Sri Guru Granth Sahib
Displaying Ang 965 of 1430
- 1
- 2
- 3
- 4
ਆਤਮੁ ਜਿਤਾ ਗੁਰਮਤੀ ਆਗੰਜਤ ਪਾਗਾ ॥
Aatham Jithaa Guramathee Aaganjath Paagaa ||
He conquers his soul, following the Guru's Teachings, and attains the Imperishable Lord.
ਰਾਮਕਲੀ ਵਾਰ² (ਮਃ ੫) (੧੭):੪ - ਗੁਰੂ ਗ੍ਰੰਥ ਸਾਹਿਬ : ਅੰਗ ੯੬੫ ਪੰ. ੧
Raag Raamkali Guru Arjan Dev
ਜਿਸਹਿ ਧਿਆਇਆ ਪਾਰਬ੍ਰਹਮੁ ਸੋ ਕਲਿ ਮਹਿ ਤਾਗਾ ॥
Jisehi Dhhiaaeiaa Paarabreham So Kal Mehi Thaagaa ||
He alone keeps up in this Dark Age of Kali Yuga, who meditates on the Supreme Lord God.
ਰਾਮਕਲੀ ਵਾਰ² (ਮਃ ੫) (੧੭):੫ - ਗੁਰੂ ਗ੍ਰੰਥ ਸਾਹਿਬ : ਅੰਗ ੯੬੫ ਪੰ. ੧
Raag Raamkali Guru Arjan Dev
ਸਾਧੂ ਸੰਗਤਿ ਨਿਰਮਲਾ ਅਠਸਠਿ ਮਜਨਾਗਾ ॥
Saadhhoo Sangath Niramalaa Athasath Majanaagaa ||
In the Saadh Sangat, the Company of the Holy, he is immaculate, as if he has bathed at the sixty-eight sacred shrines of pilgrimage.
ਰਾਮਕਲੀ ਵਾਰ² (ਮਃ ੫) (੧੭):੬ - ਗੁਰੂ ਗ੍ਰੰਥ ਸਾਹਿਬ : ਅੰਗ ੯੬੫ ਪੰ. ੨
Raag Raamkali Guru Arjan Dev
ਜਿਸੁ ਪ੍ਰਭੁ ਮਿਲਿਆ ਆਪਣਾ ਸੋ ਪੁਰਖੁ ਸਭਾਗਾ ॥
Jis Prabh Miliaa Aapanaa So Purakh Sabhaagaa ||
He alone is a man of good fortune, who has met with God.
ਰਾਮਕਲੀ ਵਾਰ² (ਮਃ ੫) (੧੭):੭ - ਗੁਰੂ ਗ੍ਰੰਥ ਸਾਹਿਬ : ਅੰਗ ੯੬੫ ਪੰ. ੨
Raag Raamkali Guru Arjan Dev
ਨਾਨਕ ਤਿਸੁ ਬਲਿਹਾਰਣੈ ਜਿਸੁ ਏਵਡ ਭਾਗਾ ॥੧੭॥
Naanak This Balihaaranai Jis Eaevadd Bhaagaa ||17||
Nanak is a sacrifice to such a one, whose destiny is so great! ||17||
ਰਾਮਕਲੀ ਵਾਰ² (ਮਃ ੫) (੧੭):੮ - ਗੁਰੂ ਗ੍ਰੰਥ ਸਾਹਿਬ : ਅੰਗ ੯੬੫ ਪੰ. ੩
Raag Raamkali Guru Arjan Dev
ਸਲੋਕ ਮਃ ੫ ॥
Salok Ma 5 ||
Shalok, Fifth Mehl:
ਰਾਮਕਲੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੬੫
ਜਾਂ ਪਿਰੁ ਅੰਦਰਿ ਤਾਂ ਧਨ ਬਾਹਰਿ ॥
Jaan Pir Andhar Thaan Dhhan Baahar ||
When the Husband Lord is within the heart, then Maya, the bride, goes outside.
ਰਾਮਕਲੀ ਵਾਰ² (ਮਃ ੫) (੧੮) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੬੫ ਪੰ. ੩
Raag Raamkali Guru Arjan Dev
ਜਾਂ ਪਿਰੁ ਬਾਹਰਿ ਤਾਂ ਧਨ ਮਾਹਰਿ ॥
Jaan Pir Baahar Thaan Dhhan Maahar ||
When one's Husband Lord is outside of oneself, then Maya, the bride, is supreme.
ਰਾਮਕਲੀ ਵਾਰ² (ਮਃ ੫) (੧੮) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੬੫ ਪੰ. ੪
Raag Raamkali Guru Arjan Dev
ਬਿਨੁ ਨਾਵੈ ਬਹੁ ਫੇਰ ਫਿਰਾਹਰਿ ॥
Bin Naavai Bahu Faer Firaahar ||
Without the Name, one wanders all around.
ਰਾਮਕਲੀ ਵਾਰ² (ਮਃ ੫) (੧੮) ਸ. (ਮਃ ੫) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੯੬੫ ਪੰ. ੪
Raag Raamkali Guru Arjan Dev
ਸਤਿਗੁਰਿ ਸੰਗਿ ਦਿਖਾਇਆ ਜਾਹਰਿ ॥
Sathigur Sang Dhikhaaeiaa Jaahar ||
The True Guru shows us that the Lord is with us.
ਰਾਮਕਲੀ ਵਾਰ² (ਮਃ ੫) (੧੮) ਸ. (ਮਃ ੫) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੯੬੫ ਪੰ. ੪
Raag Raamkali Guru Arjan Dev
ਜਨ ਨਾਨਕ ਸਚੇ ਸਚਿ ਸਮਾਹਰਿ ॥੧॥
Jan Naanak Sachae Sach Samaahar ||1||
Servant Nanak merges in the Truest of the True. ||1||
ਰਾਮਕਲੀ ਵਾਰ² (ਮਃ ੫) (੧੮) ਸ. (ਮਃ ੫) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੯੬੫ ਪੰ. ੫
Raag Raamkali Guru Arjan Dev
ਮਃ ੫ ॥
Ma 5 ||
Fifth Mehl:
ਰਾਮਕਲੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੬੫
ਆਹਰ ਸਭਿ ਕਰਦਾ ਫਿਰੈ ਆਹਰੁ ਇਕੁ ਨ ਹੋਇ ॥
Aahar Sabh Karadhaa Firai Aahar Eik N Hoe ||
Making all sorts of efforts, they wander around; but they do not make even one effort.
ਰਾਮਕਲੀ ਵਾਰ² (ਮਃ ੫) (੧੮) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੬੫ ਪੰ. ੫
Raag Raamkali Guru Arjan Dev
ਨਾਨਕ ਜਿਤੁ ਆਹਰਿ ਜਗੁ ਉਧਰੈ ਵਿਰਲਾ ਬੂਝੈ ਕੋਇ ॥੨॥
Naanak Jith Aahar Jag Oudhharai Viralaa Boojhai Koe ||2||
O Nanak, how rare are those who understand the effort which saves the world. ||2||
ਰਾਮਕਲੀ ਵਾਰ² (ਮਃ ੫) (੧੮) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੬੫ ਪੰ. ੬
Raag Raamkali Guru Arjan Dev
ਪਉੜੀ ॥
Pourree ||
Pauree:
ਰਾਮਕਲੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੬੫
ਵਡੀ ਹੂ ਵਡਾ ਅਪਾਰੁ ਤੇਰਾ ਮਰਤਬਾ ॥
Vaddee Hoo Vaddaa Apaar Thaeraa Marathabaa ||
The greatest of the great, infinite is Your dignity.
ਰਾਮਕਲੀ ਵਾਰ² (ਮਃ ੫) (੧੮):੧ - ਗੁਰੂ ਗ੍ਰੰਥ ਸਾਹਿਬ : ਅੰਗ ੯੬੫ ਪੰ. ੬
Raag Raamkali Guru Arjan Dev
ਰੰਗ ਪਰੰਗ ਅਨੇਕ ਨ ਜਾਪਨ੍ਹ੍ਹਿ ਕਰਤਬਾ ॥
Rang Parang Anaek N Jaapanih Karathabaa ||
Your colors and hues are so numerous; no one can know Your actions.
ਰਾਮਕਲੀ ਵਾਰ² (ਮਃ ੫) (੧੮):੨ - ਗੁਰੂ ਗ੍ਰੰਥ ਸਾਹਿਬ : ਅੰਗ ੯੬੫ ਪੰ. ੭
Raag Raamkali Guru Arjan Dev
ਜੀਆ ਅੰਦਰਿ ਜੀਉ ਸਭੁ ਕਿਛੁ ਜਾਣਲਾ ॥
Jeeaa Andhar Jeeo Sabh Kishh Jaanalaa ||
You are the Soul within all souls; You alone know everything.
ਰਾਮਕਲੀ ਵਾਰ² (ਮਃ ੫) (੧੮):੩ - ਗੁਰੂ ਗ੍ਰੰਥ ਸਾਹਿਬ : ਅੰਗ ੯੬੫ ਪੰ. ੭
Raag Raamkali Guru Arjan Dev
ਸਭੁ ਕਿਛੁ ਤੇਰੈ ਵਸਿ ਤੇਰਾ ਘਰੁ ਭਲਾ ॥
Sabh Kishh Thaerai Vas Thaeraa Ghar Bhalaa ||
Everything is under Your control; Your home is beautiful.
ਰਾਮਕਲੀ ਵਾਰ² (ਮਃ ੫) (੧੮):੪ - ਗੁਰੂ ਗ੍ਰੰਥ ਸਾਹਿਬ : ਅੰਗ ੯੬੫ ਪੰ. ੭
Raag Raamkali Guru Arjan Dev
ਤੇਰੈ ਘਰਿ ਆਨੰਦੁ ਵਧਾਈ ਤੁਧੁ ਘਰਿ ॥
Thaerai Ghar Aanandh Vadhhaaee Thudhh Ghar ||
Your home is filled with bliss, which resonates and resounds throughout Your home.
ਰਾਮਕਲੀ ਵਾਰ² (ਮਃ ੫) (੧੮):੫ - ਗੁਰੂ ਗ੍ਰੰਥ ਸਾਹਿਬ : ਅੰਗ ੯੬੫ ਪੰ. ੮
Raag Raamkali Guru Arjan Dev
ਮਾਣੁ ਮਹਤਾ ਤੇਜੁ ਆਪਣਾ ਆਪਿ ਜਰਿ ॥
Maan Mehathaa Thaej Aapanaa Aap Jar ||
Your honor, majesty and glory are Yours alone.
ਰਾਮਕਲੀ ਵਾਰ² (ਮਃ ੫) (੧੮):੬ - ਗੁਰੂ ਗ੍ਰੰਥ ਸਾਹਿਬ : ਅੰਗ ੯੬੫ ਪੰ. ੮
Raag Raamkali Guru Arjan Dev
ਸਰਬ ਕਲਾ ਭਰਪੂਰੁ ਦਿਸੈ ਜਤ ਕਤਾ ॥
Sarab Kalaa Bharapoor Dhisai Jath Kathaa ||
You are overflowing with all powers; wherever we look, there You are.
ਰਾਮਕਲੀ ਵਾਰ² (ਮਃ ੫) (੧੮):੭ - ਗੁਰੂ ਗ੍ਰੰਥ ਸਾਹਿਬ : ਅੰਗ ੯੬੫ ਪੰ. ੯
Raag Raamkali Guru Arjan Dev
ਨਾਨਕ ਦਾਸਨਿ ਦਾਸੁ ਤੁਧੁ ਆਗੈ ਬਿਨਵਤਾ ॥੧੮॥
Naanak Dhaasan Dhaas Thudhh Aagai Binavathaa ||18||
Nanak, the slave of Your slaves, prays to You alone. ||18||
ਰਾਮਕਲੀ ਵਾਰ² (ਮਃ ੫) (੧੮):੮ - ਗੁਰੂ ਗ੍ਰੰਥ ਸਾਹਿਬ : ਅੰਗ ੯੬੫ ਪੰ. ੯
Raag Raamkali Guru Arjan Dev
ਸਲੋਕ ਮਃ ੫ ॥
Salok Ma 5 ||
Shalok, Fifth Mehl:
ਰਾਮਕਲੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੬੫
ਛਤੜੇ ਬਾਜਾਰ ਸੋਹਨਿ ਵਿਚਿ ਵਪਾਰੀਏ ॥
Shhatharrae Baajaar Sohan Vich Vapaareeeae ||
Your streets are covered with canopies; under them, the traders look beautiful.
ਰਾਮਕਲੀ ਵਾਰ² (ਮਃ ੫) (੧੯) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੬੫ ਪੰ. ੧੦
Raag Raamkali Guru Arjan Dev
ਵਖਰੁ ਹਿਕੁ ਅਪਾਰੁ ਨਾਨਕ ਖਟੇ ਸੋ ਧਣੀ ॥੧॥
Vakhar Hik Apaar Naanak Khattae So Dhhanee ||1||
O Nanak, he alone is truly a banker, who buys the infinite commodity. ||1||
ਰਾਮਕਲੀ ਵਾਰ² (ਮਃ ੫) (੧੯) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੬੫ ਪੰ. ੧੦
Raag Raamkali Guru Arjan Dev
ਮਹਲਾ ੫ ॥
Mehalaa 5 ||
Fifth Mehl:
ਰਾਮਕਲੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੬੫
ਕਬੀਰਾ ਹਮਰਾ ਕੋ ਨਹੀ ਹਮ ਕਿਸ ਹੂ ਕੇ ਨਾਹਿ ॥
Kabeeraa Hamaraa Ko Nehee Ham Kis Hoo Kae Naahi ||
Kabeer, no one is mine, and I belong to no one.
ਰਾਮਕਲੀ ਵਾਰ² (ਮਃ ੫) (੧੯) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੬੫ ਪੰ. ੧੦
Raag Raamkali Bhagat Kabir
ਜਿਨਿ ਇਹੁ ਰਚਨੁ ਰਚਾਇਆ ਤਿਸ ਹੀ ਮਾਹਿ ਸਮਾਹਿ ॥੨॥
Jin Eihu Rachan Rachaaeiaa This Hee Maahi Samaahi ||2||
I am absorbed in the One, who created this creation. ||2||
ਰਾਮਕਲੀ ਵਾਰ² (ਮਃ ੫) (੧੯) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੬੫ ਪੰ. ੧੧
Raag Raamkali Bhagat Kabir
ਪਉੜੀ ॥
Pourree ||
Pauree:
ਰਾਮਕਲੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੬੫
ਸਫਲਿਉ ਬਿਰਖੁ ਸੁਹਾਵੜਾ ਹਰਿ ਸਫਲ ਅੰਮ੍ਰਿਤਾ ॥
Safalio Birakh Suhaavarraa Har Safal Anmrithaa ||
The Lord is the most beautiful fruit tree, bearing fruits of Ambrosial Nectar.
ਰਾਮਕਲੀ ਵਾਰ² (ਮਃ ੫) (੧੯):੧ - ਗੁਰੂ ਗ੍ਰੰਥ ਸਾਹਿਬ : ਅੰਗ ੯੬੫ ਪੰ. ੧੨
Raag Raamkali Guru Arjan Dev
ਮਨੁ ਲੋਚੈ ਉਨ੍ਹ੍ਹ ਮਿਲਣ ਕਉ ਕਿਉ ਵੰਞੈ ਘਿਤਾ ॥
Man Lochai Ounh Milan Ko Kio Vannjai Ghithaa ||
My mind longs to meet Him; how can I ever find Him?
ਰਾਮਕਲੀ ਵਾਰ² (ਮਃ ੫) (੧੯):੨ - ਗੁਰੂ ਗ੍ਰੰਥ ਸਾਹਿਬ : ਅੰਗ ੯੬੫ ਪੰ. ੧੨
Raag Raamkali Guru Arjan Dev
ਵਰਨਾ ਚਿਹਨਾ ਬਾਹਰਾ ਓਹੁ ਅਗਮੁ ਅਜਿਤਾ ॥
Varanaa Chihanaa Baaharaa Ouhu Agam Ajithaa ||
He has no color or form; He is inaccessible and unconquerable.
ਰਾਮਕਲੀ ਵਾਰ² (ਮਃ ੫) (੧੯):੩ - ਗੁਰੂ ਗ੍ਰੰਥ ਸਾਹਿਬ : ਅੰਗ ੯੬੫ ਪੰ. ੧੨
Raag Raamkali Guru Arjan Dev
ਓਹੁ ਪਿਆਰਾ ਜੀਅ ਕਾ ਜੋ ਖੋਲ੍ਹ੍ਹੈ ਭਿਤਾ ॥
Ouhu Piaaraa Jeea Kaa Jo Kholhai Bhithaa ||
I love Him with all my soul; He opens the door for me.
ਰਾਮਕਲੀ ਵਾਰ² (ਮਃ ੫) (੧੯):੪ - ਗੁਰੂ ਗ੍ਰੰਥ ਸਾਹਿਬ : ਅੰਗ ੯੬੫ ਪੰ. ੧੩
Raag Raamkali Guru Arjan Dev
ਸੇਵਾ ਕਰੀ ਤੁਸਾੜੀਆ ਮੈ ਦਸਿਹੁ ਮਿਤਾ ॥
Saevaa Karee Thusaarreeaa Mai Dhasihu Mithaa ||
I shall serve you forever, if you tell me of my Friend.
ਰਾਮਕਲੀ ਵਾਰ² (ਮਃ ੫) (੧੯):੫ - ਗੁਰੂ ਗ੍ਰੰਥ ਸਾਹਿਬ : ਅੰਗ ੯੬੫ ਪੰ. ੧੩
Raag Raamkali Guru Arjan Dev
ਕੁਰਬਾਣੀ ਵੰਞਾ ਵਾਰਣੈ ਬਲੇ ਬਲਿ ਕਿਤਾ ॥
Kurabaanee Vannjaa Vaaranai Balae Bal Kithaa ||
I am a sacrifice, a dedicated, devoted sacrifice to Him.
ਰਾਮਕਲੀ ਵਾਰ² (ਮਃ ੫) (੧੯):੬ - ਗੁਰੂ ਗ੍ਰੰਥ ਸਾਹਿਬ : ਅੰਗ ੯੬੫ ਪੰ. ੧੪
Raag Raamkali Guru Arjan Dev
ਦਸਨਿ ਸੰਤ ਪਿਆਰਿਆ ਸੁਣਹੁ ਲਾਇ ਚਿਤਾ ॥
Dhasan Santh Piaariaa Sunahu Laae Chithaa ||
The Beloved Saints tell us, to listen with our consciousness.
ਰਾਮਕਲੀ ਵਾਰ² (ਮਃ ੫) (੧੯):੭ - ਗੁਰੂ ਗ੍ਰੰਥ ਸਾਹਿਬ : ਅੰਗ ੯੬੫ ਪੰ. ੧੪
Raag Raamkali Guru Arjan Dev
ਜਿਸੁ ਲਿਖਿਆ ਨਾਨਕ ਦਾਸ ਤਿਸੁ ਨਾਉ ਅੰਮ੍ਰਿਤੁ ਸਤਿਗੁਰਿ ਦਿਤਾ ॥੧੯॥
Jis Likhiaa Naanak Dhaas This Naao Anmrith Sathigur Dhithaa ||19||
One who has such pre-ordained destiny, O slave Nanak, is blessed with the Ambrosial Name by the True Guru. ||19||
ਰਾਮਕਲੀ ਵਾਰ² (ਮਃ ੫) (੧੯):੮ - ਗੁਰੂ ਗ੍ਰੰਥ ਸਾਹਿਬ : ਅੰਗ ੯੬੫ ਪੰ. ੧੫
Raag Raamkali Guru Arjan Dev
ਸਲੋਕ ਮਹਲਾ ੫ ॥
Salok Mehalaa 5 ||
Shalok, Fifth Mehl:
ਰਾਮਕਲੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੬੫
ਕਬੀਰ ਧਰਤੀ ਸਾਧ ਕੀ ਤਸਕਰ ਬੈਸਹਿ ਗਾਹਿ ॥
Kabeer Dhharathee Saadhh Kee Thasakar Baisehi Gaahi ||
Kabeer, the earth belongs to the Holy, but the thieves have come and now sit among them.
ਰਾਮਕਲੀ ਵਾਰ² (ਮਃ ੫) (੨੦) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੬੫ ਪੰ. ੧੫
Raag Raamkali Guru Arjan Dev
ਧਰਤੀ ਭਾਰਿ ਨ ਬਿਆਪਈ ਉਨ ਕਉ ਲਾਹੂ ਲਾਹਿ ॥੧॥
Dhharathee Bhaar N Biaapee Oun Ko Laahoo Laahi ||1||
The earth does not feel their weight; even they profit. ||1||
ਰਾਮਕਲੀ ਵਾਰ² (ਮਃ ੫) (੨੦) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੬੫ ਪੰ. ੧੬
Raag Raamkali Guru Arjan Dev
ਮਹਲਾ ੫ ॥
Mehalaa 5 ||
Fifth Mehl:
ਰਾਮਕਲੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੬੫
ਕਬੀਰ ਚਾਵਲ ਕਾਰਣੇ ਤੁਖ ਕਉ ਮੁਹਲੀ ਲਾਇ ॥
Kabeer Chaaval Kaaranae Thukh Ko Muhalee Laae ||
Kabeer, for the sake of the rice, the husks are beaten and threshed.
ਰਾਮਕਲੀ ਵਾਰ² (ਮਃ ੫) (੨੦) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੬੫ ਪੰ. ੧੭
Raag Raamkali Guru Arjan Dev
ਸੰਗਿ ਕੁਸੰਗੀ ਬੈਸਤੇ ਤਬ ਪੂਛੇ ਧਰਮ ਰਾਇ ॥੨॥
Sang Kusangee Baisathae Thab Pooshhae Dhharam Raae ||2||
When one sits in the company of evil people, then he will be called to account by the Righteous Judge of Dharma. ||2||
ਰਾਮਕਲੀ ਵਾਰ² (ਮਃ ੫) (੨੦) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੬੫ ਪੰ. ੧੭
Raag Raamkali Guru Arjan Dev
ਪਉੜੀ ॥
Pourree ||
Pauree:
ਰਾਮਕਲੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੬੫
ਆਪੇ ਹੀ ਵਡ ਪਰਵਾਰੁ ਆਪਿ ਇਕਾਤੀਆ ॥
Aapae Hee Vadd Paravaar Aap Eikaatheeaa ||
He Himself has the greatest family; He Himself is all alone.
ਰਾਮਕਲੀ ਵਾਰ² (ਮਃ ੫) (੨੦):੧ - ਗੁਰੂ ਗ੍ਰੰਥ ਸਾਹਿਬ : ਅੰਗ ੯੬੫ ਪੰ. ੧੮
Raag Raamkali Guru Arjan Dev
ਆਪਣੀ ਕੀਮਤਿ ਆਪਿ ਆਪੇ ਹੀ ਜਾਤੀਆ ॥
Aapanee Keemath Aap Aapae Hee Jaatheeaa ||
He alone knows His own worth.
ਰਾਮਕਲੀ ਵਾਰ² (ਮਃ ੫) (੨੦):੨ - ਗੁਰੂ ਗ੍ਰੰਥ ਸਾਹਿਬ : ਅੰਗ ੯੬੫ ਪੰ. ੧੮
Raag Raamkali Guru Arjan Dev
ਸਭੁ ਕਿਛੁ ਆਪੇ ਆਪਿ ਆਪਿ ਉਪੰਨਿਆ ॥
Sabh Kishh Aapae Aap Aap Oupanniaa ||
He Himself, by Himself, created everything.
ਰਾਮਕਲੀ ਵਾਰ² (ਮਃ ੫) (੨੦):੩ - ਗੁਰੂ ਗ੍ਰੰਥ ਸਾਹਿਬ : ਅੰਗ ੯੬੫ ਪੰ. ੧੮
Raag Raamkali Guru Arjan Dev
ਆਪਣਾ ਕੀਤਾ ਆਪਿ ਆਪਿ ਵਰੰਨਿਆ ॥
Aapanaa Keethaa Aap Aap Varanniaa ||
Only He Himself can describe His own creation.
ਰਾਮਕਲੀ ਵਾਰ² (ਮਃ ੫) (੨੦):੪ - ਗੁਰੂ ਗ੍ਰੰਥ ਸਾਹਿਬ : ਅੰਗ ੯੬੫ ਪੰ. ੧੯
Raag Raamkali Guru Arjan Dev
ਧੰਨੁ ਸੁ ਤੇਰਾ ਥਾਨੁ ਜਿਥੈ ਤੂ ਵੁਠਾ ॥
Dhhann S Thaeraa Thhaan Jithhai Thoo Vuthaa ||
Blessed is Your place, where You dwell, Lord.
ਰਾਮਕਲੀ ਵਾਰ² (ਮਃ ੫) (੨੦):੫ - ਗੁਰੂ ਗ੍ਰੰਥ ਸਾਹਿਬ : ਅੰਗ ੯੬੫ ਪੰ. ੧੯
Raag Raamkali Guru Arjan Dev