Sri Guru Granth Sahib
Displaying Ang 956 of 1430
- 1
- 2
- 3
- 4
ਸਚੁ ਪੁਰਾਣਾ ਹੋਵੈ ਨਾਹੀ ਸੀਤਾ ਕਦੇ ਨ ਪਾਟੈ ॥
Sach Puraanaa Hovai Naahee Seethaa Kadhae N Paattai ||
But the Truth does not grow old; and when it is stitched, it is never torn again.
ਰਾਮਕਲੀ ਵਾਰ¹ (ਮਃ ੩) (੧੯) ਸ. (੧) ੧:੭ - ਗੁਰੂ ਗ੍ਰੰਥ ਸਾਹਿਬ : ਅੰਗ ੯੫੬ ਪੰ. ੧
Raag Raamkali Guru Nanak Dev
ਨਾਨਕ ਸਾਹਿਬੁ ਸਚੋ ਸਚਾ ਤਿਚਰੁ ਜਾਪੀ ਜਾਪੈ ॥੧॥
Naanak Saahib Sacho Sachaa Thichar Jaapee Jaapai ||1||
O Nanak, the Lord and Master is the Truest of the True. While we meditate on Him, we see Him. ||1||
ਰਾਮਕਲੀ ਵਾਰ¹ (ਮਃ ੩) (੧੯) ਸ. (੧) ੧:੮ - ਗੁਰੂ ਗ੍ਰੰਥ ਸਾਹਿਬ : ਅੰਗ ੯੫੬ ਪੰ. ੧
Raag Raamkali Guru Nanak Dev
ਮਃ ੧ ॥
Ma 1 ||
First Mehl:
ਰਾਮਕਲੀ ਕੀ ਵਾਰ:੧ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੯੫੬
ਸਚ ਕੀ ਕਾਤੀ ਸਚੁ ਸਭੁ ਸਾਰੁ ॥
Sach Kee Kaathee Sach Sabh Saar ||
The knife is Truth, and its steel is totally True.
ਰਾਮਕਲੀ ਵਾਰ¹ (ਮਃ ੩) (੧੯) ਸ. (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੫੬ ਪੰ. ੨
Raag Raamkali Guru Nanak Dev
ਘਾੜਤ ਤਿਸ ਕੀ ਅਪਰ ਅਪਾਰ ॥
Ghaarrath This Kee Apar Apaar ||
Its workmanship is incomparably beautiful.
ਰਾਮਕਲੀ ਵਾਰ¹ (ਮਃ ੩) (੧੯) ਸ. (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੫੬ ਪੰ. ੨
Raag Raamkali Guru Nanak Dev
ਸਬਦੇ ਸਾਣ ਰਖਾਈ ਲਾਇ ॥
Sabadhae Saan Rakhaaee Laae ||
It is sharpened on the grindstone of the Shabad.
ਰਾਮਕਲੀ ਵਾਰ¹ (ਮਃ ੩) (੧੯) ਸ. (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੯੫੬ ਪੰ. ੨
Raag Raamkali Guru Nanak Dev
ਗੁਣ ਕੀ ਥੇਕੈ ਵਿਚਿ ਸਮਾਇ ॥
Gun Kee Thhaekai Vich Samaae ||
It is placed in the scabbard of virtue.
ਰਾਮਕਲੀ ਵਾਰ¹ (ਮਃ ੩) (੧੯) ਸ. (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੯੫੬ ਪੰ. ੩
Raag Raamkali Guru Nanak Dev
ਤਿਸ ਦਾ ਕੁਠਾ ਹੋਵੈ ਸੇਖੁ ॥
This Dhaa Kuthaa Hovai Saekh ||
If the Shaykh is killed with that,
ਰਾਮਕਲੀ ਵਾਰ¹ (ਮਃ ੩) (੧੯) ਸ. (੧) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੯੫੬ ਪੰ. ੩
Raag Raamkali Guru Nanak Dev
ਲੋਹੂ ਲਬੁ ਨਿਕਥਾ ਵੇਖੁ ॥
Lohoo Lab Nikathhaa Vaekh ||
Then the blood of greed will spill out.
ਰਾਮਕਲੀ ਵਾਰ¹ (ਮਃ ੩) (੧੯) ਸ. (੧) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੯੫੬ ਪੰ. ੩
Raag Raamkali Guru Nanak Dev
ਹੋਇ ਹਲਾਲੁ ਲਗੈ ਹਕਿ ਜਾਇ ॥
Hoe Halaal Lagai Hak Jaae ||
One who is slaughtered in this ritualistic way, will be attached to the Lord.
ਰਾਮਕਲੀ ਵਾਰ¹ (ਮਃ ੩) (੧੯) ਸ. (੧) ੨:੭ - ਗੁਰੂ ਗ੍ਰੰਥ ਸਾਹਿਬ : ਅੰਗ ੯੫੬ ਪੰ. ੩
Raag Raamkali Guru Nanak Dev
ਨਾਨਕ ਦਰਿ ਦੀਦਾਰਿ ਸਮਾਇ ॥੨॥
Naanak Dhar Dheedhaar Samaae ||2||
O Nanak, at the Lord's door, he is absorbed into His Blessed Vision. ||2||
ਰਾਮਕਲੀ ਵਾਰ¹ (ਮਃ ੩) (੧੯) ਸ. (੧) ੨:੮ - ਗੁਰੂ ਗ੍ਰੰਥ ਸਾਹਿਬ : ਅੰਗ ੯੫੬ ਪੰ. ੪
Raag Raamkali Guru Nanak Dev
ਮਃ ੧ ॥
Ma 1 ||
First Mehl:
ਰਾਮਕਲੀ ਕੀ ਵਾਰ:੧ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੯੫੬
ਕਮਰਿ ਕਟਾਰਾ ਬੰਕੁੜਾ ਬੰਕੇ ਕਾ ਅਸਵਾਰੁ ॥
Kamar Kattaaraa Bankurraa Bankae Kaa Asavaar ||
A beautiful dagger hangs by your waist, and you ride such a beautiful horse.
ਰਾਮਕਲੀ ਵਾਰ¹ (ਮਃ ੩) (੧੯) ਸ. (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੫੬ ਪੰ. ੪
Raag Raamkali Guru Nanak Dev
ਗਰਬੁ ਨ ਕੀਜੈ ਨਾਨਕਾ ਮਤੁ ਸਿਰਿ ਆਵੈ ਭਾਰੁ ॥੩॥
Garab N Keejai Naanakaa Math Sir Aavai Bhaar ||3||
But don't be too proud; O Nanak, you may fall head first to the ground. ||3||
ਰਾਮਕਲੀ ਵਾਰ¹ (ਮਃ ੩) (੧੯) ਸ. (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੯੫੬ ਪੰ. ੪
Raag Raamkali Guru Nanak Dev
ਪਉੜੀ ॥
Pourree ||
Pauree:
ਰਾਮਕਲੀ ਕੀ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੯੫੬
ਸੋ ਸਤਸੰਗਤਿ ਸਬਦਿ ਮਿਲੈ ਜੋ ਗੁਰਮੁਖਿ ਚਲੈ ॥
So Sathasangath Sabadh Milai Jo Guramukh Chalai ||
They alone walk as Gurmukh, who receive the Shabad in the Sat Sangat, the True Congregation.
ਰਾਮਕਲੀ ਵਾਰ¹ (ਮਃ ੩) (੧੯):੧ - ਗੁਰੂ ਗ੍ਰੰਥ ਸਾਹਿਬ : ਅੰਗ ੯੫੬ ਪੰ. ੫
Raag Raamkali Guru Nanak Dev
ਸਚੁ ਧਿਆਇਨਿ ਸੇ ਸਚੇ ਜਿਨ ਹਰਿ ਖਰਚੁ ਧਨੁ ਪਲੈ ॥
Sach Dhhiaaein Sae Sachae Jin Har Kharach Dhhan Palai ||
Meditating on the True Lord, they become truthful; they carry in their robes the supplies of the Lord's wealth.
ਰਾਮਕਲੀ ਵਾਰ¹ (ਮਃ ੩) (੧੯):੨ - ਗੁਰੂ ਗ੍ਰੰਥ ਸਾਹਿਬ : ਅੰਗ ੯੫੬ ਪੰ. ੫
Raag Raamkali Guru Nanak Dev
ਭਗਤ ਸੋਹਨਿ ਗੁਣ ਗਾਵਦੇ ਗੁਰਮਤਿ ਅਚਲੈ ॥
Bhagath Sohan Gun Gaavadhae Guramath Achalai ||
The devotees look beautiful, singing the Praises of the Lord; following the Guru's Teachings, they become stable and unchanging.
ਰਾਮਕਲੀ ਵਾਰ¹ (ਮਃ ੩) (੧੯):੩ - ਗੁਰੂ ਗ੍ਰੰਥ ਸਾਹਿਬ : ਅੰਗ ੯੫੬ ਪੰ. ੬
Raag Raamkali Guru Nanak Dev
ਰਤਨ ਬੀਚਾਰੁ ਮਨਿ ਵਸਿਆ ਗੁਰ ਕੈ ਸਬਦਿ ਭਲੈ ॥
Rathan Beechaar Man Vasiaa Gur Kai Sabadh Bhalai ||
They enshrine the jewel of contemplation within their minds, and the most sublime Word of the Guru's Shabad.
ਰਾਮਕਲੀ ਵਾਰ¹ (ਮਃ ੩) (੧੯):੪ - ਗੁਰੂ ਗ੍ਰੰਥ ਸਾਹਿਬ : ਅੰਗ ੯੫੬ ਪੰ. ੬
Raag Raamkali Guru Nanak Dev
ਆਪੇ ਮੇਲਿ ਮਿਲਾਇਦਾ ਆਪੇ ਦੇਇ ਵਡਿਆਈ ॥੧੯॥
Aapae Mael Milaaeidhaa Aapae Dhaee Vaddiaaee ||19||
He Himself unites in His Union; He Himself grants glorious greatness. ||19||
ਰਾਮਕਲੀ ਵਾਰ¹ (ਮਃ ੩) (੧੯):੫ - ਗੁਰੂ ਗ੍ਰੰਥ ਸਾਹਿਬ : ਅੰਗ ੯੫੬ ਪੰ. ੭
Raag Raamkali Guru Nanak Dev
ਸਲੋਕ ਮਃ ੩ ॥
Salok Ma 3 ||
Shalok, Third Mehl:
ਰਾਮਕਲੀ ਕੀ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੯੫੬
ਆਸਾ ਅੰਦਰਿ ਸਭੁ ਕੋ ਕੋਇ ਨਿਰਾਸਾ ਹੋਇ ॥
Aasaa Andhar Sabh Ko Koe Niraasaa Hoe ||
Everyone is filled with hope; hardly anyone is free of hope.
ਰਾਮਕਲੀ ਵਾਰ¹ (ਮਃ ੩) (੨੦) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੫੬ ਪੰ. ੮
Raag Raamkali Guru Amar Das
ਨਾਨਕ ਜੋ ਮਰਿ ਜੀਵਿਆ ਸਹਿਲਾ ਆਇਆ ਸੋਇ ॥੧॥
Naanak Jo Mar Jeeviaa Sehilaa Aaeiaa Soe ||1||
O Nanak, blessed is the birth of one, who remains dead while yet alive. ||1||
ਰਾਮਕਲੀ ਵਾਰ¹ (ਮਃ ੩) (੨੦) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੫੬ ਪੰ. ੮
Raag Raamkali Guru Amar Das
ਮਃ ੩ ॥
Ma 3 ||
Third Mehl:
ਰਾਮਕਲੀ ਕੀ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੯੫੬
ਨਾ ਕਿਛੁ ਆਸਾ ਹਥਿ ਹੈ ਕੇਉ ਨਿਰਾਸਾ ਹੋਇ ॥
Naa Kishh Aasaa Hathh Hai Kaeo Niraasaa Hoe ||
Nothing is in the hands of hope. How can one become free of hope?
ਰਾਮਕਲੀ ਵਾਰ¹ (ਮਃ ੩) (੨੦) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੫੬ ਪੰ. ੯
Raag Raamkali Guru Amar Das
ਕਿਆ ਕਰੇ ਏਹ ਬਪੁੜੀ ਜਾਂ ਭਦ਼ਲਾਏ ਸੋਇ ॥੨॥
Kiaa Karae Eaeh Bapurree Jaan Bhuolaaeae Soe ||2||
What can this poor being do? The Lord Himself creates confusion. ||2||
ਰਾਮਕਲੀ ਵਾਰ¹ (ਮਃ ੩) (੨੦) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੫੬ ਪੰ. ੯
Raag Raamkali Guru Amar Das
ਪਉੜੀ ॥
Pourree ||
Pauree:
ਰਾਮਕਲੀ ਕੀ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੯੫੬
ਧ੍ਰਿਗੁ ਜੀਵਣੁ ਸੰਸਾਰ ਸਚੇ ਨਾਮ ਬਿਨੁ ॥
Dhhrig Jeevan Sansaar Sachae Naam Bin ||
Cursed is the life in this world, without the True Name.
ਰਾਮਕਲੀ ਵਾਰ¹ (ਮਃ ੩) (੨੦):੧ - ਗੁਰੂ ਗ੍ਰੰਥ ਸਾਹਿਬ : ਅੰਗ ੯੫੬ ਪੰ. ੧੦
Raag Raamkali Guru Amar Das
ਪ੍ਰਭੁ ਦਾਤਾ ਦਾਤਾਰ ਨਿਹਚਲੁ ਏਹੁ ਧਨੁ ॥
Prabh Dhaathaa Dhaathaar Nihachal Eaehu Dhhan ||
God is the Great Giver of givers. His wealth is permanent and unchanging.
ਰਾਮਕਲੀ ਵਾਰ¹ (ਮਃ ੩) (੨੦):੨ - ਗੁਰੂ ਗ੍ਰੰਥ ਸਾਹਿਬ : ਅੰਗ ੯੫੬ ਪੰ. ੧੦
Raag Raamkali Guru Amar Das
ਸਾਸਿ ਸਾਸਿ ਆਰਾਧੇ ਨਿਰਮਲੁ ਸੋਇ ਜਨੁ ॥
Saas Saas Aaraadhhae Niramal Soe Jan ||
That humble being is immaculate, who worships the Lord with each and every breath.
ਰਾਮਕਲੀ ਵਾਰ¹ (ਮਃ ੩) (੨੦):੩ - ਗੁਰੂ ਗ੍ਰੰਥ ਸਾਹਿਬ : ਅੰਗ ੯੫੬ ਪੰ. ੧੦
Raag Raamkali Guru Amar Das
ਅੰਤਰਜਾਮੀ ਅਗਮੁ ਰਸਨਾ ਏਕੁ ਭਨੁ ॥
Antharajaamee Agam Rasanaa Eaek Bhan ||
With your tongue, vibrate the One Inaccessible Lord, the Inner-knower, the Searcher of hearts.
ਰਾਮਕਲੀ ਵਾਰ¹ (ਮਃ ੩) (੨੦):੪ - ਗੁਰੂ ਗ੍ਰੰਥ ਸਾਹਿਬ : ਅੰਗ ੯੫੬ ਪੰ. ੧੧
Raag Raamkali Guru Amar Das
ਰਵਿ ਰਹਿਆ ਸਰਬਤਿ ਨਾਨਕੁ ਬਲਿ ਜਾਈ ॥੨੦॥
Rav Rehiaa Sarabath Naanak Bal Jaaee ||20||
He is all-pervading everywhere. Nanak is a sacrifice to Him. ||20||
ਰਾਮਕਲੀ ਵਾਰ¹ (ਮਃ ੩) (੨੦):੫ - ਗੁਰੂ ਗ੍ਰੰਥ ਸਾਹਿਬ : ਅੰਗ ੯੫੬ ਪੰ. ੧੧
Raag Raamkali Guru Amar Das
ਸਲੋਕੁ ਮਃ ੧ ॥
Salok Ma 1 ||
Shalok, First Mehl:
ਰਾਮਕਲੀ ਕੀ ਵਾਰ:੧ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੯੫੬
ਸਰਵਰ ਹੰਸ ਧੁਰੇ ਹੀ ਮੇਲਾ ਖਸਮੈ ਏਵੈ ਭਾਣਾ ॥
Saravar Hans Dhhurae Hee Maelaa Khasamai Eaevai Bhaanaa ||
The union between the lake of the True Guru and the swan of the soul was pre-ordained from the very beginning, by the Pleasure of the Lord's Will.
ਰਾਮਕਲੀ ਵਾਰ¹ (ਮਃ ੩) (੨੧) ਸ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੫੬ ਪੰ. ੧੨
Raag Raamkali Guru Nanak Dev
ਸਰਵਰ ਅੰਦਰਿ ਹੀਰਾ ਮੋਤੀ ਸੋ ਹੰਸਾ ਕਾ ਖਾਣਾ ॥
Saravar Andhar Heeraa Mothee So Hansaa Kaa Khaanaa ||
The diamonds are in this lake; they are the food of the swans.
ਰਾਮਕਲੀ ਵਾਰ¹ (ਮਃ ੩) (੨੧) ਸ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੫੬ ਪੰ. ੧੨
Raag Raamkali Guru Nanak Dev
ਬਗੁਲਾ ਕਾਗੁ ਨ ਰਹਈ ਸਰਵਰਿ ਜੇ ਹੋਵੈ ਅਤਿ ਸਿਆਣਾ ॥
Bagulaa Kaag N Rehee Saravar Jae Hovai Ath Siaanaa ||
The cranes and the ravens may be very wise, but they do not remain in this lake.
ਰਾਮਕਲੀ ਵਾਰ¹ (ਮਃ ੩) (੨੧) ਸ. (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੯੫੬ ਪੰ. ੧੩
Raag Raamkali Guru Nanak Dev
ਓਨਾ ਰਿਜਕੁ ਨ ਪਇਓ ਓਥੈ ਓਨ੍ਹ੍ਹਾ ਹੋਰੋ ਖਾਣਾ ॥
Ounaa Rijak N Paeiou Outhhai Ounhaa Horo Khaanaa ||
They do not find their food there; their food is different.
ਰਾਮਕਲੀ ਵਾਰ¹ (ਮਃ ੩) (੨੧) ਸ. (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੯੫੬ ਪੰ. ੧੩
Raag Raamkali Guru Nanak Dev
ਸਚਿ ਕਮਾਣੈ ਸਚੋ ਪਾਈਐ ਕੂੜੈ ਕੂੜਾ ਮਾਣਾ ॥
Sach Kamaanai Sacho Paaeeai Koorrai Koorraa Maanaa ||
Practicing Truth, the True Lord is found. False is the pride of the false.
ਰਾਮਕਲੀ ਵਾਰ¹ (ਮਃ ੩) (੨੧) ਸ. (੧) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੯੫੬ ਪੰ. ੧੪
Raag Raamkali Guru Nanak Dev
ਨਾਨਕ ਤਿਨ ਕੌ ਸਤਿਗੁਰੁ ਮਿਲਿਆ ਜਿਨਾ ਧੁਰੇ ਪੈਯਾ ਪਰਵਾਣਾ ॥੧॥
Naanak Thin Ka Sathigur Miliaa Jinaa Dhhurae Paiyaa Paravaanaa ||1||
O Nanak, they alone meet the True Guru, who are so pre-destined by the Lord's Command. ||1||
ਰਾਮਕਲੀ ਵਾਰ¹ (ਮਃ ੩) (੨੧) ਸ. (੧) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੯੫੬ ਪੰ. ੧੪
Raag Raamkali Guru Nanak Dev
ਮਃ ੧ ॥
Ma 1 ||
First Mehl:
ਰਾਮਕਲੀ ਕੀ ਵਾਰ:੧ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੯੫੬
ਸਾਹਿਬੁ ਮੇਰਾ ਉਜਲਾ ਜੇ ਕੋ ਚਿਤਿ ਕਰੇਇ ॥
Saahib Maeraa Oujalaa Jae Ko Chith Karaee ||
My Lord and Master is immaculate, as are those who think of Him.
ਰਾਮਕਲੀ ਵਾਰ¹ (ਮਃ ੩) (੨੧) ਸ. (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੫੬ ਪੰ. ੧੫
Raag Raamkali Guru Nanak Dev
ਨਾਨਕ ਸੋਈ ਸੇਵੀਐ ਸਦਾ ਸਦਾ ਜੋ ਦੇਇ ॥
Naanak Soee Saeveeai Sadhaa Sadhaa Jo Dhaee ||
O Nanak, serve Him, who gives to you forever and ever.
ਰਾਮਕਲੀ ਵਾਰ¹ (ਮਃ ੩) (੨੧) ਸ. (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੫੬ ਪੰ. ੧੫
Raag Raamkali Guru Nanak Dev
ਨਾਨਕ ਸੋਈ ਸੇਵੀਐ ਜਿਤੁ ਸੇਵਿਐ ਦੁਖੁ ਜਾਇ ॥
Naanak Soee Saeveeai Jith Saeviai Dhukh Jaae ||
O Nanak, serve Him; by serving Him, sorrow is dispelled.
ਰਾਮਕਲੀ ਵਾਰ¹ (ਮਃ ੩) (੨੧) ਸ. (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੯੫੬ ਪੰ. ੧੬
Raag Raamkali Guru Nanak Dev
ਅਵਗੁਣ ਵੰਞਨਿ ਗੁਣ ਰਵਹਿ ਮਨਿ ਸੁਖੁ ਵਸੈ ਆਇ ॥੨॥
Avagun Vannjan Gun Ravehi Man Sukh Vasai Aae ||2||
Faults and demerits vanish, and virtues take their place; peace comes to dwell in the mind. ||2||
ਰਾਮਕਲੀ ਵਾਰ¹ (ਮਃ ੩) (੨੧) ਸ. (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੯੫੬ ਪੰ. ੧੬
Raag Raamkali Guru Nanak Dev
ਪਉੜੀ ॥
Pourree ||
Pauree:
ਰਾਮਕਲੀ ਕੀ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੯੫੬
ਆਪੇ ਆਪਿ ਵਰਤਦਾ ਆਪਿ ਤਾੜੀ ਲਾਈਅਨੁ ॥
Aapae Aap Varathadhaa Aap Thaarree Laaeean ||
He Himself is all-pervading; He Himself is absorbed in the profound state of Samaadhi.
ਰਾਮਕਲੀ ਵਾਰ¹ (ਮਃ ੩) (੨੧):੧ - ਗੁਰੂ ਗ੍ਰੰਥ ਸਾਹਿਬ : ਅੰਗ ੯੫੬ ਪੰ. ੧੭
Raag Raamkali Guru Nanak Dev
ਆਪੇ ਹੀ ਉਪਦੇਸਦਾ ਗੁਰਮੁਖਿ ਪਤੀਆਈਅਨੁ ॥
Aapae Hee Oupadhaesadhaa Guramukh Patheeaaeean ||
He Himself instructs; the Gurmukh is satisfied and fulfilled.
ਰਾਮਕਲੀ ਵਾਰ¹ (ਮਃ ੩) (੨੧):੨ - ਗੁਰੂ ਗ੍ਰੰਥ ਸਾਹਿਬ : ਅੰਗ ੯੫੬ ਪੰ. ੧੭
Raag Raamkali Guru Nanak Dev
ਇਕਿ ਆਪੇ ਉਝੜਿ ਪਾਇਅਨੁ ਇਕਿ ਭਗਤੀ ਲਾਇਅਨੁ ॥
Eik Aapae Oujharr Paaeian Eik Bhagathee Laaeian ||
Some, He causes to wander in the wilderness, while others are committed to His devotional worship.
ਰਾਮਕਲੀ ਵਾਰ¹ (ਮਃ ੩) (੨੧):੩ - ਗੁਰੂ ਗ੍ਰੰਥ ਸਾਹਿਬ : ਅੰਗ ੯੫੬ ਪੰ. ੧੮
Raag Raamkali Guru Nanak Dev
ਜਿਸੁ ਆਪਿ ਬੁਝਾਏ ਸੋ ਬੁਝਸੀ ਆਪੇ ਨਾਇ ਲਾਈਅਨੁ ॥
Jis Aap Bujhaaeae So Bujhasee Aapae Naae Laaeean ||
He alone understands, whom the Lord causes to understand; He Himself attaches mortals to His Name.
ਰਾਮਕਲੀ ਵਾਰ¹ (ਮਃ ੩) (੨੧):੪ - ਗੁਰੂ ਗ੍ਰੰਥ ਸਾਹਿਬ : ਅੰਗ ੯੫੬ ਪੰ. ੧੮
Raag Raamkali Guru Nanak Dev
ਨਾਨਕ ਨਾਮੁ ਧਿਆਈਐ ਸਚੀ ਵਡਿਆਈ ॥੨੧॥੧॥ ਸੁਧੁ ॥
Naanak Naam Dhhiaaeeai Sachee Vaddiaaee ||21||1|| Sudhh ||
O Nanak, meditating on the Naam, the Name of the Lord, true greatness is obtained. ||21||1|| Sudh||
ਰਾਮਕਲੀ ਵਾਰ¹ (ਮਃ ੩) (੨੧):੫ - ਗੁਰੂ ਗ੍ਰੰਥ ਸਾਹਿਬ : ਅੰਗ ੯੫੬ ਪੰ. ੧੯
Raag Raamkali Guru Nanak Dev