Sri Guru Granth Sahib
Displaying Ang 971 of 1430
- 1
- 2
- 3
- 4
ਗੋਬਿੰਦ ਹਮ ਐਸੇ ਅਪਰਾਧੀ ॥
Gobindh Ham Aisae Aparaadhhee ||
O Lord of the Universe, I am such a sinner!
ਰਾਮਲਕੀ (ਭ. ਕਬੀਰ) (੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੧ ਪੰ. ੧
Raag Raamkali Bhagat Kabir
ਜਿਨਿ ਪ੍ਰਭਿ ਜੀਉ ਪਿੰਡੁ ਥਾ ਦੀਆ ਤਿਸ ਕੀ ਭਾਉ ਭਗਤਿ ਨਹੀ ਸਾਧੀ ॥੧॥ ਰਹਾਉ ॥
Jin Prabh Jeeo Pindd Thhaa Dheeaa This Kee Bhaao Bhagath Nehee Saadhhee ||1|| Rehaao ||
God gave me body and soul, but I have not practiced loving devotional worship to Him. ||1||Pause||
ਰਾਮਲਕੀ (ਭ. ਕਬੀਰ) (੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੧ ਪੰ. ੧
Raag Raamkali Bhagat Kabir
ਪਰ ਧਨ ਪਰ ਤਨ ਪਰ ਤੀ ਨਿੰਦਾ ਪਰ ਅਪਬਾਦੁ ਨ ਛੂਟੈ ॥
Par Dhhan Par Than Par Thee Nindhaa Par Apabaadh N Shhoottai ||
Others' wealth, others' bodies, others' wives, others' slander and others' fights - I have not given them up.
ਰਾਮਲਕੀ (ਭ. ਕਬੀਰ) (੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੧ ਪੰ. ੨
Raag Raamkali Bhagat Kabir
ਆਵਾ ਗਵਨੁ ਹੋਤੁ ਹੈ ਫੁਨਿ ਫੁਨਿ ਇਹੁ ਪਰਸੰਗੁ ਨ ਤੂਟੈ ॥੨॥
Aavaa Gavan Hoth Hai Fun Fun Eihu Parasang N Thoottai ||2||
For the sake of these, coming and going in reincarnation happens over and over again, and this story never ends. ||2||
ਰਾਮਲਕੀ (ਭ. ਕਬੀਰ) (੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੧ ਪੰ. ੩
Raag Raamkali Bhagat Kabir
ਜਿਹ ਘਰਿ ਕਥਾ ਹੋਤ ਹਰਿ ਸੰਤਨ ਇਕ ਨਿਮਖ ਨ ਕੀਨ੍ਹ੍ਹੋ ਮੈ ਫੇਰਾ ॥
Jih Ghar Kathhaa Hoth Har Santhan Eik Nimakh N Keenho Mai Faeraa ||
That house, in which the Saints speak of the Lord - I have not visited it, even for an instant.
ਰਾਮਲਕੀ (ਭ. ਕਬੀਰ) (੮) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੧ ਪੰ. ੩
Raag Raamkali Bhagat Kabir
ਲੰਪਟ ਚੋਰ ਦੂਤ ਮਤਵਾਰੇ ਤਿਨ ਸੰਗਿ ਸਦਾ ਬਸੇਰਾ ॥੩॥
Lanpatt Chor Dhooth Mathavaarae Thin Sang Sadhaa Basaeraa ||3||
Drunkards, thieves, and evil-doers - I constantly dwell with them. ||3||
ਰਾਮਲਕੀ (ਭ. ਕਬੀਰ) (੮) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੧ ਪੰ. ੪
Raag Raamkali Bhagat Kabir
ਕਾਮ ਕ੍ਰੋਧ ਮਾਇਆ ਮਦ ਮਤਸਰ ਏ ਸੰਪੈ ਮੋ ਮਾਹੀ ॥
Kaam Krodhh Maaeiaa Madh Mathasar Eae Sanpai Mo Maahee ||
Sexual desire, anger, the wine of Maya, and envy - these are what I collect within myself.
ਰਾਮਲਕੀ (ਭ. ਕਬੀਰ) (੮) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੧ ਪੰ. ੪
Raag Raamkali Bhagat Kabir
ਦਇਆ ਧਰਮੁ ਅਰੁ ਗੁਰ ਕੀ ਸੇਵਾ ਏ ਸੁਪਨੰਤਰਿ ਨਾਹੀ ॥੪॥
Dhaeiaa Dhharam Ar Gur Kee Saevaa Eae Supananthar Naahee ||4||
Compassion, righteousness, and service to the Guru - these do not visit me, even in my dreams. ||4||
ਰਾਮਲਕੀ (ਭ. ਕਬੀਰ) (੮) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੧ ਪੰ. ੫
Raag Raamkali Bhagat Kabir
ਦੀਨ ਦਇਆਲ ਕ੍ਰਿਪਾਲ ਦਮੋਦਰ ਭਗਤਿ ਬਛਲ ਭੈ ਹਾਰੀ ॥
Dheen Dhaeiaal Kirapaal Dhamodhar Bhagath Bashhal Bhai Haaree ||
He is merciful to the meek, compassionate and benevolent, the Lover of His devotees, the Destroyer of fear.
ਰਾਮਲਕੀ (ਭ. ਕਬੀਰ) (੮) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੧ ਪੰ. ੫
Raag Raamkali Bhagat Kabir
ਕਹਤ ਕਬੀਰ ਭੀਰ ਜਨ ਰਾਖਹੁ ਹਰਿ ਸੇਵਾ ਕਰਉ ਤੁਮ੍ਹ੍ਹਾਰੀ ॥੫॥੮॥
Kehath Kabeer Bheer Jan Raakhahu Har Saevaa Karo Thumhaaree ||5||8||
Says Kabeer, please protect Your humble servant from disaster; O Lord, I serve only You. ||5||8||
ਰਾਮਲਕੀ (ਭ. ਕਬੀਰ) (੮) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੧ ਪੰ. ੬
Raag Raamkali Bhagat Kabir
ਜਿਹ ਸਿਮਰਨਿ ਹੋਇ ਮੁਕਤਿ ਦੁਆਰੁ ॥
Jih Simaran Hoe Mukath Dhuaar ||
Remembering Him in meditation, the door of liberation is found.
ਰਾਮਲਕੀ (ਭ. ਕਬੀਰ) (੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੧ ਪੰ. ੭
Raag Raamkali Bhagat Kabir
ਜਾਹਿ ਬੈਕੁੰਠਿ ਨਹੀ ਸੰਸਾਰਿ ॥
Jaahi Baikunth Nehee Sansaar ||
You shall go to heaven, and not return to this earth.
ਰਾਮਲਕੀ (ਭ. ਕਬੀਰ) (੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੧ ਪੰ. ੭
Raag Raamkali Bhagat Kabir
ਨਿਰਭਉ ਕੈ ਘਰਿ ਬਜਾਵਹਿ ਤੂਰ ॥
Nirabho Kai Ghar Bajaavehi Thoor ||
In the home of the Fearless Lord, the celestial trumpets resound.
ਰਾਮਲਕੀ (ਭ. ਕਬੀਰ) (੯) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੯੭੧ ਪੰ. ੭
Raag Raamkali Bhagat Kabir
ਅਨਹਦ ਬਜਹਿ ਸਦਾ ਭਰਪੂਰ ॥੧॥
Anehadh Bajehi Sadhaa Bharapoor ||1||
The unstruck sound current will vibrate and resonate forever. ||1||
ਰਾਮਲਕੀ (ਭ. ਕਬੀਰ) (੯) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੯੭੧ ਪੰ. ੮
Raag Raamkali Bhagat Kabir
ਐਸਾ ਸਿਮਰਨੁ ਕਰਿ ਮਨ ਮਾਹਿ ॥
Aisaa Simaran Kar Man Maahi ||
Practice such meditative remembrance in your mind.
ਰਾਮਲਕੀ (ਭ. ਕਬੀਰ) (੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੧ ਪੰ. ੮
Raag Raamkali Bhagat Kabir
ਬਿਨੁ ਸਿਮਰਨ ਮੁਕਤਿ ਕਤ ਨਾਹਿ ॥੧॥ ਰਹਾਉ ॥
Bin Simaran Mukath Kath Naahi ||1|| Rehaao ||
Without this meditative remembrance, liberation will never be found. ||1||Pause||
ਰਾਮਲਕੀ (ਭ. ਕਬੀਰ) (੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੧ ਪੰ. ੮
Raag Raamkali Bhagat Kabir
ਜਿਹ ਸਿਮਰਨਿ ਨਾਹੀ ਨਨਕਾਰੁ ॥
Jih Simaran Naahee Nanakaar ||
Remembering Him in meditation, you will meet with no obstruction.
ਰਾਮਲਕੀ (ਭ. ਕਬੀਰ) (੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੧ ਪੰ. ੯
Raag Raamkali Bhagat Kabir
ਮੁਕਤਿ ਕਰੈ ਉਤਰੈ ਬਹੁ ਭਾਰੁ ॥
Mukath Karai Outharai Bahu Bhaar ||
You will be liberated, and the great load will be taken away.
ਰਾਮਲਕੀ (ਭ. ਕਬੀਰ) (੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੧ ਪੰ. ੯
Raag Raamkali Bhagat Kabir
ਨਮਸਕਾਰੁ ਕਰਿ ਹਿਰਦੈ ਮਾਹਿ ॥
Namasakaar Kar Hiradhai Maahi ||
Bow in humility within your heart,
ਰਾਮਲਕੀ (ਭ. ਕਬੀਰ) (੯) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੯੭੧ ਪੰ. ੯
Raag Raamkali Bhagat Kabir
ਫਿਰਿ ਫਿਰਿ ਤੇਰਾ ਆਵਨੁ ਨਾਹਿ ॥੨॥
Fir Fir Thaeraa Aavan Naahi ||2||
And you will not have to be reincarnated over and over again. ||2||
ਰਾਮਲਕੀ (ਭ. ਕਬੀਰ) (੯) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੯੭੧ ਪੰ. ੧੦
Raag Raamkali Bhagat Kabir
ਜਿਹ ਸਿਮਰਨਿ ਕਰਹਿ ਤੂ ਕੇਲ ॥
Jih Simaran Karehi Thoo Kael ||
Remember Him in meditation, celebrate and be happy.
ਰਾਮਲਕੀ (ਭ. ਕਬੀਰ) (੯) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੧ ਪੰ. ੧੦
Raag Raamkali Bhagat Kabir
ਦੀਪਕੁ ਬਾਂਧਿ ਧਰਿਓ ਬਿਨੁ ਤੇਲ ॥
Dheepak Baandhh Dhhariou Bin Thael ||
God has placed His lamp deep within you, which burns without any oil.
ਰਾਮਲਕੀ (ਭ. ਕਬੀਰ) (੯) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੧ ਪੰ. ੧੦
Raag Raamkali Bhagat Kabir
ਸੋ ਦੀਪਕੁ ਅਮਰਕੁ ਸੰਸਾਰਿ ॥
So Dheepak Amarak Sansaar ||
That lamp makes the world immortal;
ਰਾਮਲਕੀ (ਭ. ਕਬੀਰ) (੯) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੯੭੧ ਪੰ. ੧੧
Raag Raamkali Bhagat Kabir
ਕਾਮ ਕ੍ਰੋਧ ਬਿਖੁ ਕਾਢੀਲੇ ਮਾਰਿ ॥੩॥
Kaam Krodhh Bikh Kaadteelae Maar ||3||
It conquers and drives out the poisons of sexual desire and anger. ||3||
ਰਾਮਲਕੀ (ਭ. ਕਬੀਰ) (੯) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੯੭੧ ਪੰ. ੧੧
Raag Raamkali Bhagat Kabir
ਜਿਹ ਸਿਮਰਨਿ ਤੇਰੀ ਗਤਿ ਹੋਇ ॥
Jih Simaran Thaeree Gath Hoe ||
Remembering Him in meditation, you shall obtain salvation.
ਰਾਮਲਕੀ (ਭ. ਕਬੀਰ) (੯) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੧ ਪੰ. ੧੧
Raag Raamkali Bhagat Kabir
ਸੋ ਸਿਮਰਨੁ ਰਖੁ ਕੰਠਿ ਪਰੋਇ ॥
So Simaran Rakh Kanth Paroe ||
Wear that meditative remembrance as your necklace.
ਰਾਮਲਕੀ (ਭ. ਕਬੀਰ) (੯) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੧ ਪੰ. ੧੨
Raag Raamkali Bhagat Kabir
ਸੋ ਸਿਮਰਨੁ ਕਰਿ ਨਹੀ ਰਾਖੁ ਉਤਾਰਿ ॥
So Simaran Kar Nehee Raakh Outhaar ||
Practice that meditative remembrance, and never let it go.
ਰਾਮਲਕੀ (ਭ. ਕਬੀਰ) (੯) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੯੭੧ ਪੰ. ੧੨
Raag Raamkali Bhagat Kabir
ਗੁਰ ਪਰਸਾਦੀ ਉਤਰਹਿ ਪਾਰਿ ॥੪॥
Gur Parasaadhee Outharehi Paar ||4||
By Guru's Grace, you shall cross over. ||4||
ਰਾਮਲਕੀ (ਭ. ਕਬੀਰ) (੯) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੯੭੧ ਪੰ. ੧੨
Raag Raamkali Bhagat Kabir
ਜਿਹ ਸਿਮਰਨਿ ਨਾਹੀ ਤੁਹਿ ਕਾਨਿ ॥
Jih Simaran Naahee Thuhi Kaan ||
Remembering Him in meditation, you shall not be obligated to others.
ਰਾਮਲਕੀ (ਭ. ਕਬੀਰ) (੯) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੧ ਪੰ. ੧੩
Raag Raamkali Bhagat Kabir
ਮੰਦਰਿ ਸੋਵਹਿ ਪਟੰਬਰ ਤਾਨਿ ॥
Mandhar Sovehi Pattanbar Thaan ||
You shall sleep in your mansion, in blankets of silk.
ਰਾਮਲਕੀ (ਭ. ਕਬੀਰ) (੯) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੧ ਪੰ. ੧੩
Raag Raamkali Bhagat Kabir
ਸੇਜ ਸੁਖਾਲੀ ਬਿਗਸੈ ਜੀਉ ॥
Saej Sukhaalee Bigasai Jeeo ||
Your soul shall blossom forth in happiness, on this comfortable bed.
ਰਾਮਲਕੀ (ਭ. ਕਬੀਰ) (੯) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੯੭੧ ਪੰ. ੧੩
Raag Raamkali Bhagat Kabir
ਸੋ ਸਿਮਰਨੁ ਤੂ ਅਨਦਿਨੁ ਪੀਉ ॥੫॥
So Simaran Thoo Anadhin Peeo ||5||
So drink in this meditative remembrance, night and day. ||5||
ਰਾਮਲਕੀ (ਭ. ਕਬੀਰ) (੯) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੯੭੧ ਪੰ. ੧੩
Raag Raamkali Bhagat Kabir
ਜਿਹ ਸਿਮਰਨਿ ਤੇਰੀ ਜਾਇ ਬਲਾਇ ॥
Jih Simaran Thaeree Jaae Balaae ||
Remembering Him in meditation, your troubles will depart.
ਰਾਮਲਕੀ (ਭ. ਕਬੀਰ) (੯) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੧ ਪੰ. ੧੪
Raag Raamkali Bhagat Kabir
ਜਿਹ ਸਿਮਰਨਿ ਤੁਝੁ ਪੋਹੈ ਨ ਮਾਇ ॥
Jih Simaran Thujh Pohai N Maae ||
Remembering Him in meditation, Maya will not bother you.
ਰਾਮਲਕੀ (ਭ. ਕਬੀਰ) (੯) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੧ ਪੰ. ੧੪
Raag Raamkali Bhagat Kabir
ਸਿਮਰਿ ਸਿਮਰਿ ਹਰਿ ਹਰਿ ਮਨਿ ਗਾਈਐ ॥
Simar Simar Har Har Man Gaaeeai ||
Meditate, meditate in remembrance on the Lord, Har, Har, and sing His Praises in your mind.
ਰਾਮਲਕੀ (ਭ. ਕਬੀਰ) (੯) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੯੭੧ ਪੰ. ੧੪
Raag Raamkali Bhagat Kabir
ਇਹੁ ਸਿਮਰਨੁ ਸਤਿਗੁਰ ਤੇ ਪਾਈਐ ॥੬॥
Eihu Simaran Sathigur Thae Paaeeai ||6||
This meditative remembrance is obtained from the True Guru. ||6||
ਰਾਮਲਕੀ (ਭ. ਕਬੀਰ) (੯) ੬:੪ - ਗੁਰੂ ਗ੍ਰੰਥ ਸਾਹਿਬ : ਅੰਗ ੯੭੦ ਪੰ. ੧੫
Raag Raamkali Bhagat Kabir
ਸਦਾ ਸਦਾ ਸਿਮਰਿ ਦਿਨੁ ਰਾਤਿ ॥
Sadhaa Sadhaa Simar Dhin Raath ||
Forever and ever, remember Him, day and night,
ਰਾਮਲਕੀ (ਭ. ਕਬੀਰ) (੯) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੦ ਪੰ. ੧੫
Raag Raamkali Bhagat Kabir
ਊਠਤ ਬੈਠਤ ਸਾਸਿ ਗਿਰਾਸਿ ॥
Oothath Baithath Saas Giraas ||
While standing up and sitting down, with every breath and morsel of food.
ਰਾਮਲਕੀ (ਭ. ਕਬੀਰ) (੯) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੧ ਪੰ. ੧੬
Raag Raamkali Bhagat Kabir
ਜਾਗੁ ਸੋਇ ਸਿਮਰਨ ਰਸ ਭੋਗ ॥
Jaag Soe Simaran Ras Bhog ||
While awake and asleep, enjoy the essence of this meditative remembrance.
ਰਾਮਲਕੀ (ਭ. ਕਬੀਰ) (੯) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੯੭੦ ਪੰ. ੧੬
Raag Raamkali Bhagat Kabir
ਹਰਿ ਸਿਮਰਨੁ ਪਾਈਐ ਸੰਜੋਗ ॥੭॥
Har Simaran Paaeeai Sanjog ||7||
The Lord's meditative remembrance is obtained by good destiny. ||7||
ਰਾਮਲਕੀ (ਭ. ਕਬੀਰ) (੯) ੭:੪ - ਗੁਰੂ ਗ੍ਰੰਥ ਸਾਹਿਬ : ਅੰਗ ੯੭੧ ਪੰ. ੧੬
Raag Raamkali Bhagat Kabir
ਜਿਹ ਸਿਮਰਨਿ ਨਾਹੀ ਤੁਝੁ ਭਾਰ ॥
Jih Simaran Naahee Thujh Bhaar ||
Remembering Him in meditation, you shall not be loaded down.
ਰਾਮਲਕੀ (ਭ. ਕਬੀਰ) (੯) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੧ ਪੰ. ੧੭
Raag Raamkali Bhagat Kabir
ਸੋ ਸਿਮਰਨੁ ਰਾਮ ਨਾਮ ਅਧਾਰੁ ॥
So Simaran Raam Naam Adhhaar ||
Make this meditative remembrance of the Lord's Name your Support.
ਰਾਮਲਕੀ (ਭ. ਕਬੀਰ) (੯) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੧ ਪੰ. ੧੭
Raag Raamkali Bhagat Kabir
ਕਹਿ ਕਬੀਰ ਜਾ ਕਾ ਨਹੀ ਅੰਤੁ ॥
Kehi Kabeer Jaa Kaa Nehee Anth ||
Says Kabeer, He has no limits;
ਰਾਮਲਕੀ (ਭ. ਕਬੀਰ) (੯) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੯੭੧ ਪੰ. ੧੭
Raag Raamkali Bhagat Kabir
ਤਿਸ ਕੇ ਆਗੇ ਤੰਤੁ ਨ ਮੰਤੁ ॥੮॥੯॥
This Kae Aagae Thanth N Manth ||8||9||
No tantras or mantras can be used against Him. ||8||9||
ਰਾਮਲਕੀ (ਭ. ਕਬੀਰ) (੯) ੮:੪ - ਗੁਰੂ ਗ੍ਰੰਥ ਸਾਹਿਬ : ਅੰਗ ੯੭੧ ਪੰ. ੧੭
Raag Raamkali Bhagat Kabir
ਰਾਮਕਲੀ ਘਰੁ ੨ ਬਾਣੀ ਕਬੀਰ ਜੀ ਕੀ
Raamakalee Ghar 2 Baanee Kabeer Jee Kee
Raamkalee, Second House, The Word Of Kabeer Jee:
ਰਾਮਕਲੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੯੭੧
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਰਾਮਕਲੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੯੭੧
ਬੰਧਚਿ ਬੰਧਨੁ ਪਾਇਆ ॥
Bandhhach Bandhhan Paaeiaa ||
Maya, the Trapper, has sprung her trap.
ਰਾਮਲਕੀ (ਭ. ਕਬੀਰ) (੧੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੧ ਪੰ. ੧੯
Raag Raamkali Bhagat Kabir
ਮੁਕਤੈ ਗੁਰਿ ਅਨਲੁ ਬੁਝਾਇਆ ॥
Mukathai Gur Anal Bujhaaeiaa ||
The Guru, the Liberated One, has put out the fire.
ਰਾਮਲਕੀ (ਭ. ਕਬੀਰ) (੧੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੧ ਪੰ. ੧੯
Raag Raamkali Bhagat Kabir