Sri Guru Granth Sahib
Displaying Ang 970 of 1430
- 1
- 2
- 3
- 4
ਪੂਰਬ ਜਨਮ ਹਮ ਤੁਮ੍ਹ੍ਹਰੇ ਸੇਵਕ ਅਬ ਤਉ ਮਿਟਿਆ ਨ ਜਾਈ ॥
Poorab Janam Ham Thumharae Saevak Ab Tho Mittiaa N Jaaee ||
In my past life, I was Your servant; now, I cannot leave You.
ਰਾਮਲਕੀ (ਭ. ਕਬੀਰ) (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੦ ਪੰ. ੧
Raag Raamkali Bhagat Kabir
ਤੇਰੇ ਦੁਆਰੈ ਧੁਨਿ ਸਹਜ ਕੀ ਮਾਥੈ ਮੇਰੇ ਦਗਾਈ ॥੨॥
Thaerae Dhuaarai Dhhun Sehaj Kee Maathhai Maerae Dhagaaee ||2||
The celestial sound current resounds at Your Door. Your insignia is stamped upon my forehead. ||2||
ਰਾਮਲਕੀ (ਭ. ਕਬੀਰ) (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੦ ਪੰ. ੧
Raag Raamkali Bhagat Kabir
ਦਾਗੇ ਹੋਹਿ ਸੁ ਰਨ ਮਹਿ ਜੂਝਹਿ ਬਿਨੁ ਦਾਗੇ ਭਗਿ ਜਾਈ ॥
Dhaagae Hohi S Ran Mehi Joojhehi Bin Dhaagae Bhag Jaaee ||
Those who are branded with Your brand fight bravely in battle; those without Your brand run away.
ਰਾਮਲਕੀ (ਭ. ਕਬੀਰ) (੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੦ ਪੰ. ੨
Raag Raamkali Bhagat Kabir
ਸਾਧੂ ਹੋਇ ਸੁ ਭਗਤਿ ਪਛਾਨੈ ਹਰਿ ਲਏ ਖਜਾਨੈ ਪਾਈ ॥੩॥
Saadhhoo Hoe S Bhagath Pashhaanai Har Leae Khajaanai Paaee ||3||
One who becomes a Holy person, appreciates the value of devotional worship to the Lord. The Lord places him in His treasury. ||3||
ਰਾਮਲਕੀ (ਭ. ਕਬੀਰ) (੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੦ ਪੰ. ੨
Raag Raamkali Bhagat Kabir
ਕੋਠਰੇ ਮਹਿ ਕੋਠਰੀ ਪਰਮ ਕੋਠੀ ਬੀਚਾਰਿ ॥
Kotharae Mehi Kotharee Param Kothee Beechaar ||
In the fortress is the chamber; by contemplative meditation it becomes the supreme chamber.
ਰਾਮਲਕੀ (ਭ. ਕਬੀਰ) (੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੦ ਪੰ. ੩
Raag Raamkali Bhagat Kabir
ਗੁਰਿ ਦੀਨੀ ਬਸਤੁ ਕਬੀਰ ਕਉ ਲੇਵਹੁ ਬਸਤੁ ਸਮ੍ਹ੍ਹਾਰਿ ॥੪॥
Gur Dheenee Basath Kabeer Ko Laevahu Basath Samhaar ||4||
The Guru has blessed Kabeer with the commodity, saying, ""Take this commodity; cherish it and keep it secure.""||4||
ਰਾਮਲਕੀ (ਭ. ਕਬੀਰ) (੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੦ ਪੰ. ੩
Raag Raamkali Bhagat Kabir
ਕਬੀਰਿ ਦੀਈ ਸੰਸਾਰ ਕਉ ਲੀਨੀ ਜਿਸੁ ਮਸਤਕਿ ਭਾਗੁ ॥
Kabeer Dheeee Sansaar Ko Leenee Jis Masathak Bhaag ||
Kabeer gives it to the world, but he alone receives it, upon whose forehead such destiny is recorded.
ਰਾਮਲਕੀ (ਭ. ਕਬੀਰ) (੪) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੦ ਪੰ. ੪
Raag Raamkali Bhagat Kabir
ਅੰਮ੍ਰਿਤ ਰਸੁ ਜਿਨਿ ਪਾਇਆ ਥਿਰੁ ਤਾ ਕਾ ਸੋਹਾਗੁ ॥੫॥੪॥
Anmrith Ras Jin Paaeiaa Thhir Thaa Kaa Sohaag ||5||4||
Permanent is the marriage, of one who receives this ambrosial essence. ||5||4||
ਰਾਮਲਕੀ (ਭ. ਕਬੀਰ) (੪) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੦ ਪੰ. ੫
Raag Raamkali Bhagat Kabir
ਜਿਹ ਮੁਖ ਬੇਦੁ ਗਾਇਤ੍ਰੀ ਨਿਕਸੈ ਸੋ ਕਿਉ ਬ੍ਰਹਮਨੁ ਬਿਸਰੁ ਕਰੈ ॥
Jih Mukh Baedh Gaaeithree Nikasai So Kio Brehaman Bisar Karai ||
O Brahmin, how can you forget the One, from whose mouth the Vedas and the Gayitri prayer issured forth?
ਰਾਮਲਕੀ (ਭ. ਕਬੀਰ) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੦ ਪੰ. ੫
Raag Raamkali Bhagat Kabir
ਜਾ ਕੈ ਪਾਇ ਜਗਤੁ ਸਭੁ ਲਾਗੈ ਸੋ ਕਿਉ ਪੰਡਿਤੁ ਹਰਿ ਨ ਕਹੈ ॥੧॥
Jaa Kai Paae Jagath Sabh Laagai So Kio Panddith Har N Kehai ||1||
The whole world falls at His feet; why don't you chant the Name of that Lord, O Pandit? ||1||
ਰਾਮਲਕੀ (ਭ. ਕਬੀਰ) (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੦ ਪੰ. ੬
Raag Raamkali Bhagat Kabir
ਕਾਹੇ ਮੇਰੇ ਬਾਮ੍ਹ੍ਹਨ ਹਰਿ ਨ ਕਹਹਿ ॥
Kaahae Maerae Baamhan Har N Kehehi ||
Why, O my Brahmin, do you not chant the Lord's Name?
ਰਾਮਲਕੀ (ਭ. ਕਬੀਰ) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੦ ਪੰ. ੬
Raag Raamkali Bhagat Kabir
ਰਾਮੁ ਨ ਬੋਲਹਿ ਪਾਡੇ ਦੋਜਕੁ ਭਰਹਿ ॥੧॥ ਰਹਾਉ ॥
Raam N Bolehi Paaddae Dhojak Bharehi ||1|| Rehaao ||
If you don't chant the Lord's Name, O Pandit, you will only suffer in hell. ||1||Pause||
ਰਾਮਲਕੀ (ਭ. ਕਬੀਰ) (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੦ ਪੰ. ੭
Raag Raamkali Bhagat Kabir
ਆਪਨ ਊਚ ਨੀਚ ਘਰਿ ਭੋਜਨੁ ਹਠੇ ਕਰਮ ਕਰਿ ਉਦਰੁ ਭਰਹਿ ॥
Aapan Ooch Neech Ghar Bhojan Hathae Karam Kar Oudhar Bharehi ||
You think that you are high, but you take food from the houses of the lowly; you fill up your belly by forcibly practicing your rituals.
ਰਾਮਲਕੀ (ਭ. ਕਬੀਰ) (੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੦ ਪੰ. ੭
Raag Raamkali Bhagat Kabir
ਚਉਦਸ ਅਮਾਵਸ ਰਚਿ ਰਚਿ ਮਾਂਗਹਿ ਕਰ ਦੀਪਕੁ ਲੈ ਕੂਪਿ ਪਰਹਿ ॥੨॥
Choudhas Amaavas Rach Rach Maangehi Kar Dheepak Lai Koop Parehi ||2||
On the fourteenth day, and the night of the new moon, you go out begging; even though you hold the lamp in your hands, still, you fall into the pit. ||2||
ਰਾਮਲਕੀ (ਭ. ਕਬੀਰ) (੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੦ ਪੰ. ੮
Raag Raamkali Bhagat Kabir
ਤੂੰ ਬ੍ਰਹਮਨੁ ਮੈ ਕਾਸੀਕ ਜੁਲਹਾ ਮੁਹਿ ਤੋਹਿ ਬਰਾਬਰੀ ਕੈਸੇ ਕੈ ਬਨਹਿ ॥
Thoon Brehaman Mai Kaaseek Julehaa Muhi Thohi Baraabaree Kaisae Kai Banehi ||
You are a Brahmin, and I am only a weaver from Benares. How can I compare to you?
ਰਾਮਲਕੀ (ਭ. ਕਬੀਰ) (੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੦ ਪੰ. ੮
Raag Raamkali Bhagat Kabir
ਹਮਰੇ ਰਾਮ ਨਾਮ ਕਹਿ ਉਬਰੇ ਬੇਦ ਭਰੋਸੇ ਪਾਂਡੇ ਡੂਬਿ ਮਰਹਿ ॥੩॥੫॥
Hamarae Raam Naam Kehi Oubarae Baedh Bharosae Paanddae Ddoob Marehi ||3||5||
Chanting the Lord's Name, I have been saved; relying on the Vedas, O Brahmin, you shall drown and die. ||3||5||
ਰਾਮਲਕੀ (ਭ. ਕਬੀਰ) (੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੦ ਪੰ. ੯
Raag Raamkali Bhagat Kabir
ਤਰਵਰੁ ਏਕੁ ਅਨੰਤ ਡਾਰ ਸਾਖਾ ਪੁਹਪ ਪਤ੍ਰ ਰਸ ਭਰੀਆ ॥
Tharavar Eaek Ananth Ddaar Saakhaa Puhap Pathr Ras Bhareeaa ||
There is a single tree, with countless branches and twigs; its flowers and leaves are filled with its juice.
ਰਾਮਲਕੀ (ਭ. ਕਬੀਰ) (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੦ ਪੰ. ੧੦
Raag Raamkali Bhagat Kabir
ਇਹ ਅੰਮ੍ਰਿਤ ਕੀ ਬਾੜੀ ਹੈ ਰੇ ਤਿਨਿ ਹਰਿ ਪੂਰੈ ਕਰੀਆ ॥੧॥
Eih Anmrith Kee Baarree Hai Rae Thin Har Poorai Kareeaa ||1||
This world is a garden of Ambrosial Nectar. The Perfect Lord created it. ||1||
ਰਾਮਲਕੀ (ਭ. ਕਬੀਰ) (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੦ ਪੰ. ੧੦
Raag Raamkali Bhagat Kabir
ਜਾਨੀ ਜਾਨੀ ਰੇ ਰਾਜਾ ਰਾਮ ਕੀ ਕਹਾਨੀ ॥
Jaanee Jaanee Rae Raajaa Raam Kee Kehaanee ||
I have come to know the story of my Sovereign Lord.
ਰਾਮਲਕੀ (ਭ. ਕਬੀਰ) (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੦ ਪੰ. ੧੧
Raag Raamkali Bhagat Kabir
ਅੰਤਰਿ ਜੋਤਿ ਰਾਮ ਪਰਗਾਸਾ ਗੁਰਮੁਖਿ ਬਿਰਲੈ ਜਾਨੀ ॥੧॥ ਰਹਾਉ ॥
Anthar Joth Raam Paragaasaa Guramukh Biralai Jaanee ||1|| Rehaao ||
How rare is that Gurmukh who knows, and whose inner being is illumined by the Lord's Light. ||1||Pause||
ਰਾਮਲਕੀ (ਭ. ਕਬੀਰ) (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੦ ਪੰ. ੧੧
Raag Raamkali Bhagat Kabir
ਭਵਰੁ ਏਕੁ ਪੁਹਪ ਰਸ ਬੀਧਾ ਬਾਰਹ ਲੇ ਉਰ ਧਰਿਆ ॥
Bhavar Eaek Puhap Ras Beedhhaa Baareh Lae Our Dhhariaa ||
The bumble bee, addicted to the nectar of the twelve-petalled flowers, enshrines it in the heart.
ਰਾਮਲਕੀ (ਭ. ਕਬੀਰ) (੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੦ ਪੰ. ੧੨
Raag Raamkali Bhagat Kabir
ਸੋਰਹ ਮਧੇ ਪਵਨੁ ਝਕੋਰਿਆ ਆਕਾਸੇ ਫਰੁ ਫਰਿਆ ॥੨॥
Soreh Madhhae Pavan Jhakoriaa Aakaasae Far Fariaa ||2||
He holds his breath suspended in the sixteen-petalled sky of the Akaashic Ethers, and beats his wings in esctasy. ||2||
ਰਾਮਲਕੀ (ਭ. ਕਬੀਰ) (੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੦ ਪੰ. ੧੨
Raag Raamkali Bhagat Kabir
ਸਹਜ ਸੁੰਨਿ ਇਕੁ ਬਿਰਵਾ ਉਪਜਿਆ ਧਰਤੀ ਜਲਹਰੁ ਸੋਖਿਆ ॥
Sehaj Sunn Eik Biravaa Oupajiaa Dhharathee Jalehar Sokhiaa ||
In the profound void of intuitive Samaadhi, the one tree rises up; it soaks up the water of desire from the ground.
ਰਾਮਲਕੀ (ਭ. ਕਬੀਰ) (੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੦ ਪੰ. ੧੩
Raag Raamkali Bhagat Kabir
ਕਹਿ ਕਬੀਰ ਹਉ ਤਾ ਕਾ ਸੇਵਕੁ ਜਿਨਿ ਇਹੁ ਬਿਰਵਾ ਦੇਖਿਆ ॥੩॥੬॥
Kehi Kabeer Ho Thaa Kaa Saevak Jin Eihu Biravaa Dhaekhiaa ||3||6||
Says Kabeer, I am the servant of those who have seen this celestial tree. ||3||6||
ਰਾਮਲਕੀ (ਭ. ਕਬੀਰ) (੬) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੦ ਪੰ. ੧੪
Raag Raamkali Bhagat Kabir
ਮੁੰਦ੍ਰਾ ਮੋਨਿ ਦਇਆ ਕਰਿ ਝੋਲੀ ਪਤ੍ਰ ਕਾ ਕਰਹੁ ਬੀਚਾਰੁ ਰੇ ॥
Mundhraa Mon Dhaeiaa Kar Jholee Pathr Kaa Karahu Beechaar Rae ||
Make silence your ear-rings, and compassion your wallet; let meditation be your begging bowl.
ਰਾਮਲਕੀ (ਭ. ਕਬੀਰ) (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੦ ਪੰ. ੧੪
Raag Raamkali Bhagat Kabir
ਖਿੰਥਾ ਇਹੁ ਤਨੁ ਸੀਅਉ ਅਪਨਾ ਨਾਮੁ ਕਰਉ ਆਧਾਰੁ ਰੇ ॥੧॥
Khinthhaa Eihu Than Seeao Apanaa Naam Karo Aadhhaar Rae ||1||
Sew this body as your patched coat, and take the Lord's Name as your support. ||1||
ਰਾਮਲਕੀ (ਭ. ਕਬੀਰ) (੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੦ ਪੰ. ੧੫
Raag Raamkali Bhagat Kabir
ਐਸਾ ਜੋਗੁ ਕਮਾਵਹੁ ਜੋਗੀ ॥
Aisaa Jog Kamaavahu Jogee ||
Practice such Yoga, O Yogi.
ਰਾਮਲਕੀ (ਭ. ਕਬੀਰ) (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੦ ਪੰ. ੧੫
Raag Raamkali Bhagat Kabir
ਜਪ ਤਪ ਸੰਜਮੁ ਗੁਰਮੁਖਿ ਭੋਗੀ ॥੧॥ ਰਹਾਉ ॥
Jap Thap Sanjam Guramukh Bhogee ||1|| Rehaao ||
As Gurmukh, enjoy meditation, austerities and self-discipline. ||1||Pause||
ਰਾਮਲਕੀ (ਭ. ਕਬੀਰ) (੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੦ ਪੰ. ੧੬
Raag Raamkali Bhagat Kabir
ਬੁਧਿ ਬਿਭੂਤਿ ਚਢਾਵਉ ਅਪੁਨੀ ਸਿੰਗੀ ਸੁਰਤਿ ਮਿਲਾਈ ॥
Budhh Bibhooth Chadtaavo Apunee Singee Surath Milaaee ||
Apply the ashes of wisdom to your body; let your horn be your focused consciousness.
ਰਾਮਲਕੀ (ਭ. ਕਬੀਰ) (੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੦ ਪੰ. ੧੬
Raag Raamkali Bhagat Kabir
ਕਰਿ ਬੈਰਾਗੁ ਫਿਰਉ ਤਨਿ ਨਗਰੀ ਮਨ ਕੀ ਕਿੰਗੁਰੀ ਬਜਾਈ ॥੨॥
Kar Bairaag Firo Than Nagaree Man Kee Kinguree Bajaaee ||2||
Become detached, and wander through the city of your body; play the harp of your mind. ||2||
ਰਾਮਲਕੀ (ਭ. ਕਬੀਰ) (੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੦ ਪੰ. ੧੭
Raag Raamkali Bhagat Kabir
ਪੰਚ ਤਤੁ ਲੈ ਹਿਰਦੈ ਰਾਖਹੁ ਰਹੈ ਨਿਰਾਲਮ ਤਾੜੀ ॥
Panch Thath Lai Hiradhai Raakhahu Rehai Niraalam Thaarree ||
Enshrine the five tatvas - the five elements, within your heart; let your deep meditative trance be undisturbed.
ਰਾਮਲਕੀ (ਭ. ਕਬੀਰ) (੭) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੦ ਪੰ. ੧੭
Raag Raamkali Bhagat Kabir
ਕਹਤੁ ਕਬੀਰੁ ਸੁਨਹੁ ਰੇ ਸੰਤਹੁ ਧਰਮੁ ਦਇਆ ਕਰਿ ਬਾੜੀ ॥੩॥੭॥
Kehath Kabeer Sunahu Rae Santhahu Dhharam Dhaeiaa Kar Baarree ||3||7||
Says Kabeer, listen, O Saints: make righteousness and compassion your garden. ||3||7||
ਰਾਮਲਕੀ (ਭ. ਕਬੀਰ) (੭) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੦ ਪੰ. ੧੮
Raag Raamkali Bhagat Kabir
ਕਵਨ ਕਾਜ ਸਿਰਜੇ ਜਗ ਭੀਤਰਿ ਜਨਮਿ ਕਵਨ ਫਲੁ ਪਾਇਆ ॥
Kavan Kaaj Sirajae Jag Bheethar Janam Kavan Fal Paaeiaa ||
For what purpose were you created and brought into the world? What rewards have you received in this life?
ਰਾਮਲਕੀ (ਭ. ਕਬੀਰ) (੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੦ ਪੰ. ੧੯
Raag Raamkali Bhagat Kabir
ਭਵ ਨਿਧਿ ਤਰਨ ਤਾਰਨ ਚਿੰਤਾਮਨਿ ਇਕ ਨਿਮਖ ਨ ਇਹੁ ਮਨੁ ਲਾਇਆ ॥੧॥
Bhav Nidhh Tharan Thaaran Chinthaaman Eik Nimakh N Eihu Man Laaeiaa ||1||
God is the boat to carry you across the terrifying world-ocean; He is the Fulfiller of the mind's desires. You have not centered your mind on Him, even for an instant. ||1||
ਰਾਮਲਕੀ (ਭ. ਕਬੀਰ) (੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੦ ਪੰ. ੧੯
Raag Raamkali Bhagat Kabir