Sri Guru Granth Sahib
Displaying Ang 998 of 1430
- 1
- 2
- 3
- 4
ਸੁਖ ਸਾਗਰੁ ਅੰਮ੍ਰਿਤੁ ਹਰਿ ਨਾਉ ॥
Sukh Saagar Anmrith Har Naao ||
The Ambrosial Name of the Lord is the ocean of peace.
ਮਾਰੂ (ਮਃ ੪) (੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੯੭ ਪੰ. ੧
Raag Maaroo Guru Ram Das
ਮੰਗਤ ਜਨੁ ਜਾਚੈ ਹਰਿ ਦੇਹੁ ਪਸਾਉ ॥
Mangath Jan Jaachai Har Dhaehu Pasaao ||
The beggar begs for it; O Lord, please bless him, in Your kindness.
ਮਾਰੂ (ਮਃ ੪) (੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੯੭ ਪੰ. ੨
Raag Maaroo Guru Ram Das
ਹਰਿ ਸਤਿ ਸਤਿ ਸਦਾ ਹਰਿ ਸਤਿ ਹਰਿ ਸਤਿ ਮੇਰੈ ਮਨਿ ਭਾਵੈ ਜੀਉ ॥੨॥
Har Sath Sath Sadhaa Har Sath Har Sath Maerai Man Bhaavai Jeeo ||2||
True, True is the Lord; the Lord is forever True; the True Lord is pleasing to my mind. ||2||
ਮਾਰੂ (ਮਃ ੪) (੭) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੯੯੭ ਪੰ. ੨
Raag Maaroo Guru Ram Das
ਨਵੇ ਛਿਦ੍ਰ ਸ੍ਰਵਹਿ ਅਪਵਿਤ੍ਰਾ ॥
Navae Shhidhr Sravehi Apavithraa ||
The nine holes pour out filth.
ਮਾਰੂ (ਮਃ ੪) (੭) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੯੮ ਪੰ. ੩
Raag Maaroo Guru Ram Das
ਬੋਲਿ ਹਰਿ ਨਾਮ ਪਵਿਤ੍ਰ ਸਭਿ ਕਿਤਾ ॥
Bol Har Naam Pavithr Sabh Kithaa ||
Chanting the Lord's Name, they are all purified and sanctified.
ਮਾਰੂ (ਮਃ ੪) (੭) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੯੯੮ ਪੰ. ੩
Raag Maaroo Guru Ram Das
ਜੇ ਹਰਿ ਸੁਪ੍ਰਸੰਨੁ ਹੋਵੈ ਮੇਰਾ ਸੁਆਮੀ ਹਰਿ ਸਿਮਰਤ ਮਲੁ ਲਹਿ ਜਾਵੈ ਜੀਉ ॥੩॥
Jae Har Suprasann Hovai Maeraa Suaamee Har Simarath Mal Lehi Jaavai Jeeo ||3||
When my Lord and Master is totally pleased, He leads the mortal to meditate in remembrance on the Lord, and then his filth is taken away. ||3||
ਮਾਰੂ (ਮਃ ੪) (੭) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੯੯੮ ਪੰ. ੩
Raag Maaroo Guru Ram Das
ਮਾਇਆ ਮੋਹੁ ਬਿਖਮੁ ਹੈ ਭਾਰੀ ॥
Maaeiaa Mohu Bikham Hai Bhaaree ||
Attachment to Maya is terribly treacherous.
ਮਾਰੂ (ਮਃ ੪) (੭) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੯੯੮ ਪੰ. ੪
Raag Maaroo Guru Ram Das
ਕਿਉ ਤਰੀਐ ਦੁਤਰੁ ਸੰਸਾਰੀ ॥
Kio Thareeai Dhuthar Sansaaree ||
How can one cross over the difficult world-ocean?
ਮਾਰੂ (ਮਃ ੪) (੭) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੯੯੮ ਪੰ. ੪
Raag Maaroo Guru Ram Das
ਸਤਿਗੁਰੁ ਬੋਹਿਥੁ ਦੇਇ ਪ੍ਰਭੁ ਸਾਚਾ ਜਪਿ ਹਰਿ ਹਰਿ ਪਾਰਿ ਲੰਘਾਵੈ ਜੀਉ ॥੪॥
Sathigur Bohithh Dhaee Prabh Saachaa Jap Har Har Paar Langhaavai Jeeo ||4||
The True Lord bestows the boat of the True Guru; meditating on the Lord, Har, Har, one is carried across. ||4||
ਮਾਰੂ (ਮਃ ੪) (੭) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੯੯੮ ਪੰ. ੪
Raag Maaroo Guru Ram Das
ਤੂ ਸਰਬਤ੍ਰ ਤੇਰਾ ਸਭੁ ਕੋਈ ॥
Thoo Sarabathr Thaeraa Sabh Koee ||
You are everywhere; all are Yours.
ਮਾਰੂ (ਮਃ ੪) (੭) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੯੯੮ ਪੰ. ੫
Raag Maaroo Guru Ram Das
ਜੋ ਤੂ ਕਰਹਿ ਸੋਈ ਪ੍ਰਭ ਹੋਈ ॥
Jo Thoo Karehi Soee Prabh Hoee ||
Whatever You do, God, that alone comes to pass.
ਮਾਰੂ (ਮਃ ੪) (੭) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੯੯੮ ਪੰ. ੫
Raag Maaroo Guru Ram Das
ਜਨੁ ਨਾਨਕੁ ਗੁਣ ਗਾਵੈ ਬੇਚਾਰਾ ਹਰਿ ਭਾਵੈ ਹਰਿ ਥਾਇ ਪਾਵੈ ਜੀਉ ॥੫॥੧॥੭॥
Jan Naanak Gun Gaavai Baechaaraa Har Bhaavai Har Thhaae Paavai Jeeo ||5||1||7||
Poor servant Nanak sings the Glorious Praises of the Lord; as it pleases the Lord, He bestows His approval. ||5||1||7||
ਮਾਰੂ (ਮਃ ੪) (੭) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੯੯੮ ਪੰ. ੬
Raag Maaroo Guru Ram Das
ਮਾਰੂ ਮਹਲਾ ੪ ॥
Maaroo Mehalaa 4 ||
Maaroo, Fourth Mehl:
ਮਾਰੂ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੯੯੮
ਹਰਿ ਹਰਿ ਨਾਮੁ ਜਪਹੁ ਮਨ ਮੇਰੇ ॥
Har Har Naam Japahu Man Maerae ||
Chant the Name of the Lord, Har, Har, O my mind.
ਮਾਰੂ (ਮਃ ੪) (੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੯੮ ਪੰ. ੭
Raag Maaroo Guru Ram Das
ਸਭਿ ਕਿਲਵਿਖ ਕਾਟੈ ਹਰਿ ਤੇਰੇ ॥
Sabh Kilavikh Kaattai Har Thaerae ||
The Lord shall eradicate all your sins.
ਮਾਰੂ (ਮਃ ੪) (੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੯੮ ਪੰ. ੭
Raag Maaroo Guru Ram Das
ਹਰਿ ਧਨੁ ਰਾਖਹੁ ਹਰਿ ਧਨੁ ਸੰਚਹੁ ਹਰਿ ਚਲਦਿਆ ਨਾਲਿ ਸਖਾਈ ਜੀਉ ॥੧॥
Har Dhhan Raakhahu Har Dhhan Sanchahu Har Chaladhiaa Naal Sakhaaee Jeeo ||1||
Treasure the Lord's wealth, and gather in the Lord's wealth; when you depart in the end, the Lord shall go along with you as your only friend and companion. ||1||
ਮਾਰੂ (ਮਃ ੪) (੮) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੯੯੮ ਪੰ. ੭
Raag Maaroo Guru Ram Das
ਜਿਸ ਨੋ ਕ੍ਰਿਪਾ ਕਰੇ ਸੋ ਧਿਆਵੈ ॥
Jis No Kirapaa Karae So Dhhiaavai ||
He alone meditates on the Lord, unto whom He grants His Grace.
ਮਾਰੂ (ਮਃ ੪) (੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੯੮ ਪੰ. ੮
Raag Maaroo Guru Ram Das
ਨਿਤ ਹਰਿ ਜਪੁ ਜਾਪੈ ਜਪਿ ਹਰਿ ਸੁਖੁ ਪਾਵੈ ॥
Nith Har Jap Jaapai Jap Har Sukh Paavai ||
He continually chants the Lord's Chant; meditating on the Lord, one finds peace.
ਮਾਰੂ (ਮਃ ੪) (੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੯੮ ਪੰ. ੮
Raag Maaroo Guru Ram Das
ਗੁਰ ਪਰਸਾਦੀ ਹਰਿ ਰਸੁ ਆਵੈ ਜਪਿ ਹਰਿ ਹਰਿ ਪਾਰਿ ਲੰਘਾਈ ਜੀਉ ॥੧॥ ਰਹਾਉ ॥
Gur Parasaadhee Har Ras Aavai Jap Har Har Paar Langhaaee Jeeo ||1|| Rehaao ||
By Guru's Grace, the sublime essence of the Lord is obtained. Meditating on the Lord, Har, Har, one is carried across. ||1||Pause||
ਮਾਰੂ (ਮਃ ੪) (੮) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੯੯੮ ਪੰ. ੯
Raag Maaroo Guru Ram Das
ਨਿਰਭਉ ਨਿਰੰਕਾਰੁ ਸਤਿ ਨਾਮੁ ॥
Nirabho Nirankaar Sath Naam ||
The fearless, formless Lord - the Name is Truth.
ਮਾਰੂ (ਮਃ ੪) (੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੯੮ ਪੰ. ੧੦
Raag Maaroo Guru Ram Das
ਜਗ ਮਹਿ ਸ੍ਰੇਸਟੁ ਊਤਮ ਕਾਮੁ ॥
Jag Mehi Sraesatt Ootham Kaam ||
To chant it is the most sublime and exalted activity in this world.
ਮਾਰੂ (ਮਃ ੪) (੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੯੮ ਪੰ. ੧੦
Raag Maaroo Guru Ram Das
ਦੁਸਮਨ ਦੂਤ ਜਮਕਾਲੁ ਠੇਹ ਮਾਰਉ ਹਰਿ ਸੇਵਕ ਨੇੜਿ ਨ ਜਾਈ ਜੀਉ ॥੨॥
Dhusaman Dhooth Jamakaal Thaeh Maaro Har Saevak Naerr N Jaaee Jeeo ||2||
Doing so, the Messenger of Death, the evil enemy, is killed. Death does not even approach the Lord's servant. ||2||
ਮਾਰੂ (ਮਃ ੪) (੮) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੯੯੮ ਪੰ. ੧੦
Raag Maaroo Guru Ram Das
ਜਿਸੁ ਉਪਰਿ ਹਰਿ ਕਾ ਮਨੁ ਮਾਨਿਆ ॥
Jis Oupar Har Kaa Man Maaniaa ||
One whose mind is satisfied with the Lord
ਮਾਰੂ (ਮਃ ੪) (੮) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੯੮ ਪੰ. ੧੧
Raag Maaroo Guru Ram Das
ਸੋ ਸੇਵਕੁ ਚਹੁ ਜੁਗ ਚਹੁ ਕੁੰਟ ਜਾਨਿਆ ॥
So Saevak Chahu Jug Chahu Kuntt Jaaniaa ||
That servant is known throughout the four ages, in all four directions.
ਮਾਰੂ (ਮਃ ੪) (੮) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੯੯੮ ਪੰ. ੧੧
Raag Maaroo Guru Ram Das
ਜੇ ਉਸ ਕਾ ਬੁਰਾ ਕਹੈ ਕੋਈ ਪਾਪੀ ਤਿਸੁ ਜਮਕੰਕਰੁ ਖਾਈ ਜੀਉ ॥੩॥
Jae Ous Kaa Buraa Kehai Koee Paapee This Jamakankar Khaaee Jeeo ||3||
If some sinner speaks evil of him, the Messenger of Death chews him up. ||3||
ਮਾਰੂ (ਮਃ ੪) (੮) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੯੯੮ ਪੰ. ੧੨
Raag Maaroo Guru Ram Das
ਸਭ ਮਹਿ ਏਕੁ ਨਿਰੰਜਨ ਕਰਤਾ ॥
Sabh Mehi Eaek Niranjan Karathaa ||
The One Pure Creator Lord is in all.
ਮਾਰੂ (ਮਃ ੪) (੮) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੯੯੮ ਪੰ. ੧੨
Raag Maaroo Guru Ram Das
ਸਭਿ ਕਰਿ ਕਰਿ ਵੇਖੈ ਅਪਣੇ ਚਲਤਾ ॥
Sabh Kar Kar Vaekhai Apanae Chalathaa ||
He stages all His wondrous plays, and watches them.
ਮਾਰੂ (ਮਃ ੪) (੮) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੯੯੮ ਪੰ. ੧੩
Raag Maaroo Guru Ram Das
ਜਿਸੁ ਹਰਿ ਰਾਖੈ ਤਿਸੁ ਕਉਣੁ ਮਾਰੈ ਜਿਸੁ ਕਰਤਾ ਆਪਿ ਛਡਾਈ ਜੀਉ ॥੪॥
Jis Har Raakhai This Koun Maarai Jis Karathaa Aap Shhaddaaee Jeeo ||4||
Who can kill that person, whom the Lord has saved? The Creator Lord Himself delivers him. ||4||
ਮਾਰੂ (ਮਃ ੪) (੮) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੯੯੮ ਪੰ. ੧੩
Raag Maaroo Guru Ram Das
ਹਉ ਅਨਦਿਨੁ ਨਾਮੁ ਲਈ ਕਰਤਾਰੇ ॥
Ho Anadhin Naam Lee Karathaarae ||
I chant the Name of the Creator Lord, night and day.
ਮਾਰੂ (ਮਃ ੪) (੮) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੯੯੮ ਪੰ. ੧੪
Raag Maaroo Guru Ram Das
ਜਿਨਿ ਸੇਵਕ ਭਗਤ ਸਭੇ ਨਿਸਤਾਰੇ ॥
Jin Saevak Bhagath Sabhae Nisathaarae ||
He saves all His servants and devotees.
ਮਾਰੂ (ਮਃ ੪) (੮) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੯੯੮ ਪੰ. ੧੪
Raag Maaroo Guru Ram Das
ਦਸ ਅਠ ਚਾਰਿ ਵੇਦ ਸਭਿ ਪੂਛਹੁ ਜਨ ਨਾਨਕ ਨਾਮੁ ਛਡਾਈ ਜੀਉ ॥੫॥੨॥੮॥
Dhas Ath Chaar Vaedh Sabh Pooshhahu Jan Naanak Naam Shhaddaaee Jeeo ||5||2||8||
Consult the eighteen Puraanas and the four Vedas; O servant Nanak, only the Naam, the Name of the Lord, will deliver you. ||5||2||8||
ਮਾਰੂ (ਮਃ ੪) (੮) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੯੯੮ ਪੰ. ੧੪
Raag Maaroo Guru Ram Das
ਮਾਰੂ ਮਹਲਾ ੫ ਘਰੁ ੨
Maaroo Mehalaa 5 Ghar 2
Maaroo, Fifth Mehl, Second House:
ਮਾਰੂ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੯੮
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਮਾਰੂ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੯੮
ਡਰਪੈ ਧਰਤਿ ਅਕਾਸੁ ਨਖ੍ਯ੍ਯਤ੍ਰਾ ਸਿਰ ਊਪਰਿ ਅਮਰੁ ਕਰਾਰਾ ॥
Ddarapai Dhharath Akaas Nakhyathraa Sir Oopar Amar Karaaraa ||
The earth, the Akaashic ethers and the stars abide in the Fear of God. The almighty Order of the Lord is over the heads of all.
ਮਾਰੂ (ਮਃ ੫) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੯੮ ਪੰ. ੧੭
Raag Maaroo Guru Arjan Dev
ਪਉਣੁ ਪਾਣੀ ਬੈਸੰਤਰੁ ਡਰਪੈ ਡਰਪੈ ਇੰਦ੍ਰੁ ਬਿਚਾਰਾ ॥੧॥
Poun Paanee Baisanthar Ddarapai Ddarapai Eindhra Bichaaraa ||1||
Wind, water and fire abide in the Fear of God; poor Indra abides in the Fear of God as well. ||1||
ਮਾਰੂ (ਮਃ ੫) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੯੮ ਪੰ. ੧੭
Raag Maaroo Guru Arjan Dev
ਏਕਾ ਨਿਰਭਉ ਬਾਤ ਸੁਨੀ ॥
Eaekaa Nirabho Baath Sunee ||
I have heard one thing, that the One Lord alone is fearless.
ਮਾਰੂ (ਮਃ ੫) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੯੮ ਪੰ. ੧੮
Raag Maaroo Guru Arjan Dev
ਸੋ ਸੁਖੀਆ ਸੋ ਸਦਾ ਸੁਹੇਲਾ ਜੋ ਗੁਰ ਮਿਲਿ ਗਾਇ ਗੁਨੀ ॥੧॥ ਰਹਾਉ ॥
So Sukheeaa So Sadhaa Suhaelaa Jo Gur Mil Gaae Gunee ||1|| Rehaao ||
He alone is at peace, and he alone is embellished forever, who meets with the Guru, and sings the Glorious Praises of the Lord. ||1||Pause||
ਮਾਰੂ (ਮਃ ੫) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੯੮ ਪੰ. ੧੮
Raag Maaroo Guru Arjan Dev
ਦੇਹਧਾਰ ਅਰੁ ਦੇਵਾ ਡਰਪਹਿ ਸਿਧ ਸਾਧਿਕ ਡਰਿ ਮੁਇਆ ॥
Dhaehadhhaar Ar Dhaevaa Ddarapehi Sidhh Saadhhik Ddar Mueiaa ||
The embodied and the divine beings abide in the Fear of God. The Siddhas and seekers die in the Fear of God.
ਮਾਰੂ (ਮਃ ੫) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੯੮ ਪੰ. ੧੯
Raag Maaroo Guru Arjan Dev
ਲਖ ਚਉਰਾਸੀਹ ਮਰਿ ਮਰਿ ਜਨਮੇ ਫਿਰਿ ਫਿਰਿ ਜੋਨੀ ਜੋਇਆ ॥੨॥
Lakh Chouraaseeh Mar Mar Janamae Fir Fir Jonee Joeiaa ||2||
The 8.4 millions species of beings die, and die again, and are born over and over again. They are consigned to reincarnation. ||2||
ਮਾਰੂ (ਮਃ ੫) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੯੮ ਪੰ. ੧੯
Raag Maaroo Guru Arjan Dev