Sri Guru Granth Sahib
Displaying Ang 958 of 1430
- 1
- 2
- 3
- 4
ਮਃ ੫ ॥
Ma 5 ||
Fifth Mehl:
ਰਾਮਕਲੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੫੮
ਵਿਣੁ ਤੁਧੁ ਹੋਰੁ ਜਿ ਮੰਗਣਾ ਸਿਰਿ ਦੁਖਾ ਕੈ ਦੁਖ ॥
Vin Thudhh Hor J Manganaa Sir Dhukhaa Kai Dhukh ||
To ask for any other than You, Lord, is the most miserable of miseries.
ਰਾਮਕਲੀ ਵਾਰ² (ਮਃ ੫) (੩) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੫੮ ਪੰ. ੧
Raag Raamkali Guru Arjan Dev
ਦੇਹਿ ਨਾਮੁ ਸੰਤੋਖੀਆ ਉਤਰੈ ਮਨ ਕੀ ਭੁਖ ॥
Dhaehi Naam Santhokheeaa Outharai Man Kee Bhukh ||
Please bless me with Your Name, and make me content; may the hunger of my mind be satisfied.
ਰਾਮਕਲੀ ਵਾਰ² (ਮਃ ੫) (੩) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੫੮ ਪੰ. ੧
Raag Raamkali Guru Arjan Dev
ਗੁਰਿ ਵਣੁ ਤਿਣੁ ਹਰਿਆ ਕੀਤਿਆ ਨਾਨਕ ਕਿਆ ਮਨੁਖ ॥੨॥
Gur Van Thin Hariaa Keethiaa Naanak Kiaa Manukh ||2||
The Guru has made the woods and meadows green again. O Nanak, is it any wonder that He blesses human beings as well? ||2||
ਰਾਮਕਲੀ ਵਾਰ² (ਮਃ ੫) (੩) ਸ. (ਮਃ ੫) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੯੫੮ ਪੰ. ੨
Raag Raamkali Guru Arjan Dev
ਪਉੜੀ ॥
Pourree ||
Pauree:
ਰਾਮਕਲੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੫੮
ਸੋ ਐਸਾ ਦਾਤਾਰੁ ਮਨਹੁ ਨ ਵੀਸਰੈ ॥
So Aisaa Dhaathaar Manahu N Veesarai ||
Such is that Great Giver; may I never forget Him from my mind.
ਰਾਮਕਲੀ ਵਾਰ² (ਮਃ ੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੫੮ ਪੰ. ੨
Raag Raamkali Guru Arjan Dev
ਘੜੀ ਨ ਮੁਹਤੁ ਚਸਾ ਤਿਸੁ ਬਿਨੁ ਨਾ ਸਰੈ ॥
Gharree N Muhath Chasaa This Bin Naa Sarai ||
I cannot survive without Him, for an instant, for a moment, for a second.
ਰਾਮਕਲੀ ਵਾਰ² (ਮਃ ੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੯੫੮ ਪੰ. ੩
Raag Raamkali Guru Arjan Dev
ਅੰਤਰਿ ਬਾਹਰਿ ਸੰਗਿ ਕਿਆ ਕੋ ਲੁਕਿ ਕਰੈ ॥
Anthar Baahar Sang Kiaa Ko Luk Karai ||
Inwardly and outwardly, He is with us; how can we hide anything from Him?
ਰਾਮਕਲੀ ਵਾਰ² (ਮਃ ੫) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੯੫੮ ਪੰ. ੩
Raag Raamkali Guru Arjan Dev
ਜਿਸੁ ਪਤਿ ਰਖੈ ਆਪਿ ਸੋ ਭਵਜਲੁ ਤਰੈ ॥
Jis Path Rakhai Aap So Bhavajal Tharai ||
One whose honor He Himself has preserved, crosses over the terrifying world-ocean.
ਰਾਮਕਲੀ ਵਾਰ² (ਮਃ ੫) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੯੫੮ ਪੰ. ੪
Raag Raamkali Guru Arjan Dev
ਭਗਤੁ ਗਿਆਨੀ ਤਪਾ ਜਿਸੁ ਕਿਰਪਾ ਕਰੈ ॥
Bhagath Giaanee Thapaa Jis Kirapaa Karai ||
He alone is a devotee, a spiritual teacher, and a disciplined pratictioner of meditation, whom the Lord has so blessed.
ਰਾਮਕਲੀ ਵਾਰ² (ਮਃ ੫) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੯੫੮ ਪੰ. ੪
Raag Raamkali Guru Arjan Dev
ਸੋ ਪੂਰਾ ਪਰਧਾਨੁ ਜਿਸ ਨੋ ਬਲੁ ਧਰੈ ॥
So Pooraa Paradhhaan Jis No Bal Dhharai ||
He alone is perfect and renowned as supreme, whom the Lord has blessed with His power.
ਰਾਮਕਲੀ ਵਾਰ² (ਮਃ ੫) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੯੫੮ ਪੰ. ੪
Raag Raamkali Guru Arjan Dev
ਜਿਸਹਿ ਜਰਾਏ ਆਪਿ ਸੋਈ ਅਜਰੁ ਜਰੈ ॥
Jisehi Jaraaeae Aap Soee Ajar Jarai ||
He alone endures the unendurable, whom the Lord inspires to endure it.
ਰਾਮਕਲੀ ਵਾਰ² (ਮਃ ੫) ੩:੭ - ਗੁਰੂ ਗ੍ਰੰਥ ਸਾਹਿਬ : ਅੰਗ ੯੫੮ ਪੰ. ੫
Raag Raamkali Guru Arjan Dev
ਤਿਸ ਹੀ ਮਿਲਿਆ ਸਚੁ ਮੰਤ੍ਰੁ ਗੁਰ ਮਨਿ ਧਰੈ ॥੩॥
This Hee Miliaa Sach Manthra Gur Man Dhharai ||3||
And he alone meets the True Lord, within whose mind the Guru's Mantra is implanted. ||3||
ਰਾਮਕਲੀ ਵਾਰ² (ਮਃ ੫) ੩:੮ - ਗੁਰੂ ਗ੍ਰੰਥ ਸਾਹਿਬ : ਅੰਗ ੯੫੮ ਪੰ. ੫
Raag Raamkali Guru Arjan Dev
ਸਲੋਕੁ ਮਃ ੫ ॥
Salok Ma 5 ||
Shalok, Fifth Mehl:
ਰਾਮਕਲੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੫੮
ਧੰਨੁ ਸੁ ਰਾਗ ਸੁਰੰਗੜੇ ਆਲਾਪਤ ਸਭ ਤਿਖ ਜਾਇ ॥
Dhhann S Raag Surangarrae Aalaapath Sabh Thikh Jaae ||
Blessed are those beautiful Ragas which, when chanted, quench all thirst.
ਰਾਮਕਲੀ ਵਾਰ² (ਮਃ ੫) (੪) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੫੮ ਪੰ. ੬
Raag Raamkali Guru Arjan Dev
ਧੰਨੁ ਸੁ ਜੰਤ ਸੁਹਾਵੜੇ ਜੋ ਗੁਰਮੁਖਿ ਜਪਦੇ ਨਾਉ ॥
Dhhann S Janth Suhaavarrae Jo Guramukh Japadhae Naao ||
Blessed are those beautiful people who, as Gurmukh, chant the Name of the Lord.
ਰਾਮਕਲੀ ਵਾਰ² (ਮਃ ੫) (੪) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੫੮ ਪੰ. ੬
Raag Raamkali Guru Arjan Dev
ਜਿਨੀ ਇਕ ਮਨਿ ਇਕੁ ਅਰਾਧਿਆ ਤਿਨ ਸਦ ਬਲਿਹਾਰੈ ਜਾਉ ॥
Jinee Eik Man Eik Araadhhiaa Thin Sadh Balihaarai Jaao ||
I am a sacrifice to those who single-mindedly worship and adore the One Lord.
ਰਾਮਕਲੀ ਵਾਰ² (ਮਃ ੫) (੪) ਸ. (ਮਃ ੫) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੯੫੮ ਪੰ. ੭
Raag Raamkali Guru Arjan Dev
ਤਿਨ ਕੀ ਧੂੜਿ ਹਮ ਬਾਛਦੇ ਕਰਮੀ ਪਲੈ ਪਾਇ ॥
Thin Kee Dhhoorr Ham Baashhadhae Karamee Palai Paae ||
I yearn for the dust of their feet; by His Grace, it is obtained.
ਰਾਮਕਲੀ ਵਾਰ² (ਮਃ ੫) (੪) ਸ. (ਮਃ ੫) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੯੫੮ ਪੰ. ੭
Raag Raamkali Guru Arjan Dev
ਜੋ ਰਤੇ ਰੰਗਿ ਗੋਵਿਦ ਕੈ ਹਉ ਤਿਨ ਬਲਿਹਾਰੈ ਜਾਉ ॥
Jo Rathae Rang Govidh Kai Ho Thin Balihaarai Jaao ||
I am a sacrifice to those who are imbued with love for the Lord of the Universe.
ਰਾਮਕਲੀ ਵਾਰ² (ਮਃ ੫) (੪) ਸ. (ਮਃ ੫) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੯੫੮ ਪੰ. ੮
Raag Raamkali Guru Arjan Dev
ਆਖਾ ਬਿਰਥਾ ਜੀਅ ਕੀ ਹਰਿ ਸਜਣੁ ਮੇਲਹੁ ਰਾਇ ॥
Aakhaa Birathhaa Jeea Kee Har Sajan Maelahu Raae ||
I tell them the state of my soul, and pray that I may be united with the Sovereign Lord King, my Friend.
ਰਾਮਕਲੀ ਵਾਰ² (ਮਃ ੫) (੪) ਸ. (ਮਃ ੫) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੯੫੮ ਪੰ. ੮
Raag Raamkali Guru Arjan Dev
ਗੁਰਿ ਪੂਰੈ ਮੇਲਾਇਆ ਜਨਮ ਮਰਣ ਦੁਖੁ ਜਾਇ ॥
Gur Poorai Maelaaeiaa Janam Maran Dhukh Jaae ||
The Perfect Guru has united me with Him, and the pains of birth and death have departed.
ਰਾਮਕਲੀ ਵਾਰ² (ਮਃ ੫) (੪) ਸ. (ਮਃ ੫) ੧:੭ - ਗੁਰੂ ਗ੍ਰੰਥ ਸਾਹਿਬ : ਅੰਗ ੯੫੮ ਪੰ. ੯
Raag Raamkali Guru Arjan Dev
ਜਨ ਨਾਨਕ ਪਾਇਆ ਅਗਮ ਰੂਪੁ ਅਨਤ ਨ ਕਾਹੂ ਜਾਇ ॥੧॥
Jan Naanak Paaeiaa Agam Roop Anath N Kaahoo Jaae ||1||
Servant Nanak has found the inaccessible, infinitely beautiful Lord, and he will not go anywhere else. ||1||
ਰਾਮਕਲੀ ਵਾਰ² (ਮਃ ੫) (੪) ਸ. (ਮਃ ੫) ੧:੮ - ਗੁਰੂ ਗ੍ਰੰਥ ਸਾਹਿਬ : ਅੰਗ ੯੫੮ ਪੰ. ੯
Raag Raamkali Guru Arjan Dev
ਮਃ ੫ ॥
Ma 5 ||
Fifth Mehl:
ਰਾਮਕਲੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੫੮
ਧੰਨੁ ਸੁ ਵੇਲਾ ਘੜੀ ਧੰਨੁ ਧਨੁ ਮੂਰਤੁ ਪਲੁ ਸਾਰੁ ॥
Dhhann S Vaelaa Gharree Dhhann Dhhan Moorath Pal Saar ||
Blessed is that time, blessed is that hour, blessed is that second, excellent is that instant;
ਰਾਮਕਲੀ ਵਾਰ² (ਮਃ ੫) (੪) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੫੮ ਪੰ. ੧੦
Raag Raamkali Guru Arjan Dev
ਧੰਨੁ ਸੁ ਦਿਨਸੁ ਸੰਜੋਗੜਾ ਜਿਤੁ ਡਿਠਾ ਗੁਰ ਦਰਸਾਰੁ ॥
Dhhann S Dhinas Sanjogarraa Jith Ddithaa Gur Dharasaar ||
Blessed is that day,and that opportunity, when I gazed upon the Blessed Vision of the Guru's Darshan.
ਰਾਮਕਲੀ ਵਾਰ² (ਮਃ ੫) (੪) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੫੮ ਪੰ. ੧੦
Raag Raamkali Guru Arjan Dev
ਮਨ ਕੀਆ ਇਛਾ ਪੂਰੀਆ ਹਰਿ ਪਾਇਆ ਅਗਮ ਅਪਾਰੁ ॥
Man Keeaa Eishhaa Pooreeaa Har Paaeiaa Agam Apaar ||
The mind's desires are fulfilled, when the inaccessible, unfathomable Lord is obtained.
ਰਾਮਕਲੀ ਵਾਰ² (ਮਃ ੫) (੪) ਸ. (ਮਃ ੫) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੯੫੮ ਪੰ. ੧੧
Raag Raamkali Guru Arjan Dev
ਹਉਮੈ ਤੁਟਾ ਮੋਹੜਾ ਇਕੁ ਸਚੁ ਨਾਮੁ ਆਧਾਰੁ ॥
Houmai Thuttaa Moharraa Eik Sach Naam Aadhhaar ||
Egotism and emotional attachment are eradicated, and one leans only on the Support of the True Name.
ਰਾਮਕਲੀ ਵਾਰ² (ਮਃ ੫) (੪) ਸ. (ਮਃ ੫) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੯੫੮ ਪੰ. ੧੧
Raag Raamkali Guru Arjan Dev
ਜਨੁ ਨਾਨਕੁ ਲਗਾ ਸੇਵ ਹਰਿ ਉਧਰਿਆ ਸਗਲ ਸੰਸਾਰੁ ॥੨॥
Jan Naanak Lagaa Saev Har Oudhhariaa Sagal Sansaar ||2||
O servant Nanak, one who is committed to the Lord's service - the whole world is saved along with him. ||2||
ਰਾਮਕਲੀ ਵਾਰ² (ਮਃ ੫) (੪) ਸ. (ਮਃ ੫) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੯੫੮ ਪੰ. ੧੨
Raag Raamkali Guru Arjan Dev
ਪਉੜੀ ॥
Pourree ||
Pauree:
ਰਾਮਕਲੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੫੮
ਸਿਫਤਿ ਸਲਾਹਣੁ ਭਗਤਿ ਵਿਰਲੇ ਦਿਤੀਅਨੁ ॥
Sifath Salaahan Bhagath Viralae Dhitheean ||
How rare are those who are blessed to praise the Lord, in devotional worship.
ਰਾਮਕਲੀ ਵਾਰ² (ਮਃ ੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੯੫੮ ਪੰ. ੧੨
Raag Raamkali Guru Arjan Dev
ਸਉਪੇ ਜਿਸੁ ਭੰਡਾਰ ਫਿਰਿ ਪੁਛ ਨ ਲੀਤੀਅਨੁ ॥
Soupae Jis Bhanddaar Fir Pushh N Leetheean ||
Those who are blessed with the Lord's treasures are not called to give their account again.
ਰਾਮਕਲੀ ਵਾਰ² (ਮਃ ੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੯੫੮ ਪੰ. ੧੩
Raag Raamkali Guru Arjan Dev
ਜਿਸ ਨੋ ਲਗਾ ਰੰਗੁ ਸੇ ਰੰਗਿ ਰਤਿਆ ॥
Jis No Lagaa Rang Sae Rang Rathiaa ||
Those who are imbued with His Love are absorbed in ecstasy.
ਰਾਮਕਲੀ ਵਾਰ² (ਮਃ ੫) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੯੫੮ ਪੰ. ੧੩
Raag Raamkali Guru Arjan Dev
ਓਨਾ ਇਕੋ ਨਾਮੁ ਅਧਾਰੁ ਇਕਾ ਉਨ ਭਤਿਆ ॥
Ounaa Eiko Naam Adhhaar Eikaa Oun Bhathiaa ||
They take the Support of the One Name; the One Name is their only food.
ਰਾਮਕਲੀ ਵਾਰ² (ਮਃ ੫) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੯੫੮ ਪੰ. ੧੪
Raag Raamkali Guru Arjan Dev
ਓਨਾ ਪਿਛੈ ਜਗੁ ਭੁੰਚੈ ਭੋਗਈ ॥
Ounaa Pishhai Jag Bhunchai Bhogee ||
For their sake, the world eats and enjoys.
ਰਾਮਕਲੀ ਵਾਰ² (ਮਃ ੫) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੯੫੮ ਪੰ. ੧੪
Raag Raamkali Guru Arjan Dev
ਓਨਾ ਪਿਆਰਾ ਰਬੁ ਓਨਾਹਾ ਜੋਗਈ ॥
Ounaa Piaaraa Rab Ounaahaa Jogee ||
Their Beloved Lord belongs to them alone.
ਰਾਮਕਲੀ ਵਾਰ² (ਮਃ ੫) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੯੫੮ ਪੰ. ੧੪
Raag Raamkali Guru Arjan Dev
ਜਿਸੁ ਮਿਲਿਆ ਗੁਰੁ ਆਇ ਤਿਨਿ ਪ੍ਰਭੁ ਜਾਣਿਆ ॥
Jis Miliaa Gur Aae Thin Prabh Jaaniaa ||
The Guru comes and meets them; they alone know God.
ਰਾਮਕਲੀ ਵਾਰ² (ਮਃ ੫) ੪:੭ - ਗੁਰੂ ਗ੍ਰੰਥ ਸਾਹਿਬ : ਅੰਗ ੯੫੮ ਪੰ. ੧੫
Raag Raamkali Guru Arjan Dev
ਹਉ ਬਲਿਹਾਰੀ ਤਿਨ ਜਿ ਖਸਮੈ ਭਾਣਿਆ ॥੪॥
Ho Balihaaree Thin J Khasamai Bhaaniaa ||4||
I am a sacrifice to those who are pleasing to their Lord and Master. ||4||
ਰਾਮਕਲੀ ਵਾਰ² (ਮਃ ੫) ੪:੮ - ਗੁਰੂ ਗ੍ਰੰਥ ਸਾਹਿਬ : ਅੰਗ ੯੫੮ ਪੰ. ੧੫
Raag Raamkali Guru Arjan Dev
ਸਲੋਕ ਮਃ ੫ ॥
Salok Ma 5 ||
Shalok, Fifth Mehl:
ਰਾਮਕਲੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੫੮
ਹਰਿ ਇਕਸੈ ਨਾਲਿ ਮੈ ਦੋਸਤੀ ਹਰਿ ਇਕਸੈ ਨਾਲਿ ਮੈ ਰੰਗੁ ॥
Har Eikasai Naal Mai Dhosathee Har Eikasai Naal Mai Rang ||
My friendship is with the One Lord alone; I am in love with the One Lord alone.
ਰਾਮਕਲੀ ਵਾਰ² (ਮਃ ੫) (੫) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੫੮ ਪੰ. ੧੬
Raag Raamkali Guru Arjan Dev
ਹਰਿ ਇਕੋ ਮੇਰਾ ਸਜਣੋ ਹਰਿ ਇਕਸੈ ਨਾਲਿ ਮੈ ਸੰਗੁ ॥
Har Eiko Maeraa Sajano Har Eikasai Naal Mai Sang ||
The Lord is my only friend; my companionship is with the One Lord alone.
ਰਾਮਕਲੀ ਵਾਰ² (ਮਃ ੫) (੫) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੫੮ ਪੰ. ੧੬
Raag Raamkali Guru Arjan Dev
ਹਰਿ ਇਕਸੈ ਨਾਲਿ ਮੈ ਗੋਸਟੇ ਮੁਹੁ ਮੈਲਾ ਕਰੈ ਨ ਭੰਗੁ ॥
Har Eikasai Naal Mai Gosattae Muhu Mailaa Karai N Bhang ||
My conversation is with the One Lord alone; He never frowns, or turns His face away.
ਰਾਮਕਲੀ ਵਾਰ² (ਮਃ ੫) (੫) ਸ. (ਮਃ ੫) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੯੫੮ ਪੰ. ੧੭
Raag Raamkali Guru Arjan Dev
ਜਾਣੈ ਬਿਰਥਾ ਜੀਅ ਕੀ ਕਦੇ ਨ ਮੋੜੈ ਰੰਗੁ ॥
Jaanai Birathhaa Jeea Kee Kadhae N Morrai Rang ||
He alone knows the state of my soul; He never ignores my love.
ਰਾਮਕਲੀ ਵਾਰ² (ਮਃ ੫) (੫) ਸ. (ਮਃ ੫) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੯੫੮ ਪੰ. ੧੭
Raag Raamkali Guru Arjan Dev
ਹਰਿ ਇਕੋ ਮੇਰਾ ਮਸਲਤੀ ਭੰਨਣ ਘੜਨ ਸਮਰਥੁ ॥
Har Eiko Maeraa Masalathee Bhannan Gharran Samarathh ||
He is my only counselor, all-powerful to destroy and create.
ਰਾਮਕਲੀ ਵਾਰ² (ਮਃ ੫) (੫) ਸ. (ਮਃ ੫) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੯੫੮ ਪੰ. ੧੮
Raag Raamkali Guru Arjan Dev
ਹਰਿ ਇਕੋ ਮੇਰਾ ਦਾਤਾਰੁ ਹੈ ਸਿਰਿ ਦਾਤਿਆ ਜਗ ਹਥੁ ॥
Har Eiko Maeraa Dhaathaar Hai Sir Dhaathiaa Jag Hathh ||
The Lord is my only Giver. He places His hand upon the heads of the generous in the world.
ਰਾਮਕਲੀ ਵਾਰ² (ਮਃ ੫) (੫) ਸ. (ਮਃ ੫) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੯੫੮ ਪੰ. ੧੮
Raag Raamkali Guru Arjan Dev
ਹਰਿ ਇਕਸੈ ਦੀ ਮੈ ਟੇਕ ਹੈ ਜੋ ਸਿਰਿ ਸਭਨਾ ਸਮਰਥੁ ॥
Har Eikasai Dhee Mai Ttaek Hai Jo Sir Sabhanaa Samarathh ||
I take the Support of the One Lord alone; He is all-powerful, over the heads of all.
ਰਾਮਕਲੀ ਵਾਰ² (ਮਃ ੫) (੫) ਸ. (ਮਃ ੫) ੧:੭ - ਗੁਰੂ ਗ੍ਰੰਥ ਸਾਹਿਬ : ਅੰਗ ੯੫੮ ਪੰ. ੧੯
Raag Raamkali Guru Arjan Dev
ਸਤਿਗੁਰਿ ਸੰਤੁ ਮਿਲਾਇਆ ਮਸਤਕਿ ਧਰਿ ਕੈ ਹਥੁ ॥
Sathigur Santh Milaaeiaa Masathak Dhhar Kai Hathh ||
The Saint, the True Guru, has united me with the Lord. He placed His hand on my forehead.
ਰਾਮਕਲੀ ਵਾਰ² (ਮਃ ੫) (੫) ਸ. (ਮਃ ੫) ੧:੮ - ਗੁਰੂ ਗ੍ਰੰਥ ਸਾਹਿਬ : ਅੰਗ ੯੫੮ ਪੰ. ੧੯
Raag Raamkali Guru Arjan Dev