Sri Guru Granth Sahib
Displaying Ang 994 of 1430
- 1
- 2
- 3
- 4
ਏ ਮਨ ਹਰਿ ਜੀਉ ਚੇਤਿ ਤੂ ਮਨਹੁ ਤਜਿ ਵਿਕਾਰ ॥
Eae Man Har Jeeo Chaeth Thoo Manahu Thaj Vikaar ||
O my mind, remember the Dear Lord, and abandon the corruption of your mind.
ਮਾਰੂ (ਮਃ ੩) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੯੪ ਪੰ. ੧
Raag Maaroo Guru Amar Das
ਗੁਰ ਕੈ ਸਬਦਿ ਧਿਆਇ ਤੂ ਸਚਿ ਲਗੀ ਪਿਆਰੁ ॥੧॥ ਰਹਾਉ ॥
Gur Kai Sabadh Dhhiaae Thoo Sach Lagee Piaar ||1|| Rehaao ||
Meditate on the Word of the Guru's Shabad; focus lovingly on the Truth. ||1||Pause||
ਮਾਰੂ (ਮਃ ੩) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੯੪ ਪੰ. ੧
Raag Maaroo Guru Amar Das
ਐਥੈ ਨਾਵਹੁ ਭੁਲਿਆ ਫਿਰਿ ਹਥੁ ਕਿਥਾਊ ਨ ਪਾਇ ॥
Aithhai Naavahu Bhuliaa Fir Hathh Kithhaaoo N Paae ||
One who forgets the Name in this world, shall not find any place of rest anywhere else.
ਮਾਰੂ (ਮਃ ੩) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੯੪ ਪੰ. ੨
Raag Maaroo Guru Amar Das
ਜੋਨੀ ਸਭਿ ਭਵਾਈਅਨਿ ਬਿਸਟਾ ਮਾਹਿ ਸਮਾਇ ॥੨॥
Jonee Sabh Bhavaaeean Bisattaa Maahi Samaae ||2||
He shall wander in all sorts of reincarnations, and rot away in manure. ||2||
ਮਾਰੂ (ਮਃ ੩) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੯੪ ਪੰ. ੨
Raag Maaroo Guru Amar Das
ਵਡਭਾਗੀ ਗੁਰੁ ਪਾਇਆ ਪੂਰਬਿ ਲਿਖਿਆ ਮਾਇ ॥
Vaddabhaagee Gur Paaeiaa Poorab Likhiaa Maae ||
By great good fortune, I have found the Guru, according to my pre-ordained destiny, O my mother.
ਮਾਰੂ (ਮਃ ੩) (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੯੪ ਪੰ. ੩
Raag Maaroo Guru Amar Das
ਅਨਦਿਨੁ ਸਚੀ ਭਗਤਿ ਕਰਿ ਸਚਾ ਲਏ ਮਿਲਾਇ ॥੩॥
Anadhin Sachee Bhagath Kar Sachaa Leae Milaae ||3||
Night and day, I practice true devotional worship; I am united with the True Lord. ||3||
ਮਾਰੂ (ਮਃ ੩) (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੯੯੪ ਪੰ. ੩
Raag Maaroo Guru Amar Das
ਆਪੇ ਸ੍ਰਿਸਟਿ ਸਭ ਸਾਜੀਅਨੁ ਆਪੇ ਨਦਰਿ ਕਰੇਇ ॥
Aapae Srisatt Sabh Saajeean Aapae Nadhar Karaee ||
He Himself fashioned the entire universe; He Himself bestows His Glance of Grace.
ਮਾਰੂ (ਮਃ ੩) (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੯੯੪ ਪੰ. ੪
Raag Maaroo Guru Amar Das
ਨਾਨਕ ਨਾਮਿ ਵਡਿਆਈਆ ਜੈ ਭਾਵੈ ਤੈ ਦੇਇ ॥੪॥੨॥
Naanak Naam Vaddiaaeeaa Jai Bhaavai Thai Dhaee ||4||2||
O Nanak, the Naam, the Name of the Lord, is glorious and great; as He pleases, He bestows His Blessings. ||4||2||
ਮਾਰੂ (ਮਃ ੩) (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੯੯੪ ਪੰ. ੪
Raag Maaroo Guru Amar Das
ਮਾਰੂ ਮਹਲਾ ੩ ॥
Maaroo Mehalaa 3 ||
Maaroo, Third Mehl:
ਮਾਰੂ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੯੯੪
ਪਿਛਲੇ ਗੁਨਹ ਬਖਸਾਇ ਜੀਉ ਅਬ ਤੂ ਮਾਰਗਿ ਪਾਇ ॥
Pishhalae Guneh Bakhasaae Jeeo Ab Thoo Maarag Paae ||
Please forgive my past mistakes, O my Dear Lord; now, please place me on the Path.
ਮਾਰੂ (ਮਃ ੩) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੯੪ ਪੰ. ੫
Raag Maaroo Guru Amar Das
ਹਰਿ ਕੀ ਚਰਣੀ ਲਾਗਿ ਰਹਾ ਵਿਚਹੁ ਆਪੁ ਗਵਾਇ ॥੧॥
Har Kee Charanee Laag Rehaa Vichahu Aap Gavaae ||1||
I remain attached to the Lord's Feet, and eradicate self-conceit from within. ||1||
ਮਾਰੂ (ਮਃ ੩) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੯੪ ਪੰ. ੬
Raag Maaroo Guru Amar Das
ਮੇਰੇ ਮਨ ਗੁਰਮੁਖਿ ਨਾਮੁ ਹਰਿ ਧਿਆਇ ॥
Maerae Man Guramukh Naam Har Dhhiaae ||
O my mind, as Gurmukh, meditate on the Name of the Lord.
ਮਾਰੂ (ਮਃ ੩) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੯੪ ਪੰ. ੬
Raag Maaroo Guru Amar Das
ਸਦਾ ਹਰਿ ਚਰਣੀ ਲਾਗਿ ਰਹਾ ਇਕ ਮਨਿ ਏਕੈ ਭਾਇ ॥੧॥ ਰਹਾਉ ॥
Sadhaa Har Charanee Laag Rehaa Eik Man Eaekai Bhaae ||1|| Rehaao ||
Remain attached forever to the Lord's Feet,single-mindedly,with love for the One Lord. ||1||Pause||
ਮਾਰੂ (ਮਃ ੩) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੯੪ ਪੰ. ੭
Raag Maaroo Guru Amar Das
ਨਾ ਮੈ ਜਾਤਿ ਨ ਪਤਿ ਹੈ ਨਾ ਮੈ ਥੇਹੁ ਨ ਥਾਉ ॥
Naa Mai Jaath N Path Hai Naa Mai Thhaehu N Thhaao ||
I have no social status or honor; I have no place or home.
ਮਾਰੂ (ਮਃ ੩) (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੯੪ ਪੰ. ੭
Raag Maaroo Guru Amar Das
ਸਬਦਿ ਭੇਦਿ ਭ੍ਰਮੁ ਕਟਿਆ ਗੁਰਿ ਨਾਮੁ ਦੀਆ ਸਮਝਾਇ ॥੨॥
Sabadh Bhaedh Bhram Kattiaa Gur Naam Dheeaa Samajhaae ||2||
Pierced through by the Word of the Shabad, my doubts have been cut away. The Guru has inspired me to understand the Naam, the Name of the Lord. ||2||
ਮਾਰੂ (ਮਃ ੩) (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੯੪ ਪੰ. ੮
Raag Maaroo Guru Amar Das
ਇਹੁ ਮਨੁ ਲਾਲਚ ਕਰਦਾ ਫਿਰੈ ਲਾਲਚਿ ਲਾਗਾ ਜਾਇ ॥
Eihu Man Laalach Karadhaa Firai Laalach Laagaa Jaae ||
This mind wanders around, driven by greed, totally attached to greed.
ਮਾਰੂ (ਮਃ ੩) (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੯੪ ਪੰ. ੮
Raag Maaroo Guru Amar Das
ਧੰਧੈ ਕੂੜਿ ਵਿਆਪਿਆ ਜਮ ਪੁਰਿ ਚੋਟਾ ਖਾਇ ॥੩॥
Dhhandhhai Koorr Viaapiaa Jam Pur Chottaa Khaae ||3||
He is engrossed in false pursuits; he shall endure beatings in the City of Death. ||3||
ਮਾਰੂ (ਮਃ ੩) (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੯੯੪ ਪੰ. ੯
Raag Maaroo Guru Amar Das
ਨਾਨਕ ਸਭੁ ਕਿਛੁ ਆਪੇ ਆਪਿ ਹੈ ਦੂਜਾ ਨਾਹੀ ਕੋਇ ॥
Naanak Sabh Kishh Aapae Aap Hai Dhoojaa Naahee Koe ||
O Nanak, God Himself Himself is all-in-all. There is no other at all.
ਮਾਰੂ (ਮਃ ੩) (੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੯੯੪ ਪੰ. ੯
Raag Maaroo Guru Amar Das
ਭਗਤਿ ਖਜਾਨਾ ਬਖਸਿਓਨੁ ਗੁਰਮੁਖਾ ਸੁਖੁ ਹੋਇ ॥੪॥੩॥
Bhagath Khajaanaa Bakhasioun Guramukhaa Sukh Hoe ||4||3||
He bestows the treasure of devotional worship, and the Gurmukhs abide in peace. ||4||3||
ਮਾਰੂ (ਮਃ ੩) (੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੯੯੪ ਪੰ. ੧੦
Raag Maaroo Guru Amar Das
ਮਾਰੂ ਮਹਲਾ ੩ ॥
Maaroo Mehalaa 3 ||
Maaroo, Third Mehl:
ਮਾਰੂ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੯੯੪
ਸਚਿ ਰਤੇ ਸੇ ਟੋਲਿ ਲਹੁ ਸੇ ਵਿਰਲੇ ਸੰਸਾਰਿ ॥
Sach Rathae Sae Ttol Lahu Sae Viralae Sansaar ||
Seek and find those who are imbued with Truth; they are so rare in this world.
ਮਾਰੂ (ਮਃ ੩) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੯੪ ਪੰ. ੧੦
Raag Maaroo Guru Amar Das
ਤਿਨ ਮਿਲਿਆ ਮੁਖੁ ਉਜਲਾ ਜਪਿ ਨਾਮੁ ਮੁਰਾਰਿ ॥੧॥
Thin Miliaa Mukh Oujalaa Jap Naam Muraar ||1||
Meeting with them, one's face becomes radiant and bright, chanting the Name of the Lord. ||1||
ਮਾਰੂ (ਮਃ ੩) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੯੪ ਪੰ. ੧੧
Raag Maaroo Guru Amar Das
ਬਾਬਾ ਸਾਚਾ ਸਾਹਿਬੁ ਰਿਦੈ ਸਮਾਲਿ ॥
Baabaa Saachaa Saahib Ridhai Samaal ||
O Baba, contemplate and cherish the True Lord and Master within your heart.
ਮਾਰੂ (ਮਃ ੩) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੯੪ ਪੰ. ੧੧
Raag Maaroo Guru Amar Das
ਸਤਿਗੁਰੁ ਅਪਨਾ ਪੁਛਿ ਦੇਖੁ ਲੇਹੁ ਵਖਰੁ ਭਾਲਿ ॥੧॥ ਰਹਾਉ ॥
Sathigur Apanaa Pushh Dhaekh Laehu Vakhar Bhaal ||1|| Rehaao ||
Seek out and see, and ask your True Guru, and obtain the true commodity. ||1||Pause||
ਮਾਰੂ (ਮਃ ੩) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੯੪ ਪੰ. ੧੨
Raag Maaroo Guru Amar Das
ਇਕੁ ਸਚਾ ਸਭ ਸੇਵਦੀ ਧੁਰਿ ਭਾਗਿ ਮਿਲਾਵਾ ਹੋਇ ॥
Eik Sachaa Sabh Saevadhee Dhhur Bhaag Milaavaa Hoe ||
All serve the One True Lord; through pre-ordained destiny, they meet Him.
ਮਾਰੂ (ਮਃ ੩) (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੯੪ ਪੰ. ੧੨
Raag Maaroo Guru Amar Das
ਗੁਰਮੁਖਿ ਮਿਲੇ ਸੇ ਨ ਵਿਛੁੜਹਿ ਪਾਵਹਿ ਸਚੁ ਸੋਇ ॥੨॥
Guramukh Milae Sae N Vishhurrehi Paavehi Sach Soe ||2||
The Gurmukhs merge with Him, and will not be separated from Him again; they attain the True Lord. ||2||
ਮਾਰੂ (ਮਃ ੩) (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੯੪ ਪੰ. ੧੩
Raag Maaroo Guru Amar Das
ਇਕਿ ਭਗਤੀ ਸਾਰ ਨ ਜਾਣਨੀ ਮਨਮੁਖ ਭਰਮਿ ਭੁਲਾਇ ॥
Eik Bhagathee Saar N Jaananee Manamukh Bharam Bhulaae ||
Some do not appreciate the value of devotional worship; the self-willed manmukhs are deluded by doubt.
ਮਾਰੂ (ਮਃ ੩) (੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੯੪ ਪੰ. ੧੩
Raag Maaroo Guru Amar Das
ਓਨਾ ਵਿਚਿ ਆਪਿ ਵਰਤਦਾ ਕਰਣਾ ਕਿਛੂ ਨ ਜਾਇ ॥੩॥
Ounaa Vich Aap Varathadhaa Karanaa Kishhoo N Jaae ||3||
They are fillled with self-conceit; they cannot accomplish anything. ||3||
ਮਾਰੂ (ਮਃ ੩) (੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੯੯੪ ਪੰ. ੧੪
Raag Maaroo Guru Amar Das
ਜਿਸੁ ਨਾਲਿ ਜੋਰੁ ਨ ਚਲਈ ਖਲੇ ਕੀਚੈ ਅਰਦਾਸਿ ॥
Jis Naal Jor N Chalee Khalae Keechai Aradhaas ||
Stand and offer your prayer, to the One who cannot be moved by force.
ਮਾਰੂ (ਮਃ ੩) (੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੯੯੪ ਪੰ. ੧੪
Raag Maaroo Guru Amar Das
ਨਾਨਕ ਗੁਰਮੁਖਿ ਨਾਮੁ ਮਨਿ ਵਸੈ ਤਾ ਸੁਣਿ ਕਰੇ ਸਾਬਾਸਿ ॥੪॥੪॥
Naanak Guramukh Naam Man Vasai Thaa Sun Karae Saabaas ||4||4||
O Nanak, the Naam, the Name of the Lord, abides within the mind of the Gurmukh; hearing his prayer, the Lord applauds him. ||4||4||
ਮਾਰੂ (ਮਃ ੩) (੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੯੯੪ ਪੰ. ੧੫
Raag Maaroo Guru Amar Das
ਮਾਰੂ ਮਹਲਾ ੩ ॥
Maaroo Mehalaa 3 ||
Maaroo, Third Mehl:
ਮਾਰੂ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੯੯੪
ਮਾਰੂ ਤੇ ਸੀਤਲੁ ਕਰੇ ਮਨੂਰਹੁ ਕੰਚਨੁ ਹੋਇ ॥
Maaroo Thae Seethal Karae Manoorahu Kanchan Hoe ||
He transforms the burning desert into a cool oasis; he transmutes rusted iron into gold.
ਮਾਰੂ (ਮਃ ੩) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੯੪ ਪੰ. ੧੬
Raag Maaroo Guru Amar Das
ਸੋ ਸਾਚਾ ਸਾਲਾਹੀਐ ਤਿਸੁ ਜੇਵਡੁ ਅਵਰੁ ਨ ਕੋਇ ॥੧॥
So Saachaa Saalaaheeai This Jaevadd Avar N Koe ||1||
So praise the True Lord; there is none other as great as He is. ||1||
ਮਾਰੂ (ਮਃ ੩) (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੯੪ ਪੰ. ੧੬
Raag Maaroo Guru Amar Das
ਮੇਰੇ ਮਨ ਅਨਦਿਨੁ ਧਿਆਇ ਹਰਿ ਨਾਉ ॥
Maerae Man Anadhin Dhhiaae Har Naao ||
O my mind, night and day, meditate on the Lord's Name.
ਮਾਰੂ (ਮਃ ੩) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੯੪ ਪੰ. ੧੭
Raag Maaroo Guru Amar Das
ਸਤਿਗੁਰ ਕੈ ਬਚਨਿ ਅਰਾਧਿ ਤੂ ਅਨਦਿਨੁ ਗੁਣ ਗਾਉ ॥੧॥ ਰਹਾਉ ॥
Sathigur Kai Bachan Araadhh Thoo Anadhin Gun Gaao ||1|| Rehaao ||
Contemplate the Word of the Guru's Teachings, and sing the Glorious Praises of the Lord, night and day. ||1||Pause||
ਮਾਰੂ (ਮਃ ੩) (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੯੪ ਪੰ. ੧੭
Raag Maaroo Guru Amar Das
ਗੁਰਮੁਖਿ ਏਕੋ ਜਾਣੀਐ ਜਾ ਸਤਿਗੁਰੁ ਦੇਇ ਬੁਝਾਇ ॥
Guramukh Eaeko Jaaneeai Jaa Sathigur Dhaee Bujhaae ||
As Gurmukh, one comes to know the One Lord, when the True Guru instructs him.
ਮਾਰੂ (ਮਃ ੩) (੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੯੪ ਪੰ. ੧੮
Raag Maaroo Guru Amar Das
ਸੋ ਸਤਿਗੁਰੁ ਸਾਲਾਹੀਐ ਜਿਦੂ ਏਹ ਸੋਝੀ ਪਾਇ ॥੨॥
So Sathigur Saalaaheeai Jidhoo Eaeh Sojhee Paae ||2||
Praise the True Guru, who imparts this understanding. ||2||
ਮਾਰੂ (ਮਃ ੩) (੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੯੪ ਪੰ. ੧੮
Raag Maaroo Guru Amar Das
ਸਤਿਗੁਰੁ ਛੋਡਿ ਦੂਜੈ ਲਗੇ ਕਿਆ ਕਰਨਿ ਅਗੈ ਜਾਇ ॥
Sathigur Shhodd Dhoojai Lagae Kiaa Karan Agai Jaae ||
Those who forsake the True Guru, and attach themselves to duality - what will they do when they go to the world hereafter?
ਮਾਰੂ (ਮਃ ੩) (੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੯੪ ਪੰ. ੧੯
Raag Maaroo Guru Amar Das
ਜਮ ਪੁਰਿ ਬਧੇ ਮਾਰੀਅਹਿ ਬਹੁਤੀ ਮਿਲੈ ਸਜਾਇ ॥੩॥
Jam Pur Badhhae Maareeahi Bahuthee Milai Sajaae ||3||
Bound and gagged in the City of Death, they will be beaten. They will be punished severely. ||3||
ਮਾਰੂ (ਮਃ ੩) (੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੯੯੪ ਪੰ. ੧੯
Raag Maaroo Guru Amar Das