Sri Guru Granth Sahib
Displaying Ang 982 of 1430
- 1
- 2
- 3
- 4
ਲਗਿ ਲਗਿ ਪ੍ਰੀਤਿ ਬਹੁ ਪ੍ਰੀਤਿ ਲਗਾਈ ਲਗਿ ਸਾਧੂ ਸੰਗਿ ਸਵਾਰੇ ॥
Lag Lag Preeth Bahu Preeth Lagaaee Lag Saadhhoo Sang Savaarae ||
Fall in love, fall deeply in love with the Lord; clinging to the Saadh Sangat, the Company of the Holy, you will be exalted and embellished.
ਨਟ (ਮਃ ੪) ਅਸਟ. (੩) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੨ ਪੰ. ੧
Raag Nat Narain Guru Ram Das
ਗੁਰ ਕੇ ਬਚਨ ਸਤਿ ਸਤਿ ਕਰਿ ਮਾਨੇ ਮੇਰੇ ਠਾਕੁਰ ਬਹੁਤੁ ਪਿਆਰੇ ॥੬॥
Gur Kae Bachan Sath Sath Kar Maanae Maerae Thaakur Bahuth Piaarae ||6||
Those who accept the Word of the Guru as True, totally True, are very dear to my Lord and Master. ||6||
ਨਟ (ਮਃ ੪) ਅਸਟ. (੩) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੨ ਪੰ. ੧
Raag Nat Narain Guru Ram Das
ਪੂਰਬਿ ਜਨਮਿ ਪਰਚੂਨ ਕਮਾਏ ਹਰਿ ਹਰਿ ਹਰਿ ਨਾਮਿ ਪਿਆਰੇ ॥
Poorab Janam Parachoon Kamaaeae Har Har Har Naam Piaarae ||
Because of actions committed in past lives, one comes to love the Name of the Lord, Har, Har, Har.
ਨਟ (ਮਃ ੪) ਅਸਟ. (੩) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੨ ਪੰ. ੨
Raag Nat Narain Guru Ram Das
ਗੁਰ ਪ੍ਰਸਾਦਿ ਅੰਮ੍ਰਿਤ ਰਸੁ ਪਾਇਆ ਰਸੁ ਗਾਵੈ ਰਸੁ ਵੀਚਾਰੇ ॥੭॥
Gur Prasaadh Anmrith Ras Paaeiaa Ras Gaavai Ras Veechaarae ||7||
By Guru's Grace, you shall obtain the ambrosial essence; sing of this essence, and reflect upon this essence. ||7||
ਨਟ (ਮਃ ੪) ਅਸਟ. (੩) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੨ ਪੰ. ੩
Raag Nat Narain Guru Ram Das
ਹਰਿ ਹਰਿ ਰੂਪ ਰੰਗ ਸਭਿ ਤੇਰੇ ਮੇਰੇ ਲਾਲਨ ਲਾਲ ਗੁਲਾਰੇ ॥
Har Har Roop Rang Sabh Thaerae Maerae Laalan Laal Gulaarae ||
O Lord, Har, Har, all forms and colors are Yours; O my Beloved, my deep crimson ruby.
ਨਟ (ਮਃ ੪) ਅਸਟ. (੩) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੨ ਪੰ. ੩
Raag Nat Narain Guru Ram Das
ਜੈਸਾ ਰੰਗੁ ਦੇਹਿ ਸੋ ਹੋਵੈ ਕਿਆ ਨਾਨਕ ਜੰਤ ਵਿਚਾਰੇ ॥੮॥੩॥
Jaisaa Rang Dhaehi So Hovai Kiaa Naanak Janth Vichaarae ||8||3||
Only that color which You impart, Lord, exists; O Nanak, what can the poor wretched being do? ||8||3||
ਨਟ (ਮਃ ੪) ਅਸਟ. (੩) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੨ ਪੰ. ੪
Raag Nat Narain Guru Ram Das
ਨਟ ਮਹਲਾ ੪ ॥
Natt Mehalaa 4 ||
Nat, Fourth Mehl:
ਨਟ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੯੮੨
ਰਾਮ ਗੁਰ ਸਰਨਿ ਪ੍ਰਭੂ ਰਖਵਾਰੇ ॥
Raam Gur Saran Prabhoo Rakhavaarae ||
In the Sanctuary of the Guru, the Lord God saves and protects us,
ਨਟ (ਮਃ ੪) ਅਸਟ. (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੨ ਪੰ. ੪
Raag Nat Narain Guru Ram Das
ਜਿਉ ਕੁੰਚਰੁ ਤਦੂਐ ਪਕਰਿ ਚਲਾਇਓ ਕਰਿ ਊਪਰੁ ਕਢਿ ਨਿਸਤਾਰੇ ॥੧॥ ਰਹਾਉ ॥
Jio Kunchar Thadhooai Pakar Chalaaeiou Kar Oopar Kadt Nisathaarae ||1|| Rehaao ||
As He protected the elephant, when the crocodile seized it and pulled it into the water; He lifted him up and pulled him out. ||1||Pause||
ਨਟ (ਮਃ ੪) ਅਸਟ. (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੨ ਪੰ. ੫
Raag Nat Narain Guru Ram Das
ਪ੍ਰਭ ਕੇ ਸੇਵਕ ਬਹੁਤੁ ਅਤਿ ਨੀਕੇ ਮਨਿ ਸਰਧਾ ਕਰਿ ਹਰਿ ਧਾਰੇ ॥
Prabh Kae Saevak Bahuth Ath Neekae Man Saradhhaa Kar Har Dhhaarae ||
God's servants are sublime and exalted; they enshrine faith for Him in their minds.
ਨਟ (ਮਃ ੪) ਅਸਟ. (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੨ ਪੰ. ੬
Raag Nat Narain Guru Ram Das
ਮੇਰੇ ਪ੍ਰਭਿ ਸਰਧਾ ਭਗਤਿ ਮਨਿ ਭਾਵੈ ਜਨ ਕੀ ਪੈਜ ਸਵਾਰੇ ॥੧॥
Maerae Prabh Saradhhaa Bhagath Man Bhaavai Jan Kee Paij Savaarae ||1||
Faith and devotion are pleasing to my God's Mind; He saves the honor of His humble servants. ||1||
ਨਟ (ਮਃ ੪) ਅਸਟ. (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੨ ਪੰ. ੬
Raag Nat Narain Guru Ram Das
ਹਰਿ ਹਰਿ ਸੇਵਕੁ ਸੇਵਾ ਲਾਗੈ ਸਭੁ ਦੇਖੈ ਬ੍ਰਹਮ ਪਸਾਰੇ ॥
Har Har Saevak Saevaa Laagai Sabh Dhaekhai Breham Pasaarae ||
The servant of the Lord, Har, Har, is committed to His service; He sees God pervading the entire expanse of the universe.
ਨਟ (ਮਃ ੪) ਅਸਟ. (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੨ ਪੰ. ੭
Raag Nat Narain Guru Ram Das
ਏਕੁ ਪੁਰਖੁ ਇਕੁ ਨਦਰੀ ਆਵੈ ਸਭ ਏਕਾ ਨਦਰਿ ਨਿਹਾਰੇ ॥੨॥
Eaek Purakh Eik Nadharee Aavai Sabh Eaekaa Nadhar Nihaarae ||2||
He sees the One and only Primal Lord God, who blesses all with His Glance of Grace. ||2||
ਨਟ (ਮਃ ੪) ਅਸਟ. (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੨ ਪੰ. ੭
Raag Nat Narain Guru Ram Das
ਹਰਿ ਪ੍ਰਭੁ ਠਾਕੁਰੁ ਰਵਿਆ ਸਭ ਠਾਈ ਸਭੁ ਚੇਰੀ ਜਗਤੁ ਸਮਾਰੇ ॥
Har Prabh Thaakur Raviaa Sabh Thaaee Sabh Chaeree Jagath Samaarae ||
God, our Lord and Master, is permeating and pervading all places; He takes care of the whole world as His slave.
ਨਟ (ਮਃ ੪) ਅਸਟ. (੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੨ ਪੰ. ੮
Raag Nat Narain Guru Ram Das
ਆਪਿ ਦਇਆਲੁ ਦਇਆ ਦਾਨੁ ਦੇਵੈ ਵਿਚਿ ਪਾਥਰ ਕੀਰੇ ਕਾਰੇ ॥੩॥
Aap Dhaeiaal Dhaeiaa Dhaan Dhaevai Vich Paathhar Keerae Kaarae ||3||
The Merciful Lord Himself mercifully gives His gifts, even to worms in stones. ||3||
ਨਟ (ਮਃ ੪) ਅਸਟ. (੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੨ ਪੰ. ੮
Raag Nat Narain Guru Ram Das
ਅੰਤਰਿ ਵਾਸੁ ਬਹੁਤੁ ਮੁਸਕਾਈ ਭ੍ਰਮਿ ਭੂਲਾ ਮਿਰਗੁ ਸਿੰਙ੍ਹਾਰੇ ॥
Anthar Vaas Bahuth Musakaaee Bhram Bhoolaa Mirag Sinn(g)haarae ||
Within the deer is the heavy fragrance of musk, but he is confused and deluded, and he shakes his horns looking for it.
ਨਟ (ਮਃ ੪) ਅਸਟ. (੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੨ ਪੰ. ੯
Raag Nat Narain Guru Ram Das
ਬਨੁ ਬਨੁ ਢੂਢਿ ਢੂਢਿ ਫਿਰਿ ਥਾਕੀ ਗੁਰਿ ਪੂਰੈ ਘਰਿ ਨਿਸਤਾਰੇ ॥੪॥
Ban Ban Dtoodt Dtoodt Fir Thhaakee Gur Poorai Ghar Nisathaarae ||4||
Wandering, rambling and roaming through the forests and woods, I exhausted myself, and then in my own home, the Perfect Guru saved me. ||4||
ਨਟ (ਮਃ ੪) ਅਸਟ. (੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੨ ਪੰ. ੧੦
Raag Nat Narain Guru Ram Das
ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ ॥
Baanee Guroo Guroo Hai Baanee Vich Baanee Anmrith Saarae ||
The Word, the Bani is Guru, and Guru is the Bani. Within the Bani, the Ambrosial Nectar is contained.
ਨਟ (ਮਃ ੪) ਅਸਟ. (੪) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੨ ਪੰ. ੧੦
Raag Nat Narain Guru Ram Das
ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ ॥੫॥
Gur Baanee Kehai Saevak Jan Maanai Parathakh Guroo Nisathaarae ||5||
If His humble servant believes, and acts according to the Words of the Guru's Bani, then the Guru, in person, emancipates him. ||5||
ਨਟ (ਮਃ ੪) ਅਸਟ. (੪) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੨ ਪੰ. ੧੧
Raag Nat Narain Guru Ram Das
ਸਭੁ ਹੈ ਬ੍ਰਹਮੁ ਬ੍ਰਹਮੁ ਹੈ ਪਸਰਿਆ ਮਨਿ ਬੀਜਿਆ ਖਾਵਾਰੇ ॥
Sabh Hai Breham Breham Hai Pasariaa Man Beejiaa Khaavaarae ||
All is God, and God is the whole expanse; man eats what he has planted.
ਨਟ (ਮਃ ੪) ਅਸਟ. (੪) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੨ ਪੰ. ੧੨
Raag Nat Narain Guru Ram Das
ਜਿਉ ਜਨ ਚੰਦ੍ਰਹਾਂਸੁ ਦੁਖਿਆ ਧ੍ਰਿਸਟਬੁਧੀ ਅਪੁਨਾ ਘਰੁ ਲੂਕੀ ਜਾਰੇ ॥੬॥
Jio Jan Chandhrehaans Dhukhiaa Dhhrisattabudhhee Apunaa Ghar Lookee Jaarae ||6||
When Dhrishtabudhi tormented the humble devotee Chandrahaans, he only set his own house on fire. ||6||
ਨਟ (ਮਃ ੪) ਅਸਟ. (੪) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੨ ਪੰ. ੧੨
Raag Nat Narain Guru Ram Das
ਪ੍ਰਭ ਕਉ ਜਨੁ ਅੰਤਰਿ ਰਿਦ ਲੋਚੈ ਪ੍ਰਭ ਜਨ ਕੇ ਸਾਸ ਨਿਹਾਰੇ ॥
Prabh Ko Jan Anthar Ridh Lochai Prabh Jan Kae Saas Nihaarae ||
God's humble servant longs for Him within his heart; God watches over each breath of His humble servant.
ਨਟ (ਮਃ ੪) ਅਸਟ. (੪) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੨ ਪੰ. ੧੩
Raag Nat Narain Guru Ram Das
ਕ੍ਰਿਪਾ ਕ੍ਰਿਪਾ ਕਰਿ ਭਗਤਿ ਦ੍ਰਿੜਾਏ ਜਨ ਪੀਛੈ ਜਗੁ ਨਿਸਤਾਰੇ ॥੭॥
Kirapaa Kirapaa Kar Bhagath Dhrirraaeae Jan Peeshhai Jag Nisathaarae ||7||
Mercifully, mercifully, He implants devotion within his humble servant; for his sake, God saves the whole world. ||7||
ਨਟ (ਮਃ ੪) ਅਸਟ. (੪) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੨ ਪੰ. ੧੩
Raag Nat Narain Guru Ram Das
ਆਪਨ ਆਪਿ ਆਪਿ ਪ੍ਰਭੁ ਠਾਕੁਰੁ ਪ੍ਰਭੁ ਆਪੇ ਸ੍ਰਿਸਟਿ ਸਵਾਰੇ ॥
Aapan Aap Aap Prabh Thaakur Prabh Aapae Srisatt Savaarae ||
God, our Lord and Master, is Himself by Himself; God Himself embellishes the universe.
ਨਟ (ਮਃ ੪) ਅਸਟ. (੪) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੨ ਪੰ. ੧੪
Raag Nat Narain Guru Ram Das
ਜਨ ਨਾਨਕ ਆਪੇ ਆਪਿ ਸਭੁ ਵਰਤੈ ਕਰਿ ਕ੍ਰਿਪਾ ਆਪਿ ਨਿਸਤਾਰੇ ॥੮॥੪॥
Jan Naanak Aapae Aap Sabh Varathai Kar Kirapaa Aap Nisathaarae ||8||4||
O servant Nanak, He Himself is all-pervading; in His Mercy, He Himself emancipates all. ||8||4||
ਨਟ (ਮਃ ੪) ਅਸਟ. (੪) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੨ ਪੰ. ੧੫
Raag Nat Narain Guru Ram Das
ਨਟ ਮਹਲਾ ੪ ॥
Natt Mehalaa 4 ||
Nat, Fourth Mehl:
ਨਟ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੯੮੨
ਰਾਮ ਕਰਿ ਕਿਰਪਾ ਲੇਹੁ ਉਬਾਰੇ ॥
Raam Kar Kirapaa Laehu Oubaarae ||
Grant Your Grace, Lord, and save me,
ਨਟ (ਮਃ ੪) ਅਸਟ. (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੨ ਪੰ. ੧੬
Raag Nat Narain Guru Ram Das
ਜਿਉ ਪਕਰਿ ਦ੍ਰੋਪਤੀ ਦੁਸਟਾਂ ਆਨੀ ਹਰਿ ਹਰਿ ਲਾਜ ਨਿਵਾਰੇ ॥੧॥ ਰਹਾਉ ॥
Jio Pakar Dhropathee Dhusattaan Aanee Har Har Laaj Nivaarae ||1|| Rehaao ||
As You saved Dropadi from shame when she was seized and brought before the court by the evil villians. ||1||Pause||
ਨਟ (ਮਃ ੪) ਅਸਟ. (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੨ ਪੰ. ੧੬
Raag Nat Narain Guru Ram Das
ਕਰਿ ਕਿਰਪਾ ਜਾਚਿਕ ਜਨ ਤੇਰੇ ਇਕੁ ਮਾਗਉ ਦਾਨੁ ਪਿਆਰੇ ॥
Kar Kirapaa Jaachik Jan Thaerae Eik Maago Dhaan Piaarae ||
Bless me with Your Grace - I am just a humble beggar of Yours; I beg for a single blessing, O my Beloved.
ਨਟ (ਮਃ ੪) ਅਸਟ. (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੨ ਪੰ. ੧੭
Raag Nat Narain Guru Ram Das
ਸਤਿਗੁਰ ਕੀ ਨਿਤ ਸਰਧਾ ਲਾਗੀ ਮੋ ਕਉ ਹਰਿ ਗੁਰੁ ਮੇਲਿ ਸਵਾਰੇ ॥੧॥
Sathigur Kee Nith Saradhhaa Laagee Mo Ko Har Gur Mael Savaarae ||1||
I long constantly for the True Guru. Lead me to meet the Guru, O Lord, that I may be exalted and embellished. ||1||
ਨਟ (ਮਃ ੪) ਅਸਟ. (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੨ ਪੰ. ੧੭
Raag Nat Narain Guru Ram Das
ਸਾਕਤ ਕਰਮ ਪਾਣੀ ਜਿਉ ਮਥੀਐ ਨਿਤ ਪਾਣੀ ਝੋਲ ਝੁਲਾਰੇ ॥
Saakath Karam Paanee Jio Mathheeai Nith Paanee Jhol Jhulaarae ||
The actions of the faithless cynic are like the churning of water; he churns, constantly churning only water.
ਨਟ (ਮਃ ੪) ਅਸਟ. (੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੨ ਪੰ. ੧੮
Raag Nat Narain Guru Ram Das
ਮਿਲਿ ਸਤਸੰਗਤਿ ਪਰਮ ਪਦੁ ਪਾਇਆ ਕਢਿ ਮਾਖਨ ਕੇ ਗਟਕਾਰੇ ॥੨॥
Mil Sathasangath Param Padh Paaeiaa Kadt Maakhan Kae Gattakaarae ||2||
Joining the Sat Sangat, the True Congregation, the supreme status is obtained; the butter is produced, and eaten with delight. ||2||
ਨਟ (ਮਃ ੪) ਅਸਟ. (੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੨ ਪੰ. ੧੮
Raag Nat Narain Guru Ram Das
ਨਿਤ ਨਿਤ ਕਾਇਆ ਮਜਨੁ ਕੀਆ ਨਿਤ ਮਲਿ ਮਲਿ ਦੇਹ ਸਵਾਰੇ ॥
Nith Nith Kaaeiaa Majan Keeaa Nith Mal Mal Dhaeh Savaarae ||
He may constantly and continually wash his body; he may constantly rub, clean and polish his body.
ਨਟ (ਮਃ ੪) ਅਸਟ. (੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੨ ਪੰ. ੧੯
Raag Nat Narain Guru Ram Das