Sri Guru Granth Sahib
Displaying Ang 960 of 1430
- 1
- 2
- 3
- 4
ਜਨੁ ਨਾਨਕੁ ਮੰਗੈ ਦਾਨੁ ਇਕੁ ਦੇਹੁ ਦਰਸੁ ਮਨਿ ਪਿਆਰੁ ॥੨॥
Jan Naanak Mangai Dhaan Eik Dhaehu Dharas Man Piaar ||2||
Servant Nanak begs for this one gift: please bless me, Lord, with the Blessed Vision of Your Darshan; my mind is in love with You. ||2||
ਰਾਮਕਲੀ ਵਾਰ² (ਮਃ ੫) (੬) ਸ. (ਮਃ ੫) ੨:੭ - ਗੁਰੂ ਗ੍ਰੰਥ ਸਾਹਿਬ : ਅੰਗ ੯੬੦ ਪੰ. ੧
Raag Raamkali Guru Arjan Dev
ਪਉੜੀ ॥
Pourree ||
Pauree:
ਰਾਮਕਲੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੬੦
ਜਿਸੁ ਤੂ ਆਵਹਿ ਚਿਤਿ ਤਿਸ ਨੋ ਸਦਾ ਸੁਖ ॥
Jis Thoo Aavehi Chith This No Sadhaa Sukh ||
One who is conscious of You finds everlasting peace.
ਰਾਮਕਲੀ ਵਾਰ² (ਮਃ ੫) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੯੬੦ ਪੰ. ੧
Raag Raamkali Guru Arjan Dev
ਜਿਸੁ ਤੂ ਆਵਹਿ ਚਿਤਿ ਤਿਸੁ ਜਮ ਨਾਹਿ ਦੁਖ ॥
Jis Thoo Aavehi Chith This Jam Naahi Dhukh ||
One who is conscious of You does not suffer at the hands of the Messenger of Death.
ਰਾਮਕਲੀ ਵਾਰ² (ਮਃ ੫) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੯੬੦ ਪੰ. ੨
Raag Raamkali Guru Arjan Dev
ਜਿਸੁ ਤੂ ਆਵਹਿ ਚਿਤਿ ਤਿਸੁ ਕਿ ਕਾੜਿਆ ॥
Jis Thoo Aavehi Chith This K Kaarriaa ||
One who is conscious of You is not anxious.
ਰਾਮਕਲੀ ਵਾਰ² (ਮਃ ੫) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੯੬੦ ਪੰ. ੨
Raag Raamkali Guru Arjan Dev
ਜਿਸ ਦਾ ਕਰਤਾ ਮਿਤ੍ਰੁ ਸਭਿ ਕਾਜ ਸਵਾਰਿਆ ॥
Jis Dhaa Karathaa Mithra Sabh Kaaj Savaariaa ||
One who has the Creator as his Friend - all his affairs are resolved.
ਰਾਮਕਲੀ ਵਾਰ² (ਮਃ ੫) ੬:੪ - ਗੁਰੂ ਗ੍ਰੰਥ ਸਾਹਿਬ : ਅੰਗ ੯੬੦ ਪੰ. ੩
Raag Raamkali Guru Arjan Dev
ਜਿਸੁ ਤੂ ਆਵਹਿ ਚਿਤਿ ਸੋ ਪਰਵਾਣੁ ਜਨੁ ॥
Jis Thoo Aavehi Chith So Paravaan Jan ||
One who is conscious of You is renowned and respected.
ਰਾਮਕਲੀ ਵਾਰ² (ਮਃ ੫) ੬:੫ - ਗੁਰੂ ਗ੍ਰੰਥ ਸਾਹਿਬ : ਅੰਗ ੯੬੦ ਪੰ. ੩
Raag Raamkali Guru Arjan Dev
ਜਿਸੁ ਤੂ ਆਵਹਿ ਚਿਤਿ ਬਹੁਤਾ ਤਿਸੁ ਧਨੁ ॥
Jis Thoo Aavehi Chith Bahuthaa This Dhhan ||
One who is conscious of You becomes very wealthy.
ਰਾਮਕਲੀ ਵਾਰ² (ਮਃ ੫) ੬:੬ - ਗੁਰੂ ਗ੍ਰੰਥ ਸਾਹਿਬ : ਅੰਗ ੯੬੦ ਪੰ. ੩
Raag Raamkali Guru Arjan Dev
ਜਿਸੁ ਤੂ ਆਵਹਿ ਚਿਤਿ ਸੋ ਵਡ ਪਰਵਾਰਿਆ ॥
Jis Thoo Aavehi Chith So Vadd Paravaariaa ||
One who is conscious of You has a great family.
ਰਾਮਕਲੀ ਵਾਰ² (ਮਃ ੫) ੬:੭ - ਗੁਰੂ ਗ੍ਰੰਥ ਸਾਹਿਬ : ਅੰਗ ੯੬੦ ਪੰ. ੪
Raag Raamkali Guru Arjan Dev
ਜਿਸੁ ਤੂ ਆਵਹਿ ਚਿਤਿ ਤਿਨਿ ਕੁਲ ਉਧਾਰਿਆ ॥੬॥
Jis Thoo Aavehi Chith Thin Kul Oudhhaariaa ||6||
One who is conscious of You saves his ancestors. ||6||
ਰਾਮਕਲੀ ਵਾਰ² (ਮਃ ੫) ੬:੮ - ਗੁਰੂ ਗ੍ਰੰਥ ਸਾਹਿਬ : ਅੰਗ ੯੬੦ ਪੰ. ੪
Raag Raamkali Guru Arjan Dev
ਸਲੋਕ ਮਃ ੫ ॥
Salok Ma 5 ||
Shalok, Fifth Mehl:
ਰਾਮਕਲੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੬੦
ਅੰਦਰਹੁ ਅੰਨਾ ਬਾਹਰਹੁ ਅੰਨਾ ਕੂੜੀ ਕੂੜੀ ਗਾਵੈ ॥
Andharahu Annaa Baaharahu Annaa Koorree Koorree Gaavai ||
Blind inwardly, and blind outwardly, he sings falsely, falsely.
ਰਾਮਕਲੀ ਵਾਰ² (ਮਃ ੫) (੭) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੬੦ ਪੰ. ੫
Raag Raamkali Guru Arjan Dev
ਦੇਹੀ ਧੋਵੈ ਚਕ੍ਰ ਬਣਾਏ ਮਾਇਆ ਨੋ ਬਹੁ ਧਾਵੈ ॥
Dhaehee Dhhovai Chakr Banaaeae Maaeiaa No Bahu Dhhaavai ||
He washes his body, and draws ritual marks on it, and totally runs after wealth.
ਰਾਮਕਲੀ ਵਾਰ² (ਮਃ ੫) (੭) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੬੦ ਪੰ. ੫
Raag Raamkali Guru Arjan Dev
ਅੰਦਰਿ ਮੈਲੁ ਨ ਉਤਰੈ ਹਉਮੈ ਫਿਰਿ ਫਿਰਿ ਆਵੈ ਜਾਵੈ ॥
Andhar Mail N Outharai Houmai Fir Fir Aavai Jaavai ||
But the filth of his egotism is not removed from within, and over and over again, he comes and goes in reincarnation.
ਰਾਮਕਲੀ ਵਾਰ² (ਮਃ ੫) (੭) ਸ. (ਮਃ ੫) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੯੬੦ ਪੰ. ੬
Raag Raamkali Guru Arjan Dev
ਨੀਂਦ ਵਿਆਪਿਆ ਕਾਮਿ ਸੰਤਾਪਿਆ ਮੁਖਹੁ ਹਰਿ ਹਰਿ ਕਹਾਵੈ ॥
Neenadh Viaapiaa Kaam Santhaapiaa Mukhahu Har Har Kehaavai ||
Engulfed in sleep, and tormented by frustrated sexual desire, he chants the Lord's Name with his mouth.
ਰਾਮਕਲੀ ਵਾਰ² (ਮਃ ੫) (੭) ਸ. (ਮਃ ੫) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੯੬੦ ਪੰ. ੬
Raag Raamkali Guru Arjan Dev
ਬੈਸਨੋ ਨਾਮੁ ਕਰਮ ਹਉ ਜੁਗਤਾ ਤੁਹ ਕੁਟੇ ਕਿਆ ਫਲੁ ਪਾਵੈ ॥
Baisano Naam Karam Ho Jugathaa Thuh Kuttae Kiaa Fal Paavai ||
He is called a Vaishnav, but he is bound to deeds of egotism; by threshing only husks, what rewards can be obtained?
ਰਾਮਕਲੀ ਵਾਰ² (ਮਃ ੫) (੭) ਸ. (ਮਃ ੫) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੯੬੦ ਪੰ. ੭
Raag Raamkali Guru Arjan Dev
ਹੰਸਾ ਵਿਚਿ ਬੈਠਾ ਬਗੁ ਨ ਬਣਈ ਨਿਤ ਬੈਠਾ ਮਛੀ ਨੋ ਤਾਰ ਲਾਵੈ ॥
Hansaa Vich Baithaa Bag N Banee Nith Baithaa Mashhee No Thaar Laavai ||
Sitting among the swans, the crane does not become one of them; sitting there, he keeps staring at the fish.
ਰਾਮਕਲੀ ਵਾਰ² (ਮਃ ੫) (੭) ਸ. (ਮਃ ੫) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੯੬੦ ਪੰ. ੭
Raag Raamkali Guru Arjan Dev
ਜਾ ਹੰਸ ਸਭਾ ਵੀਚਾਰੁ ਕਰਿ ਦੇਖਨਿ ਤਾ ਬਗਾ ਨਾਲਿ ਜੋੜੁ ਕਦੇ ਨ ਆਵੈ ॥
Jaa Hans Sabhaa Veechaar Kar Dhaekhan Thaa Bagaa Naal Jorr Kadhae N Aavai ||
And when the gathering of swans looks and sees, they realize that they can never form an alliance with the crane.
ਰਾਮਕਲੀ ਵਾਰ² (ਮਃ ੫) (੭) ਸ. (ਮਃ ੫) ੧:੭ - ਗੁਰੂ ਗ੍ਰੰਥ ਸਾਹਿਬ : ਅੰਗ ੯੬੦ ਪੰ. ੮
Raag Raamkali Guru Arjan Dev
ਹੰਸਾ ਹੀਰਾ ਮੋਤੀ ਚੁਗਣਾ ਬਗੁ ਡਡਾ ਭਾਲਣ ਜਾਵੈ ॥
Hansaa Heeraa Mothee Chuganaa Bag Ddaddaa Bhaalan Jaavai ||
The swans peck at the diamonds and pearls, while the crane chases after frogs.
ਰਾਮਕਲੀ ਵਾਰ² (ਮਃ ੫) (੭) ਸ. (ਮਃ ੫) ੧:੮ - ਗੁਰੂ ਗ੍ਰੰਥ ਸਾਹਿਬ : ਅੰਗ ੯੬੦ ਪੰ. ੯
Raag Raamkali Guru Arjan Dev
ਉਡਰਿਆ ਵੇਚਾਰਾ ਬਗੁਲਾ ਮਤੁ ਹੋਵੈ ਮੰਞੁ ਲਖਾਵੈ ॥
Ouddariaa Vaechaaraa Bagulaa Math Hovai Mannj Lakhaavai ||
The poor crane flies away, so that his secret will not be exposed.
ਰਾਮਕਲੀ ਵਾਰ² (ਮਃ ੫) (੭) ਸ. (ਮਃ ੫) ੧:੯ - ਗੁਰੂ ਗ੍ਰੰਥ ਸਾਹਿਬ : ਅੰਗ ੯੬੦ ਪੰ. ੯
Raag Raamkali Guru Arjan Dev
ਜਿਤੁ ਕੋ ਲਾਇਆ ਤਿਤ ਹੀ ਲਾਗਾ ਕਿਸੁ ਦੋਸੁ ਦਿਚੈ ਜਾ ਹਰਿ ਏਵੈ ਭਾਵੈ ॥
Jith Ko Laaeiaa Thith Hee Laagaa Kis Dhos Dhichai Jaa Har Eaevai Bhaavai ||
Whatever the Lord attaches one to, to that he is attached. Who is to blame, when the Lord wills it so?
ਰਾਮਕਲੀ ਵਾਰ² (ਮਃ ੫) (੭) ਸ. (ਮਃ ੫) ੧:੧੦ - ਗੁਰੂ ਗ੍ਰੰਥ ਸਾਹਿਬ : ਅੰਗ ੯੬੦ ਪੰ. ੧੦
Raag Raamkali Guru Arjan Dev
ਸਤਿਗੁਰੁ ਸਰਵਰੁ ਰਤਨੀ ਭਰਪੂਰੇ ਜਿਸੁ ਪ੍ਰਾਪਤਿ ਸੋ ਪਾਵੈ ॥
Sathigur Saravar Rathanee Bharapoorae Jis Praapath So Paavai ||
The True Guru is the lake, overflowing with pearls. One who meets the True Guru obtains them.
ਰਾਮਕਲੀ ਵਾਰ² (ਮਃ ੫) (੭) ਸ. (ਮਃ ੫) ੧:੧੧ - ਗੁਰੂ ਗ੍ਰੰਥ ਸਾਹਿਬ : ਅੰਗ ੯੬੦ ਪੰ. ੧੦
Raag Raamkali Guru Arjan Dev
ਸਿਖ ਹੰਸ ਸਰਵਰਿ ਇਕਠੇ ਹੋਏ ਸਤਿਗੁਰ ਕੈ ਹੁਕਮਾਵੈ ॥
Sikh Hans Saravar Eikathae Hoeae Sathigur Kai Hukamaavai ||
The Sikh-swans gather at the lake, according to the Will of the True Guru.
ਰਾਮਕਲੀ ਵਾਰ² (ਮਃ ੫) (੭) ਸ. (ਮਃ ੫) ੧:੧੨ - ਗੁਰੂ ਗ੍ਰੰਥ ਸਾਹਿਬ : ਅੰਗ ੯੬੦ ਪੰ. ੧੧
Raag Raamkali Guru Arjan Dev
ਰਤਨ ਪਦਾਰਥ ਮਾਣਕ ਸਰਵਰਿ ਭਰਪੂਰੇ ਖਾਇ ਖਰਚਿ ਰਹੇ ਤੋਟਿ ਨ ਆਵੈ ॥
Rathan Padhaarathh Maanak Saravar Bharapoorae Khaae Kharach Rehae Thott N Aavai ||
The lake is filled with the wealth of these jewels and pearls; they are spent and consumed, but they never run out.
ਰਾਮਕਲੀ ਵਾਰ² (ਮਃ ੫) (੭) ਸ. (ਮਃ ੫) ੧:੧੩ - ਗੁਰੂ ਗ੍ਰੰਥ ਸਾਹਿਬ : ਅੰਗ ੯੬੦ ਪੰ. ੧੧
Raag Raamkali Guru Arjan Dev
ਸਰਵਰ ਹੰਸੁ ਦੂਰਿ ਨ ਹੋਈ ਕਰਤੇ ਏਵੈ ਭਾਵੈ ॥
Saravar Hans Dhoor N Hoee Karathae Eaevai Bhaavai ||
The swan never leaves the lake; such is the Pleasure of the Creator's Will.
ਰਾਮਕਲੀ ਵਾਰ² (ਮਃ ੫) (੭) ਸ. (ਮਃ ੫) ੧:੧੪ - ਗੁਰੂ ਗ੍ਰੰਥ ਸਾਹਿਬ : ਅੰਗ ੯੬੦ ਪੰ. ੧੨
Raag Raamkali Guru Arjan Dev
ਜਨ ਨਾਨਕ ਜਿਸ ਦੈ ਮਸਤਕਿ ਭਾਗੁ ਧੁਰਿ ਲਿਖਿਆ ਸੋ ਸਿਖੁ ਗੁਰੂ ਪਹਿ ਆਵੈ ॥
Jan Naanak Jis Dhai Masathak Bhaag Dhhur Likhiaa So Sikh Guroo Pehi Aavai ||
O servant Nanak, one who has such pre-ordained destiny inscribed upon his forehead - that Sikh comes to the Guru.
ਰਾਮਕਲੀ ਵਾਰ² (ਮਃ ੫) (੭) ਸ. (ਮਃ ੫) ੧:੧੫ - ਗੁਰੂ ਗ੍ਰੰਥ ਸਾਹਿਬ : ਅੰਗ ੯੬੦ ਪੰ. ੧੨
Raag Raamkali Guru Arjan Dev
ਆਪਿ ਤਰਿਆ ਕੁਟੰਬ ਸਭਿ ਤਾਰੇ ਸਭਾ ਸ੍ਰਿਸਟਿ ਛਡਾਵੈ ॥੧॥
Aap Thariaa Kuttanb Sabh Thaarae Sabhaa Srisatt Shhaddaavai ||1||
He saves himself, and saves all his generations as well; he emancipates the whole world. ||1||
ਰਾਮਕਲੀ ਵਾਰ² (ਮਃ ੫) (੭) ਸ. (ਮਃ ੫) ੧:੧੬ - ਗੁਰੂ ਗ੍ਰੰਥ ਸਾਹਿਬ : ਅੰਗ ੯੬੦ ਪੰ. ੧੩
Raag Raamkali Guru Arjan Dev
ਮਃ ੫ ॥
Ma 5 ||
Fifth Mehl:
ਰਾਮਕਲੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੬੦
ਪੰਡਿਤੁ ਆਖਾਏ ਬਹੁਤੀ ਰਾਹੀ ਕੋਰੜ ਮੋਠ ਜਿਨੇਹਾ ॥
Panddith Aakhaaeae Bahuthee Raahee Korarr Moth Jinaehaa ||
He is called a Pandit, a religious scholar, and yet he wanders along many pathways. He is as hard as uncooked beans.
ਰਾਮਕਲੀ ਵਾਰ² (ਮਃ ੫) (੭) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੬੦ ਪੰ. ੧੪
Raag Raamkali Guru Arjan Dev
ਅੰਦਰਿ ਮੋਹੁ ਨਿਤ ਭਰਮਿ ਵਿਆਪਿਆ ਤਿਸਟਸਿ ਨਾਹੀ ਦੇਹਾ ॥
Andhar Mohu Nith Bharam Viaapiaa Thisattas Naahee Dhaehaa ||
He is filled with attachment, and constantly engrossed in doubt; his body cannot hold still.
ਰਾਮਕਲੀ ਵਾਰ² (ਮਃ ੫) (੭) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੬੦ ਪੰ. ੧੪
Raag Raamkali Guru Arjan Dev
ਕੂੜੀ ਆਵੈ ਕੂੜੀ ਜਾਵੈ ਮਾਇਆ ਕੀ ਨਿਤ ਜੋਹਾ ॥
Koorree Aavai Koorree Jaavai Maaeiaa Kee Nith Johaa ||
False is his coming, and false is his going; he is continually on the lookout for Maya.
ਰਾਮਕਲੀ ਵਾਰ² (ਮਃ ੫) (੭) ਸ. (ਮਃ ੫) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੯੬੦ ਪੰ. ੧੫
Raag Raamkali Guru Arjan Dev
ਸਚੁ ਕਹੈ ਤਾ ਛੋਹੋ ਆਵੈ ਅੰਤਰਿ ਬਹੁਤਾ ਰੋਹਾ ॥
Sach Kehai Thaa Shhoho Aavai Anthar Bahuthaa Rohaa ||
If someone speaks the truth, then he is aggravated; he is totally filled with anger.
ਰਾਮਕਲੀ ਵਾਰ² (ਮਃ ੫) (੭) ਸ. (ਮਃ ੫) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੯੬੦ ਪੰ. ੧੫
Raag Raamkali Guru Arjan Dev
ਵਿਆਪਿਆ ਦੁਰਮਤਿ ਕੁਬੁਧਿ ਕੁਮੂੜਾ ਮਨਿ ਲਾਗਾ ਤਿਸੁ ਮੋਹਾ ॥
Viaapiaa Dhuramath Kubudhh Kumoorraa Man Laagaa This Mohaa ||
The evil fool is engrossed in evil-mindedness and false intellectualizations; his mind is attached to emotional attachment.
ਰਾਮਕਲੀ ਵਾਰ² (ਮਃ ੫) (੭) ਸ. (ਮਃ ੫) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੯੬੦ ਪੰ. ੧੬
Raag Raamkali Guru Arjan Dev
ਠਗੈ ਸੇਤੀ ਠਗੁ ਰਲਿ ਆਇਆ ਸਾਥੁ ਭਿ ਇਕੋ ਜੇਹਾ ॥
Thagai Saethee Thag Ral Aaeiaa Saathh Bh Eiko Jaehaa ||
The deceiver abides with the five deceivers; it is a gathering of like minds.
ਰਾਮਕਲੀ ਵਾਰ² (ਮਃ ੫) (੭) ਸ. (ਮਃ ੫) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੯੬੦ ਪੰ. ੧੬
Raag Raamkali Guru Arjan Dev
ਸਤਿਗੁਰੁ ਸਰਾਫੁ ਨਦਰੀ ਵਿਚਦੋ ਕਢੈ ਤਾਂ ਉਘੜਿ ਆਇਆ ਲੋਹਾ ॥
Sathigur Saraaf Nadharee Vichadho Kadtai Thaan Ougharr Aaeiaa Lohaa ||
And when the Jeweller, the True Guru, appraises him, then he is exposed as mere iron.
ਰਾਮਕਲੀ ਵਾਰ² (ਮਃ ੫) (੭) ਸ. (ਮਃ ੫) ੨:੭ - ਗੁਰੂ ਗ੍ਰੰਥ ਸਾਹਿਬ : ਅੰਗ ੯੬੦ ਪੰ. ੧੭
Raag Raamkali Guru Arjan Dev
ਬਹੁਤੇਰੀ ਥਾਈ ਰਲਾਇ ਰਲਾਇ ਦਿਤਾ ਉਘੜਿਆ ਪੜਦਾ ਅਗੈ ਆਇ ਖਲੋਹਾ ॥
Bahuthaeree Thhaaee Ralaae Ralaae Dhithaa Ougharriaa Parradhaa Agai Aae Khalohaa ||
Mixed and mingled with others, he was passed off as genuine in many places; but now, the veil has been lifted, and he stands naked before all.
ਰਾਮਕਲੀ ਵਾਰ² (ਮਃ ੫) (੭) ਸ. (ਮਃ ੫) ੨:੮ - ਗੁਰੂ ਗ੍ਰੰਥ ਸਾਹਿਬ : ਅੰਗ ੯੬੦ ਪੰ. ੧੮
Raag Raamkali Guru Arjan Dev
ਸਤਿਗੁਰ ਕੀ ਜੇ ਸਰਣੀ ਆਵੈ ਫਿਰਿ ਮਨੂਰਹੁ ਕੰਚਨੁ ਹੋਹਾ ॥
Sathigur Kee Jae Saranee Aavai Fir Manoorahu Kanchan Hohaa ||
One who comes to the Sanctuary of the True Guru, shall be transformed from iron into gold.
ਰਾਮਕਲੀ ਵਾਰ² (ਮਃ ੫) (੭) ਸ. (ਮਃ ੫) ੨:੯ - ਗੁਰੂ ਗ੍ਰੰਥ ਸਾਹਿਬ : ਅੰਗ ੯੬੦ ਪੰ. ੧੮
Raag Raamkali Guru Arjan Dev
ਸਤਿਗੁਰੁ ਨਿਰਵੈਰੁ ਪੁਤ੍ਰ ਸਤ੍ਰ ਸਮਾਨੇ ਅਉਗਣ ਕਟੇ ਕਰੇ ਸੁਧੁ ਦੇਹਾ ॥
Sathigur Niravair Puthr Sathr Samaanae Aougan Kattae Karae Sudhh Dhaehaa ||
The True Guru has no anger or vengeance; He looks upon son and enemy alike. Removing faults and mistakes, He purifies the human body.
ਰਾਮਕਲੀ ਵਾਰ² (ਮਃ ੫) (੭) ਸ. (ਮਃ ੫) ੨:੧੦ - ਗੁਰੂ ਗ੍ਰੰਥ ਸਾਹਿਬ : ਅੰਗ ੯੬੦ ਪੰ. ੧੯
Raag Raamkali Guru Arjan Dev
ਨਾਨਕ ਜਿਸੁ ਧੁਰਿ ਮਸਤਕਿ ਹੋਵੈ ਲਿਖਿਆ ਤਿਸੁ ਸਤਿਗੁਰ ਨਾਲਿ ਸਨੇਹਾ ॥
Naanak Jis Dhhur Masathak Hovai Likhiaa This Sathigur Naal Sanaehaa ||
O Nanak, one who has such pre-ordained destiny inscribed upon his forehead, is in love with the True Guru.
ਰਾਮਕਲੀ ਵਾਰ² (ਮਃ ੫) (੭) ਸ. (ਮਃ ੫) ੨:੧੧ - ਗੁਰੂ ਗ੍ਰੰਥ ਸਾਹਿਬ : ਅੰਗ ੯੬੦ ਪੰ. ੧੯
Raag Raamkali Guru Arjan Dev