Sri Guru Granth Sahib
Displaying Ang 979 of 1430
- 1
- 2
- 3
- 4
ਖੁਲੇ ਭ੍ਰਮ ਭੀਤਿ ਮਿਲੇ ਗੋਪਾਲਾ ਹੀਰੈ ਬੇਧੇ ਹੀਰ ॥
Khulae Bhram Bheeth Milae Gopaalaa Heerai Baedhhae Heer ||
The doors of doubt are thrown open, and I have met the Lord of the World; God's diamond has pierced the diamond of my mind.
ਨਟ (ਮਃ ੫) (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੯ ਪੰ. ੧
Raag Nat Narain Guru Arjan Dev
ਬਿਸਮ ਭਏ ਨਾਨਕ ਜਸੁ ਗਾਵਤ ਠਾਕੁਰ ਗੁਨੀ ਗਹੀਰ ॥੨॥੨॥੩॥
Bisam Bheae Naanak Jas Gaavath Thaakur Gunee Geheer ||2||2||3||
Nanak blossoms forth in ecstasy, singing the Lord's Praises; my Lord and Master is the ocean of virtue. ||2||2||3||
ਨਟ (ਮਃ ੫) (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੯ ਪੰ. ੧
Raag Nat Narain Guru Arjan Dev
ਨਟ ਮਹਲਾ ੫ ॥
Natt Mehalaa 5 ||
Nat, Fifth Mehl:
ਨਟ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੭੯
ਅਪਨਾ ਜਨੁ ਆਪਹਿ ਆਪਿ ਉਧਾਰਿਓ ॥
Apanaa Jan Aapehi Aap Oudhhaariou ||
He Himself saves His humble servant.
ਨਟ (ਮਃ ੫) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੯ ਪੰ. ੨
Raag Nat Narain Guru Arjan Dev
ਆਠ ਪਹਰ ਜਨ ਕੈ ਸੰਗਿ ਬਸਿਓ ਮਨ ਤੇ ਨਾਹਿ ਬਿਸਾਰਿਓ ॥੧॥ ਰਹਾਉ ॥
Aath Pehar Jan Kai Sang Basiou Man Thae Naahi Bisaariou ||1|| Rehaao ||
Twenty-four hours a day, He dwells with His humble servant; He never forgets him from His Mind. ||1||Pause||
ਨਟ (ਮਃ ੫) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੯ ਪੰ. ੨
Raag Nat Narain Guru Arjan Dev
ਬਰਨੁ ਚਿਹਨੁ ਨਾਹੀ ਕਿਛੁ ਪੇਖਿਓ ਦਾਸ ਕਾ ਕੁਲੁ ਨ ਬਿਚਾਰਿਓ ॥
Baran Chihan Naahee Kishh Paekhiou Dhaas Kaa Kul N Bichaariou ||
The Lord does not look at his color or form; He does not consider the ancestry of His slave.
ਨਟ (ਮਃ ੫) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੯ ਪੰ. ੩
Raag Nat Narain Guru Arjan Dev
ਕਰਿ ਕਿਰਪਾ ਨਾਮੁ ਹਰਿ ਦੀਓ ਸਹਜਿ ਸੁਭਾਇ ਸਵਾਰਿਓ ॥੧॥
Kar Kirapaa Naam Har Dheeou Sehaj Subhaae Savaariou ||1||
Granting His Grace, the Lord blesses him with His Name, and embellishes him with intuitive ease. ||1||
ਨਟ (ਮਃ ੫) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੯ ਪੰ. ੪
Raag Nat Narain Guru Arjan Dev
ਮਹਾ ਬਿਖਮੁ ਅਗਨਿ ਕਾ ਸਾਗਰੁ ਤਿਸ ਤੇ ਪਾਰਿ ਉਤਾਰਿਓ ॥
Mehaa Bikham Agan Kaa Saagar This Thae Paar Outhaariou ||
The ocean of fire is treacherous and difficult, but he is carried across.
ਨਟ (ਮਃ ੫) (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੯ ਪੰ. ੪
Raag Nat Narain Guru Arjan Dev
ਪੇਖਿ ਪੇਖਿ ਨਾਨਕ ਬਿਗਸਾਨੋ ਪੁਨਹ ਪੁਨਹ ਬਲਿਹਾਰਿਓ ॥੨॥੩॥੪॥
Paekh Paekh Naanak Bigasaano Puneh Puneh Balihaariou ||2||3||4||
Seeing, seeing Him, Nanak blossoms forth, over and over again, a sacrifice to Him. ||2||3||4||
ਨਟ (ਮਃ ੫) (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੯ ਪੰ. ੫
Raag Nat Narain Guru Arjan Dev
ਨਟ ਮਹਲਾ ੫ ॥
Natt Mehalaa 5 ||
Nat, Fifth Mehl:
ਨਟ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੭੯
ਹਰਿ ਹਰਿ ਮਨ ਮਹਿ ਨਾਮੁ ਕਹਿਓ ॥
Har Har Man Mehi Naam Kehiou ||
One who chants the Name of the Lord, Har, Har, within his mind
ਨਟ (ਮਃ ੫) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੯ ਪੰ. ੬
Raag Nat Narain Guru Arjan Dev
ਕੋਟਿ ਅਪ੍ਰਾਧ ਮਿਟਹਿ ਖਿਨ ਭੀਤਰਿ ਤਾ ਕਾ ਦੁਖੁ ਨ ਰਹਿਓ ॥੧॥ ਰਹਾਉ ॥
Kott Apraadhh Mittehi Khin Bheethar Thaa Kaa Dhukh N Rehiou ||1|| Rehaao ||
- millions of sins are erased in an instant, and pain is relieved. ||1||Pause||
ਨਟ (ਮਃ ੫) (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੯ ਪੰ. ੬
Raag Nat Narain Guru Arjan Dev
ਖੋਜਤ ਖੋਜਤ ਭਇਓ ਬੈਰਾਗੀ ਸਾਧੂ ਸੰਗਿ ਲਹਿਓ ॥
Khojath Khojath Bhaeiou Bairaagee Saadhhoo Sang Lehiou ||
Seeking and searching, I have become detached; I have found the Saadh Sangat, the Company of the Holy.
ਨਟ (ਮਃ ੫) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੯ ਪੰ. ੭
Raag Nat Narain Guru Arjan Dev
ਸਗਲ ਤਿਆਗਿ ਏਕ ਲਿਵ ਲਾਗੀ ਹਰਿ ਹਰਿ ਚਰਨ ਗਹਿਓ ॥੧॥
Sagal Thiaag Eaek Liv Laagee Har Har Charan Gehiou ||1||
Renouncing everything, I am lovingly focused on the One Lord. I grab hold of the feet of the Lord, Har, Har. ||1||
ਨਟ (ਮਃ ੫) (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੯ ਪੰ. ੭
Raag Nat Narain Guru Arjan Dev
ਕਹਤ ਮੁਕਤ ਸੁਨਤੇ ਨਿਸਤਾਰੇ ਜੋ ਜੋ ਸਰਨਿ ਪਇਓ ॥
Kehath Mukath Sunathae Nisathaarae Jo Jo Saran Paeiou ||
Whoever chants His Name is liberated; whoever listens to it is saved, as is anyone who seeks His Sanctuary.
ਨਟ (ਮਃ ੫) (੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੯ ਪੰ. ੮
Raag Nat Narain Guru Arjan Dev
ਸਿਮਰਿ ਸਿਮਰਿ ਸੁਆਮੀ ਪ੍ਰਭੁ ਅਪੁਨਾ ਕਹੁ ਨਾਨਕ ਅਨਦੁ ਭਇਓ ॥੨॥੪॥੫॥
Simar Simar Suaamee Prabh Apunaa Kahu Naanak Anadh Bhaeiou ||2||4||5||
Meditating, meditating in remembrance on God the Lord and Master, says Nanak, I am in ecstasy! ||2||4||5||
ਨਟ (ਮਃ ੫) (੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੯ ਪੰ. ੮
Raag Nat Narain Guru Arjan Dev
ਨਟ ਮਹਲਾ ੫ ॥
Natt Mehalaa 5 ||
Nat, Fifth Mehl:
ਨਟ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੭੯
ਚਰਨ ਕਮਲ ਸੰਗਿ ਲਾਗੀ ਡੋਰੀ ॥
Charan Kamal Sang Laagee Ddoree ||
I am in love with Your Lotus Feet.
ਨਟ (ਮਃ ੫) (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੯ ਪੰ. ੯
Raag Nat Narain Guru Arjan Dev
ਸੁਖ ਸਾਗਰ ਕਰਿ ਪਰਮ ਗਤਿ ਮੋਰੀ ॥੧॥ ਰਹਾਉ ॥
Sukh Saagar Kar Param Gath Moree ||1|| Rehaao ||
O Lord, ocean of peace, please bless me with the supreme status. ||1||Pause||
ਨਟ (ਮਃ ੫) (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੯ ਪੰ. ੧੦
Raag Nat Narain Guru Arjan Dev
ਅੰਚਲਾ ਗਹਾਇਓ ਜਨ ਅਪੁਨੇ ਕਉ ਮਨੁ ਬੀਧੋ ਪ੍ਰੇਮ ਕੀ ਖੋਰੀ ॥
Anchalaa Gehaaeiou Jan Apunae Ko Man Beedhho Praem Kee Khoree ||
He has inspired His humble servant to grasp the hem of His robe; his mind is pierced through with the intoxication of divine love.
ਨਟ (ਮਃ ੫) (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੯ ਪੰ. ੧੦
Raag Nat Narain Guru Arjan Dev
ਜਸੁ ਗਾਵਤ ਭਗਤਿ ਰਸੁ ਉਪਜਿਓ ਮਾਇਆ ਕੀ ਜਾਲੀ ਤੋਰੀ ॥੧॥
Jas Gaavath Bhagath Ras Oupajiou Maaeiaa Kee Jaalee Thoree ||1||
Singing His Praises, love wells up within the devotee, and the trap of Maya is broken. ||1||
ਨਟ (ਮਃ ੫) (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੯ ਪੰ. ੧੧
Raag Nat Narain Guru Arjan Dev
ਪੂਰਨ ਪੂਰਿ ਰਹੇ ਕਿਰਪਾ ਨਿਧਿ ਆਨ ਨ ਪੇਖਉ ਹੋਰੀ ॥
Pooran Poor Rehae Kirapaa Nidhh Aan N Paekho Horee ||
The Lord, the ocean of mercy, is all-pervading, permeating everywhere; I do not see any other at all.
ਨਟ (ਮਃ ੫) (੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੯ ਪੰ. ੧੧
Raag Nat Narain Guru Arjan Dev
ਨਾਨਕ ਮੇਲਿ ਲੀਓ ਦਾਸੁ ਅਪੁਨਾ ਪ੍ਰੀਤਿ ਨ ਕਬਹੂ ਥੋਰੀ ॥੨॥੫॥੬॥
Naanak Mael Leeou Dhaas Apunaa Preeth N Kabehoo Thhoree ||2||5||6||
He has united slave Nanak with Himself; His Love never diminishes. ||2||5||6||
ਨਟ (ਮਃ ੫) (੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੯ ਪੰ. ੧੨
Raag Nat Narain Guru Arjan Dev
ਨਟ ਮਹਲਾ ੫ ॥
Natt Mehalaa 5 ||
Nat, Fifth Mehl:
ਨਟ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੭੯
ਮੇਰੇ ਮਨ ਜਪੁ ਜਪਿ ਹਰਿ ਨਾਰਾਇਣ ॥
Maerae Man Jap Jap Har Naaraaein ||
O my mind, chant, and meditate on the Lord.
ਨਟ (ਮਃ ੫) (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੯ ਪੰ. ੧੩
Raag Nat Narain Guru Arjan Dev
ਕਬਹੂ ਨ ਬਿਸਰਹੁ ਮਨ ਮੇਰੇ ਤੇ ਆਠ ਪਹਰ ਗੁਨ ਗਾਇਣ ॥੧॥ ਰਹਾਉ ॥
Kabehoo N Bisarahu Man Maerae Thae Aath Pehar Gun Gaaein ||1|| Rehaao ||
I shall never forget Him from my mind; twenty-four hours a day, I sing His Glorious Praises. ||1||Pause||
ਨਟ (ਮਃ ੫) (੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੯ ਪੰ. ੧੩
Raag Nat Narain Guru Arjan Dev
ਸਾਧੂ ਧੂਰਿ ਕਰਉ ਨਿਤ ਮਜਨੁ ਸਭ ਕਿਲਬਿਖ ਪਾਪ ਗਵਾਇਣ ॥
Saadhhoo Dhhoor Karo Nith Majan Sabh Kilabikh Paap Gavaaein ||
I take my daily cleansing bath in the dust of the feet of the Holy, and I am rid of all my sins.
ਨਟ (ਮਃ ੫) (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੯ ਪੰ. ੧੪
Raag Nat Narain Guru Arjan Dev
ਪੂਰਨ ਪੂਰਿ ਰਹੇ ਕਿਰਪਾ ਨਿਧਿ ਘਟਿ ਘਟਿ ਦਿਸਟਿ ਸਮਾਇਣੁ ॥੧॥
Pooran Poor Rehae Kirapaa Nidhh Ghatt Ghatt Dhisatt Samaaein ||1||
The Lord, the ocean of mercy, is all-pervading, permeating everywhere; He is seen to be contained in each and every heart. ||1||
ਨਟ (ਮਃ ੫) (੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੯ ਪੰ. ੧੪
Raag Nat Narain Guru Arjan Dev
ਜਾਪ ਤਾਪ ਕੋਟਿ ਲਖ ਪੂਜਾ ਹਰਿ ਸਿਮਰਣ ਤੁਲਿ ਨ ਲਾਇਣ ॥
Jaap Thaap Kott Lakh Poojaa Har Simaran Thul N Laaein ||
Hundreds of thousands and millions of meditations, austerities and worships are not equal to remembering the Lord in meditation.
ਨਟ (ਮਃ ੫) (੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੯ ਪੰ. ੧੫
Raag Nat Narain Guru Arjan Dev
ਦੁਇ ਕਰ ਜੋੜਿ ਨਾਨਕੁ ਦਾਨੁ ਮਾਂਗੈ ਤੇਰੇ ਦਾਸਨਿ ਦਾਸ ਦਸਾਇਣੁ ॥੨॥੬॥੭॥
Dhue Kar Jorr Naanak Dhaan Maangai Thaerae Dhaasan Dhaas Dhasaaein ||2||6||7||
With his palms pressed together, Nanak begs for this blessing, that he may become the slave of the slaves of Your slaves. ||2||6||7||
ਨਟ (ਮਃ ੫) (੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੯ ਪੰ. ੧੫
Raag Nat Narain Guru Arjan Dev
ਨਟ ਮਹਲਾ ੫ ॥
Natt Mehalaa 5 ||
Nat, Fifth Mehl:
ਨਟ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੭੯
ਮੇਰੈ ਸਰਬਸੁ ਨਾਮੁ ਨਿਧਾਨੁ ॥
Maerai Sarabas Naam Nidhhaan ||
The treasure of the Naam, the Name of the Lord, is everything for me.
ਨਟ (ਮਃ ੫) (੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੯ ਪੰ. ੧੬
Raag Nat Narain Guru Arjan Dev
ਕਰਿ ਕਿਰਪਾ ਸਾਧੂ ਸੰਗਿ ਮਿਲਿਓ ਸਤਿਗੁਰਿ ਦੀਨੋ ਦਾਨੁ ॥੧॥ ਰਹਾਉ ॥
Kar Kirapaa Saadhhoo Sang Miliou Sathigur Dheeno Dhaan ||1|| Rehaao ||
Granting His Grace, He has led me to join the Saadh Sangat, the Company of the Holy; the True Guru has granted this gift. ||1||Pause||
ਨਟ (ਮਃ ੫) (੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੯ ਪੰ. ੧੭
Raag Nat Narain Guru Arjan Dev
ਸੁਖਦਾਤਾ ਦੁਖ ਭੰਜਨਹਾਰਾ ਗਾਉ ਕੀਰਤਨੁ ਪੂਰਨ ਗਿਆਨੁ ॥
Sukhadhaathaa Dhukh Bhanjanehaaraa Gaao Keerathan Pooran Giaan ||
Sing the Kirtan, the Praises of the Lord, the Giver of peace, the Destroyer of pain; He shall bless you with perfect spiritual wisdom.
ਨਟ (ਮਃ ੫) (੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੯ ਪੰ. ੧੭
Raag Nat Narain Guru Arjan Dev
ਕਾਮੁ ਕ੍ਰੋਧੁ ਲੋਭੁ ਖੰਡ ਖੰਡ ਕੀਨ੍ਹ੍ਹੇ ਬਿਨਸਿਓ ਮੂੜ ਅਭਿਮਾਨੁ ॥੧॥
Kaam Krodhh Lobh Khandd Khandd Keenhae Binasiou Moorr Abhimaan ||1||
Sexual desire, anger and greed shall be shattered and destroyed, and your foolish ego will be dispelled. ||1||
ਨਟ (ਮਃ ੫) (੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੯ ਪੰ. ੧੮
Raag Nat Narain Guru Arjan Dev
ਕਿਆ ਗੁਣ ਤੇਰੇ ਆਖਿ ਵਖਾਣਾ ਪ੍ਰਭ ਅੰਤਰਜਾਮੀ ਜਾਨੁ ॥
Kiaa Gun Thaerae Aakh Vakhaanaa Prabh Antharajaamee Jaan ||
What Glorious Virtues of Yours should I chant? O God, You are the Inner-knower, the Searcher of hearts.
ਨਟ (ਮਃ ੫) (੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੯ ਪੰ. ੧੮
Raag Nat Narain Guru Arjan Dev
ਚਰਨ ਕਮਲ ਸਰਨਿ ਸੁਖ ਸਾਗਰ ਨਾਨਕੁ ਸਦ ਕੁਰਬਾਨੁ ॥੨॥੭॥੮॥
Charan Kamal Saran Sukh Saagar Naanak Sadh Kurabaan ||2||7||8||
I seek the Sanctuary of Your Lotus Feet, O Lord, ocean of peace; Nanak is forever a sacrifice to You. ||2||7||8||
ਨਟ (ਮਃ ੫) (੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੯ ਪੰ. ੧੯
Raag Nat Narain Guru Arjan Dev