Sri Guru Granth Sahib
Displaying Ang 987 of 1430
- 1
- 2
- 3
- 4
ਬੂਝਤ ਦੀਪਕ ਮਿਲਤ ਤਿਲਤ ॥
Boojhath Dheepak Milath Thilath ||
It is like oil to the lamp whose flame is dying out.
ਮਾਲੀ ਗਉੜਾ (ਮਃ ੫) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੭ ਪੰ. ੧
Raag Mali Gaura Guru Arjan Dev
ਜਲਤ ਅਗਨੀ ਮਿਲਤ ਨੀਰ ॥
Jalath Aganee Milath Neer ||
It is like water poured on the burning fire.
ਮਾਲੀ ਗਉੜਾ (ਮਃ ੫) (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੯੮੭ ਪੰ. ੧
Raag Mali Gaura Guru Arjan Dev
ਜੈਸੇ ਬਾਰਿਕ ਮੁਖਹਿ ਖੀਰ ॥੧॥
Jaisae Baarik Mukhehi Kheer ||1||
It is like milk poured into the baby's mouth. ||1||
ਮਾਲੀ ਗਉੜਾ (ਮਃ ੫) (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੯੮੭ ਪੰ. ੧
Raag Mali Gaura Guru Arjan Dev
ਜੈਸੇ ਰਣ ਮਹਿ ਸਖਾ ਭ੍ਰਾਤ ॥
Jaisae Ran Mehi Sakhaa Bhraath ||
As one's brother becomes a helper on the field of battle;
ਮਾਲੀ ਗਉੜਾ (ਮਃ ੫) (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੭ ਪੰ. ੧
Raag Mali Gaura Guru Arjan Dev
ਜੈਸੇ ਭੂਖੇ ਭੋਜਨ ਮਾਤ ॥
Jaisae Bhookhae Bhojan Maath ||
As one's hunger is satisfied by food;
ਮਾਲੀ ਗਉੜਾ (ਮਃ ੫) (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੭ ਪੰ. ੨
Raag Mali Gaura Guru Arjan Dev
ਜੈਸੇ ਕਿਰਖਹਿ ਬਰਸ ਮੇਘ ॥
Jaisae Kirakhehi Baras Maegh ||
As the cloudburst saves the crops;
ਮਾਲੀ ਗਉੜਾ (ਮਃ ੫) (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੯੮੭ ਪੰ. ੨
Raag Mali Gaura Guru Arjan Dev
ਜੈਸੇ ਪਾਲਨ ਸਰਨਿ ਸੇਂਘ ॥੨॥
Jaisae Paalan Saran Saenagh ||2||
As one is protected in the tiger's lair;||2||
ਮਾਲੀ ਗਉੜਾ (ਮਃ ੫) (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੯੮੭ ਪੰ. ੨
Raag Mali Gaura Guru Arjan Dev
ਗਰੁੜ ਮੁਖਿ ਨਹੀ ਸਰਪ ਤ੍ਰਾਸ ॥
Garurr Mukh Nehee Sarap Thraas ||
As with the magic spell of Garuda the eagle upon one's lips, one does not fear the snake;
ਮਾਲੀ ਗਉੜਾ (ਮਃ ੫) (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੭ ਪੰ. ੩
Raag Mali Gaura Guru Arjan Dev
ਸੂਆ ਪਿੰਜਰਿ ਨਹੀ ਖਾਇ ਬਿਲਾਸੁ ॥
Sooaa Pinjar Nehee Khaae Bilaas ||
As the cat cannot eat the parrot in its cage;
ਮਾਲੀ ਗਉੜਾ (ਮਃ ੫) (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੭ ਪੰ. ੩
Raag Mali Gaura Guru Arjan Dev
ਜੈਸੋ ਆਂਡੋ ਹਿਰਦੇ ਮਾਹਿ ॥
Jaiso Aaanddo Hiradhae Maahi ||
As the bird cherishes her eggs in her heart;
ਮਾਲੀ ਗਉੜਾ (ਮਃ ੫) (੩) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੯੮੭ ਪੰ. ੩
Raag Mali Gaura Guru Arjan Dev
ਜੈਸੋ ਦਾਨੋ ਚਕੀ ਦਰਾਹਿ ॥੩॥
Jaiso Dhaano Chakee Dharaahi ||3||
As the grains are spared, by sticking to the central post of the mill;||3||
ਮਾਲੀ ਗਉੜਾ (ਮਃ ੫) (੩) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੯੮੭ ਪੰ. ੩
Raag Mali Gaura Guru Arjan Dev
ਬਹੁਤੁ ਓਪਮਾ ਥੋਰ ਕਹੀ ॥
Bahuth Oupamaa Thhor Kehee ||
Your Glory is so great; I can describe only a tiny bit of it.
ਮਾਲੀ ਗਉੜਾ (ਮਃ ੫) (੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੭ ਪੰ. ੪
Raag Mali Gaura Guru Arjan Dev
ਹਰਿ ਅਗਮ ਅਗਮ ਅਗਾਧਿ ਤੁਹੀ ॥
Har Agam Agam Agaadhh Thuhee ||
O Lord, You are inaccessible, unapproachable and unfathomable.
ਮਾਲੀ ਗਉੜਾ (ਮਃ ੫) (੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੭ ਪੰ. ੪
Raag Mali Gaura Guru Arjan Dev
ਊਚ ਮੂਚੌ ਬਹੁ ਅਪਾਰ ॥
Ooch Moocha Bahu Apaar ||
You are lofty and high, utterly great and infinite.
ਮਾਲੀ ਗਉੜਾ (ਮਃ ੫) (੩) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੯੮੭ ਪੰ. ੪
Raag Mali Gaura Guru Arjan Dev
ਸਿਮਰਤ ਨਾਨਕ ਤਰੇ ਸਾਰ ॥੪॥੩॥
Simarath Naanak Tharae Saar ||4||3||
Meditating in remembrance on the Lord, O Nanak, one is carried across. ||4||3||
ਮਾਲੀ ਗਉੜਾ (ਮਃ ੫) (੩) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੯੮੭ ਪੰ. ੫
Raag Mali Gaura Guru Arjan Dev
ਮਾਲੀ ਗਉੜਾ ਮਹਲਾ ੫ ॥
Maalee Gourraa Mehalaa 5 ||
Maalee Gauraa, Fifth Mehl:
ਮਾਲੀ ਗਉੜਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੮੭
ਇਹੀ ਹਮਾਰੈ ਸਫਲ ਕਾਜ ॥
Eihee Hamaarai Safal Kaaj ||
Please let my works be rewarding and fruitful.
ਮਾਲੀ ਗਉੜਾ (ਮਃ ੫) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੭ ਪੰ. ੫
Raag Mali Gaura Guru Arjan Dev
ਅਪੁਨੇ ਦਾਸ ਕਉ ਲੇਹੁ ਨਿਵਾਜਿ ॥੧॥ ਰਹਾਉ ॥
Apunae Dhaas Ko Laehu Nivaaj ||1|| Rehaao ||
Please cherish and exalt Your slave. ||1||Pause||
ਮਾਲੀ ਗਉੜਾ (ਮਃ ੫) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੭ ਪੰ. ੫
Raag Mali Gaura Guru Arjan Dev
ਚਰਨ ਸੰਤਹ ਮਾਥ ਮੋਰ ॥
Charan Santheh Maathh Mor ||
I lay my forehead on the feet of the Saints,
ਮਾਲੀ ਗਉੜਾ (ਮਃ ੫) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੭ ਪੰ. ੬
Raag Mali Gaura Guru Arjan Dev
ਨੈਨਿ ਦਰਸੁ ਪੇਖਉ ਨਿਸਿ ਭੋਰ ॥
Nain Dharas Paekho Nis Bhor ||
And with my eyes, I gaze upon the Blessed Vision of their Darshan, day and night.
ਮਾਲੀ ਗਉੜਾ (ਮਃ ੫) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੭ ਪੰ. ੬
Raag Mali Gaura Guru Arjan Dev
ਹਸਤ ਹਮਰੇ ਸੰਤ ਟਹਲ ॥
Hasath Hamarae Santh Ttehal ||
With my hands, I work for the Saints.
ਮਾਲੀ ਗਉੜਾ (ਮਃ ੫) (੪) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੯੮੭ ਪੰ. ੬
Raag Mali Gaura Guru Arjan Dev
ਪ੍ਰਾਨ ਮਨੁ ਧਨੁ ਸੰਤ ਬਹਲ ॥੧॥
Praan Man Dhhan Santh Behal ||1||
I dedicate my breath of life, my mind and wealth to the Saints. ||1||
ਮਾਲੀ ਗਉੜਾ (ਮਃ ੫) (੪) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੯੮੭ ਪੰ. ੭
Raag Mali Gaura Guru Arjan Dev
ਸੰਤਸੰਗਿ ਮੇਰੇ ਮਨ ਕੀ ਪ੍ਰੀਤਿ ॥
Santhasang Maerae Man Kee Preeth ||
My mind loves the Society of the Saints.
ਮਾਲੀ ਗਉੜਾ (ਮਃ ੫) (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੭ ਪੰ. ੭
Raag Mali Gaura Guru Arjan Dev
ਸੰਤ ਗੁਨ ਬਸਹਿ ਮੇਰੈ ਚੀਤਿ ॥
Santh Gun Basehi Maerai Cheeth ||
The Virtues of the Saints abide within my consciousness.
ਮਾਲੀ ਗਉੜਾ (ਮਃ ੫) (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੭ ਪੰ. ੭
Raag Mali Gaura Guru Arjan Dev
ਸੰਤ ਆਗਿਆ ਮਨਹਿ ਮੀਠ ॥
Santh Aagiaa Manehi Meeth ||
The Will of the Saints is sweet to my mind.
ਮਾਲੀ ਗਉੜਾ (ਮਃ ੫) (੪) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੯੮੭ ਪੰ. ੮
Raag Mali Gaura Guru Arjan Dev
ਮੇਰਾ ਕਮਲੁ ਬਿਗਸੈ ਸੰਤ ਡੀਠ ॥੨॥
Maeraa Kamal Bigasai Santh Ddeeth ||2||
Seeing the Saints, my heart-lotus blossoms forth. ||2||
ਮਾਲੀ ਗਉੜਾ (ਮਃ ੫) (੪) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੯੮੭ ਪੰ. ੮
Raag Mali Gaura Guru Arjan Dev
ਸੰਤਸੰਗਿ ਮੇਰਾ ਹੋਇ ਨਿਵਾਸੁ ॥
Santhasang Maeraa Hoe Nivaas ||
I dwell in the Society of the Saints.
ਮਾਲੀ ਗਉੜਾ (ਮਃ ੫) (੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੭ ਪੰ. ੮
Raag Mali Gaura Guru Arjan Dev
ਸੰਤਨ ਕੀ ਮੋਹਿ ਬਹੁਤੁ ਪਿਆਸ ॥
Santhan Kee Mohi Bahuth Piaas ||
I have such a great thirst for the Saints.
ਮਾਲੀ ਗਉੜਾ (ਮਃ ੫) (੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੭ ਪੰ. ੮
Raag Mali Gaura Guru Arjan Dev
ਸੰਤ ਬਚਨ ਮੇਰੇ ਮਨਹਿ ਮੰਤ ॥
Santh Bachan Maerae Manehi Manth ||
The Words of the Saints are the Mantras of my mind.
ਮਾਲੀ ਗਉੜਾ (ਮਃ ੫) (੪) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੯੮੭ ਪੰ. ੯
Raag Mali Gaura Guru Arjan Dev
ਸੰਤ ਪ੍ਰਸਾਦਿ ਮੇਰੇ ਬਿਖੈ ਹੰਤ ॥੩॥
Santh Prasaadh Maerae Bikhai Hanth ||3||
By the Grace of the Saints, my corruption is taken away. ||3||
ਮਾਲੀ ਗਉੜਾ (ਮਃ ੫) (੪) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੯੮੭ ਪੰ. ੯
Raag Mali Gaura Guru Arjan Dev
ਮੁਕਤਿ ਜੁਗਤਿ ਏਹਾ ਨਿਧਾਨ ॥
Mukath Jugath Eaehaa Nidhhaan ||
This way of liberation is my treasure.
ਮਾਲੀ ਗਉੜਾ (ਮਃ ੫) (੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੭ ਪੰ. ੯
Raag Mali Gaura Guru Arjan Dev
ਪ੍ਰਭ ਦਇਆਲ ਮੋਹਿ ਦੇਵਹੁ ਦਾਨ ॥
Prabh Dhaeiaal Mohi Dhaevahu Dhaan ||
O Merciful God, please bless me with this gift.
ਮਾਲੀ ਗਉੜਾ (ਮਃ ੫) (੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੭ ਪੰ. ੧੦
Raag Mali Gaura Guru Arjan Dev
ਨਾਨਕ ਕਉ ਪ੍ਰਭ ਦਇਆ ਧਾਰਿ ॥
Naanak Ko Prabh Dhaeiaa Dhhaar ||
O God, shower Your Mercy upon Nanak.
ਮਾਲੀ ਗਉੜਾ (ਮਃ ੫) (੪) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੯੮੭ ਪੰ. ੧੦
Raag Mali Gaura Guru Arjan Dev
ਚਰਨ ਸੰਤਨ ਕੇ ਮੇਰੇ ਰਿਦੇ ਮਝਾਰਿ ॥੪॥੪॥
Charan Santhan Kae Maerae Ridhae Majhaar ||4||4||
I have enshrined the feet of the Saints within my heart. ||4||4||
ਮਾਲੀ ਗਉੜਾ (ਮਃ ੫) (੪) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੯੮੭ ਪੰ. ੧੦
Raag Mali Gaura Guru Arjan Dev
ਮਾਲੀ ਗਉੜਾ ਮਹਲਾ ੫ ॥
Maalee Gourraa Mehalaa 5 ||
Maalee Gauraa, Fifth Mehl:
ਮਾਲੀ ਗਉੜਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੮੭
ਸਭ ਕੈ ਸੰਗੀ ਨਾਹੀ ਦੂਰਿ ॥
Sabh Kai Sangee Naahee Dhoor ||
He is with all; He is not far away.
ਮਾਲੀ ਗਉੜਾ (ਮਃ ੫) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੭ ਪੰ. ੧੧
Raag Mali Gaura Guru Arjan Dev
ਕਰਨ ਕਰਾਵਨ ਹਾਜਰਾ ਹਜੂਰਿ ॥੧॥ ਰਹਾਉ ॥
Karan Karaavan Haajaraa Hajoor ||1|| Rehaao ||
He is the Cause of causes, ever-present here and now. ||1||Pause||
ਮਾਲੀ ਗਉੜਾ (ਮਃ ੫) (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੭ ਪੰ. ੧੧
Raag Mali Gaura Guru Arjan Dev
ਸੁਨਤ ਜੀਓ ਜਾਸੁ ਨਾਮੁ ॥
Sunath Jeeou Jaas Naam ||
Hearing His Name, one comes to life.
ਮਾਲੀ ਗਉੜਾ (ਮਃ ੫) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੭ ਪੰ. ੧੨
Raag Mali Gaura Guru Arjan Dev
ਦੁਖ ਬਿਨਸੇ ਸੁਖ ਕੀਓ ਬਿਸ੍ਰਾਮੁ ॥
Dhukh Binasae Sukh Keeou Bisraam ||
Pain is dispelled; peace and tranquility come to dwell within.
ਮਾਲੀ ਗਉੜਾ (ਮਃ ੫) (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੭ ਪੰ. ੧੨
Raag Mali Gaura Guru Arjan Dev
ਸਗਲ ਨਿਧਿ ਹਰਿ ਹਰਿ ਹਰੇ ॥
Sagal Nidhh Har Har Harae ||
The Lord, Har, Har, is all treasure.
ਮਾਲੀ ਗਉੜਾ (ਮਃ ੫) (੫) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੯੮੭ ਪੰ. ੧੨
Raag Mali Gaura Guru Arjan Dev
ਮੁਨਿ ਜਨ ਤਾ ਕੀ ਸੇਵ ਕਰੇ ॥੧॥
Mun Jan Thaa Kee Saev Karae ||1||
The silent sages serve Him. ||1||
ਮਾਲੀ ਗਉੜਾ (ਮਃ ੫) (੫) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੯੮੭ ਪੰ. ੧੩
Raag Mali Gaura Guru Arjan Dev
ਜਾ ਕੈ ਘਰਿ ਸਗਲੇ ਸਮਾਹਿ ॥
Jaa Kai Ghar Sagalae Samaahi ||
Everything is contained in His home.
ਮਾਲੀ ਗਉੜਾ (ਮਃ ੫) (੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੭ ਪੰ. ੧੩
Raag Mali Gaura Guru Arjan Dev
ਜਿਸ ਤੇ ਬਿਰਥਾ ਕੋਇ ਨਾਹਿ ॥
Jis Thae Birathhaa Koe Naahi ||
No one is turned away empty-handed.
ਮਾਲੀ ਗਉੜਾ (ਮਃ ੫) (੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੭ ਪੰ. ੧੩
Raag Mali Gaura Guru Arjan Dev
ਜੀਅ ਜੰਤ੍ਰ ਕਰੇ ਪ੍ਰਤਿਪਾਲ ॥
Jeea Janthr Karae Prathipaal ||
He cherishes all beings and creatures.
ਮਾਲੀ ਗਉੜਾ (ਮਃ ੫) (੫) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੯੮੭ ਪੰ. ੧੩
Raag Mali Gaura Guru Arjan Dev
ਸਦਾ ਸਦਾ ਸੇਵਹੁ ਕਿਰਪਾਲ ॥੨॥
Sadhaa Sadhaa Saevahu Kirapaal ||2||
Forever and ever, serve the Merciful Lord. ||2||
ਮਾਲੀ ਗਉੜਾ (ਮਃ ੫) (੫) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੯੮੭ ਪੰ. ੧੪
Raag Mali Gaura Guru Arjan Dev
ਸਦਾ ਧਰਮੁ ਜਾ ਕੈ ਦੀਬਾਣਿ ॥
Sadhaa Dhharam Jaa Kai Dheebaan ||
Righteous justice is dispensed in His Court forever.
ਮਾਲੀ ਗਉੜਾ (ਮਃ ੫) (੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੭ ਪੰ. ੧੪
Raag Mali Gaura Guru Arjan Dev
ਬੇਮੁਹਤਾਜ ਨਹੀ ਕਿਛੁ ਕਾਣਿ ॥
Baemuhathaaj Nehee Kishh Kaan ||
He is carefree, and owes allegiance to no one.
ਮਾਲੀ ਗਉੜਾ (ਮਃ ੫) (੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੭ ਪੰ. ੧੪
Raag Mali Gaura Guru Arjan Dev
ਸਭ ਕਿਛੁ ਕਰਨਾ ਆਪਨ ਆਪਿ ॥
Sabh Kishh Karanaa Aapan Aap ||
He Himself, by Himself, does everything.
ਮਾਲੀ ਗਉੜਾ (ਮਃ ੫) (੫) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੯੮੭ ਪੰ. ੧੫
Raag Mali Gaura Guru Arjan Dev
ਰੇ ਮਨ ਮੇਰੇ ਤੂ ਤਾ ਕਉ ਜਾਪਿ ॥੩॥
Rae Man Maerae Thoo Thaa Ko Jaap ||3||
O my mind, meditate on Him. ||3||
ਮਾਲੀ ਗਉੜਾ (ਮਃ ੫) (੫) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੯੮੭ ਪੰ. ੧੫
Raag Mali Gaura Guru Arjan Dev
ਸਾਧਸੰਗਤਿ ਕਉ ਹਉ ਬਲਿਹਾਰ ॥
Saadhhasangath Ko Ho Balihaar ||
I am a sacrifice to the Saadh Sangat, the Company of the Holy.
ਮਾਲੀ ਗਉੜਾ (ਮਃ ੫) (੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੭ ਪੰ. ੧੫
Raag Mali Gaura Guru Arjan Dev
ਜਾਸੁ ਮਿਲਿ ਹੋਵੈ ਉਧਾਰੁ ॥
Jaas Mil Hovai Oudhhaar ||
Joining them, I am saved.
ਮਾਲੀ ਗਉੜਾ (ਮਃ ੫) (੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੭ ਪੰ. ੧੬
Raag Mali Gaura Guru Arjan Dev
ਨਾਮ ਸੰਗਿ ਮਨ ਤਨਹਿ ਰਾਤ ॥
Naam Sang Man Thanehi Raath ||
My mind and body are attuned to the Naam, the Name of the Lord.
ਮਾਲੀ ਗਉੜਾ (ਮਃ ੫) (੫) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੯੮੭ ਪੰ. ੧੬
Raag Mali Gaura Guru Arjan Dev
ਨਾਨਕ ਕਉ ਪ੍ਰਭਿ ਕਰੀ ਦਾਤਿ ॥੪॥੫॥
Naanak Ko Prabh Karee Dhaath ||4||5||
God has blessed Nanak with this gift. ||4||5||
ਮਾਲੀ ਗਉੜਾ (ਮਃ ੫) (੫) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੯੮੭ ਪੰ. ੧੬
Raag Mali Gaura Guru Arjan Dev
ਮਾਲੀ ਗਉੜਾ ਮਹਲਾ ੫ ਦੁਪਦੇ
Maalee Gourraa Mehalaa 5 Dhupadhae
Maalee Gauraa, Fifth Mehl, Du-Padas:
ਮਾਲੀ ਗਉੜਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੮੭
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਮਾਲੀ ਗਉੜਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੮੭
ਹਰਿ ਸਮਰਥ ਕੀ ਸਰਨਾ ॥
Har Samarathh Kee Saranaa ||
I seek the Sanctuary of the all-powerful Lord.
ਮਾਲੀ ਗਉੜਾ (ਮਃ ੫) (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੭ ਪੰ. ੧੮
Raag Mali Gaura Guru Arjan Dev
ਜੀਉ ਪਿੰਡੁ ਧਨੁ ਰਾਸਿ ਮੇਰੀ ਪ੍ਰਭ ਏਕ ਕਾਰਨ ਕਰਨਾ ॥੧॥ ਰਹਾਉ ॥
Jeeo Pindd Dhhan Raas Maeree Prabh Eaek Kaaran Karanaa ||1|| Rehaao ||
My soul, body, wealth and capital belong to the One God, the Cause of causes. ||1||Pause||
ਮਾਲੀ ਗਉੜਾ (ਮਃ ੫) (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੭ ਪੰ. ੧੮
Raag Mali Gaura Guru Arjan Dev
ਸਿਮਰਿ ਸਿਮਰਿ ਸਦਾ ਸੁਖੁ ਪਾਈਐ ਜੀਵਣੈ ਕਾ ਮੂਲੁ ॥
Simar Simar Sadhaa Sukh Paaeeai Jeevanai Kaa Mool ||
Meditating, meditating in remembrance on Him, I have found everlasting peace. He is the source of life.
ਮਾਲੀ ਗਉੜਾ (ਮਃ ੫) (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੭ ਪੰ. ੧੯
Raag Mali Gaura Guru Arjan Dev
ਰਵਿ ਰਹਿਆ ਸਰਬਤ ਠਾਈ ਸੂਖਮੋ ਅਸਥੂਲ ॥੧॥
Rav Rehiaa Sarabath Thaaee Sookhamo Asathhool ||1||
He is all-pervading, permeating all places; He is in subtle essence and manifest form. ||1||
ਮਾਲੀ ਗਉੜਾ (ਮਃ ੫) (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੭ ਪੰ. ੧੯
Raag Mali Gaura Guru Arjan Dev