Sri Guru Granth Sahib
Displaying Ang 967 of 1430
- 1
- 2
- 3
- 4
ਲੰਗਰੁ ਚਲੈ ਗੁਰ ਸਬਦਿ ਹਰਿ ਤੋਟਿ ਨ ਆਵੀ ਖਟੀਐ ॥
Langar Chalai Gur Sabadh Har Thott N Aavee Khatteeai ||
The Langar - the Kitchen of the Guru's Shabad has been opened, and its supplies never run short.
ਰਾਮਕਲੀ ਵਾਰ³ (ਬਲਵੰਡ ਸਤਾ) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੯੬੭ ਪੰ. ੧
Raag Raamkali Bhatt Satta & Balwand
ਖਰਚੇ ਦਿਤਿ ਖਸੰਮ ਦੀ ਆਪ ਖਹਦੀ ਖੈਰਿ ਦਬਟੀਐ ॥
Kharachae Dhith Khasanm Dhee Aap Khehadhee Khair Dhabatteeai ||
Whatever His Master gave, He spent; He distributed it all to be eaten.
ਰਾਮਕਲੀ ਵਾਰ³ (ਬਲਵੰਡ ਸਤਾ) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੯੬੭ ਪੰ. ੨
Raag Raamkali Bhatt Satta & Balwand
ਹੋਵੈ ਸਿਫਤਿ ਖਸੰਮ ਦੀ ਨੂਰੁ ਅਰਸਹੁ ਕੁਰਸਹੁ ਝਟੀਐ ॥
Hovai Sifath Khasanm Dhee Noor Arasahu Kurasahu Jhatteeai ||
The Praises of the Master were sung, and the Divine Light descended from the heavens to the earth.
ਰਾਮਕਲੀ ਵਾਰ³ (ਬਲਵੰਡ ਸਤਾ) ੨:੭ - ਗੁਰੂ ਗ੍ਰੰਥ ਸਾਹਿਬ : ਅੰਗ ੯੬੭ ਪੰ. ੨
Raag Raamkali Bhatt Satta & Balwand
ਤੁਧੁ ਡਿਠੇ ਸਚੇ ਪਾਤਿਸਾਹ ਮਲੁ ਜਨਮ ਜਨਮ ਦੀ ਕਟੀਐ ॥
Thudhh Ddithae Sachae Paathisaah Mal Janam Janam Dhee Katteeai ||
Gazing upon You, O True King, the filth of countless past lives is washed away.
ਰਾਮਕਲੀ ਵਾਰ³ (ਬਲਵੰਡ ਸਤਾ) ੨:੮ - ਗੁਰੂ ਗ੍ਰੰਥ ਸਾਹਿਬ : ਅੰਗ ੯੬੭ ਪੰ. ੩
Raag Raamkali Bhatt Satta & Balwand
ਸਚੁ ਜਿ ਗੁਰਿ ਫੁਰਮਾਇਆ ਕਿਉ ਏਦੂ ਬੋਲਹੁ ਹਟੀਐ ॥
Sach J Gur Furamaaeiaa Kio Eaedhoo Bolahu Hatteeai ||
The Guru gave the True Command; why should we hesitate to proclaim this?
ਰਾਮਕਲੀ ਵਾਰ³ (ਬਲਵੰਡ ਸਤਾ) ੨:੯ - ਗੁਰੂ ਗ੍ਰੰਥ ਸਾਹਿਬ : ਅੰਗ ੯੬੭ ਪੰ. ੩
Raag Raamkali Bhatt Satta & Balwand
ਪੁਤ੍ਰੀ ਕਉਲੁ ਨ ਪਾਲਿਓ ਕਰਿ ਪੀਰਹੁ ਕੰਨ੍ਹ੍ਹ ਮੁਰਟੀਐ ॥
Puthree Koul N Paaliou Kar Peerahu Kannh Muratteeai ||
His sons did not obey His Word; they turned their backs on Him as Guru.
ਰਾਮਕਲੀ ਵਾਰ³ (ਬਲਵੰਡ ਸਤਾ) ੨:੧੦ - ਗੁਰੂ ਗ੍ਰੰਥ ਸਾਹਿਬ : ਅੰਗ ੯੬੭ ਪੰ. ੪
Raag Raamkali Bhatt Satta & Balwand
ਦਿਲਿ ਖੋਟੈ ਆਕੀ ਫਿਰਨ੍ਹ੍ਹਿ ਬੰਨ੍ਹ੍ਹਿ ਭਾਰੁ ਉਚਾਇਨ੍ਹ੍ਹਿ ਛਟੀਐ ॥
Dhil Khottai Aakee Firanih Bannih Bhaar Ouchaaeinih Shhatteeai ||
These evil-hearted ones became rebellious; they carry loads of sin on their backs.
ਰਾਮਕਲੀ ਵਾਰ³ (ਬਲਵੰਡ ਸਤਾ) ੨:੧੧ - ਗੁਰੂ ਗ੍ਰੰਥ ਸਾਹਿਬ : ਅੰਗ ੯੬੭ ਪੰ. ੪
Raag Raamkali Bhatt Satta & Balwand
ਜਿਨਿ ਆਖੀ ਸੋਈ ਕਰੇ ਜਿਨਿ ਕੀਤੀ ਤਿਨੈ ਥਟੀਐ ॥
Jin Aakhee Soee Karae Jin Keethee Thinai Thhatteeai ||
Whatever the Guru said, Lehna did, and so he was installed on the throne.
ਰਾਮਕਲੀ ਵਾਰ³ (ਬਲਵੰਡ ਸਤਾ) ੨:੧੨ - ਗੁਰੂ ਗ੍ਰੰਥ ਸਾਹਿਬ : ਅੰਗ ੯੬੭ ਪੰ. ੫
Raag Raamkali Bhatt Satta & Balwand
ਕਉਣੁ ਹਾਰੇ ਕਿਨਿ ਉਵਟੀਐ ॥੨॥
Koun Haarae Kin Ouvatteeai ||2||
Who has lost, and who has won? ||2||
ਰਾਮਕਲੀ ਵਾਰ³ (ਬਲਵੰਡ ਸਤਾ) ੨:੧੩ - ਗੁਰੂ ਗ੍ਰੰਥ ਸਾਹਿਬ : ਅੰਗ ੯੬੭ ਪੰ. ੫
Raag Raamkali Bhatt Satta & Balwand
ਜਿਨਿ ਕੀਤੀ ਸੋ ਮੰਨਣਾ ਕੋ ਸਾਲੁ ਜਿਵਾਹੇ ਸਾਲੀ ॥
Jin Keethee So Mannanaa Ko Saal Jivaahae Saalee ||
He who did the work, is accepted as Guru; so which is better - the thistle or the rice?
ਰਾਮਕਲੀ ਵਾਰ³ (ਬਲਵੰਡ ਸਤਾ) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੬੭ ਪੰ. ੫
Raag Raamkali Bhatt Satta & Balwand
ਧਰਮ ਰਾਇ ਹੈ ਦੇਵਤਾ ਲੈ ਗਲਾ ਕਰੇ ਦਲਾਲੀ ॥
Dhharam Raae Hai Dhaevathaa Lai Galaa Karae Dhalaalee ||
The Righteous Judge of Dharma considered the arguments and made the decision.
ਰਾਮਕਲੀ ਵਾਰ³ (ਬਲਵੰਡ ਸਤਾ) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੯੬੭ ਪੰ. ੬
Raag Raamkali Bhatt Satta & Balwand
ਸਤਿਗੁਰੁ ਆਖੈ ਸਚਾ ਕਰੇ ਸਾ ਬਾਤ ਹੋਵੈ ਦਰਹਾਲੀ ॥
Sathigur Aakhai Sachaa Karae Saa Baath Hovai Dharehaalee ||
Whatever the True Guru says, the True Lord does; it comes to pass instantaneously.
ਰਾਮਕਲੀ ਵਾਰ³ (ਬਲਵੰਡ ਸਤਾ) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੯੬੭ ਪੰ. ੬
Raag Raamkali Bhatt Satta & Balwand
ਗੁਰ ਅੰਗਦ ਦੀ ਦੋਹੀ ਫਿਰੀ ਸਚੁ ਕਰਤੈ ਬੰਧਿ ਬਹਾਲੀ ॥
Gur Angadh Dhee Dhohee Firee Sach Karathai Bandhh Behaalee ||
Guru Angad was proclaimed, and the True Creator confirmed it.
ਰਾਮਕਲੀ ਵਾਰ³ (ਬਲਵੰਡ ਸਤਾ) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੯੬੭ ਪੰ. ੭
Raag Raamkali Bhatt Satta & Balwand
ਨਾਨਕੁ ਕਾਇਆ ਪਲਟੁ ਕਰਿ ਮਲਿ ਤਖਤੁ ਬੈਠਾ ਸੈ ਡਾਲੀ ॥
Naanak Kaaeiaa Palatt Kar Mal Thakhath Baithaa Sai Ddaalee ||
Nanak merely changed his body; He still sits on the throne, with hundreds of branches reaching out.
ਰਾਮਕਲੀ ਵਾਰ³ (ਬਲਵੰਡ ਸਤਾ) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੯੬੭ ਪੰ. ੭
Raag Raamkali Bhatt Satta & Balwand
ਦਰੁ ਸੇਵੇ ਉਮਤਿ ਖੜੀ ਮਸਕਲੈ ਹੋਇ ਜੰਗਾਲੀ ॥
Dhar Saevae Oumath Kharree Masakalai Hoe Jangaalee ||
Standing at His door, His followers serve Him; by this service, their rust is scraped off.
ਰਾਮਕਲੀ ਵਾਰ³ (ਬਲਵੰਡ ਸਤਾ) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੯੬੭ ਪੰ. ੮
Raag Raamkali Bhatt Satta & Balwand
ਦਰਿ ਦਰਵੇਸੁ ਖਸੰਮ ਦੈ ਨਾਇ ਸਚੈ ਬਾਣੀ ਲਾਲੀ ॥
Dhar Dharavaes Khasanm Dhai Naae Sachai Baanee Laalee ||
He is the Dervish - the Saint, at the door of His Lord and Master; He loves the True Name, and the Bani of the Guru's Word.
ਰਾਮਕਲੀ ਵਾਰ³ (ਬਲਵੰਡ ਸਤਾ) ੩:੭ - ਗੁਰੂ ਗ੍ਰੰਥ ਸਾਹਿਬ : ਅੰਗ ੯੬੭ ਪੰ. ੮
Raag Raamkali Bhatt Satta & Balwand
ਬਲਵੰਡ ਖੀਵੀ ਨੇਕ ਜਨ ਜਿਸੁ ਬਹੁਤੀ ਛਾਉ ਪਤ੍ਰਾਲੀ ॥
Balavandd Kheevee Naek Jan Jis Bahuthee Shhaao Pathraalee ||
Balwand says that Khivi, the Guru's wife, is a noble woman, who gives soothing, leafy shade to all.
ਰਾਮਕਲੀ ਵਾਰ³ (ਬਲਵੰਡ ਸਤਾ) ੩:੮ - ਗੁਰੂ ਗ੍ਰੰਥ ਸਾਹਿਬ : ਅੰਗ ੯੬੭ ਪੰ. ੯
Raag Raamkali Bhatt Satta & Balwand
ਲੰਗਰਿ ਦਉਲਤਿ ਵੰਡੀਐ ਰਸੁ ਅੰਮ੍ਰਿਤੁ ਖੀਰਿ ਘਿਆਲੀ ॥
Langar Dhoulath Vanddeeai Ras Anmrith Kheer Ghiaalee ||
She distributes the bounty of the Guru's Langar; the kheer - the rice pudding and ghee, is like sweet ambrosia.
ਰਾਮਕਲੀ ਵਾਰ³ (ਬਲਵੰਡ ਸਤਾ) ੩:੯ - ਗੁਰੂ ਗ੍ਰੰਥ ਸਾਹਿਬ : ਅੰਗ ੯੬੭ ਪੰ. ੯
Raag Raamkali Bhatt Satta & Balwand
ਗੁਰਸਿਖਾ ਕੇ ਮੁਖ ਉਜਲੇ ਮਨਮੁਖ ਥੀਏ ਪਰਾਲੀ ॥
Gurasikhaa Kae Mukh Oujalae Manamukh Thheeeae Paraalee ||
The faces of the Guru's Sikhs are radiant and bright; the self-willed manmukhs are pale, like straw.
ਰਾਮਕਲੀ ਵਾਰ³ (ਬਲਵੰਡ ਸਤਾ) ੩:੧੦ - ਗੁਰੂ ਗ੍ਰੰਥ ਸਾਹਿਬ : ਅੰਗ ੯੬੭ ਪੰ. ੧੦
Raag Raamkali Bhatt Satta & Balwand
ਪਏ ਕਬੂਲੁ ਖਸੰਮ ਨਾਲਿ ਜਾਂ ਘਾਲ ਮਰਦੀ ਘਾਲੀ ॥
Peae Kabool Khasanm Naal Jaan Ghaal Maradhee Ghaalee ||
The Master gave His approval, when Angad exerted Himself heroically.
ਰਾਮਕਲੀ ਵਾਰ³ (ਬਲਵੰਡ ਸਤਾ) ੩:੧੧ - ਗੁਰੂ ਗ੍ਰੰਥ ਸਾਹਿਬ : ਅੰਗ ੯੬੭ ਪੰ. ੧੦
Raag Raamkali Bhatt Satta & Balwand
ਮਾਤਾ ਖੀਵੀ ਸਹੁ ਸੋਇ ਜਿਨਿ ਗੋਇ ਉਠਾਲੀ ॥੩॥
Maathaa Kheevee Sahu Soe Jin Goe Outhaalee ||3||
Such is the Husband of mother Khivi; He sustains the world. ||3||
ਰਾਮਕਲੀ ਵਾਰ³ (ਬਲਵੰਡ ਸਤਾ) ੩:੧੨ - ਗੁਰੂ ਗ੍ਰੰਥ ਸਾਹਿਬ : ਅੰਗ ੯੬੭ ਪੰ. ੧੧
Raag Raamkali Bhatt Satta & Balwand
ਹੋਰਿਂਓ ਗੰਗ ਵਹਾਈਐ ਦੁਨਿਆਈ ਆਖੈ ਕਿ ਕਿਓਨੁ ॥
Horinou Gang Vehaaeeai Dhuniaaee Aakhai K Kioun ||
It is as if the Guru made the Ganges flow in the opposite direction, and the world wonders: what has he done?
ਰਾਮਕਲੀ ਵਾਰ³ (ਬਲਵੰਡ ਸਤਾ) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੯੬੭ ਪੰ. ੧੧
Raag Raamkali Bhatt Satta & Balwand
ਨਾਨਕ ਈਸਰਿ ਜਗਨਾਥਿ ਉਚਹਦੀ ਵੈਣੁ ਵਿਰਿਕਿਓਨੁ ॥
Naanak Eesar Jaganaathh Ouchehadhee Vain Virikioun ||
Nanak, the Lord, the Lord of the World, spoke the words out loud.
ਰਾਮਕਲੀ ਵਾਰ³ (ਬਲਵੰਡ ਸਤਾ) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੯੬੭ ਪੰ. ੧੨
Raag Raamkali Bhatt Satta & Balwand
ਮਾਧਾਣਾ ਪਰਬਤੁ ਕਰਿ ਨੇਤ੍ਰਿ ਬਾਸਕੁ ਸਬਦਿ ਰਿੜਕਿਓਨੁ ॥
Maadhhaanaa Parabath Kar Naethr Baasak Sabadh Rirrakioun ||
Making the mountain his churning stick, and the snake-king his churning string, He has churned the Word of the Shabad.
ਰਾਮਕਲੀ ਵਾਰ³ (ਬਲਵੰਡ ਸਤਾ) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੯੬੭ ਪੰ. ੧੨
Raag Raamkali Bhatt Satta & Balwand
ਚਉਦਹ ਰਤਨ ਨਿਕਾਲਿਅਨੁ ਕਰਿ ਆਵਾ ਗਉਣੁ ਚਿਲਕਿਓਨੁ ॥
Choudheh Rathan Nikaalian Kar Aavaa Goun Chilakioun ||
From it, He extracted the fourteen jewels, and illuminated the world.
ਰਾਮਕਲੀ ਵਾਰ³ (ਬਲਵੰਡ ਸਤਾ) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੯੬੭ ਪੰ. ੧੩
Raag Raamkali Bhatt Satta & Balwand
ਕੁਦਰਤਿ ਅਹਿ ਵੇਖਾਲੀਅਨੁ ਜਿਣਿ ਐਵਡ ਪਿਡ ਠਿਣਕਿਓਨੁ ॥
Kudharath Ahi Vaekhaaleean Jin Aivadd Pidd Thinakioun ||
He revealed such creative power, and touched such greatness.
ਰਾਮਕਲੀ ਵਾਰ³ (ਬਲਵੰਡ ਸਤਾ) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੯੬੭ ਪੰ. ੧੪
Raag Raamkali Bhatt Satta & Balwand
ਲਹਣੇ ਧਰਿਓਨੁ ਛਤ੍ਰੁ ਸਿਰਿ ਅਸਮਾਨਿ ਕਿਆੜਾ ਛਿਕਿਓਨੁ ॥
Lehanae Dhharioun Shhathra Sir Asamaan Kiaarraa Shhikioun ||
He raised the royal canopy to wave over the head of Lehna, and raised His glory to the skies.
ਰਾਮਕਲੀ ਵਾਰ³ (ਬਲਵੰਡ ਸਤਾ) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੯੬੭ ਪੰ. ੧੪
Raag Raamkali Bhatt Satta & Balwand
ਜੋਤਿ ਸਮਾਣੀ ਜੋਤਿ ਮਾਹਿ ਆਪੁ ਆਪੈ ਸੇਤੀ ਮਿਕਿਓਨੁ ॥
Joth Samaanee Joth Maahi Aap Aapai Saethee Mikioun ||
His Light merged into the Light, and He blended Him into Himself.
ਰਾਮਕਲੀ ਵਾਰ³ (ਬਲਵੰਡ ਸਤਾ) ੪:੭ - ਗੁਰੂ ਗ੍ਰੰਥ ਸਾਹਿਬ : ਅੰਗ ੯੬੭ ਪੰ. ੧੫
Raag Raamkali Bhatt Satta & Balwand
ਸਿਖਾਂ ਪੁਤ੍ਰਾਂ ਘੋਖਿ ਕੈ ਸਭ ਉਮਤਿ ਵੇਖਹੁ ਜਿ ਕਿਓਨੁ ॥
Sikhaan Puthraan Ghokh Kai Sabh Oumath Vaekhahu J Kioun ||
Guru Nanak tested His Sikhs and His sons, and everyone saw what happened.
ਰਾਮਕਲੀ ਵਾਰ³ (ਬਲਵੰਡ ਸਤਾ) ੪:੮ - ਗੁਰੂ ਗ੍ਰੰਥ ਸਾਹਿਬ : ਅੰਗ ੯੬੭ ਪੰ. ੧੫
Raag Raamkali Bhatt Satta & Balwand
ਜਾਂ ਸੁਧੋਸੁ ਤਾਂ ਲਹਣਾ ਟਿਕਿਓਨੁ ॥੪॥
Jaan Sudhhos Thaan Lehanaa Ttikioun ||4||
When Lehna alone was found to be pure, then He was set on the throne. ||4||
ਰਾਮਕਲੀ ਵਾਰ³ (ਬਲਵੰਡ ਸਤਾ) ੪:੯ - ਗੁਰੂ ਗ੍ਰੰਥ ਸਾਹਿਬ : ਅੰਗ ੯੬੭ ਪੰ. ੧੬
Raag Raamkali Bhatt Satta & Balwand
ਫੇਰਿ ਵਸਾਇਆ ਫੇਰੁਆਣਿ ਸਤਿਗੁਰਿ ਖਾਡੂਰੁ ॥
Faer Vasaaeiaa Faeruaan Sathigur Khaaddoor ||
Then, the True Guru, the son of Pheru, came to dwell at Khadoor.
ਰਾਮਕਲੀ ਵਾਰ³ (ਬਲਵੰਡ ਸਤਾ) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੯੬੭ ਪੰ. ੧੬
Raag Raamkali Bhatt Satta & Balwand
ਜਪੁ ਤਪੁ ਸੰਜਮੁ ਨਾਲਿ ਤੁਧੁ ਹੋਰੁ ਮੁਚੁ ਗਰੂਰੁ ॥
Jap Thap Sanjam Naal Thudhh Hor Much Garoor ||
Meditation, austerities and self-discipline rest with You, while the others are filled with excessive pride.
ਰਾਮਕਲੀ ਵਾਰ³ (ਬਲਵੰਡ ਸਤਾ) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੯੬੭ ਪੰ. ੧੭
Raag Raamkali Bhatt Satta & Balwand
ਲਬੁ ਵਿਣਾਹੇ ਮਾਣਸਾ ਜਿਉ ਪਾਣੀ ਬੂਰੁ ॥
Lab Vinaahae Maanasaa Jio Paanee Boor ||
Greed ruins mankind, like the green algae in the water.
ਰਾਮਕਲੀ ਵਾਰ³ (ਬਲਵੰਡ ਸਤਾ) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੯੬੭ ਪੰ. ੧੭
Raag Raamkali Bhatt Satta & Balwand
ਵਰ੍ਹਿਐ ਦਰਗਹ ਗੁਰੂ ਕੀ ਕੁਦਰਤੀ ਨੂਰੁ ॥
Varihaai Dharageh Guroo Kee Kudharathee Noor ||
In the Guru's Court, the Divine Light shines in its creative power.
ਰਾਮਕਲੀ ਵਾਰ³ (ਬਲਵੰਡ ਸਤਾ) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੯੬੭ ਪੰ. ੧੭
Raag Raamkali Bhatt Satta & Balwand
ਜਿਤੁ ਸੁ ਹਾਥ ਨ ਲਭਈ ਤੂੰ ਓਹੁ ਠਰੂਰੁ ॥
Jith S Haathh N Labhee Thoon Ouhu Tharoor ||
You are the cooling peace, whose depth cannot be found.
ਰਾਮਕਲੀ ਵਾਰ³ (ਬਲਵੰਡ ਸਤਾ) ੫:੫ - ਗੁਰੂ ਗ੍ਰੰਥ ਸਾਹਿਬ : ਅੰਗ ੯੬੭ ਪੰ. ੧੮
Raag Raamkali Bhatt Satta & Balwand
ਨਉ ਨਿਧਿ ਨਾਮੁ ਨਿਧਾਨੁ ਹੈ ਤੁਧੁ ਵਿਚਿ ਭਰਪੂਰੁ ॥
No Nidhh Naam Nidhhaan Hai Thudhh Vich Bharapoor ||
You are overflowing with the nine treasures, and the treasure of the Naam, the Name of the Lord.
ਰਾਮਕਲੀ ਵਾਰ³ (ਬਲਵੰਡ ਸਤਾ) ੫:੬ - ਗੁਰੂ ਗ੍ਰੰਥ ਸਾਹਿਬ : ਅੰਗ ੯੬੭ ਪੰ. ੧੮
Raag Raamkali Bhatt Satta & Balwand
ਨਿੰਦਾ ਤੇਰੀ ਜੋ ਕਰੇ ਸੋ ਵੰਞੈ ਚੂਰੁ ॥
Nindhaa Thaeree Jo Karae So Vannjai Choor ||
Whoever slanders You will be totally ruined and destroyed.
ਰਾਮਕਲੀ ਵਾਰ³ (ਬਲਵੰਡ ਸਤਾ) ੫:੭ - ਗੁਰੂ ਗ੍ਰੰਥ ਸਾਹਿਬ : ਅੰਗ ੯੬੭ ਪੰ. ੧੯
Raag Raamkali Bhatt Satta & Balwand
ਨੇੜੈ ਦਿਸੈ ਮਾਤ ਲੋਕ ਤੁਧੁ ਸੁਝੈ ਦੂਰੁ ॥
Naerrai Dhisai Maath Lok Thudhh Sujhai Dhoor ||
People of the world can see only what is near at hand, but You can see far beyond.
ਰਾਮਕਲੀ ਵਾਰ³ (ਬਲਵੰਡ ਸਤਾ) ੫:੮ - ਗੁਰੂ ਗ੍ਰੰਥ ਸਾਹਿਬ : ਅੰਗ ੯੬੭ ਪੰ. ੧੯
Raag Raamkali Bhatt Satta & Balwand
ਫੇਰਿ ਵਸਾਇਆ ਫੇਰੁਆਣਿ ਸਤਿਗੁਰਿ ਖਾਡੂਰੁ ॥੫॥
Faer Vasaaeiaa Faeruaan Sathigur Khaaddoor ||5||
Then the True Guru, the son of Pheru, came to dwell at Khadoor. ||5||
ਰਾਮਕਲੀ ਵਾਰ³ (ਬਲਵੰਡ ਸਤਾ) ੫:੯ - ਗੁਰੂ ਗ੍ਰੰਥ ਸਾਹਿਬ : ਅੰਗ ੯੬੭ ਪੰ. ੧੯
Raag Raamkali Bhatt Satta & Balwand