Mugal Pathaanaa Bhee Larraaee Ran Mehi Thaeg Vagaaee ||
ਮੁਗਲ ਪਠਾਣਾ ਭਈ ਲੜਾਈ ਰਣ ਮਹਿ ਤੇਗ ਵਗਾਈ ॥

This shabad kahaa su kheyl tabeylaa ghorey kahaa bheyree sahnaaee is by Guru Nanak Dev in Raag Asa on Ang 417 of Sri Guru Granth Sahib.

ਆਸਾ ਮਹਲਾ

Aasaa Mehalaa 1 ||

Aasaa, First Mehl:

ਆਸਾ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੧੭


ਕਹਾ ਸੁ ਖੇਲ ਤਬੇਲਾ ਘੋੜੇ ਕਹਾ ਭੇਰੀ ਸਹਨਾਈ

Kehaa S Khael Thabaelaa Ghorrae Kehaa Bhaeree Sehanaaee ||

Where are the games, the stables, the horses? Where are the drums and the bugles?

ਆਸਾ (ਮਃ ੧) ਅਸਟ (੧੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੭ ਪੰ. ੧੩
Raag Asa Guru Nanak Dev


ਕਹਾ ਸੁ ਤੇਗਬੰਦ ਗਾਡੇਰੜਿ ਕਹਾ ਸੁ ਲਾਲ ਕਵਾਈ

Kehaa S Thaegabandh Gaaddaerarr Kehaa S Laal Kavaaee ||

Where are the sword-belts and chariots? Where are those scarlet uniforms?

ਆਸਾ (ਮਃ ੧) ਅਸਟ (੧੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੭ ਪੰ. ੧੩
Raag Asa Guru Nanak Dev


ਕਹਾ ਸੁ ਆਰਸੀਆ ਮੁਹ ਬੰਕੇ ਐਥੈ ਦਿਸਹਿ ਨਾਹੀ ॥੧॥

Kehaa S Aaraseeaa Muh Bankae Aithhai Dhisehi Naahee ||1||

Where are the rings and the beautiful faces? They are no longer to be seen here. ||1||

ਆਸਾ (ਮਃ ੧) ਅਸਟ (੧੨) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੪੧੭ ਪੰ. ੧੪
Raag Asa Guru Nanak Dev


ਇਹੁ ਜਗੁ ਤੇਰਾ ਤੂ ਗੋਸਾਈ

Eihu Jag Thaeraa Thoo Gosaaee ||

This world is Yours; You are the Lord of the Universe.

ਆਸਾ (ਮਃ ੧) ਅਸਟ (੧੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੭ ਪੰ. ੧੪
Raag Asa Guru Nanak Dev


ਏਕ ਘੜੀ ਮਹਿ ਥਾਪਿ ਉਥਾਪੇ ਜਰੁ ਵੰਡਿ ਦੇਵੈ ਭਾਂਈ ॥੧॥ ਰਹਾਉ

Eaek Gharree Mehi Thhaap Outhhaapae Jar Vandd Dhaevai Bhaanee ||1|| Rehaao ||

In an instant, You establish and disestablish. You distribute wealth as it pleases You. ||1||Pause||

ਆਸਾ (ਮਃ ੧) ਅਸਟ (੧੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੭ ਪੰ. ੧੪
Raag Asa Guru Nanak Dev


ਕਹਾਂ ਸੁ ਘਰ ਦਰ ਮੰਡਪ ਮਹਲਾ ਕਹਾ ਸੁ ਬੰਕ ਸਰਾਈ

Kehaan S Ghar Dhar Manddap Mehalaa Kehaa S Bank Saraaee ||

Where are the houses, the gates, the hotels and palaces? Where are those beautiful way-stations?

ਆਸਾ (ਮਃ ੧) ਅਸਟ (੧੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੭ ਪੰ. ੧੫
Raag Asa Guru Nanak Dev


ਕਹਾਂ ਸੁ ਸੇਜ ਸੁਖਾਲੀ ਕਾਮਣਿ ਜਿਸੁ ਵੇਖਿ ਨੀਦ ਪਾਈ

Kehaan S Saej Sukhaalee Kaaman Jis Vaekh Needh N Paaee ||

Where are those beautiful women, reclining on their beds, whose beauty would not allow one to sleep?

ਆਸਾ (ਮਃ ੧) ਅਸਟ (੧੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੭ ਪੰ. ੧੬
Raag Asa Guru Nanak Dev


ਕਹਾ ਸੁ ਪਾਨ ਤੰਬੋਲੀ ਹਰਮਾ ਹੋਈਆ ਛਾਈ ਮਾਈ ॥੨॥

Kehaa S Paan Thanbolee Haramaa Hoeeaa Shhaaee Maaee ||2||

Where are those betel leaves, their sellers, and the haremees? They have vanished like shadows. ||2||

ਆਸਾ (ਮਃ ੧) ਅਸਟ (੧੨) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੪੧੭ ਪੰ. ੧੬
Raag Asa Guru Nanak Dev


ਇਸੁ ਜਰ ਕਾਰਣਿ ਘਣੀ ਵਿਗੁਤੀ ਇਨਿ ਜਰ ਘਣੀ ਖੁਆਈ

Eis Jar Kaaran Ghanee Viguthee Ein Jar Ghanee Khuaaee ||

For the sake of this wealth, so many were ruined; because of this wealth, so many have been disgraced.

ਆਸਾ (ਮਃ ੧) ਅਸਟ (੧੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੭ ਪੰ. ੧੭
Raag Asa Guru Nanak Dev


ਪਾਪਾ ਬਾਝਹੁ ਹੋਵੈ ਨਾਹੀ ਮੁਇਆ ਸਾਥਿ ਜਾਈ

Paapaa Baajhahu Hovai Naahee Mueiaa Saathh N Jaaee ||

It was not gathered without sin, and it does not go along with the dead.

ਆਸਾ (ਮਃ ੧) ਅਸਟ (੧੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੭ ਪੰ. ੧੭
Raag Asa Guru Nanak Dev


ਜਿਸ ਨੋ ਆਪਿ ਖੁਆਏ ਕਰਤਾ ਖੁਸਿ ਲਏ ਚੰਗਿਆਈ ॥੩॥

Jis No Aap Khuaaeae Karathaa Khus Leae Changiaaee ||3||

Those, whom the Creator Lord would destroy - first He strips them of virtue. ||3||

ਆਸਾ (ਮਃ ੧) ਅਸਟ (੧੨) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੪੧੭ ਪੰ. ੧੮
Raag Asa Guru Nanak Dev


ਕੋਟੀ ਹੂ ਪੀਰ ਵਰਜਿ ਰਹਾਏ ਜਾ ਮੀਰੁ ਸੁਣਿਆ ਧਾਇਆ

Kottee Hoo Peer Varaj Rehaaeae Jaa Meer Suniaa Dhhaaeiaa ||

Millions of religious leaders failed to halt the invader, when they heard of the Emperor's invasion.

ਆਸਾ (ਮਃ ੧) ਅਸਟ (੧੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੭ ਪੰ. ੧੮
Raag Asa Guru Nanak Dev


ਥਾਨ ਮੁਕਾਮ ਜਲੇ ਬਿਜ ਮੰਦਰ ਮੁਛਿ ਮੁਛਿ ਕੁਇਰ ਰੁਲਾਇਆ

Thhaan Mukaam Jalae Bij Mandhar Mushh Mushh Kueir Rulaaeiaa ||

He burned the rest-houses and the ancient temples; he cut the princes limb from limb, and cast them into the dust.

ਆਸਾ (ਮਃ ੧) ਅਸਟ (੧੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੮ ਪੰ. ੧
Raag Asa Guru Nanak Dev


ਕੋਈ ਮੁਗਲੁ ਹੋਆ ਅੰਧਾ ਕਿਨੈ ਪਰਚਾ ਲਾਇਆ ॥੪॥

Koee Mugal N Hoaa Andhhaa Kinai N Parachaa Laaeiaa ||4||

None of the Mugals went blind, and no one performed any miracle. ||4||

ਆਸਾ (ਮਃ ੧) ਅਸਟ (੧੨) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੪੧੮ ਪੰ. ੧
Raag Asa Guru Nanak Dev


ਮੁਗਲ ਪਠਾਣਾ ਭਈ ਲੜਾਈ ਰਣ ਮਹਿ ਤੇਗ ਵਗਾਈ

Mugal Pathaanaa Bhee Larraaee Ran Mehi Thaeg Vagaaee ||

The battle raged between the Mugals and the Pat'haans, and the swords clashed on the battlefield.

ਆਸਾ (ਮਃ ੧) ਅਸਟ (੧੨) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੮ ਪੰ. ੨
Raag Asa Guru Nanak Dev


ਓਨ੍ਹ੍ਹੀ ਤੁਪਕ ਤਾਣਿ ਚਲਾਈ ਓਨ੍ਹ੍ਹੀ ਹਸਤਿ ਚਿੜਾਈ

Ounhee Thupak Thaan Chalaaee Ounhee Hasath Chirraaee ||

They took aim and fired their guns, and they attacked with their elephants.

ਆਸਾ (ਮਃ ੧) ਅਸਟ (੧੨) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੮ ਪੰ. ੨
Raag Asa Guru Nanak Dev


ਜਿਨ੍ਹ੍ਹ ਕੀ ਚੀਰੀ ਦਰਗਹ ਪਾਟੀ ਤਿਨ੍ਹ੍ਹਾ ਮਰਣਾ ਭਾਈ ॥੫॥

Jinh Kee Cheeree Dharageh Paattee Thinhaa Maranaa Bhaaee ||5||

Those men whose letters were torn in the Lord's Court, were destined to die, O Siblings of Destiny. ||5||

ਆਸਾ (ਮਃ ੧) ਅਸਟ (੧੨) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੪੧੮ ਪੰ. ੩
Raag Asa Guru Nanak Dev


ਇਕ ਹਿੰਦਵਾਣੀ ਅਵਰ ਤੁਰਕਾਣੀ ਭਟਿਆਣੀ ਠਕੁਰਾਣੀ

Eik Hindhavaanee Avar Thurakaanee Bhattiaanee Thakuraanee ||

The Hindu women, the Muslim women, the Bhattis and the Rajputs

ਆਸਾ (ਮਃ ੧) ਅਸਟ (੧੨) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੮ ਪੰ. ੩
Raag Asa Guru Nanak Dev


ਇਕਨ੍ਹ੍ਹਾ ਪੇਰਣ ਸਿਰ ਖੁਰ ਪਾਟੇ ਇਕਨ੍ਹ੍ਹਾ ਵਾਸੁ ਮਸਾਣੀ

Eikanhaa Paeran Sir Khur Paattae Eikanhaa Vaas Masaanee ||

Some had their robes torn away, from head to foot, while others came to dwell in the cremation ground.

ਆਸਾ (ਮਃ ੧) ਅਸਟ (੧੨) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੮ ਪੰ. ੪
Raag Asa Guru Nanak Dev


ਜਿਨ੍ਹ੍ਹ ਕੇ ਬੰਕੇ ਘਰੀ ਆਇਆ ਤਿਨ੍ਹ੍ਹ ਕਿਉ ਰੈਣਿ ਵਿਹਾਣੀ ॥੬॥

Jinh Kae Bankae Gharee N Aaeiaa Thinh Kio Rain Vihaanee ||6||

Their husbands did not return home - how did they pass their night? ||6||

ਆਸਾ (ਮਃ ੧) ਅਸਟ (੧੨) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੪੧੮ ਪੰ. ੪
Raag Asa Guru Nanak Dev


ਆਪੇ ਕਰੇ ਕਰਾਏ ਕਰਤਾ ਕਿਸ ਨੋ ਆਖਿ ਸੁਣਾਈਐ

Aapae Karae Karaaeae Karathaa Kis No Aakh Sunaaeeai ||

The Creator Himself acts, and causes others to act. Unto whom should we complain?

ਆਸਾ (ਮਃ ੧) ਅਸਟ (੧੨) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੮ ਪੰ. ੫
Raag Asa Guru Nanak Dev


ਦੁਖੁ ਸੁਖੁ ਤੇਰੈ ਭਾਣੈ ਹੋਵੈ ਕਿਸ ਥੈ ਜਾਇ ਰੂਆਈਐ

Dhukh Sukh Thaerai Bhaanai Hovai Kis Thhai Jaae Rooaaeeai ||

Pleasure and pain come by Your Will; unto whom should we go and cry?

ਆਸਾ (ਮਃ ੧) ਅਸਟ (੧੨) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੮ ਪੰ. ੫
Raag Asa Guru Nanak Dev


ਹੁਕਮੀ ਹੁਕਮਿ ਚਲਾਏ ਵਿਗਸੈ ਨਾਨਕ ਲਿਖਿਆ ਪਾਈਐ ॥੭॥੧੨॥

Hukamee Hukam Chalaaeae Vigasai Naanak Likhiaa Paaeeai ||7||12||

The Commander issues His Command, and is pleased. O Nanak, we receive what is written in our destiny. ||7||12||

ਆਸਾ (ਮਃ ੧) ਅਸਟ (੧੨) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੪੧੮ ਪੰ. ੬
Raag Asa Guru Nanak Dev