Sri Guru Granth Sahib
Displaying Ang 983 of 1430
- 1
- 2
- 3
- 4
ਮੇਰੇ ਸਤਿਗੁਰ ਕੇ ਮਨਿ ਬਚਨ ਨ ਭਾਏ ਸਭ ਫੋਕਟ ਚਾਰ ਸੀਗਾਰੇ ॥੩॥
Maerae Sathigur Kae Man Bachan N Bhaaeae Sabh Fokatt Chaar Seegaarae ||3||
But if the Word of my True Guru is not pleasing to his mind, then all his preparations and beautiful decorations are useless. ||3||
ਨਟ (ਮਃ ੪) ਅਸਟ. (੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੩ ਪੰ. ੧
Raag Nat Narain Guru Ram Das
ਮਟਕਿ ਮਟਕਿ ਚਲੁ ਸਖੀ ਸਹੇਲੀ ਮੇਰੇ ਠਾਕੁਰ ਕੇ ਗੁਨ ਸਾਰੇ ॥
Mattak Mattak Chal Sakhee Sehaelee Maerae Thaakur Kae Gun Saarae ||
Walk playfully and carefree, O my friends and companions; cherish the Glorious Virtues of my Lord and Master.
ਨਟ (ਮਃ ੪) ਅਸਟ. (੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੩ ਪੰ. ੧
Raag Nat Narain Guru Ram Das
ਗੁਰਮੁਖਿ ਸੇਵਾ ਮੇਰੇ ਪ੍ਰਭ ਭਾਈ ਮੈ ਸਤਿਗੁਰ ਅਲਖੁ ਲਖਾਰੇ ॥੪॥
Guramukh Saevaa Maerae Prabh Bhaaee Mai Sathigur Alakh Lakhaarae ||4||
To serve, as Gurmukh, is pleasing to my God. Through the True Guru, the unknown is known. ||4||
ਨਟ (ਮਃ ੪) ਅਸਟ. (੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੩ ਪੰ. ੨
Raag Nat Narain Guru Ram Das
ਨਾਰੀ ਪੁਰਖੁ ਪੁਰਖੁ ਸਭ ਨਾਰੀ ਸਭੁ ਏਕੋ ਪੁਰਖੁ ਮੁਰਾਰੇ ॥
Naaree Purakh Purakh Sabh Naaree Sabh Eaeko Purakh Muraarae ||
Women and men, all the men and women, all came from the One Primal Lord God.
ਨਟ (ਮਃ ੪) ਅਸਟ. (੫) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੩ ਪੰ. ੩
Raag Nat Narain Guru Ram Das
ਸੰਤ ਜਨਾ ਕੀ ਰੇਨੁ ਮਨਿ ਭਾਈ ਮਿਲਿ ਹਰਿ ਜਨ ਹਰਿ ਨਿਸਤਾਰੇ ॥੫॥
Santh Janaa Kee Raen Man Bhaaee Mil Har Jan Har Nisathaarae ||5||
My mind loves the dust of the feet of the humble; the Lord emancipates those who meet with the Lord's humble servants. ||5||
ਨਟ (ਮਃ ੪) ਅਸਟ. (੫) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੩ ਪੰ. ੩
Raag Nat Narain Guru Ram Das
ਗ੍ਰਾਮ ਗ੍ਰਾਮ ਨਗਰ ਸਭ ਫਿਰਿਆ ਰਿਦ ਅੰਤਰਿ ਹਰਿ ਜਨ ਭਾਰੇ ॥
Graam Graam Nagar Sabh Firiaa Ridh Anthar Har Jan Bhaarae ||
From village to village, throughout all the cities I wandered; and then, inspired by the Lord's humble servants, I found Him deep within the nucleus of my heart.
ਨਟ (ਮਃ ੪) ਅਸਟ. (੫) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੩ ਪੰ. ੪
Raag Nat Narain Guru Ram Das
ਸਰਧਾ ਸਰਧਾ ਉਪਾਇ ਮਿਲਾਏ ਮੋ ਕਉ ਹਰਿ ਗੁਰ ਗੁਰਿ ਨਿਸਤਾਰੇ ॥੬॥
Saradhhaa Saradhhaa Oupaae Milaaeae Mo Ko Har Gur Gur Nisathaarae ||6||
Faith and longing have welled up within me, and I have been blended with the Lord; the Guru, the Guru, has saved me. ||6||
ਨਟ (ਮਃ ੪) ਅਸਟ. (੫) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੩ ਪੰ. ੪
Raag Nat Narain Guru Ram Das
ਪਵਨ ਸੂਤੁ ਸਭੁ ਨੀਕਾ ਕਰਿਆ ਸਤਿਗੁਰਿ ਸਬਦੁ ਵੀਚਾਰੇ ॥
Pavan Sooth Sabh Neekaa Kariaa Sathigur Sabadh Veechaarae ||
The thread of my breath has been made totally sublime and pure; I contemplate the Shabad, the Word of the True Guru.
ਨਟ (ਮਃ ੪) ਅਸਟ. (੫) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੩ ਪੰ. ੫
Raag Nat Narain Guru Ram Das
ਨਿਜ ਘਰਿ ਜਾਇ ਅੰਮ੍ਰਿਤ ਰਸੁ ਪੀਆ ਬਿਨੁ ਨੈਨਾ ਜਗਤੁ ਨਿਹਾਰੇ ॥੭॥
Nij Ghar Jaae Anmrith Ras Peeaa Bin Nainaa Jagath Nihaarae ||7||
I came back to the home of my own inner self; drinking in the ambrosial essence, I see the world, without my eyes. ||7||
ਨਟ (ਮਃ ੪) ਅਸਟ. (੫) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੩ ਪੰ. ੬
Raag Nat Narain Guru Ram Das
ਤਉ ਗੁਨ ਈਸ ਬਰਨਿ ਨਹੀ ਸਾਕਉ ਤੁਮ ਮੰਦਰ ਹਮ ਨਿਕ ਕੀਰੇ ॥
Tho Gun Ees Baran Nehee Saako Thum Mandhar Ham Nik Keerae ||
I cannot describe Your Glorious Virtues, Lord; You are the temple, and I am just a tiny worm.
ਨਟ (ਮਃ ੪) ਅਸਟ. (੫) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੩ ਪੰ. ੬
Raag Nat Narain Guru Ram Das
ਨਾਨਕ ਕ੍ਰਿਪਾ ਕਰਹੁ ਗੁਰ ਮੇਲਹੁ ਮੈ ਰਾਮੁ ਜਪਤ ਮਨੁ ਧੀਰੇ ॥੮॥੫॥
Naanak Kirapaa Karahu Gur Maelahu Mai Raam Japath Man Dhheerae ||8||5||
Bless Nanak with Your Mercy, and unite him with the Guru; meditating on my Lord, my mind is comforted and consoled. ||8||5||
ਨਟ (ਮਃ ੪) ਅਸਟ. (੫) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੩ ਪੰ. ੭
Raag Nat Narain Guru Ram Das
ਨਟ ਮਹਲਾ ੪ ॥
Natt Mehalaa 4 ||
Nat, Fourth Mehl:
ਨਟ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੯੮੩
ਮੇਰੇ ਮਨ ਭਜੁ ਠਾਕੁਰ ਅਗਮ ਅਪਾਰੇ ॥
Maerae Man Bhaj Thaakur Agam Apaarae ||
O my mind, vibrate, meditate on the inaccessible and infinite Lord and Master.
ਨਟ (ਮਃ ੪) ਅਸਟ. (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੩ ਪੰ. ੮
Raag Nat Narain Guru Ram Das
ਹਮ ਪਾਪੀ ਬਹੁ ਨਿਰਗੁਣੀਆਰੇ ਕਰਿ ਕਿਰਪਾ ਗੁਰਿ ਨਿਸਤਾਰੇ ॥੧॥ ਰਹਾਉ ॥
Ham Paapee Bahu Niraguneeaarae Kar Kirapaa Gur Nisathaarae ||1|| Rehaao ||
I am such a great sinner; I am so unworthy. And yet the Guru, in His Mercy, has saved me. ||1||Pause||
ਨਟ (ਮਃ ੪) ਅਸਟ. (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੩ ਪੰ. ੮
Raag Nat Narain Guru Ram Das
ਸਾਧੂ ਪੁਰਖ ਸਾਧ ਜਨ ਪਾਏ ਇਕ ਬਿਨਉ ਕਰਉ ਗੁਰ ਪਿਆਰੇ ॥
Saadhhoo Purakh Saadhh Jan Paaeae Eik Bino Karo Gur Piaarae ||
I have found the Holy Person, the Holy and humble servant of the Lord; I offer a prayer to Him, my Beloved Guru.
ਨਟ (ਮਃ ੪) ਅਸਟ. (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੩ ਪੰ. ੯
Raag Nat Narain Guru Ram Das
ਰਾਮ ਨਾਮੁ ਧਨੁ ਪੂਜੀ ਦੇਵਹੁ ਸਭੁ ਤਿਸਨਾ ਭੂਖ ਨਿਵਾਰੇ ॥੧॥
Raam Naam Dhhan Poojee Dhaevahu Sabh Thisanaa Bhookh Nivaarae ||1||
Please, bless me with the wealth, the capital of the Lord's Name, and take away all my hunger and thirst. ||1||
ਨਟ (ਮਃ ੪) ਅਸਟ. (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੩ ਪੰ. ੧੦
Raag Nat Narain Guru Ram Das
ਪਚੈ ਪਤੰਗੁ ਮ੍ਰਿਗ ਭ੍ਰਿੰਗ ਕੁੰਚਰ ਮੀਨ ਇਕ ਇੰਦ੍ਰੀ ਪਕਰਿ ਸਘਾਰੇ ॥
Pachai Pathang Mrig Bhring Kunchar Meen Eik Eindhree Pakar Saghaarae ||
The moth, the deer, the bumble bee, the elephant and the fish are ruined, each by the one passion that controls them.
ਨਟ (ਮਃ ੪) ਅਸਟ. (੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੩ ਪੰ. ੧੦
Raag Nat Narain Guru Ram Das
ਪੰਚ ਭੂਤ ਸਬਲ ਹੈ ਦੇਹੀ ਗੁਰੁ ਸਤਿਗੁਰੁ ਪਾਪ ਨਿਵਾਰੇ ॥੨॥
Panch Bhooth Sabal Hai Dhaehee Gur Sathigur Paap Nivaarae ||2||
The five powerful demons are in the body; the Guru, the True Guru turns out these sins. ||2||
ਨਟ (ਮਃ ੪) ਅਸਟ. (੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੩ ਪੰ. ੧੧
Raag Nat Narain Guru Ram Das
ਸਾਸਤ੍ਰ ਬੇਦ ਸੋਧਿ ਸੋਧਿ ਦੇਖੇ ਮੁਨਿ ਨਾਰਦ ਬਚਨ ਪੁਕਾਰੇ ॥
Saasathr Baedh Sodhh Sodhh Dhaekhae Mun Naaradh Bachan Pukaarae ||
I searched and searched through the Shaastras and the Vedas; Naarad the silent sage proclaimed these words as well.
ਨਟ (ਮਃ ੪) ਅਸਟ. (੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੩ ਪੰ. ੧੨
Raag Nat Narain Guru Ram Das
ਰਾਮ ਨਾਮੁ ਪੜਹੁ ਗਤਿ ਪਾਵਹੁ ਸਤਸੰਗਤਿ ਗੁਰਿ ਨਿਸਤਾਰੇ ॥੩॥
Raam Naam Parrahu Gath Paavahu Sathasangath Gur Nisathaarae ||3||
Chanting the Lord's Name, salvation is attained; the Guru saves those in the Sat Sangat, the True Congregation. ||3||
ਨਟ (ਮਃ ੪) ਅਸਟ. (੬) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੩ ਪੰ. ੧੨
Raag Nat Narain Guru Ram Das
ਪ੍ਰੀਤਮ ਪ੍ਰੀਤਿ ਲਗੀ ਪ੍ਰਭ ਕੇਰੀ ਜਿਵ ਸੂਰਜੁ ਕਮਲੁ ਨਿਹਾਰੇ ॥
Preetham Preeth Lagee Prabh Kaeree Jiv Sooraj Kamal Nihaarae ||
In love with the Beloved Lord God, one looks at Him as the lotus looks at the sun.
ਨਟ (ਮਃ ੪) ਅਸਟ. (੬) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੩ ਪੰ. ੧੩
Raag Nat Narain Guru Ram Das
ਮੇਰ ਸੁਮੇਰ ਮੋਰੁ ਬਹੁ ਨਾਚੈ ਜਬ ਉਨਵੈ ਘਨ ਘਨਹਾਰੇ ॥੪॥
Maer Sumaer Mor Bahu Naachai Jab Ounavai Ghan Ghanehaarae ||4||
The peacock dances on the mountain, when the clouds hang low and heavy. ||4||
ਨਟ (ਮਃ ੪) ਅਸਟ. (੬) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੩ ਪੰ. ੧੪
Raag Nat Narain Guru Ram Das
ਸਾਕਤ ਕਉ ਅੰਮ੍ਰਿਤ ਬਹੁ ਸਿੰਚਹੁ ਸਭ ਡਾਲ ਫੂਲ ਬਿਸੁਕਾਰੇ ॥
Saakath Ko Anmrith Bahu Sinchahu Sabh Ddaal Fool Bisukaarae ||
The faithless cyinc may be totally drenched with ambrosial nectar, but even so, all his branches and flowers are filled with venom.
ਨਟ (ਮਃ ੪) ਅਸਟ. (੬) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੩ ਪੰ. ੧੪
Raag Nat Narain Guru Ram Das
ਜਿਉ ਜਿਉ ਨਿਵਹਿ ਸਾਕਤ ਨਰ ਸੇਤੀ ਛੇੜਿ ਛੇੜਿ ਕਢੈ ਬਿਖੁ ਖਾਰੇ ॥੫॥
Jio Jio Nivehi Saakath Nar Saethee Shhaerr Shhaerr Kadtai Bikh Khaarae ||5||
The more one bows down in humility before the faithless cyinc, the more he provokes, and stabs, and spits out his poison. ||5||
ਨਟ (ਮਃ ੪) ਅਸਟ. (੬) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੩ ਪੰ. ੧੫
Raag Nat Narain Guru Ram Das
ਸੰਤਨ ਸੰਤ ਸਾਧ ਮਿਲਿ ਰਹੀਐ ਗੁਣ ਬੋਲਹਿ ਪਰਉਪਕਾਰੇ ॥
Santhan Santh Saadhh Mil Reheeai Gun Bolehi Paroupakaarae ||
Remain with the Holy man, the Saint of the Saints, who chants the Lord's Praises for the benefit of all.
ਨਟ (ਮਃ ੪) ਅਸਟ. (੬) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੩ ਪੰ. ੧੬
Raag Nat Narain Guru Ram Das
ਸੰਤੈ ਸੰਤੁ ਮਿਲੈ ਮਨੁ ਬਿਗਸੈ ਜਿਉ ਜਲ ਮਿਲਿ ਕਮਲ ਸਵਾਰੇ ॥੬॥
Santhai Santh Milai Man Bigasai Jio Jal Mil Kamal Savaarae ||6||
Meeting the Saint of Saints, the mind blossoms forth, like the lotus, exalted by obtaining the water. ||6||
ਨਟ (ਮਃ ੪) ਅਸਟ. (੬) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੩ ਪੰ. ੧੬
Raag Nat Narain Guru Ram Das
ਲੋਭ ਲਹਰਿ ਸਭੁ ਸੁਆਨੁ ਹਲਕੁ ਹੈ ਹਲਕਿਓ ਸਭਹਿ ਬਿਗਾਰੇ ॥
Lobh Lehar Sabh Suaan Halak Hai Halakiou Sabhehi Bigaarae ||
The waves of greed are like mad dogs with rabies. Their madness ruins everything.
ਨਟ (ਮਃ ੪) ਅਸਟ. (੬) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੩ ਪੰ. ੧੭
Raag Nat Narain Guru Ram Das
ਮੇਰੇ ਠਾਕੁਰ ਕੈ ਦੀਬਾਨਿ ਖਬਰਿ ਹਦ਼ਈ ਗੁਰਿ ਗਿਆਨੁ ਖੜਗੁ ਲੈ ਮਾਰੇ ॥੭॥
Maerae Thaakur Kai Dheebaan Khabar Huoee Gur Giaan Kharrag Lai Maarae ||7||
When the news reached the Court of my Lord and Master, the Guru took up the sword of spiritual wisdom, and killed them. ||7||
ਨਟ (ਮਃ ੪) ਅਸਟ. (੬) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੩ ਪੰ. ੧੭
Raag Nat Narain Guru Ram Das
ਰਾਖੁ ਰਾਖੁ ਰਾਖੁ ਪ੍ਰਭ ਮੇਰੇ ਮੈ ਰਾਖਹੁ ਕਿਰਪਾ ਧਾਰੇ ॥
Raakh Raakh Raakh Prabh Maerae Mai Raakhahu Kirapaa Dhhaarae ||
Save me, save me, save me, O my God; shower me with Your Mercy, and save me!
ਨਟ (ਮਃ ੪) ਅਸਟ. (੬) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੩ ਪੰ. ੧੮
Raag Nat Narain Guru Ram Das
ਨਾਨਕ ਮੈ ਧਰ ਅਵਰ ਨ ਕਾਈ ਮੈ ਸਤਿਗੁਰੁ ਗੁਰੁ ਨਿਸਤਾਰੇ ॥੮॥੬॥ ਛਕਾ ੧ ॥
Naanak Mai Dhhar Avar N Kaaee Mai Sathigur Gur Nisathaarae ||8||6||
O Nanak, I have no other support; the Guru, the True Guru, has saved me. ||8||6||
ਨਟ (ਮਃ ੪) ਅਸਟ. (੬) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੩ ਪੰ. ੧੯
Raag Nat Narain Guru Ram Das