Thaakur Sio Jaa Kee Ban Aaee ||
ਠਾਕੁਰ ਸਿਉ ਜਾ ਕੀ ਬਨਿ ਆਈ ॥
ਆਸਾ ਮਹਲਾ ੫ ॥
Aasaa Mehalaa 5 ||
Aasaa, Fifth Mehl:
ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੯੦
ਠਾਕੁਰ ਸਿਉ ਜਾ ਕੀ ਬਨਿ ਆਈ ॥
Thaakur Sio Jaa Kee Ban Aaee ||
Those who are attuned to their Lord and Master
ਆਸਾ (ਮਃ ੫) (੭੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੦ ਪੰ. ੧
Raag Asa Guru Arjan Dev
ਭੋਜਨ ਪੂਰਨ ਰਹੇ ਅਘਾਈ ॥੧॥
Bhojan Pooran Rehae Aghaaee ||1||
Are satisfied and fulfilled with the perfect food. ||1||
ਆਸਾ (ਮਃ ੫) (੭੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੦ ਪੰ. ੨
Raag Asa Guru Arjan Dev
ਕਛੂ ਨ ਥੋਰਾ ਹਰਿ ਭਗਤਨ ਕਉ ॥
Kashhoo N Thhoraa Har Bhagathan Ko ||
The Lord's devotees never run short of anything.
ਆਸਾ (ਮਃ ੫) (੭੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੦ ਪੰ. ੨
Raag Asa Guru Arjan Dev
ਖਾਤ ਖਰਚਤ ਬਿਲਛਤ ਦੇਵਨ ਕਉ ॥੧॥ ਰਹਾਉ ॥
Khaath Kharachath Bilashhath Dhaevan Ko ||1|| Rehaao ||
They have plenty to eat, spend, enjoy and give. ||1||Pause||
ਆਸਾ (ਮਃ ੫) (੭੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੦ ਪੰ. ੨
Raag Asa Guru Arjan Dev
ਜਾ ਕਾ ਧਨੀ ਅਗਮ ਗੁਸਾਈ ॥
Jaa Kaa Dhhanee Agam Gusaaee ||
One who has the Unfathomable Lord of the Universe as his Master
ਆਸਾ (ਮਃ ੫) (੭੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੦ ਪੰ. ੩
Raag Asa Guru Arjan Dev
ਮਾਨੁਖ ਕੀ ਕਹੁ ਕੇਤ ਚਲਾਈ ॥੨॥
Maanukh Kee Kahu Kaeth Chalaaee ||2||
- how can any mere mortal stand up to him? ||2||
ਆਸਾ (ਮਃ ੫) (੭੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੦ ਪੰ. ੩
Raag Asa Guru Arjan Dev
ਜਾ ਕੀ ਸੇਵਾ ਦਸ ਅਸਟ ਸਿਧਾਈ ॥
Jaa Kee Saevaa Dhas Asatt Sidhhaaee ||
One who is served by the eighteen supernatural powers of the Siddhas
ਆਸਾ (ਮਃ ੫) (੭੯) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੦ ਪੰ. ੩
Raag Asa Guru Arjan Dev
ਪਲਕ ਦਿਸਟਿ ਤਾ ਕੀ ਲਾਗਹੁ ਪਾਈ ॥੩॥
Palak Dhisatt Thaa Kee Laagahu Paaee ||3||
- grasp his feet, even for an instant. ||3||
ਆਸਾ (ਮਃ ੫) (੭੯) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੦ ਪੰ. ੪
Raag Asa Guru Arjan Dev
ਜਾ ਕਉ ਦਇਆ ਕਰਹੁ ਮੇਰੇ ਸੁਆਮੀ ॥
Jaa Ko Dhaeiaa Karahu Maerae Suaamee ||
That one, upon whom You have showered Your Mercy, O my Lord Master
ਆਸਾ (ਮਃ ੫) (੭੯) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੦ ਪੰ. ੪
Raag Asa Guru Arjan Dev
ਕਹੁ ਨਾਨਕ ਨਾਹੀ ਤਿਨ ਕਾਮੀ ॥੪॥੨੮॥੭੯॥
Kahu Naanak Naahee Thin Kaamee ||4||28||79||
- says Nanak, he does not lack anything. ||4||28||79||
ਆਸਾ (ਮਃ ੫) (੭੯) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੦ ਪੰ. ੫
Raag Asa Guru Arjan Dev