Aathamaa Addol N Ddolee Gur Kai Bhaae Subhaae ||
ਆਤਮਾ ਅਡੋਲੁ ਨ ਡੋਲਈ ਗੁਰ ਕੈ ਭਾਇ ਸੁਭਾਇ ॥
ਸਲੋਕ ਮਃ ੩ ॥
Salok Ma 3 ||
Shalok, Third Mehl:
ਸਿਰੀਰਾਗੁ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੮੭
ਆਤਮਾ ਦੇਉ ਪੂਜੀਐ ਗੁਰ ਕੈ ਸਹਜਿ ਸੁਭਾਇ ॥
Aathamaa Dhaeo Poojeeai Gur Kai Sehaj Subhaae ||
Worship the Divine, Supreme Soul, with the intuitive peace and poise of the Guru.
ਸਿਰੀਰਾਗੁ ਵਾਰ (ਮਃ ੪) (੧੨) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭ ਪੰ. ੬
Sri Raag Guru Amar Das
ਆਤਮੇ ਨੋ ਆਤਮੇ ਦੀ ਪ੍ਰਤੀਤਿ ਹੋਇ ਤਾ ਘਰ ਹੀ ਪਰਚਾ ਪਾਇ ॥
Aathamae No Aathamae Dhee Pratheeth Hoe Thaa Ghar Hee Parachaa Paae ||
If the individual soul has faith in the Supreme Soul, then it shall obtain realization within its own home.
ਸਿਰੀਰਾਗੁ ਵਾਰ (ਮਃ ੪) (੧੨) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭ ਪੰ. ੬
Sri Raag Guru Amar Das
ਆਤਮਾ ਅਡੋਲੁ ਨ ਡੋਲਈ ਗੁਰ ਕੈ ਭਾਇ ਸੁਭਾਇ ॥
Aathamaa Addol N Ddolee Gur Kai Bhaae Subhaae ||
The soul becomes steady, and does not waver, by the natural inclination of the Guru's Loving Will.
ਸਿਰੀਰਾਗੁ ਵਾਰ (ਮਃ ੪) (੧੨) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੭ ਪੰ. ੭
Sri Raag Guru Amar Das
ਗੁਰ ਵਿਣੁ ਸਹਜੁ ਨ ਆਵਈ ਲੋਭੁ ਮੈਲੁ ਨ ਵਿਚਹੁ ਜਾਇ ॥
Gur Vin Sehaj N Aavee Lobh Mail N Vichahu Jaae ||
Without the Guru, intuitive wisdom does not come, and the filth of greed does not depart from within.
ਸਿਰੀਰਾਗੁ ਵਾਰ (ਮਃ ੪) (੧੨) ਸ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੮੭ ਪੰ. ੭
Sri Raag Guru Amar Das
ਖਿਨੁ ਪਲੁ ਹਰਿ ਨਾਮੁ ਮਨਿ ਵਸੈ ਸਭ ਅਠਸਠਿ ਤੀਰਥ ਨਾਇ ॥
Khin Pal Har Naam Man Vasai Sabh Athasath Theerathh Naae ||
If the Lord's Name abides within the mind, for a moment, even for an instant, it is like bathing at all the sixty-eight sacred shrines of pilgrimage.
ਸਿਰੀਰਾਗੁ ਵਾਰ (ਮਃ ੪) (੧੨) ਸ. (੩) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੮੭ ਪੰ. ੮
Sri Raag Guru Amar Das
ਸਚੇ ਮੈਲੁ ਨ ਲਗਈ ਮਲੁ ਲਾਗੈ ਦੂਜੈ ਭਾਇ ॥
Sachae Mail N Lagee Mal Laagai Dhoojai Bhaae ||
Filth does not stick to those who are true, but filth attaches itself to those who love duality.
ਸਿਰੀਰਾਗੁ ਵਾਰ (ਮਃ ੪) (੧੨) ਸ. (੩) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੮੭ ਪੰ. ੮
Sri Raag Guru Amar Das
ਧੋਤੀ ਮੂਲਿ ਨ ਉਤਰੈ ਜੇ ਅਠਸਠਿ ਤੀਰਥ ਨਾਇ ॥
Dhhothee Mool N Outharai Jae Athasath Theerathh Naae ||
This filth cannot be washed off, even by bathing at the sixty-eight sacred shrines of pilgrimage.
ਸਿਰੀਰਾਗੁ ਵਾਰ (ਮਃ ੪) (੧੨) ਸ. (੩) ੧:੭ - ਗੁਰੂ ਗ੍ਰੰਥ ਸਾਹਿਬ : ਅੰਗ ੮੭ ਪੰ. ੯
Sri Raag Guru Amar Das
ਮਨਮੁਖ ਕਰਮ ਕਰੇ ਅਹੰਕਾਰੀ ਸਭੁ ਦੁਖੋ ਦੁਖੁ ਕਮਾਇ ॥
Manamukh Karam Karae Ahankaaree Sabh Dhukho Dhukh Kamaae ||
The self-willed manmukh does deeds in egotism; he earns only pain and more pain.
ਸਿਰੀਰਾਗੁ ਵਾਰ (ਮਃ ੪) (੧੨) ਸ. (੩) ੧:੮ - ਗੁਰੂ ਗ੍ਰੰਥ ਸਾਹਿਬ : ਅੰਗ ੮੭ ਪੰ. ੯
Sri Raag Guru Amar Das
ਨਾਨਕ ਮੈਲਾ ਊਜਲੁ ਤਾ ਥੀਐ ਜਾ ਸਤਿਗੁਰ ਮਾਹਿ ਸਮਾਇ ॥੧॥
Naanak Mailaa Oojal Thaa Thheeai Jaa Sathigur Maahi Samaae ||1||
O Nanak, the filthy ones become clean only when they meet and surrender to the True Guru. ||1||
ਸਿਰੀਰਾਗੁ ਵਾਰ (ਮਃ ੪) (੧੨) ਸ. (੩) ੧:੯ - ਗੁਰੂ ਗ੍ਰੰਥ ਸਾਹਿਬ : ਅੰਗ ੮੭ ਪੰ. ੧੦
Sri Raag Guru Amar Das
ਮਃ ੩ ॥
Ma 3 ||
Third Mehl:
ਸਿਰੀਰਾਗੁ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੮੭
ਮਨਮੁਖੁ ਲੋਕੁ ਸਮਝਾਈਐ ਕਦਹੁ ਸਮਝਾਇਆ ਜਾਇ ॥
Manamukh Lok Samajhaaeeai Kadhahu Samajhaaeiaa Jaae ||
The self-willed manmukhs may be taught, but how can they really be taught?
ਸਿਰੀਰਾਗੁ ਵਾਰ (ਮਃ ੪) (੧੨) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭ ਪੰ. ੧੧
Sri Raag Guru Amar Das
ਮਨਮੁਖੁ ਰਲਾਇਆ ਨਾ ਰਲੈ ਪਇਐ ਕਿਰਤਿ ਫਿਰਾਇ ॥
Manamukh Ralaaeiaa Naa Ralai Paeiai Kirath Firaae ||
The manmukhs do not fit in at all. Because of their past actions, they are condemned to the cycle of reincarnation.
ਸਿਰੀਰਾਗੁ ਵਾਰ (ਮਃ ੪) (੧੨) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭ ਪੰ. ੧੧
Sri Raag Guru Amar Das
ਲਿਵ ਧਾਤੁ ਦੁਇ ਰਾਹ ਹੈ ਹੁਕਮੀ ਕਾਰ ਕਮਾਇ ॥
Liv Dhhaath Dhue Raah Hai Hukamee Kaar Kamaae ||
Loving attention to the Lord and attachment to Maya are the two separate ways; all act according to the Hukam of the Lord's Command.
ਸਿਰੀਰਾਗੁ ਵਾਰ (ਮਃ ੪) (੧੨) ਸ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੮੭ ਪੰ. ੧੨
Sri Raag Guru Amar Das
ਗੁਰਮੁਖਿ ਆਪਣਾ ਮਨੁ ਮਾਰਿਆ ਸਬਦਿ ਕਸਵਟੀ ਲਾਇ ॥
Guramukh Aapanaa Man Maariaa Sabadh Kasavattee Laae ||
The Gurmukh has conquered his own mind, by applying the Touchstone of the Shabad.
ਸਿਰੀਰਾਗੁ ਵਾਰ (ਮਃ ੪) (੧੨) ਸ. (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੮੭ ਪੰ. ੧੨
Sri Raag Guru Amar Das
ਮਨ ਹੀ ਨਾਲਿ ਝਗੜਾ ਮਨ ਹੀ ਨਾਲਿ ਸਥ ਮਨ ਹੀ ਮੰਝਿ ਸਮਾਇ ॥
Man Hee Naal Jhagarraa Man Hee Naal Sathh Man Hee Manjh Samaae ||
He fights with his mind, he settles with his mind, and he is at peace with his mind.
ਸਿਰੀਰਾਗੁ ਵਾਰ (ਮਃ ੪) (੧੨) ਸ. (੩) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੮੭ ਪੰ. ੧੩
Sri Raag Guru Amar Das
ਮਨੁ ਜੋ ਇਛੇ ਸੋ ਲਹੈ ਸਚੈ ਸਬਦਿ ਸੁਭਾਇ ॥
Man Jo Eishhae So Lehai Sachai Sabadh Subhaae ||
All obtain the desires of their minds, through the Love of the True Word of the Shabad.
ਸਿਰੀਰਾਗੁ ਵਾਰ (ਮਃ ੪) (੧੨) ਸ. (੩) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੮੭ ਪੰ. ੧੩
Sri Raag Guru Amar Das
ਅੰਮ੍ਰਿਤ ਨਾਮੁ ਸਦ ਭੁੰਚੀਐ ਗੁਰਮੁਖਿ ਕਾਰ ਕਮਾਇ ॥
Anmrith Naam Sadh Bhuncheeai Guramukh Kaar Kamaae ||
They drink in the Ambrosial Nectar of the Naam forever; this is how the Gurmukhs act.
ਸਿਰੀਰਾਗੁ ਵਾਰ (ਮਃ ੪) (੧੨) ਸ. (੩) ੨:੭ - ਗੁਰੂ ਗ੍ਰੰਥ ਸਾਹਿਬ : ਅੰਗ ੮੭ ਪੰ. ੧੪
Sri Raag Guru Amar Das
ਵਿਣੁ ਮਨੈ ਜਿ ਹੋਰੀ ਨਾਲਿ ਲੁਝਣਾ ਜਾਸੀ ਜਨਮੁ ਗਵਾਇ ॥
Vin Manai J Horee Naal Lujhanaa Jaasee Janam Gavaae ||
Those who struggle with something other than their own mind, shall depart having wasted their lives.
ਸਿਰੀਰਾਗੁ ਵਾਰ (ਮਃ ੪) (੧੨) ਸ. (੩) ੨:੮ - ਗੁਰੂ ਗ੍ਰੰਥ ਸਾਹਿਬ : ਅੰਗ ੮੭ ਪੰ. ੧੪
Sri Raag Guru Amar Das
ਮਨਮੁਖੀ ਮਨਹਠਿ ਹਾਰਿਆ ਕੂੜੁ ਕੁਸਤੁ ਕਮਾਇ ॥
Manamukhee Manehath Haariaa Koorr Kusath Kamaae ||
The self-willed manmukhs, through stubborn-mindedness and the practice of falsehood, lose the game of life.
ਸਿਰੀਰਾਗੁ ਵਾਰ (ਮਃ ੪) (੧੨) ਸ. (੩) ੨:੯ - ਗੁਰੂ ਗ੍ਰੰਥ ਸਾਹਿਬ : ਅੰਗ ੮੭ ਪੰ. ੧੫
Sri Raag Guru Amar Das
ਗੁਰ ਪਰਸਾਦੀ ਮਨੁ ਜਿਣੈ ਹਰਿ ਸੇਤੀ ਲਿਵ ਲਾਇ ॥
Gur Parasaadhee Man Jinai Har Saethee Liv Laae ||
Those who conquer their own mind, by Guru's Grace, lovingly focus their attention on the Lord.
ਸਿਰੀਰਾਗੁ ਵਾਰ (ਮਃ ੪) (੧੨) ਸ. (੩) ੨:੧੦ - ਗੁਰੂ ਗ੍ਰੰਥ ਸਾਹਿਬ : ਅੰਗ ੮੭ ਪੰ. ੧੫
Sri Raag Guru Amar Das
ਨਾਨਕ ਗੁਰਮੁਖਿ ਸਚੁ ਕਮਾਵੈ ਮਨਮੁਖਿ ਆਵੈ ਜਾਇ ॥੨॥
Naanak Guramukh Sach Kamaavai Manamukh Aavai Jaae ||2||
O Nanak, the Gurmukhs practice Truth, while the self-willed manmukhs continue coming and going in reincarnation. ||2||
ਸਿਰੀਰਾਗੁ ਵਾਰ (ਮਃ ੪) (੧੨) ਸ. (੩) ੨:੧੧ - ਗੁਰੂ ਗ੍ਰੰਥ ਸਾਹਿਬ : ਅੰਗ ੮੭ ਪੰ. ੧੬
Sri Raag Guru Amar Das
ਪਉੜੀ ॥
Pourree ||
Pauree:
ਸਿਰੀਰਾਗੁ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੮੭
ਹਰਿ ਕੇ ਸੰਤ ਸੁਣਹੁ ਜਨ ਭਾਈ ਹਰਿ ਸਤਿਗੁਰ ਕੀ ਇਕ ਸਾਖੀ ॥
Har Kae Santh Sunahu Jan Bhaaee Har Sathigur Kee Eik Saakhee ||
O Saints of the Lord, O Siblings of Destiny, listen, and hear the Lord's Teachings, through the True Guru.
ਸਿਰੀਰਾਗੁ ਵਾਰ (ਮਃ ੪) (੧੨):੧ - ਗੁਰੂ ਗ੍ਰੰਥ ਸਾਹਿਬ : ਅੰਗ ੮੭ ਪੰ. ੧੬
Sri Raag Guru Amar Das
ਜਿਸੁ ਧੁਰਿ ਭਾਗੁ ਹੋਵੈ ਮੁਖਿ ਮਸਤਕਿ ਤਿਨਿ ਜਨਿ ਲੈ ਹਿਰਦੈ ਰਾਖੀ ॥
Jis Dhhur Bhaag Hovai Mukh Masathak Thin Jan Lai Hiradhai Raakhee ||
Those who have good destiny pre-ordained and inscribed on their foreheads, grasp it and keep it enshrined in the heart.
ਸਿਰੀਰਾਗੁ ਵਾਰ (ਮਃ ੪) (੧੨):੨ - ਗੁਰੂ ਗ੍ਰੰਥ ਸਾਹਿਬ : ਅੰਗ ੮੭ ਪੰ. ੧੭
Sri Raag Guru Amar Das
ਹਰਿ ਅੰਮ੍ਰਿਤ ਕਥਾ ਸਰੇਸਟ ਊਤਮ ਗੁਰ ਬਚਨੀ ਸਹਜੇ ਚਾਖੀ ॥
Har Anmrith Kathhaa Saraesatt Ootham Gur Bachanee Sehajae Chaakhee ||
Through the Guru's Teachings, they intuitively taste the sublime, exquisite and ambrosial sermon of the Lord.
ਸਿਰੀਰਾਗੁ ਵਾਰ (ਮਃ ੪) (੧੨):੩ - ਗੁਰੂ ਗ੍ਰੰਥ ਸਾਹਿਬ : ਅੰਗ ੮੭ ਪੰ. ੧੭
Sri Raag Guru Amar Das
ਤਹ ਭਇਆ ਪ੍ਰਗਾਸੁ ਮਿਟਿਆ ਅੰਧਿਆਰਾ ਜਿਉ ਸੂਰਜ ਰੈਣਿ ਕਿਰਾਖੀ ॥
Theh Bhaeiaa Pragaas Mittiaa Andhhiaaraa Jio Sooraj Rain Kiraakhee ||
The Divine Light shines in their hearts, and like the sun which removes the darkness of night, it dispels the darkness of ignorance.
ਸਿਰੀਰਾਗੁ ਵਾਰ (ਮਃ ੪) (੧੨):੪ - ਗੁਰੂ ਗ੍ਰੰਥ ਸਾਹਿਬ : ਅੰਗ ੮੭ ਪੰ. ੧੮
Sri Raag Guru Amar Das
ਅਦਿਸਟੁ ਅਗੋਚਰੁ ਅਲਖੁ ਨਿਰੰਜਨੁ ਸੋ ਦੇਖਿਆ ਗੁਰਮੁਖਿ ਆਖੀ ॥੧੨॥
Adhisatt Agochar Alakh Niranjan So Dhaekhiaa Guramukh Aakhee ||12||
As Gurmukh, they behold with their eyes the Unseen, Imperceptible, Unknowable, Immaculate Lord. ||12||
ਸਿਰੀਰਾਗੁ ਵਾਰ (ਮਃ ੪) (੧੨):੫ - ਗੁਰੂ ਗ੍ਰੰਥ ਸਾਹਿਬ : ਅੰਗ ੮੭ ਪੰ. ੧੯
Sri Raag Guru Amar Das