Sri Guru Granth Sahib
Displaying Ang 988 of 1430
- 1
- 2
- 3
- 4
ਆਲ ਜਾਲ ਬਿਕਾਰ ਤਜਿ ਸਭਿ ਹਰਿ ਗੁਨਾ ਨਿਤਿ ਗਾਉ ॥
Aal Jaal Bikaar Thaj Sabh Har Gunaa Nith Gaao ||
Abandon all your entanglements and corruption; sing the Glorious Praises of the Lord forever.
ਮਾਲੀ ਗਉੜਾ (ਮਃ ੫) (੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੮ ਪੰ. ੧
Raag Mali Gaura Guru Arjan Dev
ਕਰ ਜੋੜਿ ਨਾਨਕੁ ਦਾਨੁ ਮਾਂਗੈ ਦੇਹੁ ਅਪਨਾ ਨਾਉ ॥੨॥੧॥੬॥
Kar Jorr Naanak Dhaan Maangai Dhaehu Apanaa Naao ||2||1||6||
With palms pressed together, Nanak begs for this blessing; please bless me with Your Name. ||2||1||6||
ਮਾਲੀ ਗਉੜਾ (ਮਃ ੫) (੬) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੯੮੮ ਪੰ. ੧
Raag Mali Gaura Guru Arjan Dev
ਮਾਲੀ ਗਉੜਾ ਮਹਲਾ ੫ ॥
Maalee Gourraa Mehalaa 5 ||
Maalee Gauraa, Fifth Mehl:
ਮਾਲੀ ਗਉੜਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੮੮
ਪ੍ਰਭ ਸਮਰਥ ਦੇਵ ਅਪਾਰ ॥
Prabh Samarathh Dhaev Apaar ||
God is all-powerful, divine and infinite.
ਮਾਲੀ ਗਉੜਾ (ਮਃ ੫) (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੮ ਪੰ. ੨
Raag Mali Gaura Guru Arjan Dev
ਕਉਨੁ ਜਾਨੈ ਚਲਿਤ ਤੇਰੇ ਕਿਛੁ ਅੰਤੁ ਨਾਹੀ ਪਾਰ ॥੧॥ ਰਹਾਉ ॥
Koun Jaanai Chalith Thaerae Kishh Anth Naahee Paar ||1|| Rehaao ||
Who knows Your wondrous plays? You have no end or limitation. ||1||Pause||
ਮਾਲੀ ਗਉੜਾ (ਮਃ ੫) (੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੮ ਪੰ. ੨
Raag Mali Gaura Guru Arjan Dev
ਇਕ ਖਿਨਹਿ ਥਾਪਿ ਉਥਾਪਦਾ ਘੜਿ ਭੰਨਿ ਕਰਨੈਹਾਰੁ ॥
Eik Khinehi Thhaap Outhhaapadhaa Gharr Bhann Karanaihaar ||
In an instant, You establish and disestablish; You create and destroy, O Creator Lord.
ਮਾਲੀ ਗਉੜਾ (ਮਃ ੫) (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੮ ਪੰ. ੩
Raag Mali Gaura Guru Arjan Dev
ਜੇਤ ਕੀਨ ਉਪਾਰਜਨਾ ਪ੍ਰਭੁ ਦਾਨੁ ਦੇਇ ਦਾਤਾਰ ॥੧॥
Jaeth Keen Oupaarajanaa Prabh Dhaan Dhaee Dhaathaar ||1||
As many beings as You created, God, so many You bless with Your blessings. ||1||
ਮਾਲੀ ਗਉੜਾ (ਮਃ ੫) (੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੮ ਪੰ. ੩
Raag Mali Gaura Guru Arjan Dev
ਹਰਿ ਸਰਨਿ ਆਇਓ ਦਾਸੁ ਤੇਰਾ ਪ੍ਰਭ ਊਚ ਅਗਮ ਮੁਰਾਰ ॥
Har Saran Aaeiou Dhaas Thaeraa Prabh Ooch Agam Muraar ||
I have come to Your Sanctuary, Lord; I am Your slave, O Inaccessible Lord God.
ਮਾਲੀ ਗਉੜਾ (ਮਃ ੫) (੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੮ ਪੰ. ੪
Raag Mali Gaura Guru Arjan Dev
ਕਢਿ ਲੇਹੁ ਭਉਜਲ ਬਿਖਮ ਤੇ ਜਨੁ ਨਾਨਕੁ ਸਦ ਬਲਿਹਾਰ ॥੨॥੨॥੭॥
Kadt Laehu Bhoujal Bikham Thae Jan Naanak Sadh Balihaar ||2||2||7||
Lift me up and pull me out of the terrifying, treacherous world-ocean; servant Nanak is forever a sacrifice to You. ||2||2||7||
ਮਾਲੀ ਗਉੜਾ (ਮਃ ੫) (੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੮ ਪੰ. ੪
Raag Mali Gaura Guru Arjan Dev
ਮਾਲੀ ਗਉੜਾ ਮਹਲਾ ੫ ॥
Maalee Gourraa Mehalaa 5 ||
Maalee Gauraa, Fifth Mehl:
ਮਾਲੀ ਗਉੜਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੮੮
ਮਨਿ ਤਨਿ ਬਸਿ ਰਹੇ ਗੋਪਾਲ ॥
Man Than Bas Rehae Gopaal ||
The Lord of the World abides in my mind and body.
ਮਾਲੀ ਗਉੜਾ (ਮਃ ੫) (੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੮ ਪੰ. ੫
Raag Mali Gaura Guru Arjan Dev
ਦੀਨ ਬਾਂਧਵ ਭਗਤਿ ਵਛਲ ਸਦਾ ਸਦਾ ਕ੍ਰਿਪਾਲ ॥੧॥ ਰਹਾਉ ॥
Dheen Baandhhav Bhagath Vashhal Sadhaa Sadhaa Kirapaal ||1|| Rehaao ||
Friend of the meek, Lover of His devotees, forever and ever merciful. ||1||Pause||
ਮਾਲੀ ਗਉੜਾ (ਮਃ ੫) (੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੮ ਪੰ. ੬
Raag Mali Gaura Guru Arjan Dev
ਆਦਿ ਅੰਤੇ ਮਧਿ ਤੂਹੈ ਪ੍ਰਭ ਬਿਨਾ ਨਾਹੀ ਕੋਇ ॥
Aadh Anthae Madhh Thoohai Prabh Binaa Naahee Koe ||
In the beginning, in the end and in the middle, You alone exist, God; there is none other than You.
ਮਾਲੀ ਗਉੜਾ (ਮਃ ੫) (੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੮ ਪੰ. ੬
Raag Mali Gaura Guru Arjan Dev
ਪੂਰਿ ਰਹਿਆ ਸਗਲ ਮੰਡਲ ਏਕੁ ਸੁਆਮੀ ਸੋਇ ॥੧॥
Poor Rehiaa Sagal Manddal Eaek Suaamee Soe ||1||
He is totally permeating and pervading all worlds; He is the One and only Lord and Master. ||1||
ਮਾਲੀ ਗਉੜਾ (ਮਃ ੫) (੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੮ ਪੰ. ੭
Raag Mali Gaura Guru Arjan Dev
ਕਰਨਿ ਹਰਿ ਜਸੁ ਨੇਤ੍ਰ ਦਰਸਨੁ ਰਸਨਿ ਹਰਿ ਗੁਨ ਗਾਉ ॥
Karan Har Jas Naethr Dharasan Rasan Har Gun Gaao ||
With my ears I hear God's Praises, and with my eyes I behold the Blessed Vision of His Darshan; with my tongue I sing the Lord's Glorious Praises.
ਮਾਲੀ ਗਉੜਾ (ਮਃ ੫) (੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੮ ਪੰ. ੭
Raag Mali Gaura Guru Arjan Dev
ਬਲਿਹਾਰਿ ਜਾਏ ਸਦਾ ਨਾਨਕੁ ਦੇਹੁ ਅਪਣਾ ਨਾਉ ॥੨॥੩॥੮॥੬॥੧੪॥
Balihaar Jaaeae Sadhaa Naanak Dhaehu Apanaa Naao ||2||3||8||6||14||
Nanak is forever a sacrifice to You; please, bless me with Your Name. ||2||3||8||6||14||
ਮਾਲੀ ਗਉੜਾ (ਮਃ ੫) (੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੮ ਪੰ. ੮
Raag Mali Gaura Guru Arjan Dev
ਮਾਲੀ ਗਉੜਾ ਬਾਣੀ ਭਗਤ ਨਾਮਦੇਵ ਜੀ ਕੀ
Maalee Gourraa Baanee Bhagath Naamadhaev Jee Kee
Maalee Gauraa, The Word Of Devotee Naam Dayv Jee:
ਮਾਲੀ ਗਉੜਾ (ਭ. ਨਾਮਦੇਵ) ਗੁਰੂ ਗ੍ਰੰਥ ਸਾਹਿਬ ਅੰਗ ੯੮੮
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਮਾਲੀ ਗਉੜਾ (ਭ. ਨਾਮਦੇਵ) ਗੁਰੂ ਗ੍ਰੰਥ ਸਾਹਿਬ ਅੰਗ ੯੮੮
ਧਨਿ ਧੰਨਿ ਓ ਰਾਮ ਬੇਨੁ ਬਾਜੈ ॥
Dhhan Dhhann Ou Raam Baen Baajai ||
Blessed, blessed is that flute which the Lord plays.
ਮਾਲੀ ਗਉੜਾ (ਭ. ਨਾਮਦੇਵ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੮ ਪੰ. ੧੦
Raag Mali Gaura Bhagat Namdev
ਮਧੁਰ ਮਧੁਰ ਧੁਨਿ ਅਨਹਤ ਗਾਜੈ ॥੧॥ ਰਹਾਉ ॥
Madhhur Madhhur Dhhun Anehath Gaajai ||1|| Rehaao ||
The sweet, sweet unstruck sound current sings forth. ||1||Pause||
ਮਾਲੀ ਗਉੜਾ (ਭ. ਨਾਮਦੇਵ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੮ ਪੰ. ੧੦
Raag Mali Gaura Bhagat Namdev
ਧਨਿ ਧਨਿ ਮੇਘਾ ਰੋਮਾਵਲੀ ॥
Dhhan Dhhan Maeghaa Romaavalee ||
Blessed, blessed is the wool of the sheep;
ਮਾਲੀ ਗਉੜਾ (ਭ. ਨਾਮਦੇਵ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੮ ਪੰ. ੧੦
Raag Mali Gaura Bhagat Namdev
ਧਨਿ ਧਨਿ ਕ੍ਰਿਸਨ ਓਢੈ ਕਾਂਬਲੀ ॥੧॥
Dhhan Dhhan Kirasan Oudtai Kaanbalee ||1||
Blessed, blessed is the blanket worn by Krishna. ||1||
ਮਾਲੀ ਗਉੜਾ (ਭ. ਨਾਮਦੇਵ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੮ ਪੰ. ੧੧
Raag Mali Gaura Bhagat Namdev
ਧਨਿ ਧਨਿ ਤੂ ਮਾਤਾ ਦੇਵਕੀ ॥
Dhhan Dhhan Thoo Maathaa Dhaevakee ||
Blessed, blessed are you, O mother Dayvakee;
ਮਾਲੀ ਗਉੜਾ (ਭ. ਨਾਮਦੇਵ) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੮ ਪੰ. ੧੧
Raag Mali Gaura Bhagat Namdev
ਜਿਹ ਗ੍ਰਿਹ ਰਮਈਆ ਕਵਲਾਪਤੀ ॥੨॥
Jih Grih Rameeaa Kavalaapathee ||2||
Into your home the Lord was born. ||2||
ਮਾਲੀ ਗਉੜਾ (ਭ. ਨਾਮਦੇਵ) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੮ ਪੰ. ੧੧
Raag Mali Gaura Bhagat Namdev
ਧਨਿ ਧਨਿ ਬਨ ਖੰਡ ਬਿੰਦ੍ਰਾਬਨਾ ॥
Dhhan Dhhan Ban Khandd Bindhraabanaa ||
Blessed, blessed are the forests of Brindaaban;
ਮਾਲੀ ਗਉੜਾ (ਭ. ਨਾਮਦੇਵ) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੮ ਪੰ. ੧੨
Raag Mali Gaura Bhagat Namdev
ਜਹ ਖੇਲੈ ਸ੍ਰੀ ਨਾਰਾਇਨਾ ॥੩॥
Jeh Khaelai Sree Naaraaeinaa ||3||
The Supreme Lord plays there. ||3||
ਮਾਲੀ ਗਉੜਾ (ਭ. ਨਾਮਦੇਵ) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੮ ਪੰ. ੧੨
Raag Mali Gaura Bhagat Namdev
ਬੇਨੁ ਬਜਾਵੈ ਗੋਧਨੁ ਚਰੈ ॥
Baen Bajaavai Godhhan Charai ||
He plays the flute, and herds the cows;
ਮਾਲੀ ਗਉੜਾ (ਭ. ਨਾਮਦੇਵ) (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੮ ਪੰ. ੧੨
Raag Mali Gaura Bhagat Namdev
ਨਾਮੇ ਕਾ ਸੁਆਮੀ ਆਨਦ ਕਰੈ ॥੪॥੧॥
Naamae Kaa Suaamee Aanadh Karai ||4||1||
Naam Dayv's Lord and Master plays happily. ||4||1||
ਮਾਲੀ ਗਉੜਾ (ਭ. ਨਾਮਦੇਵ) (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੮ ਪੰ. ੧੩
Raag Mali Gaura Bhagat Namdev
ਮੇਰੋ ਬਾਪੁ ਮਾਧਉ ਤੂ ਧਨੁ ਕੇਸੌ ਸਾਂਵਲੀਓ ਬੀਠੁਲਾਇ ॥੧॥ ਰਹਾਉ ॥
Maero Baap Maadhho Thoo Dhhan Kaesa Saanvaleeou Beethulaae ||1|| Rehaao ||
O my Father, Lord of wealth, blessed are You, long-haired, dark-skinned, my darling. ||1||Pause||
ਮਾਲੀ ਗਉੜਾ (ਭ. ਨਾਮਦੇਵ) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੮ ਪੰ. ੧੩
Raag Mali Gaura Bhagat Namdev
ਕਰ ਧਰੇ ਚਕ੍ਰ ਬੈਕੁੰਠ ਤੇ ਆਏ ਗਜ ਹਸਤੀ ਕੇ ਪ੍ਰਾਨ ਉਧਾਰੀਅਲੇ ॥
Kar Dhharae Chakr Baikunth Thae Aaeae Gaj Hasathee Kae Praan Oudhhaareealae ||
You hold the steel chakra in Your hand; You came down from Heaven, and saved the life of the elephant.
ਮਾਲੀ ਗਉੜਾ (ਭ. ਨਾਮਦੇਵ) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੮ ਪੰ. ੧੪
Raag Mali Gaura Bhagat Namdev
ਦੁਹਸਾਸਨ ਕੀ ਸਭਾ ਦ੍ਰੋਪਤੀ ਅੰਬਰ ਲੇਤ ਉਬਾਰੀਅਲੇ ॥੧॥
Dhuhasaasan Kee Sabhaa Dhropathee Anbar Laeth Oubaareealae ||1||
In the court of Duhsaasan, You saved the honor of Dropati, when her clothes were being removed. ||1||
ਮਾਲੀ ਗਉੜਾ (ਭ. ਨਾਮਦੇਵ) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੮ ਪੰ. ੧੪
Raag Mali Gaura Bhagat Namdev
ਗੋਤਮ ਨਾਰਿ ਅਹਲਿਆ ਤਾਰੀ ਪਾਵਨ ਕੇਤਕ ਤਾਰੀਅਲੇ ॥
Gotham Naar Ahaliaa Thaaree Paavan Kaethak Thaareealae ||
You saved Ahliyaa, the wife of Gautam; how many have You purified and carried across?
ਮਾਲੀ ਗਉੜਾ (ਭ. ਨਾਮਦੇਵ) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੮ ਪੰ. ੧੫
Raag Mali Gaura Bhagat Namdev
ਐਸਾ ਅਧਮੁ ਅਜਾਤਿ ਨਾਮਦੇਉ ਤਉ ਸਰਨਾਗਤਿ ਆਈਅਲੇ ॥੨॥੨॥
Aisaa Adhham Ajaath Naamadhaeo Tho Saranaagath Aaeealae ||2||2||
Such a lowly outcaste as Naam Dayv has come seeking Your Sanctuary. ||2||2||
ਮਾਲੀ ਗਉੜਾ (ਭ. ਨਾਮਦੇਵ) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੮ ਪੰ. ੧੫
Raag Mali Gaura Bhagat Namdev
ਸਭੈ ਘਟ ਰਾਮੁ ਬੋਲੈ ਰਾਮਾ ਬੋਲੈ ॥
Sabhai Ghatt Raam Bolai Raamaa Bolai ||
Within all hearts, the Lord speaks, the Lord speaks.
ਮਾਲੀ ਗਉੜਾ (ਭ. ਨਾਮਦੇਵ) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੮ ਪੰ. ੧੬
Raag Mali Gaura Bhagat Namdev
ਰਾਮ ਬਿਨਾ ਕੋ ਬੋਲੈ ਰੇ ॥੧॥ ਰਹਾਉ ॥
Raam Binaa Ko Bolai Rae ||1|| Rehaao ||
Who else speaks, other than the Lord? ||1||Pause||
ਮਾਲੀ ਗਉੜਾ (ਭ. ਨਾਮਦੇਵ) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੮ ਪੰ. ੧੬
Raag Mali Gaura Bhagat Namdev
ਏਕਲ ਮਾਟੀ ਕੁੰਜਰ ਚੀਟੀ ਭਾਜਨ ਹੈਂ ਬਹੁ ਨਾਨਾ ਰੇ ॥
Eaekal Maattee Kunjar Cheettee Bhaajan Hain Bahu Naanaa Rae ||
Out of the same clay, the elephant, the ant, and the many sorts of species are formed.
ਮਾਲੀ ਗਉੜਾ (ਭ. ਨਾਮਦੇਵ) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੮ ਪੰ. ੧੭
Raag Mali Gaura Bhagat Namdev
ਅਸਥਾਵਰ ਜੰਗਮ ਕੀਟ ਪਤੰਗਮ ਘਟਿ ਘਟਿ ਰਾਮੁ ਸਮਾਨਾ ਰੇ ॥੧॥
Asathhaavar Jangam Keett Pathangam Ghatt Ghatt Raam Samaanaa Rae ||1||
In stationary life forms, moving beings, worms, moths and within each and every heart, the Lord is contained. ||1||
ਮਾਲੀ ਗਉੜਾ (ਭ. ਨਾਮਦੇਵ) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੮ ਪੰ. ੧੭
Raag Mali Gaura Bhagat Namdev
ਏਕਲ ਚਿੰਤਾ ਰਾਖੁ ਅਨੰਤਾ ਅਉਰ ਤਜਹੁ ਸਭ ਆਸਾ ਰੇ ॥
Eaekal Chinthaa Raakh Ananthaa Aour Thajahu Sabh Aasaa Rae ||
Remember the One, Infinite Lord; abandon all other hopes.
ਮਾਲੀ ਗਉੜਾ (ਭ. ਨਾਮਦੇਵ) (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੮ ਪੰ. ੧੮
Raag Mali Gaura Bhagat Namdev
ਪ੍ਰਣਵੈ ਨਾਮਾ ਭਏ ਨਿਹਕਾਮਾ ਕੋ ਠਾਕੁਰੁ ਕੋ ਦਾਸਾ ਰੇ ॥੨॥੩॥
Pranavai Naamaa Bheae Nihakaamaa Ko Thaakur Ko Dhaasaa Rae ||2||3||
Naam Dayv prays, I have become dispassionate and detached; who is the Lord and Master, and who is the slave? ||2||3||
ਮਾਲੀ ਗਉੜਾ (ਭ. ਨਾਮਦੇਵ) (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੮ ਪੰ. ੧੯
Raag Mali Gaura Bhagat Namdev