Sri Guru Granth Sahib
Displaying Ang 961 of 1430
- 1
- 2
- 3
- 4
ਅੰਮ੍ਰਿਤ ਬਾਣੀ ਸਤਿਗੁਰ ਪੂਰੇ ਕੀ ਜਿਸੁ ਕਿਰਪਾਲੁ ਹੋਵੈ ਤਿਸੁ ਰਿਦੈ ਵਸੇਹਾ ॥
Anmrith Baanee Sathigur Poorae Kee Jis Kirapaal Hovai This Ridhai Vasaehaa ||
The Word of the Perfect True Guru's Bani is Ambrosial Nectar; it dwells in the heart of one who is blessed by the Guru's Mercy.
ਰਾਮਕਲੀ ਵਾਰ² (ਮਃ ੫) (੭) ਸ. (ਮਃ ੫) ੨:੧੨ - ਗੁਰੂ ਗ੍ਰੰਥ ਸਾਹਿਬ : ਅੰਗ ੯੬੧ ਪੰ. ੧
Raag Raamkali Guru Arjan Dev
ਆਵਣ ਜਾਣਾ ਤਿਸ ਕਾ ਕਟੀਐ ਸਦਾ ਸਦਾ ਸੁਖੁ ਹੋਹਾ ॥੨॥
Aavan Jaanaa This Kaa Katteeai Sadhaa Sadhaa Sukh Hohaa ||2||
His coming and going in reincarnation is ended; forever and ever, he is at peace. ||2||
ਰਾਮਕਲੀ ਵਾਰ² (ਮਃ ੫) (੭) ਸ. (ਮਃ ੫) ੨:੧੩ - ਗੁਰੂ ਗ੍ਰੰਥ ਸਾਹਿਬ : ਅੰਗ ੯੬੧ ਪੰ. ੨
Raag Raamkali Guru Arjan Dev
ਪਉੜੀ ॥
Pourree ||
Pauree:
ਰਾਮਕਲੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੬੧
ਜੋ ਤੁਧੁ ਭਾਣਾ ਜੰਤੁ ਸੋ ਤੁਧੁ ਬੁਝਈ ॥
Jo Thudhh Bhaanaa Janth So Thudhh Bujhee ||
He alone understands You, Lord, with whom You are pleased.
ਰਾਮਕਲੀ ਵਾਰ² (ਮਃ ੫) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੯੬੧ ਪੰ. ੨
Raag Raamkali Guru Arjan Dev
ਜੋ ਤੁਧੁ ਭਾਣਾ ਜੰਤੁ ਸੁ ਦਰਗਹ ਸਿਝਈ ॥
Jo Thudhh Bhaanaa Janth S Dharageh Sijhee ||
He alone is approved in the Court of the Lord, with whom You are pleased.
ਰਾਮਕਲੀ ਵਾਰ² (ਮਃ ੫) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੯੬੧ ਪੰ. ੩
Raag Raamkali Guru Arjan Dev
ਜਿਸ ਨੋ ਤੇਰੀ ਨਦਰਿ ਹਉਮੈ ਤਿਸੁ ਗਈ ॥
Jis No Thaeree Nadhar Houmai This Gee ||
Egotism is eradicated, when You bestow Your Grace.
ਰਾਮਕਲੀ ਵਾਰ² (ਮਃ ੫) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੯੬੧ ਪੰ. ੩
Raag Raamkali Guru Arjan Dev
ਜਿਸ ਨੋ ਤੂ ਸੰਤੁਸਟੁ ਕਲਮਲ ਤਿਸੁ ਖਈ ॥
Jis No Thoo Santhusatt Kalamal This Khee ||
Sins are erased, when You are thoroughly pleased.
ਰਾਮਕਲੀ ਵਾਰ² (ਮਃ ੫) ੭:੪ - ਗੁਰੂ ਗ੍ਰੰਥ ਸਾਹਿਬ : ਅੰਗ ੯੬੧ ਪੰ. ੪
Raag Raamkali Guru Arjan Dev
ਜਿਸ ਕੈ ਸੁਆਮੀ ਵਲਿ ਨਿਰਭਉ ਸੋ ਭਈ ॥
Jis Kai Suaamee Val Nirabho So Bhee ||
One who has the Lord Master on his side, becomes fearless.
ਰਾਮਕਲੀ ਵਾਰ² (ਮਃ ੫) ੭:੫ - ਗੁਰੂ ਗ੍ਰੰਥ ਸਾਹਿਬ : ਅੰਗ ੯੬੧ ਪੰ. ੪
Raag Raamkali Guru Arjan Dev
ਜਿਸ ਨੋ ਤੂ ਕਿਰਪਾਲੁ ਸਚਾ ਸੋ ਥਿਅਈ ॥
Jis No Thoo Kirapaal Sachaa So Thhiaee ||
One who is blessed with Your Mercy, becomes truthful.
ਰਾਮਕਲੀ ਵਾਰ² (ਮਃ ੫) ੭:੬ - ਗੁਰੂ ਗ੍ਰੰਥ ਸਾਹਿਬ : ਅੰਗ ੯੬੧ ਪੰ. ੪
Raag Raamkali Guru Arjan Dev
ਜਿਸ ਨੋ ਤੇਰੀ ਮਇਆ ਨ ਪੋਹੈ ਅਗਨਈ ॥
Jis No Thaeree Maeiaa N Pohai Aganee ||
One who is blessed with Your Kindness, is not touched by fire.
ਰਾਮਕਲੀ ਵਾਰ² (ਮਃ ੫) ੭:੭ - ਗੁਰੂ ਗ੍ਰੰਥ ਸਾਹਿਬ : ਅੰਗ ੯੬੧ ਪੰ. ੫
Raag Raamkali Guru Arjan Dev
ਤਿਸ ਨੋ ਸਦਾ ਦਇਆਲੁ ਜਿਨਿ ਗੁਰ ਤੇ ਮਤਿ ਲਈ ॥੭॥
This No Sadhaa Dhaeiaal Jin Gur Thae Math Lee ||7||
You are forever Merciful to those who are receptive to the Guru's Teachings. ||7||
ਰਾਮਕਲੀ ਵਾਰ² (ਮਃ ੫) ੭:੮ - ਗੁਰੂ ਗ੍ਰੰਥ ਸਾਹਿਬ : ਅੰਗ ੯੬੧ ਪੰ. ੫
Raag Raamkali Guru Arjan Dev
ਸਲੋਕ ਮਃ ੫ ॥
Salok Ma 5 ||
Shalok, Fifth Mehl:
ਰਾਮਕਲੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੬੧
ਕਰਿ ਕਿਰਪਾ ਕਿਰਪਾਲ ਆਪੇ ਬਖਸਿ ਲੈ ॥
Kar Kirapaa Kirapaal Aapae Bakhas Lai ||
Please grant Your Grace, O Merciful Lord; please forgive me.
ਰਾਮਕਲੀ ਵਾਰ² (ਮਃ ੫) (੮) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੬੧ ਪੰ. ੬
Raag Raamkali Guru Arjan Dev
ਸਦਾ ਸਦਾ ਜਪੀ ਤੇਰਾ ਨਾਮੁ ਸਤਿਗੁਰ ਪਾਇ ਪੈ ॥
Sadhaa Sadhaa Japee Thaeraa Naam Sathigur Paae Pai ||
Forever and ever, I chant Your Name; I fall at the feet of the True Guru.
ਰਾਮਕਲੀ ਵਾਰ² (ਮਃ ੫) (੮) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੬੧ ਪੰ. ੬
Raag Raamkali Guru Arjan Dev
ਮਨ ਤਨ ਅੰਤਰਿ ਵਸੁ ਦੂਖਾ ਨਾਸੁ ਹੋਇ ॥
Man Than Anthar Vas Dhookhaa Naas Hoe ||
Please, dwell within my mind and body, and end my sufferings.
ਰਾਮਕਲੀ ਵਾਰ² (ਮਃ ੫) (੮) ਸ. (ਮਃ ੫) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੯੬੧ ਪੰ. ੭
Raag Raamkali Guru Arjan Dev
ਹਥ ਦੇਇ ਆਪਿ ਰਖੁ ਵਿਆਪੈ ਭਉ ਨ ਕੋਇ ॥
Hathh Dhaee Aap Rakh Viaapai Bho N Koe ||
Please give me Your hand, and save me, that fear may not afflict me.
ਰਾਮਕਲੀ ਵਾਰ² (ਮਃ ੫) (੮) ਸ. (ਮਃ ੫) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੯੬੧ ਪੰ. ੭
Raag Raamkali Guru Arjan Dev
ਗੁਣ ਗਾਵਾ ਦਿਨੁ ਰੈਣਿ ਏਤੈ ਕੰਮਿ ਲਾਇ ॥
Gun Gaavaa Dhin Rain Eaethai Kanm Laae ||
May I sing Your Glorious Praises day and night; please commit me to this task.
ਰਾਮਕਲੀ ਵਾਰ² (ਮਃ ੫) (੮) ਸ. (ਮਃ ੫) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੯੬੧ ਪੰ. ੭
Raag Raamkali Guru Arjan Dev
ਸੰਤ ਜਨਾ ਕੈ ਸੰਗਿ ਹਉਮੈ ਰੋਗੁ ਜਾਇ ॥
Santh Janaa Kai Sang Houmai Rog Jaae ||
Associating with the humble Saints, the disease of egotism is eradicated.
ਰਾਮਕਲੀ ਵਾਰ² (ਮਃ ੫) (੮) ਸ. (ਮਃ ੫) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੯੬੧ ਪੰ. ੮
Raag Raamkali Guru Arjan Dev
ਸਰਬ ਨਿਰੰਤਰਿ ਖਸਮੁ ਏਕੋ ਰਵਿ ਰਹਿਆ ॥
Sarab Niranthar Khasam Eaeko Rav Rehiaa ||
The One Lord and Master is all-pervading, permeating everywhere.
ਰਾਮਕਲੀ ਵਾਰ² (ਮਃ ੫) (੮) ਸ. (ਮਃ ੫) ੧:੭ - ਗੁਰੂ ਗ੍ਰੰਥ ਸਾਹਿਬ : ਅੰਗ ੯੬੧ ਪੰ. ੮
Raag Raamkali Guru Arjan Dev
ਗੁਰ ਪਰਸਾਦੀ ਸਚੁ ਸਚੋ ਸਚੁ ਲਹਿਆ ॥
Gur Parasaadhee Sach Sacho Sach Lehiaa ||
By Guru's Grace, I have truly found the Truest of the True.
ਰਾਮਕਲੀ ਵਾਰ² (ਮਃ ੫) (੮) ਸ. (ਮਃ ੫) ੧:੮ - ਗੁਰੂ ਗ੍ਰੰਥ ਸਾਹਿਬ : ਅੰਗ ੯੬੧ ਪੰ. ੯
Raag Raamkali Guru Arjan Dev
ਦਇਆ ਕਰਹੁ ਦਇਆਲ ਅਪਣੀ ਸਿਫਤਿ ਦੇਹੁ ॥
Dhaeiaa Karahu Dhaeiaal Apanee Sifath Dhaehu ||
Please bless me with Your Kindness, O Kind Lord, and bless me with Your Praises.
ਰਾਮਕਲੀ ਵਾਰ² (ਮਃ ੫) (੮) ਸ. (ਮਃ ੫) ੧:੯ - ਗੁਰੂ ਗ੍ਰੰਥ ਸਾਹਿਬ : ਅੰਗ ੯੬੧ ਪੰ. ੯
Raag Raamkali Guru Arjan Dev
ਦਰਸਨੁ ਦੇਖਿ ਨਿਹਾਲ ਨਾਨਕ ਪ੍ਰੀਤਿ ਏਹ ॥੧॥
Dharasan Dhaekh Nihaal Naanak Preeth Eaeh ||1||
Gazing upon the Blessed Vision of Your Darshan, I am in ecstasy; this is what Nanak loves. ||1||
ਰਾਮਕਲੀ ਵਾਰ² (ਮਃ ੫) (੮) ਸ. (ਮਃ ੫) ੧:੧੦ - ਗੁਰੂ ਗ੍ਰੰਥ ਸਾਹਿਬ : ਅੰਗ ੯੬੧ ਪੰ. ੯
Raag Raamkali Guru Arjan Dev
ਮਃ ੫ ॥
Ma 5 ||
Fifth Mehl:
ਰਾਮਕਲੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੬੧
ਏਕੋ ਜਪੀਐ ਮਨੈ ਮਾਹਿ ਇਕਸ ਕੀ ਸਰਣਾਇ ॥
Eaeko Japeeai Manai Maahi Eikas Kee Saranaae ||
Meditate on the One Lord within your mind, and enter the Sanctuary of the One Lord alone.
ਰਾਮਕਲੀ ਵਾਰ² (ਮਃ ੫) (੮) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੬੧ ਪੰ. ੧੦
Raag Raamkali Guru Arjan Dev
ਇਕਸੁ ਸਿਉ ਕਰਿ ਪਿਰਹੜੀ ਦੂਜੀ ਨਾਹੀ ਜਾਇ ॥
Eikas Sio Kar Pireharree Dhoojee Naahee Jaae ||
Be in love with the One Lord; there is no other at all.
ਰਾਮਕਲੀ ਵਾਰ² (ਮਃ ੫) (੮) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੬੧ ਪੰ. ੧੦
Raag Raamkali Guru Arjan Dev
ਇਕੋ ਦਾਤਾ ਮੰਗੀਐ ਸਭੁ ਕਿਛੁ ਪਲੈ ਪਾਇ ॥
Eiko Dhaathaa Mangeeai Sabh Kishh Palai Paae ||
Beg from the One Lord, the Great Giver, and you will be blessed with everything.
ਰਾਮਕਲੀ ਵਾਰ² (ਮਃ ੫) (੮) ਸ. (ਮਃ ੫) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੯੬੧ ਪੰ. ੧੧
Raag Raamkali Guru Arjan Dev
ਮਨਿ ਤਨਿ ਸਾਸਿ ਗਿਰਾਸਿ ਪ੍ਰਭੁ ਇਕੋ ਇਕੁ ਧਿਆਇ ॥
Man Than Saas Giraas Prabh Eiko Eik Dhhiaae ||
In your mind and body, with each breath and morsel of food, meditate on the One and only Lord God.
ਰਾਮਕਲੀ ਵਾਰ² (ਮਃ ੫) (੮) ਸ. (ਮਃ ੫) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੯੬੧ ਪੰ. ੧੧
Raag Raamkali Guru Arjan Dev
ਅੰਮ੍ਰਿਤੁ ਨਾਮੁ ਨਿਧਾਨੁ ਸਚੁ ਗੁਰਮੁਖਿ ਪਾਇਆ ਜਾਇ ॥
Anmrith Naam Nidhhaan Sach Guramukh Paaeiaa Jaae ||
The Gurmukh obtains the true treasure, the Ambrosial Naam, the Name of the Lord.
ਰਾਮਕਲੀ ਵਾਰ² (ਮਃ ੫) (੮) ਸ. (ਮਃ ੫) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੯੬੧ ਪੰ. ੧੨
Raag Raamkali Guru Arjan Dev
ਵਡਭਾਗੀ ਤੇ ਸੰਤ ਜਨ ਜਿਨ ਮਨਿ ਵੁਠਾ ਆਇ ॥
Vaddabhaagee Thae Santh Jan Jin Man Vuthaa Aae ||
Very fortunate are those humble Saints, within whose minds the Lord has come to abide.
ਰਾਮਕਲੀ ਵਾਰ² (ਮਃ ੫) (੮) ਸ. (ਮਃ ੫) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੯੬੧ ਪੰ. ੧੨
Raag Raamkali Guru Arjan Dev
ਜਲਿ ਥਲਿ ਮਹੀਅਲਿ ਰਵਿ ਰਹਿਆ ਦੂਜਾ ਕੋਈ ਨਾਹਿ ॥
Jal Thhal Meheeal Rav Rehiaa Dhoojaa Koee Naahi ||
He is pervading and permeating the water, the land and the sky; there is no other at all.
ਰਾਮਕਲੀ ਵਾਰ² (ਮਃ ੫) (੮) ਸ. (ਮਃ ੫) ੨:੭ - ਗੁਰੂ ਗ੍ਰੰਥ ਸਾਹਿਬ : ਅੰਗ ੯੬੧ ਪੰ. ੧੩
Raag Raamkali Guru Arjan Dev
ਨਾਮੁ ਧਿਆਈ ਨਾਮੁ ਉਚਰਾ ਨਾਨਕ ਖਸਮ ਰਜਾਇ ॥੨॥
Naam Dhhiaaee Naam Oucharaa Naanak Khasam Rajaae ||2||
Meditating on the Naam, and chanting the Naam, Nanak abides in the Will of his Lord and Master. ||2||
ਰਾਮਕਲੀ ਵਾਰ² (ਮਃ ੫) (੮) ਸ. (ਮਃ ੫) ੨:੮ - ਗੁਰੂ ਗ੍ਰੰਥ ਸਾਹਿਬ : ਅੰਗ ੯੬੧ ਪੰ. ੧੩
Raag Raamkali Guru Arjan Dev
ਪਉੜੀ ॥
Pourree ||
Pauree:
ਰਾਮਕਲੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੬੧
ਜਿਸ ਨੋ ਤੂ ਰਖਵਾਲਾ ਮਾਰੇ ਤਿਸੁ ਕਉਣੁ ॥
Jis No Thoo Rakhavaalaa Maarae This Koun ||
One who has You as his Saving Grace - who can kill him?
ਰਾਮਕਲੀ ਵਾਰ² (ਮਃ ੫) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੯੬੧ ਪੰ. ੧੪
Raag Raamkali Guru Arjan Dev
ਜਿਸ ਨੋ ਤੂ ਰਖਵਾਲਾ ਜਿਤਾ ਤਿਨੈ ਭੈਣੁ ॥
Jis No Thoo Rakhavaalaa Jithaa Thinai Bhain ||
One who has You as his Saving Grace conquers the three worlds.
ਰਾਮਕਲੀ ਵਾਰ² (ਮਃ ੫) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੯੬੧ ਪੰ. ੧੪
Raag Raamkali Guru Arjan Dev
ਜਿਸ ਨੋ ਤੇਰਾ ਅੰਗੁ ਤਿਸੁ ਮੁਖੁ ਉਜਲਾ ॥
Jis No Thaeraa Ang This Mukh Oujalaa ||
One who has You on his side - his face is radiant and bright.
ਰਾਮਕਲੀ ਵਾਰ² (ਮਃ ੫) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੯੬੧ ਪੰ. ੧੫
Raag Raamkali Guru Arjan Dev
ਜਿਸ ਨੋ ਤੇਰਾ ਅੰਗੁ ਸੁ ਨਿਰਮਲੀ ਹੂੰ ਨਿਰਮਲਾ ॥
Jis No Thaeraa Ang S Niramalee Hoon Niramalaa ||
One who has You on his side, is the purest of the Pure.
ਰਾਮਕਲੀ ਵਾਰ² (ਮਃ ੫) ੮:੪ - ਗੁਰੂ ਗ੍ਰੰਥ ਸਾਹਿਬ : ਅੰਗ ੯੬੧ ਪੰ. ੧੫
Raag Raamkali Guru Arjan Dev
ਜਿਸ ਨੋ ਤੇਰੀ ਨਦਰਿ ਨ ਲੇਖਾ ਪੁਛੀਐ ॥
Jis No Thaeree Nadhar N Laekhaa Pushheeai ||
One who is blessed with Your Grace is not called to give his account.
ਰਾਮਕਲੀ ਵਾਰ² (ਮਃ ੫) ੮:੫ - ਗੁਰੂ ਗ੍ਰੰਥ ਸਾਹਿਬ : ਅੰਗ ੯੬੧ ਪੰ. ੧੫
Raag Raamkali Guru Arjan Dev
ਜਿਸ ਨੋ ਤੇਰੀ ਖੁਸੀ ਤਿਨਿ ਨਉ ਨਿਧਿ ਭੁੰਚੀਐ ॥
Jis No Thaeree Khusee Thin No Nidhh Bhuncheeai ||
One with whom You are pleased, obtains the nine treasures.
ਰਾਮਕਲੀ ਵਾਰ² (ਮਃ ੫) ੮:੬ - ਗੁਰੂ ਗ੍ਰੰਥ ਸਾਹਿਬ : ਅੰਗ ੯੬੧ ਪੰ. ੧੬
Raag Raamkali Guru Arjan Dev
ਜਿਸ ਨੋ ਤੂ ਪ੍ਰਭ ਵਲਿ ਤਿਸੁ ਕਿਆ ਮੁਹਛੰਦਗੀ ॥
Jis No Thoo Prabh Val This Kiaa Muhashhandhagee ||
One who has You on his side, God - unto whom is he subservient?
ਰਾਮਕਲੀ ਵਾਰ² (ਮਃ ੫) ੮:੭ - ਗੁਰੂ ਗ੍ਰੰਥ ਸਾਹਿਬ : ਅੰਗ ੯੬੧ ਪੰ. ੧੬
Raag Raamkali Guru Arjan Dev
ਜਿਸ ਨੋ ਤੇਰੀ ਮਿਹਰ ਸੁ ਤੇਰੀ ਬੰਦਿਗੀ ॥੮॥
Jis No Thaeree Mihar S Thaeree Bandhigee ||8||
One who is blessed with Your Kind Mercy is dedicated to Your worship. ||8||
ਰਾਮਕਲੀ ਵਾਰ² (ਮਃ ੫) ੮:੮ - ਗੁਰੂ ਗ੍ਰੰਥ ਸਾਹਿਬ : ਅੰਗ ੯੬੧ ਪੰ. ੧੭
Raag Raamkali Guru Arjan Dev
ਸਲੋਕ ਮਹਲਾ ੫ ॥
Salok Mehalaa 5 ||
Shalok, Fifth Mehl:
ਰਾਮਕਲੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੬੧
ਹੋਹੁ ਕ੍ਰਿਪਾਲ ਸੁਆਮੀ ਮੇਰੇ ਸੰਤਾਂ ਸੰਗਿ ਵਿਹਾਵੇ ॥
Hohu Kirapaal Suaamee Maerae Santhaan Sang Vihaavae ||
Be Merciful, O my Lord and Master, that I may pass my life in the Society of the Saints.
ਰਾਮਕਲੀ ਵਾਰ² (ਮਃ ੫) (੯) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੬੧ ਪੰ. ੧੭
Raag Raamkali Guru Arjan Dev
ਤੁਧਹੁ ਭੁਲੇ ਸਿ ਜਮਿ ਜਮਿ ਮਰਦੇ ਤਿਨ ਕਦੇ ਨ ਚੁਕਨਿ ਹਾਵੇ ॥੧॥
Thudhhahu Bhulae S Jam Jam Maradhae Thin Kadhae N Chukan Haavae ||1||
Those who forget You are born only to die and be reincarnated again; their sufferings will never end. ||1||
ਰਾਮਕਲੀ ਵਾਰ² (ਮਃ ੫) (੯) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੬੧ ਪੰ. ੧੮
Raag Raamkali Guru Arjan Dev
ਮਃ ੫ ॥
Ma 5 ||
Fifth Mehl:
ਰਾਮਕਲੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੬੧
ਸਤਿਗੁਰੁ ਸਿਮਰਹੁ ਆਪਣਾ ਘਟਿ ਅਵਘਟਿ ਘਟ ਘਾਟ ॥
Sathigur Simarahu Aapanaa Ghatt Avaghatt Ghatt Ghaatt ||
Meditate in remembrance within your heart on the True Guru, whether you are on the most difficult path, on the mountain or by the river bank.
ਰਾਮਕਲੀ ਵਾਰ² (ਮਃ ੫) (੯) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੬੧ ਪੰ. ੧੮
Raag Raamkali Guru Arjan Dev
ਹਰਿ ਹਰਿ ਨਾਮੁ ਜਪੰਤਿਆ ਕੋਇ ਨ ਬੰਧੈ ਵਾਟ ॥੨॥
Har Har Naam Japanthiaa Koe N Bandhhai Vaatt ||2||
Chanting the Name of the Lord, Har, Har, no one shall block your way. ||2||
ਰਾਮਕਲੀ ਵਾਰ² (ਮਃ ੫) (੯) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੬੧ ਪੰ. ੧੯
Raag Raamkali Guru Arjan Dev
ਪਉੜੀ ॥
Pourree ||
Pauree:
ਰਾਮਕਲੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੬੨