Sri Guru Granth Sahib
Displaying Ang 989 of 1430
- 1
- 2
- 3
- 4
ਰਾਗੁ ਮਾਰੂ ਮਹਲਾ ੧ ਘਰੁ ੧ ਚਉਪਦੇ
Raag Maaroo Mehalaa 1 Ghar 1 Choupadhae
Raag Maaroo, First Mehl, First House, Chau-Padas:
ਮਾਰੂ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੯੮੯
ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥
Ik Oankaar Sath Naam Karathaa Purakh Nirabho Niravair Akaal Moorath Ajoonee Saibhan Gur Prasaadh ||
One Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:
ਮਾਰੂ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੯੮੯
ਸਲੋਕੁ ॥
Salok ||
Shalok:
ਮਾਰੂ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੯੮੯
ਸਾਜਨ ਤੇਰੇ ਚਰਨ ਕੀ ਹੋਇ ਰਹਾ ਸਦ ਧੂਰਿ ॥
Saajan Thaerae Charan Kee Hoe Rehaa Sadh Dhhoor ||
O my Friend, I shall forever remain the dust of Your feet.
ਮਾਰੂ (ਮਃ ੧) (੧) ਸ. ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੯ ਪੰ. ੪
Raag Maaroo Guru Nanak Dev
ਨਾਨਕ ਸਰਣਿ ਤੁਹਾਰੀਆ ਪੇਖਉ ਸਦਾ ਹਜੂਰਿ ॥੧॥
Naanak Saran Thuhaareeaa Paekho Sadhaa Hajoor ||1||
Nanak seeks Your protection, and beholds You ever-present, here and now. ||1||
ਮਾਰੂ (ਮਃ ੧) (੧) ਸ. ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੯ ਪੰ. ੪
Raag Maaroo Guru Nanak Dev
ਸਬਦ ॥
Sabadh ||
Shabad:
ਮਾਰੂ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੯੮੯
ਪਿਛਹੁ ਰਾਤੀ ਸਦੜਾ ਨਾਮੁ ਖਸਮ ਕਾ ਲੇਹਿ ॥
Pishhahu Raathee Sadharraa Naam Khasam Kaa Laehi ||
Those who receive the call in the last hours of the night, chant the Name of their Lord and Master.
ਮਾਰੂ (ਮਃ ੧) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੯ ਪੰ. ੫
Raag Maaroo Guru Nanak Dev
ਖੇਮੇ ਛਤ੍ਰ ਸਰਾਇਚੇ ਦਿਸਨਿ ਰਥ ਪੀੜੇ ॥
Khaemae Shhathr Saraaeichae Dhisan Rathh Peerrae ||
Tents, canopies, pavilions and carriages are prepared and made ready for them.
ਮਾਰੂ (ਮਃ ੧) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੯ ਪੰ. ੫
Raag Maaroo Guru Nanak Dev
ਜਿਨੀ ਤੇਰਾ ਨਾਮੁ ਧਿਆਇਆ ਤਿਨ ਕਉ ਸਦਿ ਮਿਲੇ ॥੧॥
Jinee Thaeraa Naam Dhhiaaeiaa Thin Ko Sadh Milae ||1||
You send out the call, Lord, to those who meditate on Your Name. ||1||
ਮਾਰੂ (ਮਃ ੧) (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੯੮੯ ਪੰ. ੫
Raag Maaroo Guru Nanak Dev
ਬਾਬਾ ਮੈ ਕਰਮਹੀਣ ਕੂੜਿਆਰ ॥
Baabaa Mai Karameheen Koorriaar ||
Father, I am unfortunate, a fraud.
ਮਾਰੂ (ਮਃ ੧) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੯ ਪੰ. ੬
Raag Maaroo Guru Nanak Dev
ਨਾਮੁ ਨ ਪਾਇਆ ਤੇਰਾ ਅੰਧਾ ਭਰਮਿ ਭੂਲਾ ਮਨੁ ਮੇਰਾ ॥੧॥ ਰਹਾਉ ॥
Naam N Paaeiaa Thaeraa Andhhaa Bharam Bhoolaa Man Maeraa ||1|| Rehaao ||
I have not found Your Name; my mind is blind and deluded by doubt. ||1||Pause||
ਮਾਰੂ (ਮਃ ੧) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੯ ਪੰ. ੬
Raag Maaroo Guru Nanak Dev
ਸਾਦ ਕੀਤੇ ਦੁਖ ਪਰਫੁੜੇ ਪੂਰਬਿ ਲਿਖੇ ਮਾਇ ॥
Saadh Keethae Dhukh Parafurrae Poorab Likhae Maae ||
I have enjoyed the tastes, and now my pains have come to fruition; such is my pre-ordained destiny, O my mother.
ਮਾਰੂ (ਮਃ ੧) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੯ ਪੰ. ੭
Raag Maaroo Guru Nanak Dev
ਸੁਖ ਥੋੜੇ ਦੁਖ ਅਗਲੇ ਦੂਖੇ ਦੂਖਿ ਵਿਹਾਇ ॥੨॥
Sukh Thhorrae Dhukh Agalae Dhookhae Dhookh Vihaae ||2||
Now my joys are few, and my pains are many. In utter agony, I pass my life. ||2||
ਮਾਰੂ (ਮਃ ੧) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੯ ਪੰ. ੭
Raag Maaroo Guru Nanak Dev
ਵਿਛੁੜਿਆ ਕਾ ਕਿਆ ਵੀਛੁੜੈ ਮਿਲਿਆ ਕਾ ਕਿਆ ਮੇਲੁ ॥
Vishhurriaa Kaa Kiaa Veeshhurrai Miliaa Kaa Kiaa Mael ||
What separation could be worse than separation from the Lord? For those who are united with Him, what other union can there be?
ਮਾਰੂ (ਮਃ ੧) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੯ ਪੰ. ੮
Raag Maaroo Guru Nanak Dev
ਸਾਹਿਬੁ ਸੋ ਸਾਲਾਹੀਐ ਜਿਨਿ ਕਰਿ ਦੇਖਿਆ ਖੇਲੁ ॥੩॥
Saahib So Saalaaheeai Jin Kar Dhaekhiaa Khael ||3||
Praise the Lord and Master, who, having created this play, beholds it. ||3||
ਮਾਰੂ (ਮਃ ੧) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੯ ਪੰ. ੮
Raag Maaroo Guru Nanak Dev
ਸੰਜੋਗੀ ਮੇਲਾਵੜਾ ਇਨਿ ਤਨਿ ਕੀਤੇ ਭੋਗ ॥
Sanjogee Maelaavarraa Ein Than Keethae Bhog ||
By good destiny, this union comes about; this body enjoys its pleasures.
ਮਾਰੂ (ਮਃ ੧) (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੯ ਪੰ. ੯
Raag Maaroo Guru Nanak Dev
ਵਿਜੋਗੀ ਮਿਲਿ ਵਿਛੁੜੇ ਨਾਨਕ ਭੀ ਸੰਜੋਗ ॥੪॥੧॥
Vijogee Mil Vishhurrae Naanak Bhee Sanjog ||4||1||
Those who have lost their destiny, suffer separation from this union. O Nanak, they may still be united once again! ||4||1||
ਮਾਰੂ (ਮਃ ੧) (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੯ ਪੰ. ੯
Raag Maaroo Guru Nanak Dev
ਮਾਰੂ ਮਹਲਾ ੧ ॥
Maaroo Mehalaa 1 ||
Maaroo, First Mehl:
ਮਾਰੂ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੯੮੯
ਮਿਲਿ ਮਾਤ ਪਿਤਾ ਪਿੰਡੁ ਕਮਾਇਆ ॥
Mil Maath Pithaa Pindd Kamaaeiaa ||
The union of the mother and father brings the body into being.
ਮਾਰੂ (ਮਃ ੧) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੯ ਪੰ. ੧੦
Raag Maaroo Guru Nanak Dev
ਤਿਨਿ ਕਰਤੈ ਲੇਖੁ ਲਿਖਾਇਆ ॥
Thin Karathai Laekh Likhaaeiaa ||
The Creator inscribes upon it the inscription of its destiny.
ਮਾਰੂ (ਮਃ ੧) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੯ ਪੰ. ੧੦
Raag Maaroo Guru Nanak Dev
ਲਿਖੁ ਦਾਤਿ ਜੋਤਿ ਵਡਿਆਈ ॥
Likh Dhaath Joth Vaddiaaee ||
According to this inscription, gifts, light and glorious greatness are received.
ਮਾਰੂ (ਮਃ ੧) (੨) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੯੮੯ ਪੰ. ੧੧
Raag Maaroo Guru Nanak Dev
ਮਿਲਿ ਮਾਇਆ ਸੁਰਤਿ ਗਵਾਈ ॥੧॥
Mil Maaeiaa Surath Gavaaee ||1||
Joining with Maya, the spiritual consciousness is lost. ||1||
ਮਾਰੂ (ਮਃ ੧) (੨) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੯੮੯ ਪੰ. ੧੧
Raag Maaroo Guru Nanak Dev
ਮੂਰਖ ਮਨ ਕਾਹੇ ਕਰਸਹਿ ਮਾਣਾ ॥
Moorakh Man Kaahae Karasehi Maanaa ||
O foolish mind, why are you so proud?
ਮਾਰੂ (ਮਃ ੧) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੯ ਪੰ. ੧੧
Raag Maaroo Guru Nanak Dev
ਉਠਿ ਚਲਣਾ ਖਸਮੈ ਭਾਣਾ ॥੧॥ ਰਹਾਉ ॥
Outh Chalanaa Khasamai Bhaanaa ||1|| Rehaao ||
You shall have to arise and depart when it pleases your Lord and Master. ||1||Pause||
ਮਾਰੂ (ਮਃ ੧) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੯ ਪੰ. ੧੨
Raag Maaroo Guru Nanak Dev
ਤਜਿ ਸਾਦ ਸਹਜ ਸੁਖੁ ਹੋਈ ॥
Thaj Saadh Sehaj Sukh Hoee ||
Abandon the tastes of the world, and find intuitive peace.
ਮਾਰੂ (ਮਃ ੧) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੯ ਪੰ. ੧੨
Raag Maaroo Guru Nanak Dev
ਘਰ ਛਡਣੇ ਰਹੈ ਨ ਕੋਈ ॥
Ghar Shhaddanae Rehai N Koee ||
All must abandon their worldly homes; no one remains here forever.
ਮਾਰੂ (ਮਃ ੧) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੯ ਪੰ. ੧੨
Raag Maaroo Guru Nanak Dev
ਕਿਛੁ ਖਾਜੈ ਕਿਛੁ ਧਰਿ ਜਾਈਐ ॥
Kishh Khaajai Kishh Dhhar Jaaeeai ||
Eat some, and save the rest,
ਮਾਰੂ (ਮਃ ੧) (੨) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੯੮੯ ਪੰ. ੧੩
Raag Maaroo Guru Nanak Dev
ਜੇ ਬਾਹੁੜਿ ਦੁਨੀਆ ਆਈਐ ॥੨॥
Jae Baahurr Dhuneeaa Aaeeai ||2||
If you are destined to return to the world again. ||2||
ਮਾਰੂ (ਮਃ ੧) (੨) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੯੮੯ ਪੰ. ੧੩
Raag Maaroo Guru Nanak Dev
ਸਜੁ ਕਾਇਆ ਪਟੁ ਹਢਾਏ ॥
Saj Kaaeiaa Patt Hadtaaeae ||
He adorns his body and ress in silk robes.
ਮਾਰੂ (ਮਃ ੧) (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੯ ਪੰ. ੧੩
Raag Maaroo Guru Nanak Dev
ਫੁਰਮਾਇਸਿ ਬਹੁਤੁ ਚਲਾਏ ॥
Furamaaeis Bahuth Chalaaeae ||
He issues all sorts of commands.
ਮਾਰੂ (ਮਃ ੧) (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੯ ਪੰ. ੧੪
Raag Maaroo Guru Nanak Dev
ਕਰਿ ਸੇਜ ਸੁਖਾਲੀ ਸੋਵੈ ॥
Kar Saej Sukhaalee Sovai ||
Preparing his comfortable bed, he sleeps.
ਮਾਰੂ (ਮਃ ੧) (੨) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੯੮੯ ਪੰ. ੧੪
Raag Maaroo Guru Nanak Dev
ਹਥੀ ਪਉਦੀ ਕਾਹੇ ਰੋਵੈ ॥੩॥
Hathhee Poudhee Kaahae Rovai ||3||
When he falls into the hands of the Messenger of Death, what good does it do to cry out? ||3||
ਮਾਰੂ (ਮਃ ੧) (੨) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੯੮੯ ਪੰ. ੧੪
Raag Maaroo Guru Nanak Dev
ਘਰ ਘੁੰਮਣਵਾਣੀ ਭਾਈ ॥
Ghar Ghunmanavaanee Bhaaee ||
Household affairs are whirlpools of entanglements, O Siblings of Destiny.
ਮਾਰੂ (ਮਃ ੧) (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੯ ਪੰ. ੧੪
Raag Maaroo Guru Nanak Dev