Purakhaan Birakhaan Theerathhaan Thattaan Maeghaan Khaethaanh ||
ਪੁਰਖਾਂ ਬਿਰਖਾਂ ਤੀਰਥਾਂ ਤਟਾਂ ਮੇਘਾਂ ਖੇਤਾਂਹ ॥
ਸਲੋਕ ਮਃ ੧ ॥
Salok Ma 1 ||
Shalok, First Mehl:
ਆਸਾ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੬੭
ਪੁਰਖਾਂ ਬਿਰਖਾਂ ਤੀਰਥਾਂ ਤਟਾਂ ਮੇਘਾਂ ਖੇਤਾਂਹ ॥
Purakhaan Birakhaan Theerathhaan Thattaan Maeghaan Khaethaanh ||
Men, trees, sacred shrines of pilgrimage, banks of sacred rivers, clouds, fields,
ਆਸਾ ਵਾਰ (ਮਃ ੧) (੮) ਸ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੬੭ ਪੰ. ੩
Raag Asa Guru Nanak Dev
ਦੀਪਾਂ ਲੋਆਂ ਮੰਡਲਾਂ ਖੰਡਾਂ ਵਰਭੰਡਾਂਹ ॥
Dheepaan Loaaan Manddalaan Khanddaan Varabhanddaanh ||
Islands, continents, worlds, solar systems, and universes;
ਆਸਾ ਵਾਰ (ਮਃ ੧) (੮) ਸ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੬੭ ਪੰ. ੩
Raag Asa Guru Nanak Dev
ਅੰਡਜ ਜੇਰਜ ਉਤਭੁਜਾਂ ਖਾਣੀ ਸੇਤਜਾਂਹ ॥
Anddaj Jaeraj Outhabhujaan Khaanee Saethajaanh ||
The four sources of creation - born of eggs, born of the womb, born of the earth and born of sweat;
ਆਸਾ ਵਾਰ (ਮਃ ੧) (੮) ਸ. (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੪੬੭ ਪੰ. ੪
Raag Asa Guru Nanak Dev
ਸੋ ਮਿਤਿ ਜਾਣੈ ਨਾਨਕਾ ਸਰਾਂ ਮੇਰਾਂ ਜੰਤਾਹ ॥
So Mith Jaanai Naanakaa Saraan Maeraan Janthaah ||
Oceans, mountains, and all beings - O Nanak, He alone knows their condition.
ਆਸਾ ਵਾਰ (ਮਃ ੧) (੮) ਸ. (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੪੬੭ ਪੰ. ੪
Raag Asa Guru Nanak Dev
ਨਾਨਕ ਜੰਤ ਉਪਾਇ ਕੈ ਸੰਮਾਲੇ ਸਭਨਾਹ ॥
Naanak Janth Oupaae Kai Sanmaalae Sabhanaah ||
O Nanak, having created the living beings, He cherishes them all.
ਆਸਾ ਵਾਰ (ਮਃ ੧) (੮) ਸ. (੧) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੪੬੭ ਪੰ. ੫
Raag Asa Guru Nanak Dev
ਜਿਨਿ ਕਰਤੈ ਕਰਣਾ ਕੀਆ ਚਿੰਤਾ ਭਿ ਕਰਣੀ ਤਾਹ ॥
Jin Karathai Karanaa Keeaa Chinthaa Bh Karanee Thaah ||
The Creator who created the creation, takes care of it as well.
ਆਸਾ ਵਾਰ (ਮਃ ੧) (੮) ਸ. (੧) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੪੬੭ ਪੰ. ੫
Raag Asa Guru Nanak Dev
ਸੋ ਕਰਤਾ ਚਿੰਤਾ ਕਰੇ ਜਿਨਿ ਉਪਾਇਆ ਜਗੁ ॥
So Karathaa Chinthaa Karae Jin Oupaaeiaa Jag ||
He, the Creator who formed the world, cares for it.
ਆਸਾ ਵਾਰ (ਮਃ ੧) (੮) ਸ. (੧) ੧:੭ - ਗੁਰੂ ਗ੍ਰੰਥ ਸਾਹਿਬ : ਅੰਗ ੪੬੭ ਪੰ. ੫
Raag Asa Guru Nanak Dev
ਤਿਸੁ ਜੋਹਾਰੀ ਸੁਅਸਤਿ ਤਿਸੁ ਤਿਸੁ ਦੀਬਾਣੁ ਅਭਗੁ ॥
This Johaaree Suasath This This Dheebaan Abhag ||
Unto Him I bow and offer my reverence; His Royal Court is eternal.
ਆਸਾ ਵਾਰ (ਮਃ ੧) (੮) ਸ. (੧) ੧:੮ - ਗੁਰੂ ਗ੍ਰੰਥ ਸਾਹਿਬ : ਅੰਗ ੪੬੭ ਪੰ. ੬
Raag Asa Guru Nanak Dev
ਨਾਨਕ ਸਚੇ ਨਾਮ ਬਿਨੁ ਕਿਆ ਟਿਕਾ ਕਿਆ ਤਗੁ ॥੧॥
Naanak Sachae Naam Bin Kiaa Ttikaa Kiaa Thag ||1||
O Nanak, without the True Name, of what use is the frontal mark of the Hindus, or their sacred thread? ||1||
ਆਸਾ ਵਾਰ (ਮਃ ੧) (੮) ਸ. (੧) ੧:੯ - ਗੁਰੂ ਗ੍ਰੰਥ ਸਾਹਿਬ : ਅੰਗ ੪੬੭ ਪੰ. ੬
Raag Asa Guru Nanak Dev
ਮਃ ੧ ॥
Ma 1 ||
First Mehl:
ਆਸਾ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੬੭
ਲਖ ਨੇਕੀਆ ਚੰਗਿਆਈਆ ਲਖ ਪੁੰਨਾ ਪਰਵਾਣੁ ॥
Lakh Naekeeaa Changiaaeeaa Lakh Punnaa Paravaan ||
Hundreds of thousands of virtues and good actions, and hundreds of thousands of blessed charities,
ਆਸਾ ਵਾਰ (ਮਃ ੧) (੮) ਸ. (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੬੭ ਪੰ. ੭
Raag Asa Guru Nanak Dev
ਲਖ ਤਪ ਉਪਰਿ ਤੀਰਥਾਂ ਸਹਜ ਜੋਗ ਬੇਬਾਣ ॥
Lakh Thap Oupar Theerathhaan Sehaj Jog Baebaan ||
Hundreds of thousands of penances at sacred shrines, and the practice of Sehj Yoga in the wilderness,
ਆਸਾ ਵਾਰ (ਮਃ ੧) (੮) ਸ. (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੬੭ ਪੰ. ੭
Raag Asa Guru Nanak Dev
ਲਖ ਸੂਰਤਣ ਸੰਗਰਾਮ ਰਣ ਮਹਿ ਛੁਟਹਿ ਪਰਾਣ ॥
Lakh Soorathan Sangaraam Ran Mehi Shhuttehi Paraan ||
Hundreds of thousands of courageous actions and giving up the breath of life on the field of battle,
ਆਸਾ ਵਾਰ (ਮਃ ੧) (੮) ਸ. (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੪੬੭ ਪੰ. ੮
Raag Asa Guru Nanak Dev
ਲਖ ਸੁਰਤੀ ਲਖ ਗਿਆਨ ਧਿਆਨ ਪੜੀਅਹਿ ਪਾਠ ਪੁਰਾਣ ॥
Lakh Surathee Lakh Giaan Dhhiaan Parreeahi Paath Puraan ||
Hundreds of thousands of divine understandings, hundreds of thousands of divine wisdoms and meditations and readings of the Vedas and the Puraanas
ਆਸਾ ਵਾਰ (ਮਃ ੧) (੮) ਸ. (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੪੬੭ ਪੰ. ੮
Raag Asa Guru Nanak Dev
ਜਿਨਿ ਕਰਤੈ ਕਰਣਾ ਕੀਆ ਲਿਖਿਆ ਆਵਣ ਜਾਣੁ ॥
Jin Karathai Karanaa Keeaa Likhiaa Aavan Jaan ||
- before the Creator who created the creation, and who ordained coming and going,
ਆਸਾ ਵਾਰ (ਮਃ ੧) (੮) ਸ. (੧) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੪੬੭ ਪੰ. ੯
Raag Asa Guru Nanak Dev
ਨਾਨਕ ਮਤੀ ਮਿਥਿਆ ਕਰਮੁ ਸਚਾ ਨੀਸਾਣੁ ॥੨॥
Naanak Mathee Mithhiaa Karam Sachaa Neesaan ||2||
O Nanak, all these things are false. True is the Insignia of His Grace. ||2||
ਆਸਾ ਵਾਰ (ਮਃ ੧) (੮) ਸ. (੧) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੪੬੭ ਪੰ. ੯
Raag Asa Guru Nanak Dev
ਪਉੜੀ ॥
Pourree ||
Pauree:
ਆਸਾ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੬੭
ਸਚਾ ਸਾਹਿਬੁ ਏਕੁ ਤੂੰ ਜਿਨਿ ਸਚੋ ਸਚੁ ਵਰਤਾਇਆ ॥
Sachaa Saahib Eaek Thoon Jin Sacho Sach Varathaaeiaa ||
You alone are the True Lord. The Truth of Truths is pervading everywhere.
ਆਸਾ ਵਾਰ (ਮਃ ੧) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੪੬੭ ਪੰ. ੧੦
Raag Asa Guru Nanak Dev
ਜਿਸੁ ਤੂੰ ਦੇਹਿ ਤਿਸੁ ਮਿਲੈ ਸਚੁ ਤਾ ਤਿਨ੍ਹ੍ਹੀ ਸਚੁ ਕਮਾਇਆ ॥
Jis Thoon Dhaehi This Milai Sach Thaa Thinhee Sach Kamaaeiaa ||
He alone receives the Truth, unto whom You give it; then, he practices Truth.
ਆਸਾ ਵਾਰ (ਮਃ ੧) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੪੬੭ ਪੰ. ੧੦
Raag Asa Guru Nanak Dev
ਸਤਿਗੁਰਿ ਮਿਲਿਐ ਸਚੁ ਪਾਇਆ ਜਿਨ੍ਹ੍ਹ ਕੈ ਹਿਰਦੈ ਸਚੁ ਵਸਾਇਆ ॥
Sathigur Miliai Sach Paaeiaa Jinh Kai Hiradhai Sach Vasaaeiaa ||
Meeting the True Guru, Truth is found. In His Heart, Truth is abiding.
ਆਸਾ ਵਾਰ (ਮਃ ੧) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੪੬੭ ਪੰ. ੧੧
Raag Asa Guru Nanak Dev
ਮੂਰਖ ਸਚੁ ਨ ਜਾਣਨ੍ਹ੍ਹੀ ਮਨਮੁਖੀ ਜਨਮੁ ਗਵਾਇਆ ॥
Moorakh Sach N Jaananhee Manamukhee Janam Gavaaeiaa ||
The fools do not know the Truth. The self-willed manmukhs waste their lives away in vain.
ਆਸਾ ਵਾਰ (ਮਃ ੧) ੮:੪ - ਗੁਰੂ ਗ੍ਰੰਥ ਸਾਹਿਬ : ਅੰਗ ੪੬੭ ਪੰ. ੧੨
Raag Asa Guru Nanak Dev
ਵਿਚਿ ਦੁਨੀਆ ਕਾਹੇ ਆਇਆ ॥੮॥
Vich Dhuneeaa Kaahae Aaeiaa ||8||
Why have they even come into the world? ||8||
ਆਸਾ ਵਾਰ (ਮਃ ੧) ੮:੫ - ਗੁਰੂ ਗ੍ਰੰਥ ਸਾਹਿਬ : ਅੰਗ ੪੬੭ ਪੰ. ੧੨
Raag Asa Guru Nanak Dev