Lakh Khuseeaa Paathisaaheeaa Jae Sathigur Nadhar Karaee ||
ਲਖ ਖੁਸੀਆ ਪਾਤਿਸਾਹੀਆ ਜੇ ਸਤਿਗੁਰੁ ਨਦਰਿ ਕਰੇਇ ॥
ਸਿਰੀਰਾਗੁ ਮਹਲਾ ੫ ॥
Sireeraag Mehalaa 5 ||
Siree Raag, Fifth Mehl:
ਸਿਰੀਰਾਗੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੪੪
ਸਭੇ ਥੋਕ ਪਰਾਪਤੇ ਜੇ ਆਵੈ ਇਕੁ ਹਥਿ ॥
Sabhae Thhok Paraapathae Jae Aavai Eik Hathh ||
All things are received if the One is obtained.
ਸਿਰੀਰਾਗੁ (ਮਃ ੫) (੭੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੪ ਪੰ. ੪
Sri Raag Guru Arjan Dev
ਜਨਮੁ ਪਦਾਰਥੁ ਸਫਲੁ ਹੈ ਜੇ ਸਚਾ ਸਬਦੁ ਕਥਿ ॥
Janam Padhaarathh Safal Hai Jae Sachaa Sabadh Kathh ||
The precious gift of this human life becomes fruitful when one chants the True Word of the Shabad.
ਸਿਰੀਰਾਗੁ (ਮਃ ੫) (੭੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੪ ਪੰ. ੫
Sri Raag Guru Arjan Dev
ਗੁਰ ਤੇ ਮਹਲੁ ਪਰਾਪਤੇ ਜਿਸੁ ਲਿਖਿਆ ਹੋਵੈ ਮਥਿ ॥੧॥
Gur Thae Mehal Paraapathae Jis Likhiaa Hovai Mathh ||1||
One who has such destiny written on his forehead enters the Mansion of the Lord's Presence, through the Guru. ||1||
ਸਿਰੀਰਾਗੁ (ਮਃ ੫) (੭੬) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੪੪ ਪੰ. ੫
Sri Raag Guru Arjan Dev
ਮੇਰੇ ਮਨ ਏਕਸ ਸਿਉ ਚਿਤੁ ਲਾਇ ॥
Maerae Man Eaekas Sio Chith Laae ||
O my mind, focus your consciousness on the One.
ਸਿਰੀਰਾਗੁ (ਮਃ ੫) (੭੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੪ ਪੰ. ੬
Sri Raag Guru Arjan Dev
ਏਕਸ ਬਿਨੁ ਸਭ ਧੰਧੁ ਹੈ ਸਭ ਮਿਥਿਆ ਮੋਹੁ ਮਾਇ ॥੧॥ ਰਹਾਉ ॥
Eaekas Bin Sabh Dhhandhh Hai Sabh Mithhiaa Mohu Maae ||1|| Rehaao ||
Without the One, all entanglements are worthless; emotional attachment to Maya is totally false. ||1||Pause||
ਸਿਰੀਰਾਗੁ (ਮਃ ੫) (੭੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੪ ਪੰ. ੬
Sri Raag Guru Arjan Dev
ਲਖ ਖੁਸੀਆ ਪਾਤਿਸਾਹੀਆ ਜੇ ਸਤਿਗੁਰੁ ਨਦਰਿ ਕਰੇਇ ॥
Lakh Khuseeaa Paathisaaheeaa Jae Sathigur Nadhar Karaee ||
Hundreds of thousands of princely pleasures are enjoyed, if the True Guru bestows His Glance of Grace.
ਸਿਰੀਰਾਗੁ (ਮਃ ੫) (੭੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੪ ਪੰ. ੭
Sri Raag Guru Arjan Dev
ਨਿਮਖ ਏਕ ਹਰਿ ਨਾਮੁ ਦੇਇ ਮੇਰਾ ਮਨੁ ਤਨੁ ਸੀਤਲੁ ਹੋਇ ॥
Nimakh Eaek Har Naam Dhaee Maeraa Man Than Seethal Hoe ||
If He bestows the Name of the Lord, for even a moment, my mind and body are cooled and soothed.
ਸਿਰੀਰਾਗੁ (ਮਃ ੫) (੭੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੪ ਪੰ. ੭
Sri Raag Guru Arjan Dev
ਜਿਸ ਕਉ ਪੂਰਬਿ ਲਿਖਿਆ ਤਿਨਿ ਸਤਿਗੁਰ ਚਰਨ ਗਹੇ ॥੨॥
Jis Ko Poorab Likhiaa Thin Sathigur Charan Gehae ||2||
Those who have such pre-ordained destiny hold tight to the Feet of the True Guru. ||2||
ਸਿਰੀਰਾਗੁ (ਮਃ ੫) (੭੬) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੪੪ ਪੰ. ੮
Sri Raag Guru Arjan Dev
ਸਫਲ ਮੂਰਤੁ ਸਫਲਾ ਘੜੀ ਜਿਤੁ ਸਚੇ ਨਾਲਿ ਪਿਆਰੁ ॥
Safal Moorath Safalaa Gharree Jith Sachae Naal Piaar ||
Fruitful is that moment, and fruitful is that time, when one is in love with the True Lord.
ਸਿਰੀਰਾਗੁ (ਮਃ ੫) (੭੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੪ ਪੰ. ੮
Sri Raag Guru Arjan Dev
ਦੂਖੁ ਸੰਤਾਪੁ ਨ ਲਗਈ ਜਿਸੁ ਹਰਿ ਕਾ ਨਾਮੁ ਅਧਾਰੁ ॥
Dhookh Santhaap N Lagee Jis Har Kaa Naam Adhhaar ||
Suffering and sorrow do not touch those who have the Support of the Name of the Lord.
ਸਿਰੀਰਾਗੁ (ਮਃ ੫) (੭੬) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੪ ਪੰ. ੯
Sri Raag Guru Arjan Dev
ਬਾਹ ਪਕੜਿ ਗੁਰਿ ਕਾਢਿਆ ਸੋਈ ਉਤਰਿਆ ਪਾਰਿ ॥੩॥
Baah Pakarr Gur Kaadtiaa Soee Outhariaa Paar ||3||
Grasping him by the arm, the Guru lifts them up and out, and carries them across to the other side. ||3||
ਸਿਰੀਰਾਗੁ (ਮਃ ੫) (੭੬) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੪੪ ਪੰ. ੯
Sri Raag Guru Arjan Dev
ਥਾਨੁ ਸੁਹਾਵਾ ਪਵਿਤੁ ਹੈ ਜਿਥੈ ਸੰਤ ਸਭਾ ॥
Thhaan Suhaavaa Pavith Hai Jithhai Santh Sabhaa ||
Embellished and immaculate is that place where the Saints gather together.
ਸਿਰੀਰਾਗੁ (ਮਃ ੫) (੭੬) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੪ ਪੰ. ੧੦
Sri Raag Guru Arjan Dev
ਢੋਈ ਤਿਸ ਹੀ ਨੋ ਮਿਲੈ ਜਿਨਿ ਪੂਰਾ ਗੁਰੂ ਲਭਾ ॥
Dtoee This Hee No Milai Jin Pooraa Guroo Labhaa ||
He alone finds shelter, who has met the Perfect Guru.
ਸਿਰੀਰਾਗੁ (ਮਃ ੫) (੭੬) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੪ ਪੰ. ੧੦
Sri Raag Guru Arjan Dev
ਨਾਨਕ ਬਧਾ ਘਰੁ ਤਹਾਂ ਜਿਥੈ ਮਿਰਤੁ ਨ ਜਨਮੁ ਜਰਾ ॥੪॥੬॥੭੬॥
Naanak Badhhaa Ghar Thehaan Jithhai Mirath N Janam Jaraa ||4||6||76||
Nanak builds his house upon that site where there is no death, no birth, and no old age. ||4||6||76||
ਸਿਰੀਰਾਗੁ (ਮਃ ੫) (੭੬) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੪੪ ਪੰ. ੧੧
Sri Raag Guru Arjan Dev