Sri Guru Granth Sahib
Displaying Ang 992 of 1430
- 1
- 2
- 3
- 4
ਭਣਤਿ ਨਾਨਕੁ ਜਨੋ ਰਵੈ ਜੇ ਹਰਿ ਮਨੋ ਮਨ ਪਵਨ ਸਿਉ ਅੰਮ੍ਰਿਤੁ ਪੀਜੈ ॥
Bhanath Naanak Jano Ravai Jae Har Mano Man Pavan Sio Anmrith Peejai ||
Nanak humbly prays, if the Lord's humble servant dwells upon Him, in his mind of minds, with his every breath, then he drinks in the Ambrosial Nectar.
ਮਾਰੂ (ਮਃ ੧) (੯) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੯੨ ਪੰ. ੧
Raag Maaroo Guru Nanak Dev
ਮੀਨ ਕੀ ਚਪਲ ਸਿਉ ਜੁਗਤਿ ਮਨੁ ਰਾਖੀਐ ਉਡੈ ਨਹ ਹੰਸੁ ਨਹ ਕੰਧੁ ਛੀਜੈ ॥੩॥੯॥
Meen Kee Chapal Sio Jugath Man Raakheeai Ouddai Neh Hans Neh Kandhh Shheejai ||3||9||
In this way, the fickle fish of the mind will be held steady; the swan-soul shall not fly away, and the body-wall shall not crumble. ||3||9||
ਮਾਰੂ (ਮਃ ੧) (੯) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੯੯੨ ਪੰ. ੨
Raag Maaroo Guru Nanak Dev
ਮਾਰੂ ਮਹਲਾ ੧ ॥
Maaroo Mehalaa 1 ||
Maaroo, First Mehl:
ਮਾਰੂ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੯੯੨
ਮਾਇਆ ਮੁਈ ਨ ਮਨੁ ਮੁਆ ਸਰੁ ਲਹਰੀ ਮੈ ਮਤੁ ॥
Maaeiaa Muee N Man Muaa Sar Leharee Mai Math ||
Maya is not conquered, and the mind is not subdued; the waves of desire in the world-ocean are intoxicating wine.
ਮਾਰੂ (ਮਃ ੧) (੧੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੯੨ ਪੰ. ੩
Raag Maaroo Guru Nanak Dev
ਬੋਹਿਥੁ ਜਲ ਸਿਰਿ ਤਰਿ ਟਿਕੈ ਸਾਚਾ ਵਖਰੁ ਜਿਤੁ ॥
Bohithh Jal Sir Thar Ttikai Saachaa Vakhar Jith ||
The boat crosses over the water, carrying the true merchandise.
ਮਾਰੂ (ਮਃ ੧) (੧੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੯੨ ਪੰ. ੩
Raag Maaroo Guru Nanak Dev
ਮਾਣਕੁ ਮਨ ਮਹਿ ਮਨੁ ਮਾਰਸੀ ਸਚਿ ਨ ਲਾਗੈ ਕਤੁ ॥
Maanak Man Mehi Man Maarasee Sach N Laagai Kath ||
The jewel within the mind subdues the mind; attached to the Truth, it is not broken.
ਮਾਰੂ (ਮਃ ੧) (੧੦) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੯੯੨ ਪੰ. ੪
Raag Maaroo Guru Nanak Dev
ਰਾਜਾ ਤਖਤਿ ਟਿਕੈ ਗੁਣੀ ਭੈ ਪੰਚਾਇਣ ਰਤੁ ॥੧॥
Raajaa Thakhath Ttikai Gunee Bhai Panchaaein Rath ||1||
The king is seated upon the throne, imbued with the Fear of God and the five qualities. ||1||
ਮਾਰੂ (ਮਃ ੧) (੧੦) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੯੯੨ ਪੰ. ੪
Raag Maaroo Guru Nanak Dev
ਬਾਬਾ ਸਾਚਾ ਸਾਹਿਬੁ ਦੂਰਿ ਨ ਦੇਖੁ ॥
Baabaa Saachaa Saahib Dhoor N Dhaekh ||
O Baba, do not see your True Lord and Master as being far away.
ਮਾਰੂ (ਮਃ ੧) (੧੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੯੨ ਪੰ. ੫
Raag Maaroo Guru Nanak Dev
ਸਰਬ ਜੋਤਿ ਜਗਜੀਵਨਾ ਸਿਰਿ ਸਿਰਿ ਸਾਚਾ ਲੇਖੁ ॥੧॥ ਰਹਾਉ ॥
Sarab Joth Jagajeevanaa Sir Sir Saachaa Laekh ||1|| Rehaao ||
He is the Light of all, the Life of the world; The True Lord writes His Inscription on each and every head. ||1||Pause||
ਮਾਰੂ (ਮਃ ੧) (੧੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੯੨ ਪੰ. ੫
Raag Maaroo Guru Nanak Dev
ਬ੍ਰਹਮਾ ਬਿਸਨੁ ਰਿਖੀ ਮੁਨੀ ਸੰਕਰੁ ਇੰਦੁ ਤਪੈ ਭੇਖਾਰੀ ॥
Brehamaa Bisan Rikhee Munee Sankar Eindh Thapai Bhaekhaaree ||
Brahma and Vishnu, the Rishis and the silent sages, Shiva and Indra, penitents and beggars
ਮਾਰੂ (ਮਃ ੧) (੧੦) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੯੨ ਪੰ. ੬
Raag Maaroo Guru Nanak Dev
ਮਾਨੈ ਹੁਕਮੁ ਸੋਹੈ ਦਰਿ ਸਾਚੈ ਆਕੀ ਮਰਹਿ ਅਫਾਰੀ ॥
Maanai Hukam Sohai Dhar Saachai Aakee Marehi Afaaree ||
- whoever obeys the Hukam of the Lord's Command, looks beautiful in the Court of the True Lord, while the stubborn rebels die.
ਮਾਰੂ (ਮਃ ੧) (੧੦) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੯੨ ਪੰ. ੬
Raag Maaroo Guru Nanak Dev
ਜੰਗਮ ਜੋਧ ਜਤੀ ਸੰਨਿਆਸੀ ਗੁਰਿ ਪੂਰੈ ਵੀਚਾਰੀ ॥
Jangam Jodhh Jathee Sanniaasee Gur Poorai Veechaaree ||
The wandering beggars, warriors, celibates and Sannyaasee hermits - through the Perfect Guru, consider this:
ਮਾਰੂ (ਮਃ ੧) (੧੦) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੯੯੨ ਪੰ. ੭
Raag Maaroo Guru Nanak Dev
ਬਿਨੁ ਸੇਵਾ ਫਲੁ ਕਬਹੁ ਨ ਪਾਵਸਿ ਸੇਵਾ ਕਰਣੀ ਸਾਰੀ ॥੨॥
Bin Saevaa Fal Kabahu N Paavas Saevaa Karanee Saaree ||2||
Without selfless service, no one ever receives the fruits of their rewards. Serving the Lord is the most excellent action. ||2||
ਮਾਰੂ (ਮਃ ੧) (੧੦) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੯੯੨ ਪੰ. ੭
Raag Maaroo Guru Nanak Dev
ਨਿਧਨਿਆ ਧਨੁ ਨਿਗੁਰਿਆ ਗੁਰੁ ਨਿੰਮਾਣਿਆ ਤੂ ਮਾਣੁ ॥
Nidhhaniaa Dhhan Niguriaa Gur Ninmaaniaa Thoo Maan ||
You are the wealth of the poor, the Guru of the guru-less, the honor of the dishonored.
ਮਾਰੂ (ਮਃ ੧) (੧੦) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੯੨ ਪੰ. ੮
Raag Maaroo Guru Nanak Dev
ਅੰਧੁਲੈ ਮਾਣਕੁ ਗੁਰੁ ਪਕੜਿਆ ਨਿਤਾਣਿਆ ਤੂ ਤਾਣੁ ॥
Andhhulai Maanak Gur Pakarriaa Nithaaniaa Thoo Thaan ||
I am blind; I have grasped hold of the jewel, the Guru. You are the strength of the weak.
ਮਾਰੂ (ਮਃ ੧) (੧੦) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੯੯੨ ਪੰ. ੮
Raag Maaroo Guru Nanak Dev
ਹੋਮ ਜਪਾ ਨਹੀ ਜਾਣਿਆ ਗੁਰਮਤੀ ਸਾਚੁ ਪਛਾਣੁ ॥
Hom Japaa Nehee Jaaniaa Guramathee Saach Pashhaan ||
He is not known through burnt offerings and ritual chanting; the True Lord is known through the Guru's Teachings.
ਮਾਰੂ (ਮਃ ੧) (੧੦) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੯੯੨ ਪੰ. ੯
Raag Maaroo Guru Nanak Dev
ਨਾਮ ਬਿਨਾ ਨਾਹੀ ਦਰਿ ਢੋਈ ਝੂਠਾ ਆਵਣ ਜਾਣੁ ॥੩॥
Naam Binaa Naahee Dhar Dtoee Jhoothaa Aavan Jaan ||3||
Without the Naam, the Name of the Lord, no one finds shelter in the Court of the Lord; the false come and go in reincarnation. ||3||
ਮਾਰੂ (ਮਃ ੧) (੧੦) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੯੯੨ ਪੰ. ੯
Raag Maaroo Guru Nanak Dev
ਸਾਚਾ ਨਾਮੁ ਸਲਾਹੀਐ ਸਾਚੇ ਤੇ ਤ੍ਰਿਪਤਿ ਹੋਇ ॥
Saachaa Naam Salaaheeai Saachae Thae Thripath Hoe ||
So praise the True Name, and through the True Name, you will find satisfaction.
ਮਾਰੂ (ਮਃ ੧) (੧੦) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੯੯੨ ਪੰ. ੧੦
Raag Maaroo Guru Nanak Dev
ਗਿਆਨ ਰਤਨਿ ਮਨੁ ਮਾਜੀਐ ਬਹੁੜਿ ਨ ਮੈਲਾ ਹੋਇ ॥
Giaan Rathan Man Maajeeai Bahurr N Mailaa Hoe ||
When the mind is cleaned with the jewel of spiritual wisdom, it does not become dirty again.
ਮਾਰੂ (ਮਃ ੧) (੧੦) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੯੯੨ ਪੰ. ੧੦
Raag Maaroo Guru Nanak Dev
ਜਬ ਲਗੁ ਸਾਹਿਬੁ ਮਨਿ ਵਸੈ ਤਬ ਲਗੁ ਬਿਘਨੁ ਨ ਹੋਇ ॥
Jab Lag Saahib Man Vasai Thab Lag Bighan N Hoe ||
As long as the Lord and Master dwells in the mind, no obstacles are encountered.
ਮਾਰੂ (ਮਃ ੧) (੧੦) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੯੯੨ ਪੰ. ੧੧
Raag Maaroo Guru Nanak Dev
ਨਾਨਕ ਸਿਰੁ ਦੇ ਛੁਟੀਐ ਮਨਿ ਤਨਿ ਸਾਚਾ ਸੋਇ ॥੪॥੧੦॥
Naanak Sir Dhae Shhutteeai Man Than Saachaa Soe ||4||10||
O Nanak, giving one's head, one is emancipated, and the mind and body become true. ||4||10||
ਮਾਰੂ (ਮਃ ੧) (੧੦) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੯੯੨ ਪੰ. ੧੧
Raag Maaroo Guru Nanak Dev
ਮਾਰੂ ਮਹਲਾ ੧ ॥
Maaroo Mehalaa 1 ||
Maaroo, First Mehl:
ਮਾਰੂ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੯੯੨
ਜੋਗੀ ਜੁਗਤਿ ਨਾਮੁ ਨਿਰਮਾਇਲੁ ਤਾ ਕੈ ਮੈਲੁ ਨ ਰਾਤੀ ॥
Jogee Jugath Naam Niramaaeil Thaa Kai Mail N Raathee ||
The Yogi who is joined to the Naam, the Name of the Lord, is pure; he is not stained by even a particle of dirt.
ਮਾਰੂ (ਮਃ ੧) (੧੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੯੨ ਪੰ. ੧੨
Raag Maaroo Guru Nanak Dev
ਪ੍ਰੀਤਮ ਨਾਥੁ ਸਦਾ ਸਚੁ ਸੰਗੇ ਜਨਮ ਮਰਣ ਗਤਿ ਬੀਤੀ ॥੧॥
Preetham Naathh Sadhaa Sach Sangae Janam Maran Gath Beethee ||1||
The True Lord, his Beloved, is always with him; the rounds of birth and death are ended for him. ||1||
ਮਾਰੂ (ਮਃ ੧) (੧੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੯੨ ਪੰ. ੧੩
Raag Maaroo Guru Nanak Dev
ਗੁਸਾਈ ਤੇਰਾ ਕਹਾ ਨਾਮੁ ਕੈਸੇ ਜਾਤੀ ॥
Gusaaee Thaeraa Kehaa Naam Kaisae Jaathee ||
O Lord of the Universe, what is Your Name, and what is it like?
ਮਾਰੂ (ਮਃ ੧) (੧੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੯੨ ਪੰ. ੧੩
Raag Maaroo Guru Nanak Dev
ਜਾ ਤਉ ਭੀਤਰਿ ਮਹਲਿ ਬੁਲਾਵਹਿ ਪੂਛਉ ਬਾਤ ਨਿਰੰਤੀ ॥੧॥ ਰਹਾਉ ॥
Jaa Tho Bheethar Mehal Bulaavehi Pooshho Baath Niranthee ||1|| Rehaao ||
If You summon me into the Mansion of Your Presence, I will ask You, how I can become one with You. ||1||Pause||
ਮਾਰੂ (ਮਃ ੧) (੧੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੯੨ ਪੰ. ੧੪
Raag Maaroo Guru Nanak Dev
ਬ੍ਰਹਮਣੁ ਬ੍ਰਹਮ ਗਿਆਨ ਇਸਨਾਨੀ ਹਰਿ ਗੁਣ ਪੂਜੇ ਪਾਤੀ ॥
Brehaman Breham Giaan Eisanaanee Har Gun Poojae Paathee ||
He alone is a Brahmin, who takes his cleansing bath in the spiritual wisdom of God, and whose leaf-offerings in worship are the Glorious Praises of the Lord.
ਮਾਰੂ (ਮਃ ੧) (੧੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੯੨ ਪੰ. ੧੪
Raag Maaroo Guru Nanak Dev
ਏਕੋ ਨਾਮੁ ਏਕੁ ਨਾਰਾਇਣੁ ਤ੍ਰਿਭਵਣ ਏਕਾ ਜੋਤੀ ॥੨॥
Eaeko Naam Eaek Naaraaein Thribhavan Eaekaa Jothee ||2||
The One Name, the One Lord, and His One Light pervade the three worlds. ||2||
ਮਾਰੂ (ਮਃ ੧) (੧੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੯੨ ਪੰ. ੧੫
Raag Maaroo Guru Nanak Dev
ਜਿਹਵਾ ਡੰਡੀ ਇਹੁ ਘਟੁ ਛਾਬਾ ਤੋਲਉ ਨਾਮੁ ਅਜਾਚੀ ॥
Jihavaa Ddanddee Eihu Ghatt Shhaabaa Tholo Naam Ajaachee ||
My tongue is the balance of the scale, and this heart of mine is the pan of the scale; I weigh the immeasurable Naam.
ਮਾਰੂ (ਮਃ ੧) (੧੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੯੨ ਪੰ. ੧੫
Raag Maaroo Guru Nanak Dev
ਏਕੋ ਹਾਟੁ ਸਾਹੁ ਸਭਨਾ ਸਿਰਿ ਵਣਜਾਰੇ ਇਕ ਭਾਤੀ ॥੩॥
Eaeko Haatt Saahu Sabhanaa Sir Vanajaarae Eik Bhaathee ||3||
There is one store, and one banker above all; the merchants deal in the one commodity. ||3||
ਮਾਰੂ (ਮਃ ੧) (੧੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੯੯੨ ਪੰ. ੧੬
Raag Maaroo Guru Nanak Dev
ਦੋਵੈ ਸਿਰੇ ਸਤਿਗੁਰੂ ਨਿਬੇੜੇ ਸੋ ਬੂਝੈ ਜਿਸੁ ਏਕ ਲਿਵ ਲਾਗੀ ਜੀਅਹੁ ਰਹੈ ਨਿਭਰਾਤੀ ॥
Dhovai Sirae Sathiguroo Nibaerrae So Boojhai Jis Eaek Liv Laagee Jeeahu Rehai Nibharaathee ||
The True Guru saves us at both ends; he alone understands, who is lovingly focused on the One Lord; his inner being remains free of doubt.
ਮਾਰੂ (ਮਃ ੧) (੧੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੯੯੨ ਪੰ. ੧੭
Raag Maaroo Guru Nanak Dev
ਸਬਦੁ ਵਸਾਏ ਭਰਮੁ ਚੁਕਾਏ ਸਦਾ ਸੇਵਕੁ ਦਿਨੁ ਰਾਤੀ ॥੪॥
Sabadh Vasaaeae Bharam Chukaaeae Sadhaa Saevak Dhin Raathee ||4||
The Word of the Shabad abides within, and doubt is ended, for those who constantly serve, day and night. ||4||
ਮਾਰੂ (ਮਃ ੧) (੧੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੯੯੨ ਪੰ. ੧੭
Raag Maaroo Guru Nanak Dev
ਊਪਰਿ ਗਗਨੁ ਗਗਨ ਪਰਿ ਗੋਰਖੁ ਤਾ ਕਾ ਅਗਮੁ ਗੁਰੂ ਪੁਨਿ ਵਾਸੀ ॥
Oopar Gagan Gagan Par Gorakh Thaa Kaa Agam Guroo Pun Vaasee ||
Above is the sky of the mind, and beyond this sky is the Lord, the Protector of the World; the Inaccessible Lord God; the Guru abides there as well.
ਮਾਰੂ (ਮਃ ੧) (੧੧) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੯੯੨ ਪੰ. ੧੮
Raag Maaroo Guru Nanak Dev
ਗੁਰ ਬਚਨੀ ਬਾਹਰਿ ਘਰਿ ਏਕੋ ਨਾਨਕੁ ਭਇਆ ਉਦਾਸੀ ॥੫॥੧੧॥
Gur Bachanee Baahar Ghar Eaeko Naanak Bhaeiaa Oudhaasee ||5||11||
According to the Word of the Guru's Teachings,what is outside is the same as what is inside the home of the self. Nanak has become a detached renunciate. ||5||11||
ਮਾਰੂ (ਮਃ ੧) (੧੧) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੯੯੨ ਪੰ. ੧੯
Raag Maaroo Guru Nanak Dev