ਸ. (੧) ੧:੧੯ - ਗੁਰੂ ਗ੍ਰੰਥ ਸਾਹਿਬ : ਅੰਗ ੯੫੪ ਪੰ. ੫
Raag Raamkali Guru Nanak Dev
ਨਾਨਕ ਦੁਖੀਆ ਸਭੁ ਸੰਸਾਰੁ ॥
Naanak Dhukheeaa Sabh Sansaar ||
O Nanak, the whole world is suffering.
ਰਾਮਕਲੀ ਵਾਰ¹ (ਮਃ ੩) (੧੪) ਸ. (੧) ੧:੨੦ - ਗੁਰੂ ਗ੍ਰੰਥ ਸਾਹਿਬ : ਅੰਗ ੯੫੪ ਪੰ. ੫
Raag Raamkali Guru Nanak Dev
ਮੰਨੇ ਨਾਉ ਸੋਈ ਜਿਣਿ ਜਾਇ ॥
Mannae Naao Soee Jin Jaae ||
He alone is victorious, who believes in the Lord's Name.
ਰਾਮਕਲੀ ਵਾਰ¹ (ਮਃ ੩) (੧੪) ਸ. (੧) ੧:੨੧ - ਗੁਰੂ ਗ੍ਰੰਥ ਸਾਹਿਬ : ਅੰਗ ੯੫੪ ਪੰ. ੫
Raag Raamkali Guru Nanak Dev
ਅਉਰੀ ਕਰਮ ਨ ਲੇਖੈ ਲਾਇ ॥੧॥
Aouree Karam N Laekhai Laae ||1||
No other action is of any account. ||1||
ਰਾਮਕਲੀ ਵਾਰ¹ (ਮਃ ੩) (੧੪) ਸ. (੧) ੧:੨੨ - ਗੁਰੂ ਗ੍ਰੰਥ ਸਾਹਿਬ : ਅੰਗ ੯੫੪ ਪੰ. ੬
Raag Raamkali Guru Nanak Dev
ਮਃ ੨ ॥
Ma 2 ||
Second Mehl:
ਰਾਮਕਲੀ ਕੀ ਵਾਰ:੧ (ਮਃ ੨) ਗੁਰੂ ਗ੍ਰੰਥ ਸਾਹਿਬ ਅੰਗ ੯੫੪
ਜਪੁ ਤਪੁ ਸਭੁ ਕਿਛੁ ਮੰਨਿਐ ਅਵਰਿ ਕਾਰਾ ਸਭਿ ਬਾਦਿ ॥
Jap Thap Sabh Kishh Manniai Avar Kaaraa Sabh Baadh ||
Meditation, austerity and everything come through belief in the Lord's Name. All other actions are useless.
ਰਾਮਕਲੀ ਵਾਰ¹ (ਮਃ ੩) (੧੪) ਸ. (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੫੪ ਪੰ. ੬
Raag Raamkali Guru Angad Dev
ਨਾਨਕ ਮੰਨਿਆ ਮੰਨੀਐ ਬੁਝੀਐ ਗੁਰ ਪਰਸਾਦਿ ॥੨॥
Naanak Manniaa Manneeai Bujheeai Gur Parasaadh ||2||
O Nanak, believe in the One who is worth believing in. By Guru's Grace, he is realized. ||2||
ਰਾਮਕਲੀ ਵਾਰ¹ (ਮਃ ੩) (੧੪) ਸ. (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੫੪ ਪੰ. ੬
Raag Raamkali Guru Angad Dev
ਪਉੜੀ ॥
Pourree ||
Pauree:
ਰਾਮਕਲੀ ਕੀ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੯੫੪
ਕਾਇਆ ਹੰਸ ਧੁਰਿ ਮੇਲੁ ਕਰਤੈ ਲਿਖਿ ਪਾਇਆ ॥
Kaaeiaa Hans Dhhur Mael Karathai Likh Paaeiaa ||
The union of the body and the soul-swan was pre-ordained by the Creator Lord.
ਰਾਮਕਲੀ ਵਾਰ¹ (ਮਃ ੩) (੧੪):੧ - ਗੁਰੂ ਗ੍ਰੰਥ ਸਾਹਿਬ : ਅੰਗ ੯੫੪ ਪੰ. ੭
Raag Raamkali Guru Angad Dev
ਸਭ ਮਹਿ ਗੁਪਤੁ ਵਰਤਦਾ ਗੁਰਮੁਖਿ ਪ੍ਰਗਟਾਇਆ ॥
Sabh Mehi Gupath Varathadhaa Guramukh Pragattaaeiaa ||
He is hidden, and yet pervading all. He is revealed to the Gurmukh.
ਰਾਮਕਲੀ ਵਾਰ¹ (ਮਃ ੩) (੧੪):੨ - ਗੁਰੂ ਗ੍ਰੰਥ ਸਾਹਿਬ : ਅੰਗ ੯੫੪ ਪੰ. ੮
Raag Raamkali Guru Angad Dev
ਗੁਣ ਗਾਵੈ ਗੁਣ ਉਚਰੈ ਗੁਣ ਮਾਹਿ ਸਮਾਇਆ ॥
Gun Gaavai Gun Oucharai Gun Maahi Samaaeiaa ||
Singing the Glorious Praises of the Lord, and chanting His Praises, one merges in His Glories.
ਰਾਮਕਲੀ ਵਾਰ¹ (ਮਃ ੩) (੧੪):੩ - ਗੁਰੂ ਗ੍ਰੰਥ ਸਾਹਿਬ : ਅੰਗ ੯੫੪ ਪੰ. ੮
Raag Raamkali Guru Angad Dev
ਸਚੀ ਬਾਣੀ ਸਚੁ ਹੈ ਸਚੁ ਮੇਲਿ ਮਿਲਾਇਆ ॥
Sachee Baanee Sach Hai Sach Mael Milaaeiaa ||
True is the True Word of the Guru's Bani. One unites in Union with the True Lord.
ਰਾਮਕਲੀ ਵਾਰ¹ (ਮਃ ੩) (੧੪):੪ - ਗੁਰੂ ਗ੍ਰੰਥ ਸਾਹਿਬ : ਅੰਗ ੯੫੪ ਪੰ. ੮
Raag Raamkali Guru Angad Dev
ਸਭੁ ਕਿਛੁ ਆਪੇ ਆਪਿ ਹੈ ਆਪੇ ਦੇਇ ਵਡਿਆਈ ॥੧੪॥
Sabh Kishh Aapae Aap Hai Aapae Dhaee Vaddiaaee ||14||
He Himself is everything; He Himself grants glorious greatness. ||14||
ਰਾਮਕਲੀ ਵਾਰ¹ (ਮਃ ੩) (੧੪):੫ - ਗੁਰੂ ਗ੍ਰੰਥ ਸਾਹਿਬ : ਅੰਗ ੯੫੪ ਪੰ. ੯
Raag Raamkali Guru Angad Dev
ਸਲੋਕ ਮਃ ੨ ॥
Salok Ma 2 ||
Shalok, Second Mehl:
ਰਾਮਕਲੀ ਕੀ ਵਾਰ:੧ (ਮਃ ੨) ਗੁਰੂ ਗ੍ਰੰਥ ਸਾਹਿਬ ਅੰਗ ੯੫੪
ਨਾਨਕ ਅੰਧਾ ਹੋਇ ਕੈ ਰਤਨਾ ਪਰਖਣ ਜਾਇ ॥
Naanak Andhhaa Hoe Kai Rathanaa Parakhan Jaae ||
O Nanak, the blind man may go to appraise the jewels,
ਰਾਮਕਲੀ ਵਾਰ¹ (ਮਃ ੩) (੧੫) ਸ. (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੫੪ ਪੰ. ੧੦
Raag Raamkali Guru Angad Dev
ਰਤਨਾ ਸਾਰ ਨ ਜਾਣਈ ਆਵੈ ਆਪੁ ਲਖਾਇ ॥੧॥
Rathanaa Saar N Jaanee Aavai Aap Lakhaae ||1||
But he will not know their value; he will return home after exposing his ignorance. ||1||
ਰਾਮਕਲੀ ਵਾਰ¹ (ਮਃ ੩) (੧੫) ਸ. (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੫੪ ਪੰ. ੧੦
Raag Raamkali Guru Angad Dev
ਮਃ ੨ ॥
Ma 2 ||
Second Mehl:
ਰਾਮਕਲੀ ਕੀ ਵਾਰ:੧ (ਮਃ ੨) ਗੁਰੂ ਗ੍ਰੰਥ ਸਾਹਿਬ ਅੰਗ ੯੫੪
ਰਤਨਾ ਕੇਰੀ ਗੁਥਲੀ ਰਤਨੀ ਖੋਲੀ ਆਇ ॥
Rathanaa Kaeree Guthhalee Rathanee Kholee Aae ||
The Jeweller has come, and opened up the bag of jewels.
ਰਾਮਕਲੀ ਵਾਰ¹ (ਮਃ ੩) (੧੫) ਸ. (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੫੪ ਪੰ. ੧੧
Raag Raamkali Guru Angad Dev
ਵਖਰ ਤੈ ਵਣਜਾਰਿਆ ਦੁਹਾ ਰਹੀ ਸਮਾਇ ॥
Vakhar Thai Vanajaariaa Dhuhaa Rehee Samaae ||
The merchandise and the merchant are merged together.
ਰਾਮਕਲੀ ਵਾਰ¹ (ਮਃ ੩) (੧੫) ਸ. (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੫੪ ਪੰ. ੧੧
Raag Raamkali Guru Angad Dev
ਜਿਨ ਗੁਣੁ ਪਲੈ ਨਾਨਕਾ ਮਾਣਕ ਵਣਜਹਿ ਸੇਇ ॥
Jin Gun Palai Naanakaa Maanak Vanajehi Saee ||
They alone purchase the gem, O Nanak, who have virtue in their purse.
ਰਾਮਕਲੀ ਵਾਰ¹ (ਮਃ ੩) (੧੫) ਸ. (੨) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੯੫੪ ਪੰ. ੧੧
Raag Raamkali Guru Angad Dev
ਰਤਨਾ ਸਾਰ ਨ ਜਾਣਨੀ ਅੰਧੇ ਵਤਹਿ ਲੋਇ ॥੨॥
Rathanaa Saar N Jaananee Andhhae Vathehi Loe ||2||
Those who do not appreciate the value of the jewels, wander like blind men in the world. ||2||
ਰਾਮਕਲੀ ਵਾਰ¹ (ਮਃ ੩) (੧੫) ਸ. (੨) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੯੫੪ ਪੰ. ੧੨
Raag Raamkali Guru Angad Dev
ਪਉੜੀ ॥
Pourree ||
Pauree:
ਰਾਮਕਲੀ ਕੀ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੯੫੪
ਨਉ ਦਰਵਾਜੇ ਕਾਇਆ ਕੋਟੁ ਹੈ ਦਸਵੈ ਗੁਪਤੁ ਰਖੀਜੈ ॥
No Dharavaajae Kaaeiaa Kott Hai Dhasavai Gupath Rakheejai ||
The fortress of the body has nine gates; the tenth gate is kept hidden.
ਰਾਮਕਲੀ ਵਾਰ¹ (ਮਃ ੩) (੧੫):੧ - ਗੁਰੂ ਗ੍ਰੰਥ ਸਾਹਿਬ : ਅੰਗ ੯੫੪ ਪੰ. ੧੨
Raag Raamkali Guru Angad Dev
ਬਜਰ ਕਪਾਟ ਨ ਖੁਲਨੀ ਗੁਰ ਸਬਦਿ ਖੁਲੀਜੈ ॥
Bajar Kapaatt N Khulanee Gur Sabadh Khuleejai ||
The rigid door is not open; only through the Word of the Guru's Shabad can it be opened.
ਰਾਮਕਲੀ ਵਾਰ¹ (ਮਃ ੩) (੧੫):੨ - ਗੁਰੂ ਗ੍ਰੰਥ ਸਾਹਿਬ : ਅੰਗ ੯੫੪ ਪੰ. ੧੩
Raag Raamkali Guru Angad Dev
ਅਨਹਦ ਵਾਜੇ ਧੁਨਿ ਵਜਦੇ ਗੁਰ ਸਬਦਿ ਸੁਣੀਜੈ ॥
Anehadh Vaajae Dhhun Vajadhae Gur Sabadh Suneejai ||
The unstruck sound current resounds and vibrates there. The Word of the Guru's Shabad is heard.
ਰਾਮਕਲੀ ਵਾਰ¹ (ਮਃ ੩) (੧੫):੩ - ਗੁਰੂ ਗ੍ਰੰਥ ਸਾਹਿਬ : ਅੰਗ ੯੫੪ ਪੰ. ੧੩
Raag Raamkali Guru Angad Dev
ਤਿਤੁ ਘਟ ਅੰਤਰਿ ਚਾਨਣਾ ਕਰਿ ਭਗਤਿ ਮਿਲੀਜੈ ॥
Thith Ghatt Anthar Chaananaa Kar Bhagath Mileejai ||
Deep within the nucleus of the heart, the Divine Light shines forth. Through devotional worship, one meets the Lord.
ਰਾਮਕਲੀ ਵਾਰ¹ (ਮਃ ੩) (੧੫):੪ - ਗੁਰੂ ਗ੍ਰੰਥ ਸਾਹਿਬ : ਅੰਗ ੯੫੪ ਪੰ. ੧੪
Raag Raamkali Guru Angad Dev
ਸਭ ਮਹਿ ਏਕੁ ਵਰਤਦਾ ਜਿਨਿ ਆਪੇ ਰਚਨ ਰਚਾਈ ॥੧੫॥
Sabh Mehi Eaek Varathadhaa Jin Aapae Rachan Rachaaee ||15||
The One Lord is pervading and permeating all. He Himself created the creation. ||15||
ਰਾਮਕਲੀ ਵਾਰ¹ (ਮਃ ੩) (੧੫):੫ - ਗੁਰੂ ਗ੍ਰੰਥ ਸਾਹਿਬ : ਅੰਗ ੯੫੪ ਪੰ. ੧੪
Raag Raamkali Guru Angad Dev
ਸਲੋਕ ਮਃ ੨ ॥
Salok Ma 2 ||
Shalok, Second Mehl:
ਰਾਮਕਲੀ ਕੀ ਵਾਰ:੧ (ਮਃ ੨) ਗੁਰੂ ਗ੍ਰੰਥ ਸਾਹਿਬ ਅੰਗ ੯੫੪
ਅੰਧੇ ਕੈ ਰਾਹਿ ਦਸਿਐ ਅੰਧਾ ਹੋਇ ਸੁ ਜਾਇ ॥
Andhhae Kai Raahi Dhasiai Andhhaa Hoe S Jaae ||
He is truly blind, who follows the way shown by the blind man.
ਰਾਮਕਲੀ ਵਾਰ¹ (ਮਃ ੩) (੧੬) ਸ. (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੫੪ ਪੰ. ੧੫
Raag Raamkali Guru Angad Dev
ਹੋਇ ਸੁਜਾਖਾ ਨਾਨਕਾ ਸੋ ਕਿਉ ਉਝੜਿ ਪਾਇ ॥
Hoe Sujaakhaa Naanakaa So Kio Oujharr Paae ||
O Nanak, why should the one who can see, get lost?
ਰਾਮਕਲੀ ਵਾਰ¹ (ਮਃ ੩) (੧੬) ਸ. (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੫੪ ਪੰ. ੧੬
Raag Raamkali Guru Angad Dev
ਅੰਧੇ ਏਹਿ ਨ ਆਖੀਅਨਿ ਜਿਨ ਮੁਖਿ ਲੋਇਣ ਨਾਹਿ ॥
Andhhae Eaehi N Aakheean Jin Mukh Loein Naahi ||
Do not call them blind, who have no eyes in their face.
ਰਾਮਕਲੀ ਵਾਰ¹ (ਮਃ ੩) (੧੬) ਸ. (੨) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੯੫੪ ਪੰ. ੧੬
Raag Raamkali Guru Angad Dev
ਅੰਧੇ ਸੇਈ ਨਾਨਕਾ ਖਸਮਹੁ ਘੁਥੇ ਜਾਹਿ ॥੧॥
Andhhae Saeee Naanakaa Khasamahu Ghuthhae Jaahi ||1||
They alone are blind, O Nanak, who wander away from their Lord and Master. ||1||
ਰਾਮਕਲੀ ਵਾਰ¹ (ਮਃ ੩) (੧੬) ਸ. (੨) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੯੫੪ ਪੰ. ੧੬
Raag Raamkali Guru Angad Dev
ਮਃ ੨ ॥
Ma 2 ||
Second Mehl:
ਰਾਮਕਲੀ ਕੀ ਵਾਰ:੧ (ਮਃ ੨) ਗੁਰੂ ਗ੍ਰੰਥ ਸਾਹਿਬ ਅੰਗ ੯੫੪
ਸਾਹਿਬਿ ਅੰਧਾ ਜੋ ਕੀਆ ਕਰੇ ਸੁਜਾਖਾ ਹੋਇ ॥
Saahib Andhhaa Jo Keeaa Karae Sujaakhaa Hoe ||
One whom the Lord has made blind - the Lord can make him see again.
ਰਾਮਕਲੀ ਵਾਰ¹ (ਮਃ ੩) (੧੬) ਸ. (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੫੪ ਪੰ. ੧੭
Raag Raamkali Guru Angad Dev
ਜੇਹਾ ਜਾਣੈ ਤੇਹੋ ਵਰਤੈ ਜੇ ਸਉ ਆਖੈ ਕੋਇ ॥
Jaehaa Jaanai Thaeho Varathai Jae So Aakhai Koe ||
He acts only as he knows, although he may be spoken to a hundred times.
ਰਾਮਕਲੀ ਵਾਰ¹ (ਮਃ ੩) (੧੬) ਸ. (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੫੪ ਪੰ. ੧੭
Raag Raamkali Guru Angad Dev
ਜਿਥੈ ਸੁ ਵਸਤੁ ਨ ਜਾਪਈ ਆਪੇ ਵਰਤਉ ਜਾਣਿ ॥
Jithhai S Vasath N Jaapee Aapae Varatho Jaan ||
Where the real thing is not seen, self-conceit prevails there - know this well.
ਰਾਮਕਲੀ ਵਾਰ¹ (ਮਃ ੩) (੧੬) ਸ. (੨) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੯੫੪ ਪੰ. ੧੮
Raag Raamkali Guru Angad Dev
ਨਾਨਕ ਗਾਹਕੁ ਕਿਉ ਲਏ ਸਕੈ ਨ ਵਸਤੁ ਪਛਾਣਿ ॥੨॥
Naanak Gaahak Kio Leae Sakai N Vasath Pashhaan ||2||
O Nanak, how can the purshaser purchase the real thing, if he cannot recognize it? ||2||
ਰਾਮਕਲੀ ਵਾਰ¹ (ਮਃ ੩) (੧੬) ਸ. (੨) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੯੫੪ ਪੰ. ੧੮
Raag Raamkali Guru Angad Dev
ਮਃ ੨ ॥
Ma 2 ||
Second Mehl:
ਰਾਮਕਲੀ ਕੀ ਵਾਰ:੧ (ਮਃ ੨) ਗੁਰੂ ਗ੍ਰੰਥ ਸਾਹਿਬ ਅੰਗ ੯੫੪
ਸੋ ਕਿਉ ਅੰਧਾ ਆਖੀਐ ਜਿ ਹੁਕਮਹੁ ਅੰਧਾ ਹੋਇ ॥
So Kio Andhhaa Aakheeai J Hukamahu Andhhaa Hoe ||
How can someone be called blind, if he was made blind by the Lord's Command?
ਰਾਮਕਲੀ ਵਾਰ¹ (ਮਃ ੩) (੧੬) ਸ. (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੫੪ ਪੰ. ੧੯
Raag Raamkali Guru Angad Dev
ਨਾਨਕ ਹੁਕਮੁ ਨ ਬੁਝਈ ਅੰਧਾ ਕਹੀਐ ਸੋਇ ॥੩॥
Naanak Hukam N Bujhee Andhhaa Keheeai Soe ||3||
O Nanak, one who does not understand the Hukam of the Lord's Command should be called blind. ||3||
ਰਾਮਕਲੀ ਵਾਰ¹ (ਮਃ ੩) (੧੬) ਸ. (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੯੫੪ ਪੰ. ੧੯
Raag Raamkali Guru Angad Dev