Sri Guru Granth Sahib
Displaying Ang 99 of 1430
- 1
- 2
- 3
- 4
ਜੀਇ ਸਮਾਲੀ ਤਾ ਸਭੁ ਦੁਖੁ ਲਥਾ ॥
Jeee Samaalee Thaa Sabh Dhukh Lathhaa ||
When I dwell upon Him in my soul, all my sorrows depart.
ਮਾਝ (ਮਃ ੫) (੧੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੯ ਪੰ. ੧
Raag Maajh Guru Arjan Dev
ਚਿੰਤਾ ਰੋਗੁ ਗਈ ਹਉ ਪੀੜਾ ਆਪਿ ਕਰੇ ਪ੍ਰਤਿਪਾਲਾ ਜੀਉ ॥੨॥
Chinthaa Rog Gee Ho Peerraa Aap Karae Prathipaalaa Jeeo ||2||
The sickness of anxiety and the disease of ego are cured; He Himself cherishes me. ||2||
ਮਾਝ (ਮਃ ੫) (੧੫) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੯੯ ਪੰ. ੧
Raag Maajh Guru Arjan Dev
ਬਾਰਿਕ ਵਾਂਗੀ ਹਉ ਸਭ ਕਿਛੁ ਮੰਗਾ ॥
Baarik Vaangee Ho Sabh Kishh Mangaa ||
Like a child, I ask for everything.
ਮਾਝ (ਮਃ ੫) (੧੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੯ ਪੰ. ੨
Raag Maajh Guru Arjan Dev
ਦੇਦੇ ਤੋਟਿ ਨਾਹੀ ਪ੍ਰਭ ਰੰਗਾ ॥
Dhaedhae Thott Naahee Prabh Rangaa ||
God is Bountiful and Beautiful; He never comes up empty.
ਮਾਝ (ਮਃ ੫) (੧੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੯੯ ਪੰ. ੨
Raag Maajh Guru Arjan Dev
ਪੈਰੀ ਪੈ ਪੈ ਬਹੁਤੁ ਮਨਾਈ ਦੀਨ ਦਇਆਲ ਗੋਪਾਲਾ ਜੀਉ ॥੩॥
Pairee Pai Pai Bahuth Manaaee Dheen Dhaeiaal Gopaalaa Jeeo ||3||
Again and again, I fall at His Feet. He is Merciful to the meek, the Sustainer of the World. ||3||
ਮਾਝ (ਮਃ ੫) (੧੫) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੯੯ ਪੰ. ੨
Raag Maajh Guru Arjan Dev
ਹਉ ਬਲਿਹਾਰੀ ਸਤਿਗੁਰ ਪੂਰੇ ॥
Ho Balihaaree Sathigur Poorae ||
I am a sacrifice to the Perfect True Guru,
ਮਾਝ (ਮਃ ੫) (੧੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੯੯ ਪੰ. ੩
Raag Maajh Guru Arjan Dev
ਜਿਨਿ ਬੰਧਨ ਕਾਟੇ ਸਗਲੇ ਮੇਰੇ ॥
Jin Bandhhan Kaattae Sagalae Maerae ||
Who has shattered all my bonds.
ਮਾਝ (ਮਃ ੫) (੧੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੯੯ ਪੰ. ੩
Raag Maajh Guru Arjan Dev
ਹਿਰਦੈ ਨਾਮੁ ਦੇ ਨਿਰਮਲ ਕੀਏ ਨਾਨਕ ਰੰਗਿ ਰਸਾਲਾ ਜੀਉ ॥੪॥੮॥੧੫॥
Hiradhai Naam Dhae Niramal Keeeae Naanak Rang Rasaalaa Jeeo ||4||8||15||
With the Naam, the Name of the Lord, in my heart, I have been purified. O Nanak, His Love has imbued me with nectar. ||4||8||15||
ਮਾਝ (ਮਃ ੫) (੧੫) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੯੯ ਪੰ. ੪
Raag Maajh Guru Arjan Dev
ਮਾਝ ਮਹਲਾ ੫ ॥
Maajh Mehalaa 5 ||
Maajh, Fifth Mehl:
ਮਾਝ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੯
ਲਾਲ ਗੋਪਾਲ ਦਇਆਲ ਰੰਗੀਲੇ ॥
Laal Gopaal Dhaeiaal Rangeelae ||
O my Love, Sustainer of the World, Merciful, Loving Lord,
ਮਾਝ (ਮਃ ੫) (੧੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੯ ਪੰ. ੪
Raag Maajh Guru Arjan Dev
ਗਹਿਰ ਗੰਭੀਰ ਬੇਅੰਤ ਗੋਵਿੰਦੇ ॥
Gehir Ganbheer Baeanth Govindhae ||
Profoundly Deep, Infinite Lord of the Universe,
ਮਾਝ (ਮਃ ੫) (੧੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੯ ਪੰ. ੫
Raag Maajh Guru Arjan Dev
ਊਚ ਅਥਾਹ ਬੇਅੰਤ ਸੁਆਮੀ ਸਿਮਰਿ ਸਿਮਰਿ ਹਉ ਜੀਵਾਂ ਜੀਉ ॥੧॥
Ooch Athhaah Baeanth Suaamee Simar Simar Ho Jeevaan Jeeo ||1||
Highest of the High, Unfathomable, Infinite Lord and Master: continually remembering You in deep meditation, I live. ||1||
ਮਾਝ (ਮਃ ੫) (੧੬) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੯੯ ਪੰ. ੫
Raag Maajh Guru Arjan Dev
ਦੁਖ ਭੰਜਨ ਨਿਧਾਨ ਅਮੋਲੇ ॥
Dhukh Bhanjan Nidhhaan Amolae ||
O Destroyer of pain, Priceless Treasure,
ਮਾਝ (ਮਃ ੫) (੧੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੯ ਪੰ. ੬
Raag Maajh Guru Arjan Dev
ਨਿਰਭਉ ਨਿਰਵੈਰ ਅਥਾਹ ਅਤੋਲੇ ॥
Nirabho Niravair Athhaah Atholae ||
Fearless, free of hate, Unfathomable, Immeasurable,
ਮਾਝ (ਮਃ ੫) (੧੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੯ ਪੰ. ੬
Raag Maajh Guru Arjan Dev
ਅਕਾਲ ਮੂਰਤਿ ਅਜੂਨੀ ਸੰਭੌ ਮਨ ਸਿਮਰਤ ਠੰਢਾ ਥੀਵਾਂ ਜੀਉ ॥੨॥
Akaal Moorath Ajoonee Sanbha Man Simarath Thandtaa Thheevaan Jeeo ||2||
Of Undying Form, Unborn, Self-illumined: remembering You in meditation, my mind is filled with a deep and profound peace. ||2||
ਮਾਝ (ਮਃ ੫) (੧੬) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੯੯ ਪੰ. ੬
Raag Maajh Guru Arjan Dev
ਸਦਾ ਸੰਗੀ ਹਰਿ ਰੰਗ ਗੋਪਾਲਾ ॥
Sadhaa Sangee Har Rang Gopaalaa ||
The Joyous Lord, the Sustainer of the World, is my constant Companion.
ਮਾਝ (ਮਃ ੫) (੧੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੯ ਪੰ. ੭
Raag Maajh Guru Arjan Dev
ਊਚ ਨੀਚ ਕਰੇ ਪ੍ਰਤਿਪਾਲਾ ॥
Ooch Neech Karae Prathipaalaa ||
He cherishes the high and the low.
ਮਾਝ (ਮਃ ੫) (੧੬) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੯੯ ਪੰ. ੭
Raag Maajh Guru Arjan Dev
ਨਾਮੁ ਰਸਾਇਣੁ ਮਨੁ ਤ੍ਰਿਪਤਾਇਣੁ ਗੁਰਮੁਖਿ ਅੰਮ੍ਰਿਤੁ ਪੀਵਾਂ ਜੀਉ ॥੩॥
Naam Rasaaein Man Thripathaaein Guramukh Anmrith Peevaan Jeeo ||3||
The Nectar of the Name satisfies my mind. As Gurmukh, I drink in the Ambrosial Nectar. ||3||
ਮਾਝ (ਮਃ ੫) (੧੬) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੯੯ ਪੰ. ੭
Raag Maajh Guru Arjan Dev
ਦੁਖਿ ਸੁਖਿ ਪਿਆਰੇ ਤੁਧੁ ਧਿਆਈ ॥
Dhukh Sukh Piaarae Thudhh Dhhiaaee ||
In suffering and in comfort, I meditate on You, O Beloved.
ਮਾਝ (ਮਃ ੫) (੧੬) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੯੯ ਪੰ. ੮
Raag Maajh Guru Arjan Dev
ਏਹ ਸੁਮਤਿ ਗੁਰੂ ਤੇ ਪਾਈ ॥
Eaeh Sumath Guroo Thae Paaee ||
I have obtained this sublime understanding from the Guru.
ਮਾਝ (ਮਃ ੫) (੧੬) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੯੯ ਪੰ. ੮
Raag Maajh Guru Arjan Dev
ਨਾਨਕ ਕੀ ਧਰ ਤੂੰਹੈ ਠਾਕੁਰ ਹਰਿ ਰੰਗਿ ਪਾਰਿ ਪਰੀਵਾਂ ਜੀਉ ॥੪॥੯॥੧੬॥
Naanak Kee Dhhar Thoonhai Thaakur Har Rang Paar Pareevaan Jeeo ||4||9||16||
You are Nanak's Support, O my Lord and Master; through Your Love, I swim across to the other side. ||4||9||16||
ਮਾਝ (ਮਃ ੫) (੧੬) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੯੯ ਪੰ. ੯
Raag Maajh Guru Arjan Dev
ਮਾਝ ਮਹਲਾ ੫ ॥
Maajh Mehalaa 5 ||
Maajh, Fifth Mehl:
ਮਾਝ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੯
ਧੰਨੁ ਸੁ ਵੇਲਾ ਜਿਤੁ ਮੈ ਸਤਿਗੁਰੁ ਮਿਲਿਆ ॥
Dhhann S Vaelaa Jith Mai Sathigur Miliaa ||
Blessed is that time when I meet the True Guru.
ਮਾਝ (ਮਃ ੫) (੧੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੯ ਪੰ. ੧੦
Raag Maajh Guru Arjan Dev
ਸਫਲੁ ਦਰਸਨੁ ਨੇਤ੍ਰ ਪੇਖਤ ਤਰਿਆ ॥
Safal Dharasan Naethr Paekhath Thariaa ||
Gazing upon the Fruitful Vision of His Darshan, I have been saved.
ਮਾਝ (ਮਃ ੫) (੧੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੯ ਪੰ. ੧੦
Raag Maajh Guru Arjan Dev
ਧੰਨੁ ਮੂਰਤ ਚਸੇ ਪਲ ਘੜੀਆ ਧੰਨਿ ਸੁ ਓਇ ਸੰਜੋਗਾ ਜੀਉ ॥੧॥
Dhhann Moorath Chasae Pal Gharreeaa Dhhann S Oue Sanjogaa Jeeo ||1||
Blessed are the hours, the minutes and the seconds-blessed is that Union with Him. ||1||
ਮਾਝ (ਮਃ ੫) (੧੭) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੯੯ ਪੰ. ੧੦
Raag Maajh Guru Arjan Dev
ਉਦਮੁ ਕਰਤ ਮਨੁ ਨਿਰਮਲੁ ਹੋਆ ॥
Oudham Karath Man Niramal Hoaa ||
Making the effort, my mind has become pure.
ਮਾਝ (ਮਃ ੫) (੧੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੯ ਪੰ. ੧੧
Raag Maajh Guru Arjan Dev
ਹਰਿ ਮਾਰਗਿ ਚਲਤ ਭ੍ਰਮੁ ਸਗਲਾ ਖੋਇਆ ॥
Har Maarag Chalath Bhram Sagalaa Khoeiaa ||
Walking on the Lord's Path, my doubts have all been cast out.
ਮਾਝ (ਮਃ ੫) (੧੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੯ ਪੰ. ੧੧
Raag Maajh Guru Arjan Dev
ਨਾਮੁ ਨਿਧਾਨੁ ਸਤਿਗੁਰੂ ਸੁਣਾਇਆ ਮਿਟਿ ਗਏ ਸਗਲੇ ਰੋਗਾ ਜੀਉ ॥੨॥
Naam Nidhhaan Sathiguroo Sunaaeiaa Mitt Geae Sagalae Rogaa Jeeo ||2||
The True Guru has inspired me to hear the Treasure of the Naam; all my illness has been dispelled. ||2||
ਮਾਝ (ਮਃ ੫) (੧੭) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੯੯ ਪੰ. ੧੨
Raag Maajh Guru Arjan Dev
ਅੰਤਰਿ ਬਾਹਰਿ ਤੇਰੀ ਬਾਣੀ ॥
Anthar Baahar Thaeree Baanee ||
The Word of Your Bani is inside and outside as well.
ਮਾਝ (ਮਃ ੫) (੧੭) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੯ ਪੰ. ੧੩
Raag Maajh Guru Arjan Dev
ਤੁਧੁ ਆਪਿ ਕਥੀ ਤੈ ਆਪਿ ਵਖਾਣੀ ॥
Thudhh Aap Kathhee Thai Aap Vakhaanee ||
You Yourself chant it, and You Yourself speak it.
ਮਾਝ (ਮਃ ੫) (੧੭) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੯੯ ਪੰ. ੧੩
Raag Maajh Guru Arjan Dev
ਗੁਰਿ ਕਹਿਆ ਸਭੁ ਏਕੋ ਏਕੋ ਅਵਰੁ ਨ ਕੋਈ ਹੋਇਗਾ ਜੀਉ ॥੩॥
Gur Kehiaa Sabh Eaeko Eaeko Avar N Koee Hoeigaa Jeeo ||3||
The Guru has said that He is One-All is the One. There shall never be any other. ||3||
ਮਾਝ (ਮਃ ੫) (੧੭) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੯੯ ਪੰ. ੧੩
Raag Maajh Guru Arjan Dev
ਅੰਮ੍ਰਿਤ ਰਸੁ ਹਰਿ ਗੁਰ ਤੇ ਪੀਆ ॥
Anmrith Ras Har Gur Thae Peeaa ||
I drink in the Lord's Ambrosial Essence from the Guru;
ਮਾਝ (ਮਃ ੫) (੧੭) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੯੯ ਪੰ. ੧੪
Raag Maajh Guru Arjan Dev
ਹਰਿ ਪੈਨਣੁ ਨਾਮੁ ਭੋਜਨੁ ਥੀਆ ॥
Har Painan Naam Bhojan Thheeaa ||
The Lord's Name has become my clothing and food.
ਮਾਝ (ਮਃ ੫) (੧੭) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੯੯ ਪੰ. ੧੪
Raag Maajh Guru Arjan Dev
ਨਾਮਿ ਰੰਗ ਨਾਮਿ ਚੋਜ ਤਮਾਸੇ ਨਾਉ ਨਾਨਕ ਕੀਨੇ ਭੋਗਾ ਜੀਉ ॥੪॥੧੦॥੧੭॥
Naam Rang Naam Choj Thamaasae Naao Naanak Keenae Bhogaa Jeeo ||4||10||17||
The Name is my delight, the Name is my play and entertainment. O Nanak, I have made the Name my enjoyment. ||4||10||17||
ਮਾਝ (ਮਃ ੫) (੧੭) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੯੯ ਪੰ. ੧੪
Raag Maajh Guru Arjan Dev
ਮਾਝ ਮਹਲਾ ੫ ॥
Maajh Mehalaa 5 ||
Maajh, Fifth Mehl:
ਮਾਝ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੯
ਸਗਲ ਸੰਤਨ ਪਹਿ ਵਸਤੁ ਇਕ ਮਾਂਗਉ ॥
Sagal Santhan Pehi Vasath Eik Maango ||
I beg of all the Saints: please, give me the merchandise.
ਮਾਝ (ਮਃ ੫) (੧੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੯ ਪੰ. ੧੫
Raag Maajh Guru Arjan Dev
ਕਰਉ ਬਿਨੰਤੀ ਮਾਨੁ ਤਿਆਗਉ ॥
Karo Binanthee Maan Thiaago ||
I offer my prayers-I have forsaken my pride.
ਮਾਝ (ਮਃ ੫) (੧੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੯ ਪੰ. ੧੬
Raag Maajh Guru Arjan Dev
ਵਾਰਿ ਵਾਰਿ ਜਾਈ ਲਖ ਵਰੀਆ ਦੇਹੁ ਸੰਤਨ ਕੀ ਧੂਰਾ ਜੀਉ ॥੧॥
Vaar Vaar Jaaee Lakh Vareeaa Dhaehu Santhan Kee Dhhooraa Jeeo ||1||
I am a sacrifice, hundreds of thousands of times a sacrifice, and I pray: please, give me the dust of the feet of the Saints. ||1||
ਮਾਝ (ਮਃ ੫) (੧੮) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੯੯ ਪੰ. ੧੬
Raag Maajh Guru Arjan Dev
ਤੁਮ ਦਾਤੇ ਤੁਮ ਪੁਰਖ ਬਿਧਾਤੇ ॥
Thum Dhaathae Thum Purakh Bidhhaathae ||
You are the Giver, You are the Architect of Destiny.
ਮਾਝ (ਮਃ ੫) (੧੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੯ ਪੰ. ੧੭
Raag Maajh Guru Arjan Dev
ਤੁਮ ਸਮਰਥ ਸਦਾ ਸੁਖਦਾਤੇ ॥
Thum Samarathh Sadhaa Sukhadhaathae ||
You are All-powerful, the Giver of Eternal Peace.
ਮਾਝ (ਮਃ ੫) (੧੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੯ ਪੰ. ੧੭
Raag Maajh Guru Arjan Dev
ਸਭ ਕੋ ਤੁਮ ਹੀ ਤੇ ਵਰਸਾਵੈ ਅਉਸਰੁ ਕਰਹੁ ਹਮਾਰਾ ਪੂਰਾ ਜੀਉ ॥੨॥
Sabh Ko Thum Hee Thae Varasaavai Aousar Karahu Hamaaraa Pooraa Jeeo ||2||
You bless everyone. Please bring my life to fulfillment. ||2||
ਮਾਝ (ਮਃ ੫) (੧੮) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੯੯ ਪੰ. ੧੭
Raag Maajh Guru Arjan Dev
ਦਰਸਨਿ ਤੇਰੈ ਭਵਨ ਪੁਨੀਤਾ ॥
Dharasan Thaerai Bhavan Puneethaa ||
The body-temple is sanctified by the Blessed Vision of Your Darshan,
ਮਾਝ (ਮਃ ੫) (੧੮) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੯ ਪੰ. ੧੮
Raag Maajh Guru Arjan Dev
ਆਤਮ ਗੜੁ ਬਿਖਮੁ ਤਿਨਾ ਹੀ ਜੀਤਾ ॥
Aatham Garr Bikham Thinaa Hee Jeethaa ||
And thus, the impregnable fort of the soul is conquered.
ਮਾਝ (ਮਃ ੫) (੧੮) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੯੯ ਪੰ. ੧੮
Raag Maajh Guru Arjan Dev
ਤੁਮ ਦਾਤੇ ਤੁਮ ਪੁਰਖ ਬਿਧਾਤੇ ਤੁਧੁ ਜੇਵਡੁ ਅਵਰੁ ਨ ਸੂਰਾ ਜੀਉ ॥੩॥
Thum Dhaathae Thum Purakh Bidhhaathae Thudhh Jaevadd Avar N Sooraa Jeeo ||3||
You are the Giver, You are the Architect of Destiny. There is no other warrior as great as You. ||3||
ਮਾਝ (ਮਃ ੫) (੧੮) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੯੯ ਪੰ. ੧੯
Raag Maajh Guru Arjan Dev