Kahu Naanak Shhanth Dhaeiaal Mohan Kae Man Har Charan Geheejai Aisee Man Preeth Keejai ||4||1||4||
ਕਹੁ ਨਾਨਕ ਛੰਤ ਦਇਆਲ ਮੋਹਨ ਕੇ ਮਨ ਹਰਿ ਚਰਣ ਗਹੀਜੈ ਐਸੀ ਮਨ ਪ੍ਰੀਤਿ ਕੀਜੈ ॥੪॥੧॥੪॥
ਛੰਤੁ ॥
Shhanth ||
Chhant:
ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੪੫੪
ਜਲ ਦੁਧ ਨਿਆਈ ਰੀਤਿ ਅਬ ਦੁਧ ਆਚ ਨਹੀ ਮਨ ਐਸੀ ਪ੍ਰੀਤਿ ਹਰੇ ॥
Jal Dhudhh Niaaee Reeth Ab Dhudhh Aach Nehee Man Aisee Preeth Harae ||
Just like water, which loves milk so much that it will not let it burn - O my mind, so love the Lord.
ਆਸਾ (ਮਃ ੫) ਛੰਤ (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੫੪ ਪੰ. ੧੫
Raag Asa Guru Arjan Dev
ਅਬ ਉਰਝਿਓ ਅਲਿ ਕਮਲੇਹ ਬਾਸਨ ਮਾਹਿ ਮਗਨ ਇਕੁ ਖਿਨੁ ਭੀ ਨਾਹਿ ਟਰੈ ॥
Ab Ourajhiou Al Kamalaeh Baasan Maahi Magan Eik Khin Bhee Naahi Ttarai ||
The bumble bee becomes enticed by the lotus, intoxicated by its fragrance, and does not leave it, even for a moment.
ਆਸਾ (ਮਃ ੫) ਛੰਤ (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੫੪ ਪੰ. ੧੬
Raag Asa Guru Arjan Dev
ਖਿਨੁ ਨਾਹਿ ਟਰੀਐ ਪ੍ਰੀਤਿ ਹਰੀਐ ਸੀਗਾਰ ਹਭਿ ਰਸ ਅਰਪੀਐ ॥
Khin Naahi Ttareeai Preeth Hareeai Seegaar Habh Ras Arapeeai ||
Do not let up your love for the Lord, even for an instant; dedicate all your decorations and pleasures to Him.
ਆਸਾ (ਮਃ ੫) ਛੰਤ (੪) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੪੫੪ ਪੰ. ੧੬
Raag Asa Guru Arjan Dev
ਜਹ ਦੂਖੁ ਸੁਣੀਐ ਜਮ ਪੰਥੁ ਭਣੀਐ ਤਹ ਸਾਧਸੰਗਿ ਨ ਡਰਪੀਐ ॥
Jeh Dhookh Suneeai Jam Panthh Bhaneeai Theh Saadhhasang N Ddarapeeai ||
Where painful cries are heard, and the Way of Death is shown, there, in the Saadh Sangat, the Company of the Holy, you shall not be afraid.
ਆਸਾ (ਮਃ ੫) ਛੰਤ (੪) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੪੫੪ ਪੰ. ੧੭
Raag Asa Guru Arjan Dev
ਕਰਿ ਕੀਰਤਿ ਗੋਵਿੰਦ ਗੁਣੀਐ ਸਗਲ ਪ੍ਰਾਛਤ ਦੁਖ ਹਰੇ ॥
Kar Keerath Govindh Guneeai Sagal Praashhath Dhukh Harae ||
Sing the Kirtan, the Praises of the Lord of the Universe, and all sins and sorrows shall depart.
ਆਸਾ (ਮਃ ੫) ਛੰਤ (੪) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੪੫੪ ਪੰ. ੧੮
Raag Asa Guru Arjan Dev
ਕਹੁ ਨਾਨਕ ਛੰਤ ਗੋਵਿੰਦ ਹਰਿ ਕੇ ਮਨ ਹਰਿ ਸਿਉ ਨੇਹੁ ਕਰੇਹੁ ਐਸੀ ਮਨ ਪ੍ਰੀਤਿ ਹਰੇ ॥੧॥
Kahu Naanak Shhanth Govindh Har Kae Man Har Sio Naehu Karaehu Aisee Man Preeth Harae ||1||
Says Nanak, chant the Hymns of the Lord, the Lord of the Universe, O mind, and enshrine love for the Lord; love the Lord this way in your mind. ||1||
ਆਸਾ (ਮਃ ੫) ਛੰਤ (੪) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੪੫੪ ਪੰ. ੧੮
Raag Asa Guru Arjan Dev
ਜੈਸੀ ਮਛੁਲੀ ਨੀਰ ਇਕੁ ਖਿਨੁ ਭੀ ਨਾ ਧੀਰੇ ਮਨ ਐਸਾ ਨੇਹੁ ਕਰੇਹੁ ॥
Jaisee Mashhulee Neer Eik Khin Bhee Naa Dhheerae Man Aisaa Naehu Karaehu ||
As the fish loves the water, and is not content even for an instant outside it, O my mind, love the Lord in this way.
ਆਸਾ (ਮਃ ੫) ਛੰਤ (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੫੪ ਪੰ. ੧੯
Raag Asa Guru Arjan Dev
ਜੈਸੀ ਚਾਤ੍ਰਿਕ ਪਿਆਸ ਖਿਨੁ ਖਿਨੁ ਬੂੰਦ ਚਵੈ ਬਰਸੁ ਸੁਹਾਵੇ ਮੇਹੁ ॥
Jaisee Chaathrik Piaas Khin Khin Boondh Chavai Baras Suhaavae Maehu ||
Like the song-bird, thirsting for the rain-drops, chirping each and every moment to the beautiful rain clouds.
ਆਸਾ (ਮਃ ੫) ਛੰਤ (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੫੫ ਪੰ. ੧
Raag Asa Guru Arjan Dev
ਹਰਿ ਪ੍ਰੀਤਿ ਕਰੀਜੈ ਇਹੁ ਮਨੁ ਦੀਜੈ ਅਤਿ ਲਾਈਐ ਚਿਤੁ ਮੁਰਾਰੀ ॥
Har Preeth Kareejai Eihu Man Dheejai Ath Laaeeai Chith Muraaree ||
So love the Lord, and give to Him this mind of yours; totally focus your consciousness on the Lord.
ਆਸਾ (ਮਃ ੫) ਛੰਤ (੪) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੪੫੫ ਪੰ. ੧
Raag Asa Guru Arjan Dev
ਮਾਨੁ ਨ ਕੀਜੈ ਸਰਣਿ ਪਰੀਜੈ ਦਰਸਨ ਕਉ ਬਲਿਹਾਰੀ ॥
Maan N Keejai Saran Pareejai Dharasan Ko Balihaaree ||
Do not take pride in yourself, but seek the Sanctuary of the Lord, and make yourself a sacrifice to the Blessed Vision of His Darshan.
ਆਸਾ (ਮਃ ੫) ਛੰਤ (੪) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੪੫੫ ਪੰ. ੨
Raag Asa Guru Arjan Dev
ਗੁਰ ਸੁਪ੍ਰਸੰਨੇ ਮਿਲੁ ਨਾਹ ਵਿਛੁੰਨੇ ਧਨ ਦੇਦੀ ਸਾਚੁ ਸਨੇਹਾ ॥
Gur Suprasannae Mil Naah Vishhunnae Dhhan Dhaedhee Saach Sanaehaa ||
When the Guru is totally pleased, the separated soul-bride is re-united with her Husband Lord; she sends the message of her true love.
ਆਸਾ (ਮਃ ੫) ਛੰਤ (੪) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੪੫੫ ਪੰ. ੨
Raag Asa Guru Arjan Dev
ਕਹੁ ਨਾਨਕ ਛੰਤ ਅਨੰਤ ਠਾਕੁਰ ਕੇ ਹਰਿ ਸਿਉ ਕੀਜੈ ਨੇਹਾ ਮਨ ਐਸਾ ਨੇਹੁ ਕਰੇਹੁ ॥੨॥
Kahu Naanak Shhanth Ananth Thaakur Kae Har Sio Keejai Naehaa Man Aisaa Naehu Karaehu ||2||
Says Nanak, chant the Hymns of the Infinite Lord Master; O my mind, love Him and enshrine such love for Him. ||2||
ਆਸਾ (ਮਃ ੫) ਛੰਤ (੪) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੪੫੫ ਪੰ. ੩
Raag Asa Guru Arjan Dev
ਚਕਵੀ ਸੂਰ ਸਨੇਹੁ ਚਿਤਵੈ ਆਸ ਘਣੀ ਕਦਿ ਦਿਨੀਅਰੁ ਦੇਖੀਐ ॥
Chakavee Soor Sanaehu Chithavai Aas Ghanee Kadh Dhineear Dhaekheeai ||
The chakvi bird is in love with the sun, and thinks of it constantly; her greatest longing is to behold the dawn.
ਆਸਾ (ਮਃ ੫) ਛੰਤ (੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੫੫ ਪੰ. ੪
Raag Asa Guru Arjan Dev
ਕੋਕਿਲ ਅੰਬ ਪਰੀਤਿ ਚਵੈ ਸੁਹਾਵੀਆ ਮਨ ਹਰਿ ਰੰਗੁ ਕੀਜੀਐ ॥
Kokil Anb Pareeth Chavai Suhaaveeaa Man Har Rang Keejeeai ||
The cuckoo is in love with the mango tree, and sings so sweetly. O my mind, love the Lord in this way.
ਆਸਾ (ਮਃ ੫) ਛੰਤ (੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੫੫ ਪੰ. ੪
Raag Asa Guru Arjan Dev
ਹਰਿ ਪ੍ਰੀਤਿ ਕਰੀਜੈ ਮਾਨੁ ਨ ਕੀਜੈ ਇਕ ਰਾਤੀ ਕੇ ਹਭਿ ਪਾਹੁਣਿਆ ॥
Har Preeth Kareejai Maan N Keejai Eik Raathee Kae Habh Paahuniaa ||
Love the Lord, and do not take pride in yourself; everyone is a guest for a single night.
ਆਸਾ (ਮਃ ੫) ਛੰਤ (੪) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੪੫੫ ਪੰ. ੫
Raag Asa Guru Arjan Dev
ਅਬ ਕਿਆ ਰੰਗੁ ਲਾਇਓ ਮੋਹੁ ਰਚਾਇਓ ਨਾਗੇ ਆਵਣ ਜਾਵਣਿਆ ॥
Ab Kiaa Rang Laaeiou Mohu Rachaaeiou Naagae Aavan Jaavaniaa ||
Now, why are you entangled in pleasures, and engrossed in emotional attachment? Naked we come, and naked we go.
ਆਸਾ (ਮਃ ੫) ਛੰਤ (੪) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੪੫੫ ਪੰ. ੬
Raag Asa Guru Arjan Dev
ਥਿਰੁ ਸਾਧੂ ਸਰਣੀ ਪੜੀਐ ਚਰਣੀ ਅਬ ਟੂਟਸਿ ਮੋਹੁ ਜੁ ਕਿਤੀਐ ॥
Thhir Saadhhoo Saranee Parreeai Charanee Ab Ttoottas Mohu J Kitheeai ||
Seek the eternal Sanctuary of the Holy and fall at their feet, and the attachments which you feel shall depart.
ਆਸਾ (ਮਃ ੫) ਛੰਤ (੪) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੪੫੫ ਪੰ. ੬
Raag Asa Guru Arjan Dev
ਕਹੁ ਨਾਨਕ ਛੰਤ ਦਇਆਲ ਪੁਰਖ ਕੇ ਮਨ ਹਰਿ ਲਾਇ ਪਰੀਤਿ ਕਬ ਦਿਨੀਅਰੁ ਦੇਖੀਐ ॥੩॥
Kahu Naanak Shhanth Dhaeiaal Purakh Kae Man Har Laae Pareeth Kab Dhineear Dhaekheeai ||3||
Says Nanak, chant the Hymns of the Merciful Lord God, and enshrine love for the Lord, O my mind; otherwise, how will you come to behold the dawn? ||3||
ਆਸਾ (ਮਃ ੫) ਛੰਤ (੪) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੪੫੫ ਪੰ. ੭
Raag Asa Guru Arjan Dev
ਨਿਸਿ ਕੁਰੰਕ ਜੈਸੇ ਨਾਦ ਸੁਣਿ ਸ੍ਰਵਣੀ ਹੀਉ ਡਿਵੈ ਮਨ ਐਸੀ ਪ੍ਰੀਤਿ ਕੀਜੈ ॥
Nis Kurank Jaisae Naadh Sun Sravanee Heeo Ddivai Man Aisee Preeth Keejai ||
Like the deer in the night, who hears the sound of the bell and gives his heart - O my mind, love the Lord in this way.
ਆਸਾ (ਮਃ ੫) ਛੰਤ (੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੫੫ ਪੰ. ੮
Raag Asa Guru Arjan Dev
ਜੈਸੀ ਤਰੁਣਿ ਭਤਾਰ ਉਰਝੀ ਪਿਰਹਿ ਸਿਵੈ ਇਹੁ ਮਨੁ ਲਾਲ ਦੀਜੈ ॥
Jaisee Tharun Bhathaar Ourajhee Pirehi Sivai Eihu Man Laal Dheejai ||
Like the wife, who is bound by love to her husband, and serves her beloved - like this, give your heart to the Beloved Lord.
ਆਸਾ (ਮਃ ੫) ਛੰਤ (੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੫੫ ਪੰ. ੮
Raag Asa Guru Arjan Dev
ਮਨੁ ਲਾਲਹਿ ਦੀਜੈ ਭੋਗ ਕਰੀਜੈ ਹਭਿ ਖੁਸੀਆ ਰੰਗ ਮਾਣੇ ॥
Man Laalehi Dheejai Bhog Kareejai Habh Khuseeaa Rang Maanae ||
Give your heart to your Beloved Lord, and enjoy His bed, and enjoy all pleasure and bliss.
ਆਸਾ (ਮਃ ੫) ਛੰਤ (੪) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੪੫੫ ਪੰ. ੯
Raag Asa Guru Arjan Dev
ਪਿਰੁ ਅਪਨਾ ਪਾਇਆ ਰੰਗੁ ਲਾਲੁ ਬਣਾਇਆ ਅਤਿ ਮਿਲਿਓ ਮਿਤ੍ਰ ਚਿਰਾਣੇ ॥
Pir Apanaa Paaeiaa Rang Laal Banaaeiaa Ath Miliou Mithr Chiraanae ||
I have obtained my Husband Lord, and I am dyed in the deep crimson color of His Love; after such a long time, I have met my Friend.
ਆਸਾ (ਮਃ ੫) ਛੰਤ (੪) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੪੫੫ ਪੰ. ੧੦
Raag Asa Guru Arjan Dev
ਗੁਰੁ ਥੀਆ ਸਾਖੀ ਤਾ ਡਿਠਮੁ ਆਖੀ ਪਿਰ ਜੇਹਾ ਅਵਰੁ ਨ ਦੀਸੈ ॥
Gur Thheeaa Saakhee Thaa Dditham Aakhee Pir Jaehaa Avar N Dheesai ||
When the Guru became my advocate, then I saw the Lord with my eyes. No one else looks like my Beloved Husband Lord.
ਆਸਾ (ਮਃ ੫) ਛੰਤ (੪) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੪੫੫ ਪੰ. ੧੦
Raag Asa Guru Arjan Dev
ਕਹੁ ਨਾਨਕ ਛੰਤ ਦਇਆਲ ਮੋਹਨ ਕੇ ਮਨ ਹਰਿ ਚਰਣ ਗਹੀਜੈ ਐਸੀ ਮਨ ਪ੍ਰੀਤਿ ਕੀਜੈ ॥੪॥੧॥੪॥
Kahu Naanak Shhanth Dhaeiaal Mohan Kae Man Har Charan Geheejai Aisee Man Preeth Keejai ||4||1||4||
Says Nanak, chant the Hymns of the merciful and fascinating Lord, O mind. Grasp the lotus feet of the Lord, and enshrine such love for Him in your mind. ||4||1||4||
ਆਸਾ (ਮਃ ੫) ਛੰਤ (੪) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੪੫੫ ਪੰ. ੧੧
Raag Asa Guru Arjan Dev