Sri Guru Granth Sahib
Displaying Ang 974 of 1430
- 1
- 2
- 3
- 4
ਦੇਵ ਸੰਸੈ ਗਾਂਠਿ ਨ ਛੂਟੈ ॥
Dhaev Sansai Gaanth N Shhoottai ||
O Divine Lord, the knot of skepticism cannot be untied.
ਰਾਮਲਕੀ (ਭ. ਰਵਿਦਾਸ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੪ ਪੰ. ੧
Raag Raamkali Bhagat Ravidas
ਕਾਮ ਕ੍ਰੋਧ ਮਾਇਆ ਮਦ ਮਤਸਰ ਇਨ ਪੰਚਹੁ ਮਿਲਿ ਲੂਟੇ ॥੧॥ ਰਹਾਉ ॥
Kaam Krodhh Maaeiaa Madh Mathasar Ein Panchahu Mil Loottae ||1|| Rehaao ||
Sexual desire, anger, Maya, intoxication and jealousy - these five have combined to plunder the world. ||1||Pause||
ਰਾਮਲਕੀ (ਭ. ਰਵਿਦਾਸ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੪ ਪੰ. ੧
Raag Raamkali Bhagat Ravidas
ਹਮ ਬਡ ਕਬਿ ਕੁਲੀਨ ਹਮ ਪੰਡਿਤ ਹਮ ਜੋਗੀ ਸੰਨਿਆਸੀ ॥
Ham Badd Kab Kuleen Ham Panddith Ham Jogee Sanniaasee ||
I am a great poet, of noble heritage; I am a Pandit, a religious scholar, a Yogi and a Sannyaasi;
ਰਾਮਲਕੀ (ਭ. ਰਵਿਦਾਸ) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੪ ਪੰ. ੨
Raag Raamkali Bhagat Ravidas
ਗਿਆਨੀ ਗੁਨੀ ਸੂਰ ਹਮ ਦਾਤੇ ਇਹ ਬੁਧਿ ਕਬਹਿ ਨ ਨਾਸੀ ॥੨॥
Giaanee Gunee Soor Ham Dhaathae Eih Budhh Kabehi N Naasee ||2||
I am a spiritual teacher, a warrior and a giver - such thinking never ends. ||2||
ਰਾਮਲਕੀ (ਭ. ਰਵਿਦਾਸ) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੪ ਪੰ. ੨
Raag Raamkali Bhagat Ravidas
ਕਹੁ ਰਵਿਦਾਸ ਸਭੈ ਨਹੀ ਸਮਝਸਿ ਭੂਲਿ ਪਰੇ ਜੈਸੇ ਬਉਰੇ ॥
Kahu Ravidhaas Sabhai Nehee Samajhas Bhool Parae Jaisae Bourae ||
Says Ravi Daas, no one understands; they all run around, deluded like madmen.
ਰਾਮਲਕੀ (ਭ. ਰਵਿਦਾਸ) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੪ ਪੰ. ੩
Raag Raamkali Bhagat Ravidas
ਮੋਹਿ ਅਧਾਰੁ ਨਾਮੁ ਨਾਰਾਇਨ ਜੀਵਨ ਪ੍ਰਾਨ ਧਨ ਮੋਰੇ ॥੩॥੧॥
Mohi Adhhaar Naam Naaraaein Jeevan Praan Dhhan Morae ||3||1||
The Lord's Name is my only Support; He is my life, my breath of life, my wealth. ||3||1||
ਰਾਮਲਕੀ (ਭ. ਰਵਿਦਾਸ) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੪ ਪੰ. ੩
Raag Raamkali Bhagat Ravidas
ਰਾਮਕਲੀ ਬਾਣੀ ਬੇਣੀ ਜੀਉ ਕੀ
Raamakalee Baanee Baenee Jeeo Kee
Raamkalee, The Word Of Baynee Jee:
ਰਾਮਕਲੀ (ਭ. ਬੇਣੀ) ਗੁਰੂ ਗ੍ਰੰਥ ਸਾਹਿਬ ਅੰਗ ੯੭੪
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਰਾਮਕਲੀ (ਭ. ਬੇਣੀ) ਗੁਰੂ ਗ੍ਰੰਥ ਸਾਹਿਬ ਅੰਗ ੯੭੪
ਇੜਾ ਪਿੰਗੁਲਾ ਅਉਰ ਸੁਖਮਨਾ ਤੀਨਿ ਬਸਹਿ ਇਕ ਠਾਈ ॥
Eirraa Pingulaa Aour Sukhamanaa Theen Basehi Eik Thaaee ||
The energy channels of the Ida, Pingala and Shushmanaa: these three dwell in one place.
ਰਾਮਲਕੀ (ਭ. ਬੇਣੀ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੪ ਪੰ. ੬
Raag Raamkali Bhagat Beni
ਬੇਣੀ ਸੰਗਮੁ ਤਹ ਪਿਰਾਗੁ ਮਨੁ ਮਜਨੁ ਕਰੇ ਤਿਥਾਈ ॥੧॥
Baenee Sangam Theh Piraag Man Majan Karae Thithhaaee ||1||
This is the true place of confluence of the three sacred rivers: this is where my mind takes its cleansing bath. ||1||
ਰਾਮਲਕੀ (ਭ. ਬੇਣੀ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੪ ਪੰ. ੬
Raag Raamkali Bhagat Beni
ਸੰਤਹੁ ਤਹਾ ਨਿਰੰਜਨ ਰਾਮੁ ਹੈ ॥
Santhahu Thehaa Niranjan Raam Hai ||
O Saints, the Immaculate Lord dwells there;
ਰਾਮਲਕੀ (ਭ. ਬੇਣੀ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੪ ਪੰ. ੭
Raag Raamkali Bhagat Beni
ਗੁਰ ਗਮਿ ਚੀਨੈ ਬਿਰਲਾ ਕੋਇ ॥
Gur Gam Cheenai Biralaa Koe ||
How rare are those who go to the Guru, and understand this.
ਰਾਮਲਕੀ (ਭ. ਬੇਣੀ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੪ ਪੰ. ੭
Raag Raamkali Bhagat Beni
ਤਹਾਂ ਨਿਰੰਜਨੁ ਰਮਈਆ ਹੋਇ ॥੧॥ ਰਹਾਉ ॥
Thehaan Niranjan Rameeaa Hoe ||1|| Rehaao ||
The all-pervading immaculate Lord is there. ||1||Pause||
ਰਾਮਲਕੀ (ਭ. ਬੇਣੀ) (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੯੭੪ ਪੰ. ੭
Raag Raamkali Bhagat Beni
ਦੇਵ ਸਥਾਨੈ ਕਿਆ ਨੀਸਾਣੀ ॥
Dhaev Sathhaanai Kiaa Neesaanee ||
What is the insignia of the Divine Lord's dwelling?
ਰਾਮਲਕੀ (ਭ. ਬੇਣੀ) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੪ ਪੰ. ੮
Raag Raamkali Bhagat Beni
ਤਹ ਬਾਜੇ ਸਬਦ ਅਨਾਹਦ ਬਾਣੀ ॥
Theh Baajae Sabadh Anaahadh Baanee ||
The unstruck sound current of the Shabad vibrates there.
ਰਾਮਲਕੀ (ਭ. ਬੇਣੀ) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੪ ਪੰ. ੮
Raag Raamkali Bhagat Beni
ਤਹ ਚੰਦੁ ਨ ਸੂਰਜੁ ਪਉਣੁ ਨ ਪਾਣੀ ॥
Theh Chandh N Sooraj Poun N Paanee ||
There is no moon or sun, no air or water there.
ਰਾਮਲਕੀ (ਭ. ਬੇਣੀ) (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੯੭੪ ਪੰ. ੯
Raag Raamkali Bhagat Beni
ਸਾਖੀ ਜਾਗੀ ਗੁਰਮੁਖਿ ਜਾਣੀ ॥੨॥
Saakhee Jaagee Guramukh Jaanee ||2||
The Gurmukh becomes aware, and knows the Teachings. ||2||
ਰਾਮਲਕੀ (ਭ. ਬੇਣੀ) (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੯੭੪ ਪੰ. ੯
Raag Raamkali Bhagat Beni
ਉਪਜੈ ਗਿਆਨੁ ਦੁਰਮਤਿ ਛੀਜੈ ॥
Oupajai Giaan Dhuramath Shheejai ||
Spiritual wisdom wells up, and evil-mindedness departs;
ਰਾਮਲਕੀ (ਭ. ਬੇਣੀ) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੪ ਪੰ. ੯
Raag Raamkali Bhagat Beni
ਅੰਮ੍ਰਿਤ ਰਸਿ ਗਗਨੰਤਰਿ ਭੀਜੈ ॥
Anmrith Ras Gagananthar Bheejai ||
The nucleus of the mind sky is drenched with Ambrosial Nectar.
ਰਾਮਲਕੀ (ਭ. ਬੇਣੀ) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੪ ਪੰ. ੧੦
Raag Raamkali Bhagat Beni
ਏਸੁ ਕਲਾ ਜੋ ਜਾਣੈ ਭੇਉ ॥
Eaes Kalaa Jo Jaanai Bhaeo ||
One who knows the secret of this device,
ਰਾਮਲਕੀ (ਭ. ਬੇਣੀ) (੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੯੭੪ ਪੰ. ੧੦
Raag Raamkali Bhagat Beni
ਭੇਟੈ ਤਾਸੁ ਪਰਮ ਗੁਰਦੇਉ ॥੩॥
Bhaettai Thaas Param Guradhaeo ||3||
Meets the Supreme Divine Guru. ||3||
ਰਾਮਲਕੀ (ਭ. ਬੇਣੀ) (੧) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੯੭੪ ਪੰ. ੧੦
Raag Raamkali Bhagat Beni
ਦਸਮ ਦੁਆਰਾ ਅਗਮ ਅਪਾਰਾ ਪਰਮ ਪੁਰਖ ਕੀ ਘਾਟੀ ॥
Dhasam Dhuaaraa Agam Apaaraa Param Purakh Kee Ghaattee ||
The Tenth Gate is the home of the inaccessible, infinite Supreme Lord.
ਰਾਮਲਕੀ (ਭ. ਬੇਣੀ) (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੪ ਪੰ. ੧੧
Raag Raamkali Bhagat Beni
ਊਪਰਿ ਹਾਟੁ ਹਾਟ ਪਰਿ ਆਲਾ ਆਲੇ ਭੀਤਰਿ ਥਾਤੀ ॥੪॥
Oopar Haatt Haatt Par Aalaa Aalae Bheethar Thhaathee ||4||
Above the store is a niche, and within this niche is the commodity. ||4||
ਰਾਮਲਕੀ (ਭ. ਬੇਣੀ) (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੪ ਪੰ. ੧੧
Raag Raamkali Bhagat Beni
ਜਾਗਤੁ ਰਹੈ ਸੁ ਕਬਹੁ ਨ ਸੋਵੈ ॥
Jaagath Rehai S Kabahu N Sovai ||
One who remains awake, never sleeps.
ਰਾਮਲਕੀ (ਭ. ਬੇਣੀ) (੧) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੪ ਪੰ. ੧੨
Raag Raamkali Bhagat Beni
ਤੀਨਿ ਤਿਲੋਕ ਸਮਾਧਿ ਪਲੋਵੈ ॥
Theen Thilok Samaadhh Palovai ||
The three qualities and the three worlds vanish, in the state of Samaadhi.
ਰਾਮਲਕੀ (ਭ. ਬੇਣੀ) (੧) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੪ ਪੰ. ੧੨
Raag Raamkali Bhagat Beni
ਬੀਜ ਮੰਤ੍ਰੁ ਲੈ ਹਿਰਦੈ ਰਹੈ ॥
Beej Manthra Lai Hiradhai Rehai ||
He takes the Beej Mantra, the Seed Mantra, and keeps it in his heart.
ਰਾਮਲਕੀ (ਭ. ਬੇਣੀ) (੧) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੯੭੪ ਪੰ. ੧੨
Raag Raamkali Bhagat Beni
ਮਨੂਆ ਉਲਟਿ ਸੁੰਨ ਮਹਿ ਗਹੈ ॥੫॥
Manooaa Oulatt Sunn Mehi Gehai ||5||
Turning his mind away from the world, he focuses on the cosmic void of the absolute Lord. ||5||
ਰਾਮਲਕੀ (ਭ. ਬੇਣੀ) (੧) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੯੭੪ ਪੰ. ੧੩
Raag Raamkali Bhagat Beni
ਜਾਗਤੁ ਰਹੈ ਨ ਅਲੀਆ ਭਾਖੈ ॥
Jaagath Rehai N Aleeaa Bhaakhai ||
He remains awake, and he does not lie.
ਰਾਮਲਕੀ (ਭ. ਬੇਣੀ) (੧) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੪ ਪੰ. ੧੩
Raag Raamkali Bhagat Beni
ਪਾਚਉ ਇੰਦ੍ਰੀ ਬਸਿ ਕਰਿ ਰਾਖੈ ॥
Paacho Eindhree Bas Kar Raakhai ||
He keeps the five sensory organs under his control.
ਰਾਮਲਕੀ (ਭ. ਬੇਣੀ) (੧) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੪ ਪੰ. ੧੩
Raag Raamkali Bhagat Beni
ਗੁਰ ਕੀ ਸਾਖੀ ਰਾਖੈ ਚੀਤਿ ॥
Gur Kee Saakhee Raakhai Cheeth ||
He cherishes in his consciousness the Guru's Teachings.
ਰਾਮਲਕੀ (ਭ. ਬੇਣੀ) (੧) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੯੭੪ ਪੰ. ੧੪
Raag Raamkali Bhagat Beni
ਮਨੁ ਤਨੁ ਅਰਪੈ ਕ੍ਰਿਸਨ ਪਰੀਤਿ ॥੬॥
Man Than Arapai Kirasan Pareeth ||6||
He dedicates his mind and body to the Lord's Love. ||6||
ਰਾਮਲਕੀ (ਭ. ਬੇਣੀ) (੧) ੬:੪ - ਗੁਰੂ ਗ੍ਰੰਥ ਸਾਹਿਬ : ਅੰਗ ੯੭੪ ਪੰ. ੧੪
Raag Raamkali Bhagat Beni
ਕਰ ਪਲਵ ਸਾਖਾ ਬੀਚਾਰੇ ॥
Kar Palav Saakhaa Beechaarae ||
He considers his hands to be the leaves and branches of the tree.
ਰਾਮਲਕੀ (ਭ. ਬੇਣੀ) (੧) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੪ ਪੰ. ੧੪
Raag Raamkali Bhagat Beni
ਅਪਨਾ ਜਨਮੁ ਨ ਜੂਐ ਹਾਰੇ ॥
Apanaa Janam N Jooai Haarae ||
He does not lose his life in the gamble.
ਰਾਮਲਕੀ (ਭ. ਬੇਣੀ) (੧) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੪ ਪੰ. ੧੫
Raag Raamkali Bhagat Beni
ਅਸੁਰ ਨਦੀ ਕਾ ਬੰਧੈ ਮੂਲੁ ॥
Asur Nadhee Kaa Bandhhai Mool ||
He plugs up the source of the river of evil tendencies.
ਰਾਮਲਕੀ (ਭ. ਬੇਣੀ) (੧) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੯੭੪ ਪੰ. ੧੫
Raag Raamkali Bhagat Beni
ਪਛਿਮ ਫੇਰਿ ਚੜਾਵੈ ਸੂਰੁ ॥
Pashhim Faer Charraavai Soor ||
Turning away from the west, he makes the sun rise in the east.
ਰਾਮਲਕੀ (ਭ. ਬੇਣੀ) (੧) ੭:੪ - ਗੁਰੂ ਗ੍ਰੰਥ ਸਾਹਿਬ : ਅੰਗ ੯੭੪ ਪੰ. ੧੫
Raag Raamkali Bhagat Beni
ਅਜਰੁ ਜਰੈ ਸੁ ਨਿਝਰੁ ਝਰੈ ॥
Ajar Jarai S Nijhar Jharai ||
He bears the unbearable, and the drops trickle down within;
ਰਾਮਲਕੀ (ਭ. ਬੇਣੀ) (੧) ੭:੫ - ਗੁਰੂ ਗ੍ਰੰਥ ਸਾਹਿਬ : ਅੰਗ ੯੭੪ ਪੰ. ੧੫
Raag Raamkali Bhagat Beni
ਜਗੰਨਾਥ ਸਿਉ ਗੋਸਟਿ ਕਰੈ ॥੭॥
Jagannaathh Sio Gosatt Karai ||7||
Then, he speaks with the Lord of the world. ||7||
ਰਾਮਲਕੀ (ਭ. ਬੇਣੀ) (੧) ੭:੬ - ਗੁਰੂ ਗ੍ਰੰਥ ਸਾਹਿਬ : ਅੰਗ ੯੭੪ ਪੰ. ੧੬
Raag Raamkali Bhagat Beni
ਚਉਮੁਖ ਦੀਵਾ ਜੋਤਿ ਦੁਆਰ ॥
Choumukh Dheevaa Joth Dhuaar ||
The four-sided lamp illuminates the Tenth Gate.
ਰਾਮਲਕੀ (ਭ. ਬੇਣੀ) (੧) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੪ ਪੰ. ੧੬
Raag Raamkali Bhagat Beni
ਪਲੂ ਅਨਤ ਮੂਲੁ ਬਿਚਕਾਰਿ ॥
Paloo Anath Mool Bichakaar ||
The Primal Lord is at the center of the countless leaves.
ਰਾਮਲਕੀ (ਭ. ਬੇਣੀ) (੧) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੪ ਪੰ. ੧੬
Raag Raamkali Bhagat Beni
ਸਰਬ ਕਲਾ ਲੇ ਆਪੇ ਰਹੈ ॥
Sarab Kalaa Lae Aapae Rehai ||
He Himself abides there with all His powers.
ਰਾਮਲਕੀ (ਭ. ਬੇਣੀ) (੧) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੯੭੪ ਪੰ. ੧੭
Raag Raamkali Bhagat Beni
ਮਨੁ ਮਾਣਕੁ ਰਤਨਾ ਮਹਿ ਗੁਹੈ ॥੮॥
Man Maanak Rathanaa Mehi Guhai ||8||
He weaves the jewels into the pearl of the mind. ||8||
ਰਾਮਲਕੀ (ਭ. ਬੇਣੀ) (੧) ੮:੪ - ਗੁਰੂ ਗ੍ਰੰਥ ਸਾਹਿਬ : ਅੰਗ ੯੭੪ ਪੰ. ੧੭
Raag Raamkali Bhagat Beni
ਮਸਤਕਿ ਪਦਮੁ ਦੁਆਲੈ ਮਣੀ ॥
Masathak Padham Dhuaalai Manee ||
The lotus is at the forehead, and the jewels surround it.
ਰਾਮਲਕੀ (ਭ. ਬੇਣੀ) (੧) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੪ ਪੰ. ੧੭
Raag Raamkali Bhagat Beni
ਮਾਹਿ ਨਿਰੰਜਨੁ ਤ੍ਰਿਭਵਣ ਧਣੀ ॥
Maahi Niranjan Thribhavan Dhhanee ||
Within it is the Immaculate Lord, the Master of the three worlds.
ਰਾਮਲਕੀ (ਭ. ਬੇਣੀ) (੧) ੯:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੪ ਪੰ. ੧੮
Raag Raamkali Bhagat Beni
ਪੰਚ ਸਬਦ ਨਿਰਮਾਇਲ ਬਾਜੇ ॥
Panch Sabadh Niramaaeil Baajae ||
The Panch Shabad, the five primal sounds, resound and vibrate their in their purity.
ਰਾਮਲਕੀ (ਭ. ਬੇਣੀ) (੧) ੯:੩ - ਗੁਰੂ ਗ੍ਰੰਥ ਸਾਹਿਬ : ਅੰਗ ੯੭੪ ਪੰ. ੧੮
Raag Raamkali Bhagat Beni
ਢੁਲਕੇ ਚਵਰ ਸੰਖ ਘਨ ਗਾਜੇ ॥
Dtulakae Chavar Sankh Ghan Gaajae ||
The chauris - the fly brushes wave, and the conch shells blare like thunder.
ਰਾਮਲਕੀ (ਭ. ਬੇਣੀ) (੧) ੯:੪ - ਗੁਰੂ ਗ੍ਰੰਥ ਸਾਹਿਬ : ਅੰਗ ੯੭੪ ਪੰ. ੧੮
Raag Raamkali Bhagat Beni
ਦਲਿ ਮਲਿ ਦੈਤਹੁ ਗੁਰਮੁਖਿ ਗਿਆਨੁ ॥
Dhal Mal Dhaithahu Guramukh Giaan ||
The Gurmukh tramples the demons underfoot with his spiritual wisdom.
ਰਾਮਲਕੀ (ਭ. ਬੇਣੀ) (੧) ੯:੫ - ਗੁਰੂ ਗ੍ਰੰਥ ਸਾਹਿਬ : ਅੰਗ ੯੭੪ ਪੰ. ੧੯
Raag Raamkali Bhagat Beni
ਬੇਣੀ ਜਾਚੈ ਤੇਰਾ ਨਾਮੁ ॥੯॥੧॥
Baenee Jaachai Thaeraa Naam ||9||1||
Baynee longs for Your Name, Lord. ||9||1||
ਰਾਮਲਕੀ (ਭ. ਬੇਣੀ) (੧) ੯:੬ - ਗੁਰੂ ਗ੍ਰੰਥ ਸਾਹਿਬ : ਅੰਗ ੯੭੪ ਪੰ. ੧੯
Raag Raamkali Bhagat Beni