Sri Guru Granth Sahib
Displaying Ang 97 of 1430
- 1
- 2
- 3
- 4
ਮੋਹਿ ਰੈਣਿ ਨ ਵਿਹਾਵੈ ਨੀਦ ਨ ਆਵੈ ਬਿਨੁ ਦੇਖੇ ਗੁਰ ਦਰਬਾਰੇ ਜੀਉ ॥੩॥
Mohi Rain N Vihaavai Needh N Aavai Bin Dhaekhae Gur Dharabaarae Jeeo ||3||
I cannot endure the night, and sleep does not come, without the Sight of the Beloved Guru's Court. ||3||
ਮਾਝ (ਮਃ ੫) (੮) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੯੭ ਪੰ. ੧
Raag Maajh Guru Arjan Dev
ਹਉ ਘੋਲੀ ਜੀਉ ਘੋਲਿ ਘੁਮਾਈ ਤਿਸੁ ਸਚੇ ਗੁਰ ਦਰਬਾਰੇ ਜੀਉ ॥੧॥ ਰਹਾਉ ॥
Ho Gholee Jeeo Ghol Ghumaaee This Sachae Gur Dharabaarae Jeeo ||1|| Rehaao ||
I am a sacrifice, my soul is a sacrifice, to that True Court of the Beloved Guru. ||1||Pause||
ਮਾਝ (ਮਃ ੫) (੮) ੧:੧³ - ਗੁਰੂ ਗ੍ਰੰਥ ਸਾਹਿਬ : ਅੰਗ ੯੭ ਪੰ. ੧
Raag Maajh Guru Arjan Dev
ਭਾਗੁ ਹੋਆ ਗੁਰਿ ਸੰਤੁ ਮਿਲਾਇਆ ॥
Bhaag Hoaa Gur Santh Milaaeiaa ||
By good fortune, I have met the Saint Guru.
ਮਾਝ (ਮਃ ੫) (੮) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭ ਪੰ. ੨
Raag Maajh Guru Arjan Dev
ਪ੍ਰਭੁ ਅਬਿਨਾਸੀ ਘਰ ਮਹਿ ਪਾਇਆ ॥
Prabh Abinaasee Ghar Mehi Paaeiaa ||
I have found the Immortal Lord within the home of my own self.
ਮਾਝ (ਮਃ ੫) (੮) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭ ਪੰ. ੩
Raag Maajh Guru Arjan Dev
ਸੇਵ ਕਰੀ ਪਲੁ ਚਸਾ ਨ ਵਿਛੁੜਾ ਜਨ ਨਾਨਕ ਦਾਸ ਤੁਮਾਰੇ ਜੀਉ ॥੪॥
Saev Karee Pal Chasaa N Vishhurraa Jan Naanak Dhaas Thumaarae Jeeo ||4||
I will now serve You forever, and I shall never be separated from You, even for an instant. Servant Nanak is Your slave, O Beloved Master. ||4||
ਮਾਝ (ਮਃ ੫) (੮) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੯੭ ਪੰ. ੩
Raag Maajh Guru Arjan Dev
ਹਉ ਘੋਲੀ ਜੀਉ ਘੋਲਿ ਘੁਮਾਈ ਜਨ ਨਾਨਕ ਦਾਸ ਤੁਮਾਰੇ ਜੀਉ ॥ ਰਹਾਉ ॥੧॥੮॥
Ho Gholee Jeeo Ghol Ghumaaee Jan Naanak Dhaas Thumaarae Jeeo || Rehaao ||1||8||
I am a sacrifice, my soul is a sacrifice; servant Nanak is Your slave, Lord. ||Pause||1||8||
ਮਾਝ (ਮਃ ੫) (੮) ੧:੧⁴ - ਗੁਰੂ ਗ੍ਰੰਥ ਸਾਹਿਬ : ਅੰਗ ੯੭ ਪੰ. ੪
Raag Maajh Guru Arjan Dev
ਰਾਗੁ ਮਾਝ ਮਹਲਾ ੫ ॥
Raag Maajh Mehalaa 5 ||
Raag Maajh, Fifth Mehl:
ਮਾਝ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੭
ਸਾ ਰੁਤਿ ਸੁਹਾਵੀ ਜਿਤੁ ਤੁਧੁ ਸਮਾਲੀ ॥
Saa Ruth Suhaavee Jith Thudhh Samaalee ||
Sweet is that season when I remember You.
ਮਾਝ (ਮਃ ੫) (੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭ ਪੰ. ੪
Raag Maajh Guru Arjan Dev
ਸੋ ਕੰਮੁ ਸੁਹੇਲਾ ਜੋ ਤੇਰੀ ਘਾਲੀ ॥
So Kanm Suhaelaa Jo Thaeree Ghaalee ||
Sublime is that work which is done for You.
ਮਾਝ (ਮਃ ੫) (੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭ ਪੰ. ੫
Raag Maajh Guru Arjan Dev
ਸੋ ਰਿਦਾ ਸੁਹੇਲਾ ਜਿਤੁ ਰਿਦੈ ਤੂੰ ਵੁਠਾ ਸਭਨਾ ਕੇ ਦਾਤਾਰਾ ਜੀਉ ॥੧॥
So Ridhaa Suhaelaa Jith Ridhai Thoon Vuthaa Sabhanaa Kae Dhaathaaraa Jeeo ||1||
Blessed is that heart in which You dwell, O Giver of all. ||1||
ਮਾਝ (ਮਃ ੫) (੯) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੯੭ ਪੰ. ੫
Raag Maajh Guru Arjan Dev
ਤੂੰ ਸਾਝਾ ਸਾਹਿਬੁ ਬਾਪੁ ਹਮਾਰਾ ॥
Thoon Saajhaa Saahib Baap Hamaaraa ||
You are the Universal Father of all, O my Lord and Master.
ਮਾਝ (ਮਃ ੫) (੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭ ਪੰ. ੬
Raag Maajh Guru Arjan Dev
ਨਉ ਨਿਧਿ ਤੇਰੈ ਅਖੁਟ ਭੰਡਾਰਾ ॥
No Nidhh Thaerai Akhutt Bhanddaaraa ||
Your nine treasures are an inexhaustible storehouse.
ਮਾਝ (ਮਃ ੫) (੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭ ਪੰ. ੬
Raag Maajh Guru Arjan Dev
ਜਿਸੁ ਤੂੰ ਦੇਹਿ ਸੁ ਤ੍ਰਿਪਤਿ ਅਘਾਵੈ ਸੋਈ ਭਗਤੁ ਤੁਮਾਰਾ ਜੀਉ ॥੨॥
Jis Thoon Dhaehi S Thripath Aghaavai Soee Bhagath Thumaaraa Jeeo ||2||
Those unto whom You give are satisfied and fulfilled; they become Your devotees, Lord. ||2||
ਮਾਝ (ਮਃ ੫) (੯) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੯੭ ਪੰ. ੬
Raag Maajh Guru Arjan Dev
ਸਭੁ ਕੋ ਆਸੈ ਤੇਰੀ ਬੈਠਾ ॥
Sabh Ko Aasai Thaeree Baithaa ||
All place their hopes in You.
ਮਾਝ (ਮਃ ੫) (੯) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭ ਪੰ. ੭
Raag Maajh Guru Arjan Dev
ਘਟ ਘਟ ਅੰਤਰਿ ਤੂੰਹੈ ਵੁਠਾ ॥
Ghatt Ghatt Anthar Thoonhai Vuthaa ||
You dwell deep within each and every heart.
ਮਾਝ (ਮਃ ੫) (੯) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭ ਪੰ. ੭
Raag Maajh Guru Arjan Dev
ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ ॥੩॥
Sabhae Saajheevaal Sadhaaein Thoon Kisai N Dhisehi Baaharaa Jeeo ||3||
All share in Your Grace; none are beyond You. ||3||
ਮਾਝ (ਮਃ ੫) (੯) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੯੭ ਪੰ. ੮
Raag Maajh Guru Arjan Dev
ਤੂੰ ਆਪੇ ਗੁਰਮੁਖਿ ਮੁਕਤਿ ਕਰਾਇਹਿ ॥
Thoon Aapae Guramukh Mukath Karaaeihi ||
You Yourself liberate the Gurmukhs;
ਮਾਝ (ਮਃ ੫) (੯) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭ ਪੰ. ੮
Raag Maajh Guru Arjan Dev
ਤੂੰ ਆਪੇ ਮਨਮੁਖਿ ਜਨਮਿ ਭਵਾਇਹਿ ॥
Thoon Aapae Manamukh Janam Bhavaaeihi ||
You Yourself consign the self-willed manmukhs to wander in reincarnation.
ਮਾਝ (ਮਃ ੫) (੯) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭ ਪੰ. ੯
Raag Maajh Guru Arjan Dev
ਨਾਨਕ ਦਾਸ ਤੇਰੈ ਬਲਿਹਾਰੈ ਸਭੁ ਤੇਰਾ ਖੇਲੁ ਦਸਾਹਰਾ ਜੀਉ ॥੪॥੨॥੯॥
Naanak Dhaas Thaerai Balihaarai Sabh Thaeraa Khael Dhasaaharaa Jeeo ||4||2||9||
Slave Nanak is a sacrifice to You; Your Entire Play is self-evident, Lord. ||4||2||9||
ਮਾਝ (ਮਃ ੫) (੯) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੯੭ ਪੰ. ੯
Raag Maajh Guru Arjan Dev
ਮਾਝ ਮਹਲਾ ੫ ॥
Maajh Mehalaa 5 ||
Maajh, Fifth Mehl:
ਮਾਝ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੭
ਅਨਹਦੁ ਵਾਜੈ ਸਹਜਿ ਸੁਹੇਲਾ ॥
Anehadh Vaajai Sehaj Suhaelaa ||
The Unstruck Melody resounds and resonates in peaceful ease.
ਮਾਝ (ਮਃ ੫) (੧੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭ ਪੰ. ੧੦
Raag Maajh Guru Arjan Dev
ਸਬਦਿ ਅਨੰਦ ਕਰੇ ਸਦ ਕੇਲਾ ॥
Sabadh Anandh Karae Sadh Kaelaa ||
I rejoice in the eternal bliss of the Word of the Shabad.
ਮਾਝ (ਮਃ ੫) (੧੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭ ਪੰ. ੧੦
Raag Maajh Guru Arjan Dev
ਸਹਜ ਗੁਫਾ ਮਹਿ ਤਾੜੀ ਲਾਈ ਆਸਣੁ ਊਚ ਸਵਾਰਿਆ ਜੀਉ ॥੧॥
Sehaj Gufaa Mehi Thaarree Laaee Aasan Ooch Savaariaa Jeeo ||1||
In the cave of intuitive wisdom I sit, absorbed in the silent trance of the Primal Void. I have obtained my seat in the heavens. ||1||
ਮਾਝ (ਮਃ ੫) (੧੦) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੯੭ ਪੰ. ੧੦
Raag Maajh Guru Arjan Dev
ਫਿਰਿ ਘਿਰਿ ਅਪੁਨੇ ਗ੍ਰਿਹ ਮਹਿ ਆਇਆ ॥
Fir Ghir Apunae Grih Mehi Aaeiaa ||
After wandering through many other homes and houses, I have returned to my own home,
ਮਾਝ (ਮਃ ੫) (੧੦) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭ ਪੰ. ੧੧
Raag Maajh Guru Arjan Dev
ਜੋ ਲੋੜੀਦਾ ਸੋਈ ਪਾਇਆ ॥
Jo Lorreedhaa Soee Paaeiaa ||
And I have found what I was longing for.
ਮਾਝ (ਮਃ ੫) (੧੦) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭ ਪੰ. ੧੧
Raag Maajh Guru Arjan Dev
ਤ੍ਰਿਪਤਿ ਅਘਾਇ ਰਹਿਆ ਹੈ ਸੰਤਹੁ ਗੁਰਿ ਅਨਭਉ ਪੁਰਖੁ ਦਿਖਾਰਿਆ ਜੀਉ ॥੨॥
Thripath Aghaae Rehiaa Hai Santhahu Gur Anabho Purakh Dhikhaariaa Jeeo ||2||
I am satisfied and fulfilled; O Saints, the Guru has shown me the Fearless Lord God. ||2||
ਮਾਝ (ਮਃ ੫) (੧੦) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੯੭ ਪੰ. ੧੨
Raag Maajh Guru Arjan Dev
ਆਪੇ ਰਾਜਨੁ ਆਪੇ ਲੋਗਾ ॥
Aapae Raajan Aapae Logaa ||
He Himself is the King, and He Himself is the people.
ਮਾਝ (ਮਃ ੫) (੧੦) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭ ਪੰ. ੧੨
Raag Maajh Guru Arjan Dev
ਆਪਿ ਨਿਰਬਾਣੀ ਆਪੇ ਭੋਗਾ ॥
Aap Nirabaanee Aapae Bhogaa ||
He Himself is in Nirvaanaa, and He Himself indulges in pleasures.
ਮਾਝ (ਮਃ ੫) (੧੦) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭ ਪੰ. ੧੩
Raag Maajh Guru Arjan Dev
ਆਪੇ ਤਖਤਿ ਬਹੈ ਸਚੁ ਨਿਆਈ ਸਭ ਚੂਕੀ ਕੂਕ ਪੁਕਾਰਿਆ ਜੀਉ ॥੩॥
Aapae Thakhath Behai Sach Niaaee Sabh Chookee Kook Pukaariaa Jeeo ||3||
He Himself sits on the throne of true justice, answering the cries and prayers of all. ||3||
ਮਾਝ (ਮਃ ੫) (੧੦) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੯੭ ਪੰ. ੧੩
Raag Maajh Guru Arjan Dev
ਜੇਹਾ ਡਿਠਾ ਮੈ ਤੇਹੋ ਕਹਿਆ ॥
Jaehaa Ddithaa Mai Thaeho Kehiaa ||
As I have seen Him, so have I described Him.
ਮਾਝ (ਮਃ ੫) (੧੦) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭ ਪੰ. ੧੪
Raag Maajh Guru Arjan Dev
ਤਿਸੁ ਰਸੁ ਆਇਆ ਜਿਨਿ ਭੇਦੁ ਲਹਿਆ ॥
This Ras Aaeiaa Jin Bhaedh Lehiaa ||
This Sublime Essence comes only to one who knows the Mystery of the Lord.
ਮਾਝ (ਮਃ ੫) (੧੦) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭ ਪੰ. ੧੪
Raag Maajh Guru Arjan Dev
ਜੋਤੀ ਜੋਤਿ ਮਿਲੀ ਸੁਖੁ ਪਾਇਆ ਜਨ ਨਾਨਕ ਇਕੁ ਪਸਾਰਿਆ ਜੀਉ ॥੪॥੩॥੧੦॥
Jothee Joth Milee Sukh Paaeiaa Jan Naanak Eik Pasaariaa Jeeo ||4||3||10||
His light merges into the Light, and he finds peace. O servant Nanak, this is all the Extension of the One. ||4||3||10||
ਮਾਝ (ਮਃ ੫) (੧੦) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੯੭ ਪੰ. ੧੪
Raag Maajh Guru Arjan Dev
ਮਾਝ ਮਹਲਾ ੫ ॥
Maajh Mehalaa 5 ||
Maajh, Fifth Mehl:
ਮਾਝ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੭
ਜਿਤੁ ਘਰਿ ਪਿਰਿ ਸੋਹਾਗੁ ਬਣਾਇਆ ॥
Jith Ghar Pir Sohaag Banaaeiaa ||
That house, in which the soul-bride has married her Husband Lord
ਮਾਝ (ਮਃ ੫) (੧੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭ ਪੰ. ੧੫
Raag Maajh Guru Arjan Dev
ਤਿਤੁ ਘਰਿ ਸਖੀਏ ਮੰਗਲੁ ਗਾਇਆ ॥
Thith Ghar Sakheeeae Mangal Gaaeiaa ||
In that house, O my companions, sing the songs of rejoicing.
ਮਾਝ (ਮਃ ੫) (੧੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭ ਪੰ. ੧੬
Raag Maajh Guru Arjan Dev
ਅਨਦ ਬਿਨੋਦ ਤਿਤੈ ਘਰਿ ਸੋਹਹਿ ਜੋ ਧਨ ਕੰਤਿ ਸਿਗਾਰੀ ਜੀਉ ॥੧॥
Anadh Binodh Thithai Ghar Sohehi Jo Dhhan Kanth Sigaaree Jeeo ||1||
Joy and celebrations decorate that house, in which the Husband Lord has adorned His soul-bride. ||1||
ਮਾਝ (ਮਃ ੫) (੧੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੯੭ ਪੰ. ੧੬
Raag Maajh Guru Arjan Dev
ਸਾ ਗੁਣਵੰਤੀ ਸਾ ਵਡਭਾਗਣਿ ॥
Saa Gunavanthee Saa Vaddabhaagan ||
She is virtuous, and she is very fortunate;
ਮਾਝ (ਮਃ ੫) (੧੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭ ਪੰ. ੧੭
Raag Maajh Guru Arjan Dev
ਪੁਤ੍ਰਵੰਤੀ ਸੀਲਵੰਤਿ ਸੋਹਾਗਣਿ ॥
Puthravanthee Seelavanth Sohaagan ||
She is blessed with sons and tender-hearted. The happy soul-bride is loved by her Husband.
ਮਾਝ (ਮਃ ੫) (੧੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭ ਪੰ. ੧੭
Raag Maajh Guru Arjan Dev
ਰੂਪਵੰਤਿ ਸਾ ਸੁਘੜਿ ਬਿਚਖਣਿ ਜੋ ਧਨ ਕੰਤ ਪਿਆਰੀ ਜੀਉ ॥੨॥
Roopavanth Saa Sugharr Bichakhan Jo Dhhan Kanth Piaaree Jeeo ||2||
She is beautiful, wise, and clever. That soul-bride is the beloved of her Husband Lord. ||2||
ਮਾਝ (ਮਃ ੫) (੧੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੯੭ ਪੰ. ੧੭
Raag Maajh Guru Arjan Dev
ਅਚਾਰਵੰਤਿ ਸਾਈ ਪਰਧਾਨੇ ॥
Achaaravanth Saaee Paradhhaanae ||
She is well-mannered, noble and distinguished.
ਮਾਝ (ਮਃ ੫) (੧੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭ ਪੰ. ੧੮
Raag Maajh Guru Arjan Dev
ਸਭ ਸਿੰਗਾਰ ਬਣੇ ਤਿਸੁ ਗਿਆਨੇ ॥
Sabh Singaar Banae This Giaanae ||
She is decorated and adorned with wisdom.
ਮਾਝ (ਮਃ ੫) (੧੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭ ਪੰ. ੧੮
Raag Maajh Guru Arjan Dev
ਸਾ ਕੁਲਵੰਤੀ ਸਾ ਸਭਰਾਈ ਜੋ ਪਿਰਿ ਕੈ ਰੰਗਿ ਸਵਾਰੀ ਜੀਉ ॥੩॥
Saa Kulavanthee Saa Sabharaaee Jo Pir Kai Rang Savaaree Jeeo ||3||
She is from a most respected family; she is the queen, adorned with the Love of her Husband Lord. ||3||
ਮਾਝ (ਮਃ ੫) (੧੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੯੭ ਪੰ. ੧੮
Raag Maajh Guru Arjan Dev
ਮਹਿਮਾ ਤਿਸ ਕੀ ਕਹਣੁ ਨ ਜਾਏ ॥
Mehimaa This Kee Kehan N Jaaeae ||
Her glory cannot be described;
ਮਾਝ (ਮਃ ੫) (੧੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭ ਪੰ. ੧੯
Raag Maajh Guru Arjan Dev
ਜੋ ਪਿਰਿ ਮੇਲਿ ਲਈ ਅੰਗਿ ਲਾਏ ॥
Jo Pir Mael Lee Ang Laaeae ||
She melts in the Embrace of her Husband Lord.
ਮਾਝ (ਮਃ ੫) (੧੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭ ਪੰ. ੧੯
Raag Maajh Guru Arjan Dev