Sachaa Araj Sachee Aradhaas ||
ਸਚਾ ਅਰਜੁ ਸਚੀ ਅਰਦਾਸਿ ॥
ਆਸਾ ਮਹਲਾ ੧ ॥
Aasaa Mehalaa 1 ||
Aasaa, First Mehl:
ਆਸਾ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੩੫੫
ਸੇਵਕੁ ਦਾਸੁ ਭਗਤੁ ਜਨੁ ਸੋਈ ॥
Saevak Dhaas Bhagath Jan Soee ||
He alone is the selfless servant, slave and humble devotee,
ਆਸਾ (ਮਃ ੧) (੨੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੫੫ ਪੰ. ੯
Raag Asa Guru Nanak Dev
ਠਾਕੁਰ ਕਾ ਦਾਸੁ ਗੁਰਮੁਖਿ ਹੋਈ ॥
Thaakur Kaa Dhaas Guramukh Hoee ||
Who as Gurmukh, becomes the slave of his Lord and Master.
ਆਸਾ (ਮਃ ੧) (੨੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੫੫ ਪੰ. ੯
Raag Asa Guru Nanak Dev
ਜਿਨਿ ਸਿਰਿ ਸਾਜੀ ਤਿਨਿ ਫੁਨਿ ਗੋਈ ॥
Jin Sir Saajee Thin Fun Goee ||
He, who created the Universe, shall ultimately destroy it.
ਆਸਾ (ਮਃ ੧) (੨੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੩੫੫ ਪੰ. ੯
Raag Asa Guru Nanak Dev
ਤਿਸੁ ਬਿਨੁ ਦੂਜਾ ਅਵਰੁ ਨ ਕੋਈ ॥੧॥
This Bin Dhoojaa Avar N Koee ||1||
Without Him, there is no other at all. ||1||
ਆਸਾ (ਮਃ ੧) (੨੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੩੫੫ ਪੰ. ੧੦
Raag Asa Guru Nanak Dev
ਸਾਚੁ ਨਾਮੁ ਗੁਰ ਸਬਦਿ ਵੀਚਾਰਿ ॥
Saach Naam Gur Sabadh Veechaar ||
Through the Word of the Guru's Shabad, the Gurmukh reflects upon the True Name;
ਆਸਾ (ਮਃ ੧) (੨੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੫੫ ਪੰ. ੧੦
Raag Asa Guru Nanak Dev
ਗੁਰਮੁਖਿ ਸਾਚੇ ਸਾਚੈ ਦਰਬਾਰਿ ॥੧॥ ਰਹਾਉ ॥
Guramukh Saachae Saachai Dharabaar ||1|| Rehaao ||
In the True Court, he is found to be true. ||1||Pause||
ਆਸਾ (ਮਃ ੧) (੨੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੫੫ ਪੰ. ੧੧
Raag Asa Guru Nanak Dev
ਸਚਾ ਅਰਜੁ ਸਚੀ ਅਰਦਾਸਿ ॥
Sachaa Araj Sachee Aradhaas ||
The true supplication, the true prayer
ਆਸਾ (ਮਃ ੧) (੨੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੫੫ ਪੰ. ੧੧
Raag Asa Guru Nanak Dev
ਮਹਲੀ ਖਸਮੁ ਸੁਣੇ ਸਾਬਾਸਿ ॥
Mehalee Khasam Sunae Saabaas ||
- within the Mansion of His Sublime Presence, the True Lord Master hears and applauds these.
ਆਸਾ (ਮਃ ੧) (੨੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੫੫ ਪੰ. ੧੧
Raag Asa Guru Nanak Dev
ਸਚੈ ਤਖਤਿ ਬੁਲਾਵੈ ਸੋਇ ॥
Sachai Thakhath Bulaavai Soe ||
He summons the truthful to His Heavenly Throne
ਆਸਾ (ਮਃ ੧) (੨੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੩੫੫ ਪੰ. ੧੨
Raag Asa Guru Nanak Dev
ਦੇ ਵਡਿਆਈ ਕਰੇ ਸੁ ਹੋਇ ॥੨॥
Dhae Vaddiaaee Karae S Hoe ||2||
And bestows glorious greatness upon them; that which He wills, comes to pass. ||2||
ਆਸਾ (ਮਃ ੧) (੨੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੩੫੫ ਪੰ. ੧੨
Raag Asa Guru Nanak Dev
ਤੇਰਾ ਤਾਣੁ ਤੂਹੈ ਦੀਬਾਣੁ ॥
Thaeraa Thaan Thoohai Dheebaan ||
The Power is Yours; You are my only Support.
ਆਸਾ (ਮਃ ੧) (੨੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੫੫ ਪੰ. ੧੨
Raag Asa Guru Nanak Dev
ਗੁਰ ਕਾ ਸਬਦੁ ਸਚੁ ਨੀਸਾਣੁ ॥
Gur Kaa Sabadh Sach Neesaan ||
The Word of the Guru's Shabad is my true password.
ਆਸਾ (ਮਃ ੧) (੨੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੫੫ ਪੰ. ੧੨
Raag Asa Guru Nanak Dev
ਮੰਨੇ ਹੁਕਮੁ ਸੁ ਪਰਗਟੁ ਜਾਇ ॥
Mannae Hukam S Paragatt Jaae ||
One who obeys the Hukam of the Lord's Command, goes to Him openly.
ਆਸਾ (ਮਃ ੧) (੨੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੩੫੫ ਪੰ. ੧੩
Raag Asa Guru Nanak Dev
ਸਚੁ ਨੀਸਾਣੈ ਠਾਕ ਨ ਪਾਇ ॥੩॥
Sach Neesaanai Thaak N Paae ||3||
With the password of truth, his way is not blocked. ||3||
ਆਸਾ (ਮਃ ੧) (੨੧) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੩੫੫ ਪੰ. ੧੩
Raag Asa Guru Nanak Dev
ਪੰਡਿਤ ਪੜਹਿ ਵਖਾਣਹਿ ਵੇਦੁ ॥
Panddith Parrehi Vakhaanehi Vaedh ||
The Pandit reads and expounds on the Vedas,
ਆਸਾ (ਮਃ ੧) (੨੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੫੫ ਪੰ. ੧੩
Raag Asa Guru Nanak Dev
ਅੰਤਰਿ ਵਸਤੁ ਨ ਜਾਣਹਿ ਭੇਦੁ ॥
Anthar Vasath N Jaanehi Bhaedh ||
But he does not know the secret of the thing within himself.
ਆਸਾ (ਮਃ ੧) (੨੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੫੫ ਪੰ. ੧੪
Raag Asa Guru Nanak Dev
ਗੁਰ ਬਿਨੁ ਸੋਝੀ ਬੂਝ ਨ ਹੋਇ ॥
Gur Bin Sojhee Boojh N Hoe ||
Without the Guru, understanding and realization are not obtained;
ਆਸਾ (ਮਃ ੧) (੨੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੩੫੫ ਪੰ. ੧੪
Raag Asa Guru Nanak Dev
ਸਾਚਾ ਰਵਿ ਰਹਿਆ ਪ੍ਰਭੁ ਸੋਇ ॥੪॥
Saachaa Rav Rehiaa Prabh Soe ||4||
But still God is True, pervading everywhere. ||4||
ਆਸਾ (ਮਃ ੧) (੨੧) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੩੫੫ ਪੰ. ੧੪
Raag Asa Guru Nanak Dev
ਕਿਆ ਹਉ ਆਖਾ ਆਖਿ ਵਖਾਣੀ ॥
Kiaa Ho Aakhaa Aakh Vakhaanee ||
What should I say, or speak or describe?
ਆਸਾ (ਮਃ ੧) (੨੧) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੩੫੫ ਪੰ. ੧੪
Raag Asa Guru Nanak Dev
ਤੂੰ ਆਪੇ ਜਾਣਹਿ ਸਰਬ ਵਿਡਾਣੀ ॥
Thoon Aapae Jaanehi Sarab Viddaanee ||
Only You Yourself know, O Lord of total wonder.
ਆਸਾ (ਮਃ ੧) (੨੧) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੩੫੫ ਪੰ. ੧੫
Raag Asa Guru Nanak Dev
ਨਾਨਕ ਏਕੋ ਦਰੁ ਦੀਬਾਣੁ ॥
Naanak Eaeko Dhar Dheebaan ||
Nanak takes the Support of the Door of the One God.
ਆਸਾ (ਮਃ ੧) (੨੧) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੩੫੫ ਪੰ. ੧੫
Raag Asa Guru Nanak Dev
ਗੁਰਮੁਖਿ ਸਾਚੁ ਤਹਾ ਗੁਦਰਾਣੁ ॥੫॥੨੧॥
Guramukh Saach Thehaa Gudharaan ||5||21||
There, at the True Door, the Gurmukhs sustain themselves. ||5||21||
ਆਸਾ (ਮਃ ੧) (੨੧) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੩੫੫ ਪੰ. ੧੫
Raag Asa Guru Nanak Dev